Punjabi News

Home | Gurbani Vichar(Nit Nem) | About us | Contact us
Select news Month & Year

Home / Latest News
July 2010
June 2010
May 2010
April 2010
March 2010
February 2010
January 2010
December 2009
November 2009
October 2009
September 2009
August 2009
July 2009
June 2009
May 2009
April 2009
March 2009
February 2009
January 2009
December 2008
November 2008
October 2008
September 2008
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Date : 25 - 6 - 2009

ਮੁੜ ਚਰਚਾ 'ਚ ਆਵੇਗੀ ਈਸ਼ਾ

ਛੇ ਮਹੀਨੇ ਈਸ਼ਾ ਦਿਓਲ ਜੇ ਗਾਇਬ ਸੀ ਤਾਂ ਉਹ ਮੁਖੜਾ ਨਿਖਾਰਨ ਵੱਲ ਸਮਾਂ ਦੇ ਰਹੀ ਸੀ। ਅੱਜਕਲ੍ਹ ਮੋਟਾ ਤੇ ਕਾਲਾ ਚਸ਼ਮਾ ਲਗੇ ਈਸ਼ਾ ਦੇ ਚਿਹਰੇ ਦੀ ਨਵੀਂ ਬਨਾਵਟ ਦੇਖਣ ਨੂੰ ਮਿਲ ਰਹੀ ਹੈ ਤੇ ਉਸ ਨੇ ਅਮਰੀਕਾ ਵਿਖੇ ਪਲਾਸਟਿਕ ਸਰਜਰੀ ਕਰਵਾ ਲਈ ਹੈ। ਹੁਣ ਉਹ ਆਪਣੇ ਘਰੇ ਜਿਮ 'ਚ ਖੂਬ ਕਸਰਤਾਂ ਵੀ ਕਰ ਰਹੀ ਹੈ ਤੇ ਕਿਸੇ ਨਵੇਂ ਧਮਾਕੇ ਦਾ ਐਲਾਨ ਕਰਨ ਵਾਲੀ ਹੈ।

Date:2009-06-25 Time:00:05:55

ਦਿੱਲੀ 'ਚ ਹੈ ਕਰੀਨਾ ਦਾ ਦਿਲ

ਨੌਜਵਾਨ ਦਿਲਾਂ ਦੀ ਧੜਕਣ ਕਰੀਨਾ ਕਪੂਰ ਦਾ ਦਿਲ ਦਿੱਲੀ ਵਿੱਚ ਵਸਿਆ ਹੈ। ਆਪਣੀ ਨਵੀਂ ਫਿਲਮ 'ਕਮਬਖਤ ਇਸ਼ਕ' ਦੇ ਪ੍ਰਚਾਰ ਦੇ ਸਿਲਸਿਲੇ ਵਿੱਚ ਪਿਛਲੇ ਦਿਨੀਂ ਦਿੱਲੀ ਆਈ ਕਰੀਨਾ ਕਪੂਰ ਨੇ ਕਿਹਾ ਕਿ ਦਿੱਲੀ ਉਸਦਾ ਦੂਜਾ ਘਰ ਹੈ। ਉਹਨਾਂ ਨੇ ਕਿਹਾ ਕਿ ਇੱਥੇ ਉਹਨਾਂ ਦੀ ਵੱਡੀ ਭੈਣ ਕ੍ਰਿਸ਼ਮਾ ਕਪੂਰ ਰਹਿੰਦੀ ਹੈ ਅਤੇ ਉਹਨਾਂ ਦਾ ਦਿਲ ਉਹਨਾਂ ਦੀ ਭੈਣ ਦੇ ਨਾਲ ਹੈ, ਇਸ ਲਈ ਤੁਸੀਂ ਕਹਿ ਸਕਦੇ ਹੋ ਕਿ ਮੇਰਾ ਦਿਲ ਦਿੱਲੀ ਵਿੱਚ ਹੀ ਹੈ।

Date:2009-06-25 Time:00:05:55

ਲਾਰਾ-ਭੂਪਤੀ ਵਿਚਕਾਰ ਰੋਮਾਂਸ!

ਲਗਭਗ ਇੱਕ ਸਾਲ ਤੱਕ ਇਕੱਲੀ ਰਹਿਣ ਤੋਂ ਬਾਅਦ ਲੱਗ ਰਿਹਾ ਹੈ ਕਿ ਲਾਰਾ ਨੂੰ ਕੋਈ ਮਿਲ ਗਿਆ। ਲਾਰਾ ਦਾ ਇਹ ਨਵਾਂ ਦੋਸਤ ਫਿਲਮੀ ਨਾ ਹੋ ਕੇ ਖੇਡ ਨਾਲ ਜੁੜਿਆ ਹੋਇਆ ਹੈ ਅਤੇ ਉਹ ਵੀ ਟੈਨਿਸ ਵਰਗੇ ਖੇਡ ਨਾਲ। ਲਾਰਾ ਦੇ ਕਰੀਬੀ ਸੂਤਰਾਂ ਦੇ ਮੁਤਾਬਿਕ ਲਾਰਾ ਅੱਜ ਕੱਲ੍ਹ ਟੈਨਿਸ ਖਿਡਾਰੀ ਮਹੇਸ਼ ਭੂਪਤੀ ਨਾਲ ਪ੍ਰੇਮ ਦੇ ਰਾਹ 'ਤੇ ਅੱਗੇ ਵਧ ਰਹੀ ਹੈ। ਵੈਸੇ ਅਜੇ ਦੋਵਾਂ ਵੱਲੋਂ ਇਸ ਤਰ੍ਹਾਂ ਦਾ ਕੋਈ ਇਸ਼ਾਰਾ ਨਹੀਂ ਆਇਆ ਹੈ ਕਿ ਦੋਵੇਂ ਇੱਕ-ਦੂਜੇ ਨੂੰ ਪਸੰਦ ਕਰਦੇ ਹਨ ਅਤੇ ਇਕੱਠੇ ਸਮਾਂ ਬਿਤਾ ਰਹੇ ਹਨ।

Date:2009-06-25 Time:00:05:55

ਕੈਟਰੀਨਾ ਅਤੇ ਜਾਨ, ਪਰੇਸ਼ਾਨ ਸਲਮਾਨ!

ਯਸ਼ਰਾਜ ਬੈਨਰਸ ਦੀਆਂ ਫਿਲਮਾਂ ਵੈਸੇ ਵੀ ਆਪਣੀ ਪਹਿਚਾਣ ਰੱਖਦੀਆਂ ਹਨ। ਅੱਜ ਕੱਲ੍ਹ ਇਸ ਫਿਲਮ ਕੰਪਨੀ ਦੁਆਰਾ ਬਣਾਈ ਗਈ ਫਿਲਮ 'ਨਿਊਯਾਰਕ' ਦੀ ਬਹੁਤ ਚਰਚਾ ਹੈ। ਜਿੱਥੇ ਫਿਲਮ ਦਾ ਵਿਸ਼ਾ ਥੋੜਾ ਅਲੱਗ ਹੈ, ਉੱਥੇ ਇਸਦੇ ਫਿਲਮਾਂਕਣ ਦੀ ਗੱਲਾਂ ਵੀ ਹੋ ਰਹੀਆਂ ਹਨ। ਇਸੇ ਦੌਰਾਨ ਫਿਲਮ ਦੇ ਗੀਤ 'ਚ ਦਿਖਾਏ ਜਾ ਰਹੇ ਦੋ ਦ੍ਰਿਸ਼ਾਂ ਦੀ ਵੀ ਚਰਚਾ ਹੋਣ ਲੱਗੀ ਹੈ। ਇਹ ਦੋਵੇਂ ਸੀਨ ਜਾਨ ਅਬ੍ਰਾਹਮ ਅਤੇ ਕੈਟਰੀਨਾ ਕੈਫ ਦੇ ਹਨ, ਜਿਸ 'ਚ ਉਹ ਦੋਵੇਂ ਇੱਕ-ਦੂਜੇ ਦੇ ਬਹੁਤ ਨਜ਼ਦੀਕ ਹਨ। ਫਿਲਮ ਦੇ ਗੀਤ 'ਮੇਰੇ ਸੰਗ' ਦੇ ਇਹਨਾਂ ਦ੍ਰਿਸ਼ਾਂ 'ਚ ਦੋਵਾਂ ਦੇ ਚੁੰਬਨ ਦ੍ਰਿਸ਼ ਵੀ ਹਨ ਅਤੇ ਦੋਵਾਂ ਨੇ ਇੱਕ ਨਹੀਂ ਦੋ ਵਾਰ ਇਹ ਦ੍ਰਿਸ਼ ਕੀਤੇ ਹਨ। ਫਿਲਮੀ ਦੁਨੀਆ 'ਚ ਚਰਚਾ ਚੱਲ ਰਹੀ ਹੈ ਕਿ ਇਹਨਾਂ ਦ੍ਰਿਸ਼ਾਂ ਨੂੰ ਦੇਖ ਕੇ ਕੈਟਰੀਨਾ ਦੇ ਪ੍ਰੇਮੀ ਸਲਮਾਨ ਖਾਨ 'ਤੇ ਕੀ ਬੀਤ ਰਹੀ ਹੋ

Date:2009-06-25 Time:00:05:55

ਲਾਈਫ ਕੀ ਗੱਡੀ ਕੋ ਧੱਕਾ ਮਾਰ

ਪੌਪ ਗਾਇਕ ਬਾਬਾ ਸਹਿਗਲ ਦੁਬਾਰਾ ਇੱਕ ਨਵਾਂ ਐਲਬਮ ਲੈ ਕੇ ਆ ਰਹੇ ਹਨ। ਇਸਦਾ ਨਾਮ ਹੈ 'ਅਪਨੀ ਲਾਈਫ ਕੀ ਗੱਡੀ ਕੋ ਧੱਕਾ ਮਾਰ'। ਕਿਸੇ ਵੀ ਇਨਸਾਨ ਦੀ ਤਰ੍ਹਾਂ ਬਾਬਾ ਨੂੰ ਵੀ ਆਪਣੀ ਇਸ ਕੋਸ਼ਿਸ਼ ਤੋਂ ਬਹੁਤ ਉਮੀਦਾਂ ਹਨ। ਉਹ ਭੁੱਲੇ ਨਹੀਂ ਹਨ ਕਿ ਲੋਕਾਂ ਨੇ ਉਹਨਾਂ ਦੇ ਠੰਡੇ ਪਾਣੀ ਨੂੰ ਕਿਵੇਂ ਗਲੇ ਲਗਾਇਆ ਸੀ। ਸੋ ਉਹ ਇਸ ਐਲਬਮ ਦੇ ਪ੍ਰਚਾਰ 'ਚ ਜੁਟ ਗਏ ਹਨ। ਜਦੋਂ ਉਹਨਾਂ ਤੋਂ ਇਹ ਪੁੱਛਿਆ ਗਿਆ ਕਿ ਪੌਪ ਗੀਤਾਂ ਦਾ ਜਮਾਨਾ ਬੀਤ ਗਿਆ, ਇਸ ਸਮੇਂ ਇਹ ਐਲਬਮ ਉਹ ਕਿਉਂ ਲਿਆ ਰਹੇ ਹਨ। ਇਸ 'ਤੇ ਬਾਬਾ ਦਾ ਉੱਤਰ ਬਹੁਤ ਆਸ਼ਾਵਾਦੀ ਸੀ। ਉਹਨਾਂ ਨੇ ਕਿਹਾ ਮੈਂ ਜਾਣਦਾ ਹਾਂ ਕਿ ਪੌਪ ਗੀਤਾਂ ਦੇ ਦਿਨ ਨਹੀਂ ਰਹੇ, ਪਰ ਮੈਨੂੰ ਇਹ ਵੀ ਲੱਗਦਾ ਹੈ ਕਿ ਇਹੀ ਸਹੀ ਸਮਾਂ ਹੈ।

Date:2009-06-25 Time:00:05:55

ਚੰਡੀਗੜ੍ਹ 'ਚ ਸਵਾਇਨ ਫਲੂ ਦਾ ਪਹਿਲਾ ਮਾਮਲਾ

ਚੰਡੀਗੜ੍ਹ - ਇੱਥੇ ਹਾਲ ਹੀ ਵਿਚ ਅਮਰੀਕਾ ਤੋਂ ਪਰਤੇ ਕੰਪਿਉਟਰ ਸਾਇੰਸ ਦੇ ਇੱਕ ਵਿਦਿਆਰਥੀ ਵਿਚ ਸਵਾਇਨ ਫਲੂ ਦੇ ਲੱਛਣ ਮਿਲਣ ਕਾਰਣ ਉਸ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।

Date:2009-06-25 Time:00:05:53

ਊਰਜ਼ਾ ਖੇਤਰ 'ਚ ਨਿਵੇਸ਼ 'ਚ ਆਵੇਗੀ ਭਾਰੀ ਕਮੀ

ਪੈਰਿਸ-ਅੰਤਰਰਾਸ਼ਟਰੀ ਊਰਜ਼ਾ ਏਜੰਸੀ (ਆਈਈਏ) ਨੇ ਕਿਹਾ ਹੈ ਕਿ ਮੰਦੀ ਦੀ ਵਜ੍ਹਾ ਨਾਲ ਚਾਲੂ ਸਾਲ 'ਚ ਊਰਜ਼ਾ ਅਪੂਰਤੀ ਖੇਤਰ 'ਚ ਨਿਵੇਸ਼ 'ਚ ਇੱਕ ਸੌ ਅਰਬ ਡਾਲਰ ਤੋਂ ਜ਼ਿਆਦਾ ਦੀ ਕਮੀ ਆਉਣ ਦਾ ਸੰਭਾਵਨਾ ਹੈ।

Date:2009-06-25 Time:00:05:53

ਜੋਲੀ ਦੀ ਅੱਖ ਰਾਸ਼ਟਰਪਤੀ ਅਹੁਦੇ 'ਤੇ

ਲੰਡਨ : ਹੌਲੀਵੁੱਡ ਫਿਲਮ ਅਭਿਨੇਤਾ ਬਰੈੱਡ ਪਿਟ ਦੇ ਨਿਊ ਆਰਲੀਅੰਸ ਦੇ ਗਵਰਨਰ ਅਹੁਦੇ ਦੀ ਚੋਣ ਲੜ੍ਹਨ ਦੀ ਖ਼ਬਰ ਦੇ ਬਾਅਦ ਹੁਣ ਐਂਜਲੀਨਾ ਜੋਲੀ ਵੀ ਰਾਜਨੀਤੀ ਵਿੱਚ ਕਦਮ ਰੱਖਣ ਦਾ ਇਰਾਦਾ ਕਰ ਰਹੀ ਹੈ।

Date:2009-06-25 Time:00:05:53

ਬਿਲਪਾਵਰ ਦਾ ਮੁਨਾਫ਼ਾ ਘੱਟਿਆ

ਮੁੰਬਈ- ਟਰਾਂਸਫਾਰਮਰ ਬਣਾਉਣ ਵਾਲੀ ਬਿਲਪਾਵਰ ਲਿਮੀਟੇਡ ਦਾ 31 ਮਾਰਚ 2009 ਨੂੰ ਸਮਾਪਤ ਚੌਥੀ ਤਿਮਾਹੀ ਵਿੱਚ ਏਕਲ ਸ਼ੁੱਧ ਮੁਨਾਫ਼ਾ 47.34 ਪ੍ਰਤੀਸ਼ਤ ਘੱਟਕੇ 2.98 ਕਰੋੜ ਰੁਪਏ ਰਹਿ ਗਿਆ।

Date:2009-06-25 Time:00:05:53

ਸਿੱਕਮ 'ਚ ਬੀਐੱਸਐੱਨਐੱਲ ਦੀ 3 ਜੀ ਸੇਵਾ

ਨਵੀਂ ਦਿੱਲੀ-ਸਰਕਾਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮੀਟੇਡ ਗੰਗਟੋਕ ਵਿੱਚ 3ਜੀ ਸੇਵਾ ਦੀ ਸ਼ੁਰੂਆਤ 15 ਅਗਸਤ ਤੋਂ ਕਰੇਗੀ।

Date:2009-06-25 Time:00:05:53

ਮੈਂਥਾ ਤੇਲ ਦੀਆਂ ਵਾਅਦਾ ਕੀਮਤਾਂ 'ਚ ਗਿਰਾਵਟ

ਨਵੀਂ ਦਿੱਲੀ-ਹਾਜ਼ਿਰ ਬਜ਼ਾਰ 'ਚ ਸੀਮਿਤ ਮੰਗ ਵਿੱਚ ਕਾਰੋਬਾਰੀਆਂ ਦੀ ਬਿਕਵਾਲੀ ਤੋਂ ਮਲਟੀ ਕਮੋਡਿਟੀ ਐਕਸਚੇਂਜ਼ (ਐਮਸੀਐਕਸ) 'ਚ ਅੱਜ ਮੇਂਥਾ ਤੇਲ ਦੀਆਂ ਵਾਅਦਾ ਕੀਮਤਾਂ 'ਚ 0.63 ਪ੍ਰਤਿਸ਼ਤ ਤੱਕ ਦੀ ਗਿਰਾਵਟ ਦਰਜ਼ ਹੋਈ।

Date:2009-06-25 Time:00:05:53

ਭਗਵਾਨ ਜਗਨਨਾਥ ਦੀ ਰੱਥ ਯਾਤਰਾ ਸ਼ੁਰੂ

ਪੁਰੀ-ਉੜੀਸਾ ਦੇ ਪੁਰੀ 'ਚ ਭਗਵਾਨ ਜਗਨਨਾਥ ਦੀ ਵਿਸ਼ਵ ਪ੍ਰਸਿੱਧ ਜਗਨਨਾਥ ਨੌ ਦਿਨਾ ਸਲਾਨਾ ਰੱਥ ਯਾਤਰਾ ਹਰੀਬੋਲ ਉਦੋਸ਼ ਵਿੱਚ ਧੂਮਧਾਮ ਨਾਲ ਅੱਜ ਤੋਂ ਸ਼ੁਰੂ ਹੋ ਗਈ ਹੈ।

Date:2009-06-25 Time:00:05:53

ਐਸਬੀਆਈ ਦਾ ਕ੍ਰੈਡਿਟ ਗ੍ਰਾਂਟੀ ਟਰੱਸਟ ਨਾਲ ਸਮਝੌਤਾ

ਮੁੰਬਈ-ਸਰਵਜਨਕ ਖੇਤਰ ਦੇ ਭਾਰਤੀ ਸਟੇਟ ਬੈਂਕ (ਐਸਬੀਆਈ) ਨੇ ਸੂਖਮ ਅਤੇ ਛੋਟੇ ਉੱਦਮਾਂ ਲਈ ਕ੍ਰੈਡਿਟ ਟਰੱਸਟ ਦੇ ਨਾਲ ਸਹਿਮਤੀ ਪੱਤਰ (ਐਮਓਯੂ) 'ਤੇ ਦਸਤਖਤ ਕੀਤੇ ਹਨ।

Date:2009-06-25 Time:00:05:53

ਚੌਥੀ ਤਿਮਾਹੀ 'ਚ ਬਿਲਪਾਵਰ ਦਾ ਮੁਨਾਫ਼ਾ ਘੱਟਿਆ

ਮੁੰਬਈ-ਟ੍ਰਾਂਸਫ਼ਾਰਮਰ ਬਨਾਉਣ ਵਾਲੀ ਬਿੱਲਪਾਵਰ ਲਿਮਿਟੇਡ ਦਾ 31 ਮਾਰਚ 2009 ਨੂੰ ਸਮਾਪਤ ਚੌਥੀ ਤਿਮਾਹੀ 'ਚ ਏਕਲ ਸ਼ੁੱਧ ਮੁਨਾਫ਼ਾ 47.34 ਪ੍ਰਤਿਸ਼ਤ ਘੱਟਕੇ 2.98 ਕਰੋੜ ਰੁੱਪਏ ਰਹਿ ਗਿਆ।

Date:2009-06-25 Time:00:05:53

ਹਸਪਤਾਲਾਂ 'ਚ ਐਮਰਜੈਂਸੀ ਸੁਵਿਧਾ ਲਈ 100 ਐਂਬੂਲੈਂਸ

ਭੋਪਾਲ-ਮੱਧ ਪ੍ਰਦੇਸ਼ ਸਰਕਾਰ ਨੇ ਐਮਰਜੈਂਸੀ ਹਾਲਤ 'ਚ ਤੁਰੰਤ ਟਰਾਂਸਪੋਰਟ ਅਤੇ ਅਚਾਨਕ ਮੈਡੀਕਲ ਸੁਵਿਸ਼ਾ ਸੇਵਾ ਪ੍ਰਦਾਨ ਕਰਨ ਲਈ 100 ਐਂਬੂਲੈਂਸ ਪਸ਼ੂ ਮੈਡੀਕਲ ਵਿਗਿਆਨ ਯੂਨੀਵਰਸਿਟੀ ਦੀ ਸਥਾਪਨਾ ਅਤੇ ਭੋਪਾਲ ਮੈਡੀਕਲ ਕਾਲਜ਼ ਫਿਜ਼ੀਕਲ ਐਂਡ ਮੈਡੀਕਲ ਰਿਹੇਲੀਬਿਟੇਸ਼ਨ ਦੇ ਨਿਰਮਾਣ ਲਈ ਰਾਸ਼ੀ ਦੇਣ ਦੇ ਫ਼ੈਸਲੇ ਲਏ ਗਏ ਹਨ।

Date:2009-06-25 Time:00:05:53

ਰਮਨ ਦੀ ਰੱਥ ਯਾਤਰਾ 'ਤੇ ਜਨਤਾ ਨੂੰ ਵਧਾਈ

ਰਾਏਪੁਰ-ਛੱਤੀਸਗੜ੍ਹ ਦੇ ਮੁੱਖਮੰਤਰੀ ਰਮਨ ਸਿੰਘ ਨੇ ਅੱਜ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਦੇ ਮੌਕੇ 'ਤੇ ਜਨਤਾ ਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

Date:2009-06-25 Time:00:05:53

ਅਗਸਤ 'ਚ ਬੀਐਸਐਨਐਲ ਦੀ 3 ਜੀ ਸੇਵਾ

ਨਵੀਂ ਦਿੱਲੀ-ਸਰਕਾਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਿਟੇਡ (ਬੀਐਸਐਨਐਲ) ਗੰਗਟੋਕ 'ਚ ਤੀਸਰੀ ਪੀੜ੍ਹੀ '3 ਜੀ' ਸੇਵਾ ਦੀ ਸ਼ੁਰੂਆਤ 15 ਅਗਸਤ ਤੋਂ ਕਰੇਗੀ।

Date:2009-06-25 Time:00:05:53

ਮਾਈਸਪੇਸ ਕਰੇਗੀ 300 ਕਰਮਚਾਰੀਆਂ ਦੀ ਛਾਂਟੀ

ਲੰਦਨ-ਸੋਸ਼ਲ ਨੈਟਵਰਕਿੰਗ ਸਾਈਟ ਮਾਈਸਪੇਸ ਦੁਨੀਆਭਰ 'ਚ 300 ਕਰਮਚਾਰੀਆਂ ਦੀ ਛਾਂਟੀ ਕਰੇਗੀ ਅਤੇ ਚਾਰ ਦਫ਼ਤਰਾਂ ਨੂੰ ਬੰਦ ਕਰੇਗੀ।ਇਸ ਦੇ ਇਲਾਵਾ ਉਹ ਆਪਣੇ ਭਾਰਤੀ ਸੰਚਾਲਨ ਦਾ ਮੁੜ ਗਠਨ ਕਰੇਗੀ।

Date:2009-06-25 Time:00:05:53

ਮਾਨਵੀ ਦ੍ਰਿਸ਼ਟੀਕੋਣ ਅਪਣਾਵੇ ਪਾਕਿ-ਭਾਰਤ

ਨਵੀਂ ਦਿੱਲੀ-ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਭਾਰਤੀ ਬੰਦੀ ਸਰਬਜੀਤ ਸਿੰਘ ਦੇ ਮਾਮਲੇ 'ਚ ਹਮਦਰਦੀ ਪੂਰਣ ਅਤੇ ਮਾਨਵੀ ਦ੍ਰਿਸ਼ਟੀਕੋਣ ਅਪਣਾਵੇ।ਵਿਦੇਸ਼ਮੰਤਰੀ ਐਸਐਮ ਕ੍ਰਿਸ਼ਣਾ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਉਨ੍ਹਾ ਨੂੰ ਆਸ਼ਾ ਹੈ ਪਾਕਿਸਤਾਨ ਸਰਕਾਰ ਮਾਨਵੀ ਦ੍ਰਿਸ਼ਟੀਕੋਣ ਅਪਣਾਉਂਦੇ ਹੋਏ ਜਰੂਰੀ ਕਾਰਵਾਈ ਕਰੇਗੀ।

Date:2009-06-25 Time:00:05:53

ਮਨਮੋਹਨ ਨਾਲ ਅੱਜ ਮਿਲ ਸਕਦੀ ਹੈ ਮਮਤਾ

ਨਵੀਂ ਦਿੱਲੀ- ਕੇਂਦਰੀ ਰੇਲ ਮੰਤਰੀ ਮਮਤਾ ਬਨਰਜੀ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕਰਕੇ ਰੇਲ ਬਜ਼ਟ ਦੇ ਪ੍ਰਸਤਾਵਾਂ ਉੱਤੇ ਚਰਚਾ ਕਰ ਸਕਦੀ ਹੈ।

Date:2009-06-25 Time:00:05:53

ਅਕਸ਼ੈ ਨੂੰ ਸਮਝ ਲਿਆ ਨਿਕੋਲਸ ਕੇਜ

ਆਪਣੇ ਖਿਡਾਰੀ ਕੁਮਾਰ ਨੂੰ ਪਿਛਲੇ ਦਿਨੀਂ ਕੁਝ ਲੋਕਾਂ ਨੇ ਗਲਤੀ ਨਾਲ ਨਿਕੋਲਸ ਕੇਜ ਸਮਝ ਲਿਆ। ਇਹ ਘਟਨਾ ਘਟੀ 'ਕਮਬਖਤ ਇਸ਼ਕ' ਦੀ ਸ਼ੂਟਿੰਗ ਦੇ ਦਰਮਿਆਨ। ਹਾਲੀਵੁੱਡ ਸਟੂਡੀਓ ਵਿੱਚ ਇਸ ਫਿਲਮ ਦੀ ਸ਼ੂਟਿੰਗ ਨਿਰਮਾਤਾ ਸਾਜਿਦ ਨਾਡੀਆਵਾਲਾ ਕਰ ਰਹੇ ਸਨ। ਅਚਾਨਕ ਉਹਨਾਂ ਨੂੰ ਉੱਥੇ ਫਾਸਟ ਐਂਡ ਫਿਊਰਿਅਸ ਦਾ ਸੈਟ ਦਿਖਾਈ ਦਿੱਤਾ। ਇਹੀ ਨਹੀਂ ਫਾਸਟ ਐਂਡ ਫਿਊਰਿਅਸ ਕਾਰ ਵੀ ਮੌਜੂਦ ਸੀ। ਸਾਜਿਦ ਦੇ ਦਿਮਾਗ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਇਸ ਸੈਟ 'ਤੇ ਸ਼ੂਟਿੰਗ ਕਰ ਲਈ ਜਾਵੇ। ਸਾਜਿਦ ਆਪਣੀ ਯੁਨਿਟ ਨੂੰ ਲੈ ਕੇ ਉੱਥੇ ਅਕਸ਼ੈ 'ਤੇ ਐਕਸ਼ਨ ਸੀਨ ਫਿਲਮਾਉਣ ਲੱਗੇ। ਸੈਟ 'ਤੇ ਮੌਜੂਦ ਕੁਝ ਲੋਕ ਅਕਸ਼ੈ ਕੁਮਾਰ ਨੂੰ ਨਿਕੋਲਸ ਕੇਜ ਸਮਝਣ ਦੀ ਗਲਤੀ ਕਰ ਬੈਠੇ। ਉਹ ਉੱਚੀ-ਉੱਚੀ ਬੋਲ ਕੇ ਅਕਸ਼ੈ ਨੂੰ ਦੇਖ ਕੇ ਹੱਥ ਹਿਲਾਉਣ ਲੱਗੇ। ਵਿਚਾਰੇ ਇਹ ਨਹੀਂ ਜਾਣਦੇ ਸਨ ਕ

Date:2009-06-25 Time:00:05:52

ਸਲਮਾਨ ਦੇ ਸ਼ੋਅ 'ਚ 'ਵਾਂਟੇਡ' ਦਾ ਮਿਊਜ਼ਿਕ

ਸਲਮਾਨ ਖਾਨ ਦੇ ਸ਼ੋਅ 'ਦਸ ਕਾ ਦਮ' ਦੇ ਆਉਣ ਵਾਲੇ ਐਪੀਸੋਡ ਵਿੱਚ ਸ਼੍ਰੀਦੇਵੀ ਅਤੇ ਬੋਨੀ ਕਪੂਰ ਨਜ਼ਰ ਆਉਣ ਵਾਲੇ ਹਨ। ਇਹਨਾਂ ਦੋਵਾਂ ਦੀ ਫਿਲਮ 'ਵਾਂਟੇਡ' 'ਚ ਸਲਮਾਨ ਨਾਇਕ ਹਨ, ਜਿਸ ਤੋਂ ਬਾਲੀਵੁੱਡ ਨੂੰ ਬਹੁਤ ਉਮੀਦ ਹੈ। ਸ਼੍ਰੀਦੇਵੀ ਟੀਵੀ ਸ਼ੋਅ 'ਚ ਜਾਣ ਤੋਂ ਪ੍ਰਹੇਜ ਕਰਦੀ ਹੈ, ਪਰ ਆਪਣੀ ਫਿਲਮ ਦੇ ਹੀਰੋ ਦੇ ਕਹੇ ਨੂੰ ਉਹ ਟਾਲ ਨਹੀਂ ਸਕੀ। ਬੋਨੀ ਕਪੂਰ ਇਸ ਮੌਕੇ ਨੂੰ ਗੁਆਉਣਾ ਨਹੀਂ ਚਾਹੁੰਦੇ ਹਨ ਅਤੇ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਉਹ ਸਲਮਾਨ ਦੇ ਸ਼ੋਅ ਵਿੱਚ ਆਪਣੀ ਫਿਲਮ 'ਵਾਂਟੇਡ' ਦਾ ਸੰਗੀਤ ਜਾਰੀ ਕਰਨਗੇ। ਸਲਮਾਨ ਨੂੰ ਫਿਲਮ ਦਾ ਸੰਗੀਤ ਐਨਾ ਪਸੰਦ ਆਇਆ ਹੈ ਕਿ ਉਹਨਾਂ ਨੇ ਵੀ ਇੱਕ ਗਾਣਾ ਗਾਇਆ ਹੈ। ਇਸ ਸ਼ੋਅ ਵਿੱਚ 'ਵਾਂਟੇਡ' ਦੇ ਨਿਰਦੇਸ਼ਕ ਪ੍ਰਭੂਦੇਵਾ ਅਤੇ ਨਾਇਕਾ ਆਇਸ਼ਾ ਟਾਕੀਆ ਵੀ ਮੌਜੂਦ ਰਹੇਗੀ। ਸਲਮਾਨ ਨੂੰ ਮੁਫ਼ਤ ਵਿੱਚ ਸੈਲੀਬ੍ਰਿਟੀ

Date:2009-06-25 Time:00:05:52

ਐਸ਼ਵਰਿਆ ਦੇ ਖਿਲਾਫ ਮਾਮਲਾ ਦਰਜ

ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਦੇ ਖਿਲਾਫ ਪੁਲਿਸ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਗੈਰਕਨੂੰਨੀ ਤਰੀਕੇ ਨਾਲ ਜ਼ਮੀਨ ਖਰੀਦਣ ਦਾ ਹੈ। ਸੂਤਰਾਂ ਅਨੁਸਾਰ ਉੱਤਰੀ ਮਹਾਰਾਸ਼ਟਰ ਦੇ ਨੰਦੂਬਾਰ ਜਿਲ੍ਹੇ ਦੇ ਆਨੰਦ ਲਾਲਾ ਠਾਕਰੇ ਨੇ ਆਰੋਪ ਲਗਾਇਆ ਹੈ ਕਿ ਐਸ਼ਵਰਿਆ ਰਾਏ ਸਮੇਤ ਸੁਜਲਾਨ ਕੰਪਨੀ ਦੇ ਚੇਅਰਮੈਨ ਤੁਲਸੀ ਬਾਈ ਕਾਂਤੀ ਨੇ ਗੈਰਕਨੂੰਨੀ ਢੰਗ ਨਾਲ ਜ਼ਮੀਨ ਖਰੀਦ ਲਈ ਹੈ। ਦਰਅਸਲ ਇਹ ਵਤਨ ਦੀ ਜ਼ਮੀਨ ਹੈ। ਇਸ 'ਚ ਨਿਯਮ ਇਹ ਹੈ ਕਿ ਨਾ ਹੀ ਇਸ ਜ਼ਮੀਨ ਨੂੰ ਖਰੀਦਿਆ ਜਾ ਸਕਦਾ ਹੈ ਅਤੇ ਨਾ ਹੀ ਇਸ ਨੂੰ ਲੀਜ 'ਤੇ ਲਿਆ ਜਾ ਸਕਦਾ ਹੈ। ਪਰ ਐਸ਼ਵਰਿਆ ਰਾਏ ਨੇ ਗੈਰਕਨੂੰਨੀ ਢੰਗ ਨਾਲ ਜ਼ਮੀਨ ਲੀਜ 'ਤੇ ਲਈ ਅਤੇ ਇਸ ਨੂੰ ਖਰੀਦਿਆ ਹੋਇਆ ਦਿਖਾਇਆ। ਜ਼ਮੀਨ ਦੀ ਨਕਲ 'ਤੇ ਵੀ ਐਸ਼ਵਰਿਆ ਰਾਏ ਦਾ ਨਾਮ ਹੈ।

Date:2009-06-25 Time:00:05:52

ਬਿਜਲੀ ਕਟੌਤੀ ਦੇ ਵਿਰੋਧ 'ਚ ਕਟੰਗੀ ਬੰਦ

ਜਬਲਪੁਰ-ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਘੋਸ਼ਿਤ ਬਿਜਲੀ ਕਟੌਤੀ ਦੇ ਇਲਾਵਾ ਅਘੋਸ਼ਿਤ ਬਿਜਲੀ ਕਟੌਤੀ ਦੇ ਵਿਰੋਧ 'ਚ ਅੱਜ ਤਹਿਸੀਲ ਦਫ਼ਤਰ ਕਟੰਗੀ ਬੰਦ ਰਿਹਾ।

Date:2009-06-25 Time:00:05:52

ਕੁੰਵਰ ਬਿਹਾਰ 'ਚ ਭਾਟੀਆ ਦਾ ਸਥਾਨ ਲੈਣਗੇ

ਲੋਕਸਭਾ ਚੋਣਾਂ ਬਾਅਦ ਕੇਂਦਰੀ ਕੈਬਿਨੇਟ 'ਚ ਸਥਾਨ ਬਣਾ ਸਕਣ 'ਚ ਅਸਫ਼ਲ ਰਹੇ ਸਾਬਕਾ ਕਾਨੂੰਨ ਮੰਤਰੀ ਹੰਸਰਾਜ ਭਾਰਦਵਾਜ਼ ਨੂੰ ਬੁੱਧਵਾਰ ਨੂੰ ਕਰਨਾਟਕ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ।

Date:2009-06-25 Time:00:05:52


1   2  

page no.1

Select news date :

30 - 6 - 2009
29 - 6 - 2009
28 - 6 - 2009
27 - 6 - 2009
26 - 6 - 2009
25 - 6 - 2009
24 - 6 - 2009
23 - 6 - 2009
22 - 6 - 2009
21 - 6 - 2009
20 - 6 - 2009
19 - 6 - 2009
18 - 6 - 2009
17 - 6 - 2009
16 - 6 - 2009
15 - 6 - 2009
14 - 6 - 2009
13 - 6 - 2009
12 - 6 - 2009
11 - 6 - 2009
10 - 6 - 2009
9 - 6 - 2009
8 - 6 - 2009
7 - 6 - 2009
6 - 6 - 2009
5 - 6 - 2009
4 - 6 - 2009
3 - 6 - 2009
2 - 6 - 2009
1 - 6 - 2009