Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 24 - 6 - 2009

ਨਾ ਸੀ, ਨਾ ਹੈ, ਨਾ ਹੋਵੇਗਾ

ਇਹ ਕਹਿਣਾ ਹੈ ਅਭਿਨੇਤਰੀ ਸਿਆਲੀ ਭਗਤ ਦਾ। ਹਾਲ ਵਿੱਚ ਹੀ ਫ਼ਿਲਮ 'ਪੇਇੰਗ ਗੈਸਟ' ਵਿੱਚ ਨਜ਼ਰ ਆਈ ਇਸ ਸਾਬਕਾ ਮਿਸ ਇੰਡੀਆ ਦਾ ਕਹਿਣਾ ਹੈ ਕਿ ਪਾਕਿਸਤਾਨੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਦੇ ਨਾਲ ਉਹਨਾਂ ਦਾ ਕੋਈ ਚੱਕਰ ਨਹੀਂ ਹੈ। ਉਹ ਕਹਿੰਦੀ ਹੈ ਕਿ ਨਾ ਕੁੱਝ ਹੋਇਆ ਸੀ ਨਾ ਕੁੱਝ ਹੈ ਅਤੇ ਨਾ ਹੀ ਹੋਵੇਗਾ।

Date:2009-06-24 Time:00:05:01

ਆਮਿਰ ਨੂੰ ਪਤਨੀ ਦੀ ਚਿੰਤਾ

ਆਪਣੇ ਵੱਖਰੇ ਅੰਦਾਜ ਅਤੇ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਆਮਿਰ ਖਾਨ ਆਪਣੇ ਪਰਿਵਾਰ ਨੂੰ ਖੁਸ਼ ਕਰਨ ਵਿੱਚ ਵੀ ਕੋਈ ਕਸਰ ਨਹੀਂ ਛੱਡਦੇ। ਉਹ ਨਾ ਸਿਰਫ ਉਹਨਾਂ ਦਾ ਪੂਰਾ-ਪੂਰਾ ਧਿਆਨ ਰੱਖਦੇ ਹਨ ਬਲਕਿ ਉਹਨਾਂ ਦੀ ਚਿੰਤਾ ਵੀ ਕਰਦੇ ਹਨ।

Date:2009-06-24 Time:00:05:01

ਫਰਾਹ ਖਾਨ ਹੁਣ ਨਿਰਮਾਣ ਵੱਲ

ਫਰਾਹ ਖਾਨ ਹੁਣ ਨਿਰਮਾਤਾ ਦੀ ਭੂਮਿਕਾ ਵੀ ਨਿਭਾਉਣ ਜਾ ਰਹੀਂ ਹੈ। ਉਹਨਾਂ ਨੇ ਥ੍ਰੀਜ ਕੰਪਨੀ ਦੇ ਨਾਮ ਤੋਂ ਫ਼ਿਲਮ ਅਤੇ ਸੀਰੀਅਲ ਨਿਰਮਾਣ ਕੰਪਨੀ ਬਣਾਈ ਹੈ, ਜੋ ਸ਼ਾਹਰੁਖ ਦੀ ਕੰਪਨੀ ਰੇਡ ਚੀਲੀਜ਼ ਨਾਲ ਕੰਮ ਕਰੇਗੀ।

Date:2009-06-24 Time:00:05:01

ਨਹੀਂ ਮਿਲ ਰਹੀ ਹੈ ਕ੍ਰਿਸ਼2 ਲਈ ਕਹਾਣੀ

ਮਾਇਆਨਗਰੀ ਵਿੱਚ ਫ਼ਿਲਮ ਨਿਰਮਾਣ ਨਾਲ ਜੁੜੇ ਸੂਤਰਾਂ ਦੀ ਮੰਨੀ ਜਾਵੇ ਤਾਂ ਕ੍ਰਿਸ਼ 2 ਦੀ ਯੋਜਨਾ ਖਟਾਈ ਵਿੱਚ ਪੈਂਦੀ ਜਾ ਰਹੀ ਹੈ। ਖ਼ਬਰ ਹੈ ਕਿ ਰਾਕੇਸ਼ ਰੌਸ਼ਨ ਨੂੰ ਆਪਣੀ ਇਸ ਯੋਜਨਾ ਲਈ ਸਹੀਂ ਕਹਾਣੀ ਨਹੀਂ ਮਿਲ ਰਹੀ ਹੈ। ਫਿਰ ਨਿਰਦੇਸ਼ਕ ਦੀ ਵੀ ਸਮੱਸਿਆ ਹੈ।

Date:2009-06-24 Time:00:05:01

ਦਿਵਯਾ ਨੂੰ ਭਰੋਸਾ ਹੈ ਆਪਣੀ ਪ੍ਰਤੀਭਾ ਤੇ

ਅਭਿਨੇਤਰੀ ਦਿਵਯਾ ਦੱਤਾ ਦਾ ਕਹਿਣਾ ਹੈ ਕਿ ਫ਼ਿਲਮ 'ਹਿੱਸ' ਵਿੱਚ ਉਹਨਾਂ ਨੂੰ ਹਾਟ ਮਲਿਕਾ ਸ਼ੇਰਾਵਤ ਨਾਲ ਕੋਈ ਖਤਰਾ ਨਹੀਂ ਹੈ। ਮਲਿਕਾ ਸ਼ੇਰਾਵਤ ਇਸ ਫ਼ਿਲਮ ਵਿੱਚ ਨਾਗੀਨ ਦਾ ਰੋਲ ਕਰ ਰਹੀ ਹੈ।

Date:2009-06-24 Time:00:05:01

ਈਰਾਨੀ ਰਾਜਦੂਤ ਤੱਲਬ

ਕੋਪੇਨਹੇਗੇਨ-ਡੈਨਮਾਰਕ ਸਰਕਾਰ ਨੇ ਇਰਾਨ ਦੇ ਰਾਜਦੂਤ ਨੂੰ ਤੱਲਬਕਰ ਉਨ੍ਹਾ ਤੋਂ ਉੱਥੇ ਚੋਣਾਂ ਬਾਅਦ ਜ਼ਾਰੀ ਹਿੰਸਾ ਨੂੰ ਲੈ ਕੇ ਅਪਣਾ ਵਿਰੋਧ ਪ੍ਰਗਟ ਕੀਤਾ ਹੈ।

Date:2009-06-24 Time:00:04:59

ਇਟਲੀ 'ਚ ਭੁਚਾਲ ਦੇ ਝੱਟਕੇ

ਰੋਮ-ਅੱਧ ਇਟਲੀ ਦੇ ਅਬਰਜੂ ਖੇਤਰ 'ਚ ਕੱਲ੍ਹ ਮੱਧਮ ਤੀਬਰਤਾ ਦੇ ਭੁਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ।ਭੁਚਾਲ ਤੋਂ ਹਾਲਾਂਕਿ ਕਿਸੇ ਨੁਕਸਾਨ ਦੀ ਸੂਚਨਾ ਨਹੀਂ ਹੈ।

Date:2009-06-24 Time:00:04:59

ਟੇਕ ਮਹਿੰਦਰਾ ਕਰੇਗੀ ਸ਼ੇਅਰਾਂ ਦੀ ਵਿੱਕਰੀ

ਮੁੰਬਈ-ਮਹਿੰਦਰਾ ਐਂਡ ਮਹਿੰਦਰਾ ਸਮੂਹ ਦੀ ਸੂਚਨਾ ਉਦਯੋਗਿਕ ਕੰਪਨੀ ਟੇਕ ਮਹਿੰਦਰਾ ਲਿਮਿਟੇਡ ਸੰਸਥਾਗਤ ਨਿਵੇਸ਼ਕਾਂ ਜਾਂ ਪ੍ਰਾਈਵੇਟ ਪਲੇਸਮੈਂਟ ਦੇ ਮਾਧਿਅਮ ਨਾਲ ਇੱਕ ਕਰੋੜ 36 ਲੱਖ ਸ਼ੇਅਰਾਂ ਦੀ ਵਿੱਕਰੀ ਕਰੇਗੀ।

Date:2009-06-24 Time:00:04:59

26/11 ਮਾਮਲੇ 'ਚ ਵਾਰੰਟ ਜਾਰੀ

ਮੁੰਬਈ- ਸਪੈਸ਼ਲ ਕੋਰਟ ਨੇ ਅੱਜ 26 ਨਵੰਬਰ ਨੂੰ ਮੁੰਬਈ ਉੱਤੇ ਹੋਏ ਅੱਤਵਾਦੀ ਹਮਲੇ ਸੰਬੰਧੀ 22 ਲੋਕਾਂ ਦੇ ਵਿਰੁੱਧ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ।

Date:2009-06-24 Time:00:04:59

ਹਿਲਟਨ ਨੇ ਪਹਿਣੀ ਬਿੱਕਣੀ, ਦੁਬਈ ਨਾਰਾਜ

ਲੰਡਨ-ਪੱਛਮੀ ਏਸ਼ੀਆ ਦੀ ਸੰਸਕ੍ਰਿਤੀ ਅਤੇ ਕਦਰਾਂ ਕੀਮਤਾਂ ਨੂੰ ਇੱਜਤ ਦੇਣ ਦਾ ਦਾਅਵਾ ਕਰਨ ਦੇ ਕੁੱਝ ਘੰਟਿਆਂ ਦੇ ਬਾਅਦ ਹੀ ਪੈਰਿਸ ਹਿਲਟਨ ਦੁਬਈ ਦੇ ਤੱਟ ਉੱਤੇ ਬਿੱਕਣੀ ਵਿੱਚ ਨਜ਼ਰ ਆਈ।

Date:2009-06-24 Time:00:04:59

ਦੁਨੀਆ ਦੇਖੇਗੀ ਮੇਰੀ ਸਵੈਂਬਰ:ਰਾਖੀ

ਉਦੈਪੁਰ-ਦੁਨੀਆ ਮੇਰੇ ਸਵੈਂਬਰ ਨੂੰ ਦੇਖੇਗੀ,ਇਹ ਕੋਈ ਮਾਮੂਲੀ ਨਹੀਂ ਹੋਵੇਗਾ।ਮੈਂ ਚਾਹੁੰਦੀ ਹਾਂ ਕਿ ਹਿੰਦੂਸਤਾਨ ਦੀ ਹਰ ਲੜਕੀ ਨੂੰ ਸਵੈਂਬਰ ਦਾ ਮੌਕਾ ਮਿਲੇ ਤਾਕਿ ਉਹ ਅਪਣਾ ਮਨਚਾਹਿਆ ਪਤੀ ਚੁਣੇ।

Date:2009-06-24 Time:00:04:59

ਮਾਓਵਾਦੀ ਗੱਲਬਾਤ ਲਈ ਤਿਆਰ

ਕੋਲਕਾਤਾ -ਲਾਲਗੜ੍ਹ ਵਿੱਚ ਸੁਰੱਖਿਆ ਬਲਾਂ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਮਾਓਵਾਦੀਆਂ ਨੇ ਅੱਜ ਕਿਹਾ ਕਿ ਉਹ ਕੇਂਦਰ ਅਤੇ ਰਾਜ ਸਰਕਾਰ ਨਾਲ ਗੱਲਬਾਤ ਨੂੰ ਤਿਆਰ ਹੈ, ਪਰੰਤੂ ਗੱਲਬਾਤ ਤੋਂ ਪਹਿਲਾਂ ਸ਼ਰਤ ਦੇ ਤਹਿਤ ਸੰਘਰਸ਼ ਵਿਰਾਮ ਦੀ ਮੰਗ ਕੀਤੀ ਹੈ।

Date:2009-06-24 Time:00:04:58

ਪਲਾਮੂ 'ਚ ਮਾਓਵਾਦੀਆਂ ਨੇ ਉਡਾਇਆ ਪੰਚਾਇਤ ਭਵਨ

ਝਾਰਖੰਡ-ਪੱਛਮੀ ਬੰਗਾਲ ਦੇ ਲਾਲਗੜ੍ਹ 'ਚ ਚੱਲ ਰਹੇ ਪੁਲਿਸ ਅਭਿਆਨ ਖਿਲਾਫ਼ ਪੰਜ ਰਾਜਾਂ 'ਚ ਆਪਣੇ 48 ਘੰਟੇ ਦੇ ਬੰਦ ਦੌਰਾਨ ਮਾਓਵਾਦੀਆਂ ਨੇ ਝਾਰਖੰਡ ਦੇ ਪਲਾਮੂ ਜਿਲ੍ਹੇ ਦੇ ਛਹਾਪੁਰ 'ਚ ਇੱਕ ਪੰਚਾਇਤ ਭਵਨ ਨੂੰ ਵਿਸਫ਼ੋਟ ਨਾਲ ਉਡਾ ਦਿੱਤਾ।

Date:2009-06-24 Time:00:04:58

ਸ਼ੇਅਰ ਬਜ਼ਾਰ ਆਪਣੀ ਆਮ ਸਤਰ 'ਤੇ ਬੰਦ

ਮੁੰਬਈ-ਵੈਸ਼ਵਿਕ ਬਜ਼ਾਰਾਂ ਤੋਂ ਮਿਲੇ ਕਮਜ਼ੋਰ ਰੁਝਾਨਾਂ ਦੇ ਬਾਅਦ ਮੰਗਲਵਾਰ ਨੂੰ ਭਾਰਤੀ ਬਜ਼ਾਰਾਂ 'ਚ ਉਠਾ-ਪਟਕ ਦੇਖੀ ਗਈ,ਲੇਕਿਨ ਇਸ ਦੇ ਬਾਵਜੂਦ ਬਜ਼ਾਰ 'ਚ ਗਿਰਾਵਟ ਨਹੀਂ ਹੋਈ ਅਤੇ ਉਹ ਆਪਣੇ ਆਮ ਸਤਰ 'ਤੇ ਬੰਦ ਹੋਏ।

Date:2009-06-24 Time:00:04:58

ਗੁਜ਼ਰਾਲ ਨੇ ਜੇਐਸਪੀਐਲ ਦੇ ਸ਼ੇਅਰ ਵੇਚੇ

ਮੁੰਬਈ-ਜ਼ਿੰਦਲ ਸਟੀਲ ਐਂਡ ਪਾਵਰ ਲਿਮਿਟੇਡ (ਜੇਐਸਪੀਐਲ) ਦੇ ਉੱਪਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਵਿਕ੍ਰਾਂਤ ਗੁਜ਼ਰਾਲ ਨੇ ਕੰਪਨੀ ਦੇ 58.16 ਲੱਖ ਰੁੱਪਏ ਦੀ ਹਿੱਸੇਦਾਰੀ ਵਾਲੇ ਸ਼ੇਅਰ ਖੁਲ੍ਹੇ ਬਜ਼ਾਰ 'ਚ ਵੇਚ ਦਿੱਤੇ ਹਨ।

Date:2009-06-24 Time:00:04:58

ਵੈਸ਼ਵਿਕ ਸੰਕਟ ਦਾ ਵਿਕਾਸਸ਼ੀਲ ਦੇਸ਼ਾਂ 'ਤੇ ਅਸਰ

ਵਾਸ਼ਿੰਗਟਨ-ਵੈਸ਼ਵਿਕ ਵਿੱਤੀ ਸੰਕਟ ਦਾ ਵਿਕਾਸਸ਼ੀਲ ਦੇਸ਼ਾਂ ਦੇ ਸ਼ੇਅਰ ਬਜ਼ਾਰਾਂ 'ਤੇ ਸਭ ਤੋਂ ਜ਼ਿਆਦਾ ਅਸਰ ਪਿਆ ਹੈ।2008 'ਚ ਵਿਕਾਸਸ਼ੀਲ (ਬ੍ਰਾਜ਼ੀਲ,ਰੂਸ,ਭਾਰਤ ਅਤੇ ਚੀਨ) ਦੇਸ਼ਾਂ ਦੇ ਸ਼ੇਅਰ ਬਜ਼ਾਰਾਂ 'ਚ ਸਭ ਤੋਂ ਜ਼ਿਆਦਾ ਗਿਰਾਵਟ ਆਈ ਹੈ।ਵਿਸ਼ਵ ਬੈਂਕ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿਕਾਸਸ਼ੀਲ ਦੇਸ਼ਾਂ ਦੇ ਬਜ਼ਾਰਾਂ 'ਚ ਬਿਕਵਾਲੀ ਦਾ ਦਬਾਅ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਿਆ ਹੈ।

Date:2009-06-24 Time:00:04:58

ਸਾਰੀ ਸਬਸੀਡੀ ਨਗਦ ਚਾਹੀਦੀ-ਖਾਧ ਵਿਭਾਗ

ਨਵੀਂ ਦਿੱਲੀ-ਖਾਧ ਵਿਭਾਗ ਨੇ 2009-10 ਦੌਰਾਨ ਸਬਸੀਡੀ ਦੀ ਸਾਰੀ ਰਾਸ਼ੀ ਨਗਦ 'ਚ ਦੇਣ ਦੀ ਮੰਗ ਕੀਤੀ ਹੈ।ਉਸ ਦਾ ਕਹਿਣਾ ਹੈ ਕਿ ਉਦਯੋਗ ਜਗਤ ਸ਼ਾਇਦ ਸਕਿਉਰਟੀਜ਼ ਦੇ ਰੂਪ 'ਚ ਬਾਂਡ ਲੈਣਾ ਪਸੰਦ ਨਾ ਕਰਨ,ਕਿਉਂਕਿ ਹਾਲੇ ਪਿੱਛਲੇ ਸਾਲ ਦੇ ਬਾਂਡ ਹੀ ਭੁਨਾਏ ਨਹੀਂ ਜਾ ਸਕੇ ਸਨ।

Date:2009-06-24 Time:00:04:58

ਫੋਰਡ ਨੂੰ ਮਿਲੇਗਾ ਸਰਕਾਰ ਤੋਂ ਕਰਜ਼ਾ

ਵਾਸ਼ਿੰਗਟਨ-ਅਮਰੀਕਾ 'ਚ ਊਰਜ਼ਾ ਵਿਭਾਗ ਫੋਰਡ ਮੋਟਰ ਅਤੇ ਦੋ ਹੋਰ ਕੰਪਨੀਆਂ ਨੂੰ ਤੇਲ ਦੀ ਘੱਟ ਖਪਤ ਵਾਲੇ ਵਾਹਨਾਂ ਨੂੰ ਵਿਕਸਿਤ ਕਰਨ ਲਈ 25 ਅਰਬ ਡਾਲਰ ਦੀ ਰਾਸ਼ੀ 'ਚੋਂ ਕਰਜ਼ਾ ਉਪਲੱਬਧ ਕਰਵਾ ਰਿਹਾ ਹੈ।

Date:2009-06-24 Time:00:04:58

ਪਲਸਰ ਦਾ ਨਵਾਂ ਮਾਡਲ ਬਜ਼ਾਰ 'ਚ

ਨਵੀਂ ਦਿੱਲੀ-ਦੇਸ਼ ਦੀ ਦੁਪਹੀਆ ਵਾਹਨ ਖੇਤਰ ਦੀ ਦੂਸਰੀ ਸਭ ਤੋਂ ਵੱਡੀ ਕੰਪਨੀ ਬਜ਼ਾਜ ਆਟੋ ਨੇ ਮੰਗਲਵਾਰ ਨੂੰ ਆਪਣੀ ਪ੍ਰਮੁੱਖ ਮੋਟਰਸਾਈਕਲ ਪਲਸਰ ਦਾ ਨਵਾਂ ਉੱਨਤ ਮਾਡਲ ਪੇਸ਼ ਕੀਤਾ ਹੈ।ਪਲਸਰ ਦੇ ਇਸ ਨਵੇਂ ਮਾਡਲ ਦੀ ਦਿੱਲੀ 'ਚ ਐਕਸ ਸ਼ੋਅਰੂਮ ਕੀਮਤ 70,000 ਰੁੱਪਏ ਹੋਵੇਗੀ।

Date:2009-06-24 Time:00:04:58

ਕਰਮਚਾਰੀ ਲਾਗਤ 'ਚ ਕਮੀ ਕਰੇਗੀ ਏਅਰ ਇੰਡੀਆ

ਨਵੀਂ ਦਿੱਲੀ-ਏਅਰ ਇੰਡੀਆ ਕਰਮਚਾਰੀਆਂ 'ਤੇ ਖਰਚ 'ਚ 500 ਕਰੋੜ ਰੁੱਪਏ ਸਲਾਨਾ ਦੀ ਕਮੀ ਕਰਨ ਦੀ ਇੱਕ ਯੋਜਨਾ 'ਤੇ ਵਿਚਾਰ ਕਰ ਰਹੀ ਹੈ ਅਤੇ ਇੱਕ ਨਵਗੱਠਿਤ ਸੰਮਤੀ ਨੇ ਵੇਤਨ ਅਤੇ ਹੋਰ ਸਮਝੌਤਿਆਂ ਦੇ ਬਾਰੇ 'ਚ ਯੂਨੀਅਨਾਂ ਦੇ ਨਾਲ ਮੁੜ ਵਿਚਾਰ ਸ਼ੁਰੂ ਕੀਤਾ ਹੈ।

Date:2009-06-24 Time:00:04:58

ਰੁਪੱਈਆ 11 ਪੈਸੇ ਸੁਧਰਿਆ

ਮੁੰਬਈ-ਸ਼ੇਅਰ ਬਜ਼ਾਰਾਂ 'ਚ ਭਾਰੀ ਉੱਥਲ-ਪੁੱਥਲ ਵਿੱਚ ਅੰਤਰ ਬੈਂਕਿੰਗ ਮੁਦਰਾ ਬਜ਼ਾਰ 'ਚ ਰੁੱਪਈਆ ਅੱਜ 11 ਪੈਸੇ ਮਜ਼ਬੂਤ ਹੁੰਦੇ ਹੋਏ 48.53 ਰੁੱਪਏ ਪ੍ਰਤਿ ਡਾਲਰ 'ਤੇ ਬੰਦ ਹੋਇਆ।

Date:2009-06-24 Time:00:04:58

ਚੋਣਾਂ ਤੋਂ ਪਹਿਲਾਂ ਹੋਵੇਗੀ ਬੈਠਕ : ਦੇਸ਼ਮੁੱਖ

ਕੋਹਲਾਪੁਰ-ਕੇਂਦਰੀ ਭਾਰੀ ਉਦਯੋਗ ਮੰਤਰੀ ਵਿਲਾਸ ਰਾਵ ਦੇਸ਼ਮੁੱਖ ਨੇ ਕਿਹਾ ਹੈ ਕਿ ਮਹਾਰਾਸ਼ਟਰ ਰਾਜ ਕਾਂਗਰਸ ਕਾਰਜਕਾਰੀ ਕਮੇਟੀ ਰਾਜ ਵਿੱਚ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿੱਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨਾਲ ਚੋਣਾਂ ਤੋਂ ਪਹਿਲਾਂ ਗਠਜੋੜ ਬਣਾਏ ਰੱਖਣ ਦੇ ਫੈਸਲੇ ਉੱਤੇ ਪਾਰਟੀ ਸਾਂਸਦਾਂ, ਵਿਧਾਇਕਾ ਅਤੇ ਪਾਰਟੀ ਦੇ ਮੁੱਖ ਅਹੁਦੇਦਾਰਾਂ ਦੇ ਵਿਚਾਰਾਂ ਨੂੰ ਪਹਿਲ ਦੇਵੇਗੀ।

Date:2009-06-24 Time:00:04:58

ਸ਼ਾਇਨੀ ਕਾਂਡ ਤੇ ਅਧਾਰਿਤ ਹੋਵੇਗੀ 'ਰੇਪ'

ਜਿੱਥੇ ਕੁੱਝ ਸਨਸਨੀਖੇਜ ਘਟਨਾ ਵਾਪਰੀ ਨਹੀਂ ਕਿ ਬਾਲੀਵੁੱਡ ਦੇ ਨਿਰਮਾਤਾ-ਨਿਰਦੇਸ਼ਕ ਉਸ ਤੇ ਫ਼ਿਲਮ ਬਨਾਉਣ ਦੀ ਤਿਆਰੀਆਂ ਵਿੱਚ ਲੱਗ ਜਾਂਦੇ ਹਨ। ਸ਼ਾਇਨੀ ਤੇ ਬਲਾਤਕਾਰ ਦਾ ਆਰੋਪ ਲਗਿਆ ਹੈ ਅਤੇ ਮਾਮਲਾ ਅਦਾਲਤ ਵਿੱਚ ਹੈ।

Date:2009-06-24 Time:00:04:57

ਰਨਵੇ

'ਰਨਵੇ' ਕਹਾਣੀ ਹੈ 22 ਸਾਲਾ ਏਲਨ ਦੀ। ਏਲਨ ਆਪਣੀ ਪ੍ਰੇਮਿਕਾ ਮੇਲਵਿਨਾ ਨੂੰ ਬਹੁਤ ਚਾਹੁੰਦਾ ਹੈ ਅਤੇ ਉਸ ਨੂੰ ਬਚਾਉਣ ਲਈ ਉਹ ਪੇਸ਼ੇਵਰ ਹਤਿਆਰਾ ਵੀ ਬਣ ਜਾਂਦਾ ਹੈ। ਮੇਲਵਿਨਾ ਨੈਕਸਟ ਗੈਲੇਰੀ ਵਿੱਚ ਕੰਮ ਕਰਦੀ ਹੈ ਅਤੇ ਉੱਥੇ ਉਸ ਨੂੰ ਡ੍ਰਗ ਦੀ ਆਦਤ ਲੱਗ ਜਾਂਦੀ ਹੈ। ਲਗਾਤਾਰ ਡ੍ਰਗਸ ਲੈਣ ਦੇ ਕਾਰਨ ਉਸਦੀ ਜਿੰਦਗੀ ਖਤਰੇ ਵਿੱਚ ਆ ਜਾਂਦੀ ਹੈ। ਉਸਦਾ ਇਲਾਜ ਕੀਤਾ ਜਾਣਾ ਜਰੂਰੀ ਹੈ, ਕਿਉਂਕਿ ਉਸ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਘੇਰ ਲਿਆ ਹੈ। ਏਲਨ ਤੋਂ ਆਪਣੀ ਪ੍ਰੇਮਿਕਾ ਦੀ ਤਕਲੀਫ ਦੇਖੀ ਨਹੀਂ ਜਾਂਦੀ ਅਤੇ ਉਹ ਕਿਸੇ ਵੀ ਕੀਮਤ 'ਤੇ ਉਸ ਨੂੰ ਬਚਾਉਣਾ ਚਾਹੁੰਦਾ ਹੈ। ਉਸ ਨੂੰ ਪੈਸਿਆਂ ਦੀ ਸਖ਼ਤ ਜਰੂਰਤ ਹੈ ਅਤੇ ਇਸ ਮੋੜ 'ਤੇ ਉਸਦੇ ਕਦਮ ਅਪਰਾਧ ਦੀ ਦੁਨੀਆ ਵੱਲ ਵਧ ਜਾਂਦੇ ਹਨ।

Date:2009-06-24 Time:00:04:57

ਕਦੋਂ ਬਣੇਗੀ ਕੁਰਬਾਨੀ

ਫਿਰੋਜ ਖਾਨ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਹਿਟ ਫ਼ਿਲਮ 'ਕੁਰਬਾਨੀ' ਦਾ ਰੀਮੇਕ ਬਨਾਉਣਾ ਚਾਹੁੰਦੇ ਸੀ। ਉਹਨਾਂ ਨੇ ਆਪਣੇ ਰੋਲ ਲਈ ਬੇਟੇ ਫਰਦੀਨ ਅਤੇ ਵਿਨੋਦ ਖੰਨਾ ਵਾਲੀ ਭੂਮਿਕਾ ਲਈ ਸੈਫ ਅਲੀ ਖਾਨ ਨੂੰ ਚੁਣਿਆ ਸੀ।

Date:2009-06-24 Time:00:04:57


1   2  

page no.1

Select news date :

30 - 6 - 2009
29 - 6 - 2009
28 - 6 - 2009
27 - 6 - 2009
26 - 6 - 2009
25 - 6 - 2009
24 - 6 - 2009
23 - 6 - 2009
22 - 6 - 2009
21 - 6 - 2009
20 - 6 - 2009
19 - 6 - 2009
18 - 6 - 2009
17 - 6 - 2009
16 - 6 - 2009
15 - 6 - 2009
14 - 6 - 2009
13 - 6 - 2009
12 - 6 - 2009
11 - 6 - 2009
10 - 6 - 2009
9 - 6 - 2009
8 - 6 - 2009
7 - 6 - 2009
6 - 6 - 2009
5 - 6 - 2009
4 - 6 - 2009
3 - 6 - 2009
2 - 6 - 2009
1 - 6 - 2009