ਹੇਤੌਦਾ-ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਮਾਓਵਾਦੀ ਨੇਤਾ ਪੁਸ਼ਪ ਕਮਲ ਦਹਲ 'ਪ੍ਰਚੰਡ' ਨੇ ਅੱਜ ਚਿਤਾਵਨੀ ਦਿੱਤੀ ਕਿ ਉਹਨਾਂ ਦੀ ਪਾਰਟੀ ਏਕੀਕ੍ਰਿਤ ਸੀਪੀਐੱਨ 'ਮਾਓਵਾਦੀ' ਰਾਸ਼ਟਰੀ ਸ਼ਕਤੀਆਂ ਅਤੇ ਨਾਗਰਿਕ ਸਮਾਜ ਦੀ ਸਹਾਇਤਾ ਨਾਲ ਤੀਜਾ ਜਨ ਅੰਦੋਲਨ ਸ਼ੁਰੂ ਕਰੇਗੀ।
Date:2009-06-22 Time:00:03:21