Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News July 2010 June 2010 May 2010 April 2010 March 2010 February 2010 January 2010 December 2009 November 2009 October 2009 September 2009 August 2009 July 2009 June 2009 May 2009 April 2009 March 2009 February 2009 January 2009 December 2008 November 2008 October 2008 September 2008 August 2008 July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Date : 22 - 6 - 2009
ਵਾਸ਼ਿੰਗਟਨ-ਅਫਗਾਨਿਸਤਾਨ ਅਤੇ ਪਾਕਿਸਤਾਨ ਦੀਆਂ ਪਹਾੜੀਆਂ ਵਿੱਚ ਤਾਲਿਬਾਨ ਦੀ ਕੈਦ ਵਿੱਚ ਸੱਤ ਮਹੀਨੇ ਗੁਜਾਰਣ ਦੇ ਬਾਅਦ ਨਿਊਯਾਰਕ ਟਾਈਮਜ਼ ਦਾ ਇੱਕ ਪੱਤਰਕਾਰ ਅਤੇ ਇੱਕ ਸਥਾਨਕ ਪੱਤਰਕਾਰ ਉਸਦੇ ਸ਼ਿਕੰਜੇ ਤੋਂ ਨਿਕਲ ਆਏ ਹਨ। Date:2009-06-22 Time:00:03:22
ਵਿਲੇਪਿੰਤੇ - ਇਰਾਨ ਦੇ ਵਿਰੋਧੀਆਂ ਦੇ ਪ੍ਰਦਰਸ਼ਨਕਾਰੀਆਂ ਅਤੇ ਨਿਰਵਾਸਤ ਇਰਾਨੀ ਸਮੂਹ ਦੇ ਸਮਰਥਨ ਵਿਚ ਪੈਰਿਸ ਦੇ ਉੱਤਰ ਵਿਚ ਹਜ਼ਾਰਾਂ ਲੋਕਾਂ ਨੇ ਰੈਲੀ ਕੱਢੀ।ਨਿਰਵਾਸਤ ਸਮੂਹ ਆਪਣੇ ਉੱਪਰ ਲੱਗੇ ਅੱਤਵਾਦ ਦੇ ਠੱਪੇ ਨੂੰ ਹਟਾਉਣ ਦੀ ਮੰਗ ਕਰ ਰਿਹਾ ਹੈ। Date:2009-06-22 Time:00:03:22
ਬੈਂਗਲੂਰ- 'ਦੀ ਆਰਟ ਆਫ਼ ਲਿਵਿੰਗ ਸੰਸਥਾ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਮਾਓਵਾਦੀ ਨੇਤਾ ਸਰਕਾਰ ਦੇ ਨਾਲ ਗੱਲਬਾਤ ਕਰਨ ਦੇ ਇੱਛੁਕ ਹਨ, ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਉੱਤੇ ਸੁਣਵਾਈ ਕਰਨ ਨੂੰ ਤਿਆਰ ਹੋਵੇ। Date:2009-06-22 Time:00:03:22
ਹੇਤੌਦਾ-ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਮਾਓਵਾਦੀ ਨੇਤਾ ਪੁਸ਼ਪ ਕਮਲ ਦਹਲ 'ਪ੍ਰਚੰਡ' ਨੇ ਅੱਜ ਚਿਤਾਵਨੀ ਦਿੱਤੀ ਕਿ ਉਹਨਾਂ ਦੀ ਪਾਰਟੀ ਏਕੀਕ੍ਰਿਤ ਸੀਪੀਐੱਨ 'ਮਾਓਵਾਦੀ' ਰਾਸ਼ਟਰੀ ਸ਼ਕਤੀਆਂ ਅਤੇ ਨਾਗਰਿਕ ਸਮਾਜ ਦੀ ਸਹਾਇਤਾ ਨਾਲ ਤੀਜਾ ਜਨ ਅੰਦੋਲਨ ਸ਼ੁਰੂ ਕਰੇਗੀ। Date:2009-06-22 Time:00:03:22
ਮੇਰਠ-ਮੇਰਠ 'ਚ ਹਾਲਾਤ ਪਹਿਲਾਂ ਵਰਗੇ ਹੋਣ ਬਾਅਦ ਅੱਜ ਸਵੇਰੇ ਜਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਤੋਂ ਕਰਫ਼ਿਊ ਪੂਰ੍ਹੀ ਤਰ੍ਹਾਂ ਹਟਾ ਲਏ ਹਨ। Date:2009-06-22 Time:00:03:22
ਜੋਂਬਾ-ਮਲਾਵੀ ਦੀ ਰਾਜਧਾਨੀ ਜੋਂਬਾ 'ਚ ਕੇਲਾ ਵੇਚਣ ਵਾਲੀ ਐਲਿਜ਼ਾ ਮੇਨੀਓਜਾ ਨੇ ਮਡੋਨਾ ਨੂੰ ਕਦੇ ਗਾਂਉਂਦੇ ਨਹੀਂ ਸੁਣਿਆ,ਲੇਕਿਨ ਉਹ ਇਨ੍ਹਾ ਜਾਣਦੀ ਹੈ ਕਿ ਉਹ ਅਨਾਥ ਬੱਚਿਆਂ ਦੀ ਰਹਿਨੁਮਾ ਹੈ। Date:2009-06-22 Time:00:03:22
ਨਵੀਂ ਦਿੱਲੀ-ਈਪੀਐਫ਼ਓ ਦੀ ਸਲਾਹਕਾਰ ਸੰਸਥਾ ਕੇਂਦਰੀ ਟਰੱਸਟੀ ਬੋਰਡ ਵਿੱਤੀ ਸਾਲ 2009-10 ਦੇ ਲਈ ਭਵਿੱਖ ਨਿਧੀ ਦੀ ਜਮ੍ਹਾ 'ਤੇ ਬਿਆਜ਼ ਦਰਾਂ ਦੇ ਬਾਰੇ 'ਚ ਚਾਰ ਜੁਲਾਈ ਨੂੰ ਹੋਣ ਵਾਲੀ ਬੈਠਕ 'ਚ ਫ਼ੈਸਲਾ ਕਰੇਗਾ। Date:2009-06-22 Time:00:03:22
ਮੁੰਬਈ-ਪਰਾਮਰਸ਼ ਪ੍ਰਬੰਧਨ ਅਤੇ ਕੰਸਲਟੇਂਸੀ ਸੇਵਾ ਪ੍ਰਮੁੱਖ ਕੰਪਨੀ ਡੀਐਚਐਫ਼ਐਲ ਵੈਂਚਰ ਕੈਪੀਟਲ ਮਝੌਲੇ ਅਤੇ ਛੋਟੇ ਸ਼ਹਿਰਾਂ 'ਚ ਰੀਅਲ ਇਸਟੇਟ ਯੋਜਨਾਵਾਂ ਦੇ ਵਿੱਤੀ ਪੋਸ਼ਣ ਦੇ ਲਈ ਮੌਜੂਦਾ ਵਿੱਤੀ ਸਾਲ 'ਚ ਘਰੇਲੂ ਬਜ਼ਾਰ ਤੋਂ 250 ਕਰੋੜ ਰੁੱਪਏ ਜੁਟਾਵੇਗੀ। Date:2009-06-22 Time:00:03:22
ਨਵੀਂ ਦਿੱਲੀ-ਸੋਨੇ ਦੀਆਂ ਕੀਮਤਾਂ 'ਚ ਆਈ ਸਥਿਰਤਾ ਵਿੱਚ ਗਹਿਣਾ ਉਦਯੋਗ ਅਤੇ ਬਜ਼ਾਰ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤੀ ਬਜ਼ਾਰ 'ਚ ਸੋਨੇ ਦੀ ਮੰਗ ਜਲਦ ਹੀ ਜ਼ੋਰ ਫੜ੍ਹੇਗੀ ਅਤੇ ਅਯਾਤ 'ਚ ਵੀ ਵਾਧਾ ਹੋਵੇਗਾ। Date:2009-06-22 Time:00:03:22
ਨਵੀਂ ਦਿੱਲੀ-ਸੇਬੀ ਦੇ ਸ਼ੇਅਰ ਬਜ਼ਾਰ 'ਚ ਵਿਸ਼ਵਾਸ ਬਹਾਲੀ ਦੇ ਸਾਰੇ ਯਤਨਾਂ ਦੇ ਬਾਵਜੂਦ ਹਫ਼ਤੇ ਦੌਰਾਨ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਦੇ ਭਾਰੀ ਬਿਕਵਾਲੀ ਰਹਿਣ ਨਾਲ ਦੇਸ਼ ਭਰ ਦੇ ਪ੍ਰਮੁੱਖ ਸ਼ੇਅਰ ਬਜ਼ਾਰਾਂ 'ਚ ਗਿਰਾਵਟ ਆਈ ਅਤੇ ਸ਼ੇਅਰਾਂ ਦੇ ਭਾਅ ਹਾਨੀ ਦਰਸਾਉਂਦੇ ਬੰਦ ਹੋਏ। Date:2009-06-22 Time:00:03:22
ਲਾਸ ਐਂਜਲਸ-ਗਾਸਿਪ ਗਰਲ ਸਟਾਰ ਮਿਸਟਰ ਦੇ ਇੱਕ ਸੈਕਸ ਟੇਪ ਦੀ ਕੀਮਤ ਦਸ ਲੱਖ ਡਾਲਰ ਰੱਖੀ ਹੈ। Date:2009-06-22 Time:00:03:22
ਨਿਊਯਾਰਕ-ਵਿੱਤੀ ਸੰਕਟ 'ਚ ਫੱਸੀ ਸਿਟੀਗਰੁੱਪ ਦੇ ਏਸ਼ੀਆ ਪ੍ਰਸ਼ਾਂਤ ਦੇ ਮੁੱਖ ਕਾਰਜ ਅਧਿਕਾਰੀ (ਸੀਈਓ) ਭਾਰਤੀ ਬੈਂਕਰ ਅਜੈਪਾਲ ਬੰਗਾ ਨੂੰ ਵੈਸ਼ਵਿਕ ਮੰਦੀ ਦੇ ਇਸ ਦੌਰ 'ਚ ਸਲਾਨਾ 90 ਕਰੋੜ ਰੁੱਪਏ ਦੀ ਨੌਕਰੀ ਦੀ ਪੇਸ਼ਕਸ਼ ਮਿਲੀ ਹੈ। Date:2009-06-22 Time:00:03:22
ਨਵੀਂ ਦਿੱਲੀ-ਸਰਵਜਨਕ ਤੇਲ ਕੰਪਨੀ ਇੰਡੀਅਨ ਆਇਲ (ਆਈਓਸੀ) ਨੇ ਸੂਚਨਾ ਦੇ ਅਧਿਕਾਰ (ਆਰਟੀਆਈ) ਦੇ ਤਹਿਤ ਜਾਣਕਾਰੀ ਮੰਗਣ ਵਾਲੇ ਵਿਅਕਤੀ ਤੋਂ ਜ਼ਿਆਦਾ ਕਰ ਵਸੂਲਿਆ ਅਤੇ ਬਾਅਦ 'ਚ ਆਪਣੇ ਪੱਖ ਨੂੰ ਸਹੀ ਠਹਿਰਾਉਣ ਲਈ 17,521 ਰੁੱਪਏ ਖਰਚ ਕੀਤੇ,ਜਦੋਂਕਿ ਇਹ ਮਾਮਲਾ ਸਿਰਫ਼ 102 ਰੁੱਪਏ 'ਚ ਸੁਲਝਾਇਆ ਜਾ ਸਕਦਾ ਸੀ। Date:2009-06-22 Time:00:03:22
ਨਵੀਂ ਦਿੱਲੀ-ਦਿੱਲੀ ਸਰਕਾਰ ਆਮ ਬੱਜਟ ਕੱਲ੍ਹ ਵਿਧਾਨ ਸਭਾ 'ਚ ਪੇਸ਼ ਕੀਤਾ ਜਾਵੇਗਾ।ਸਰਕਾਰ ਸਮਾਜਿਕ ਖੇਤਰ 'ਤੇ ਖਰਚ ਵਧਾਉਣ ਦੇ ਨਾਲ-ਨਾਲ ਆਪਣੇ ਖਜ਼ਾਨੇ ਦਾ ਘਾਟਾ ਘੱਟ ਕਰਨ ਲਈ ਕੁੱਝ ਸਖਤ ਯਤਨ ਕਰ ਸਕਦੀ ਹੈ। Date:2009-06-22 Time:00:03:22
ਨਿਊਯਾਰਕ-ਅਮਰੀਕਾ 'ਚ ਸੂਚੀਬੱਧ ਭਾਰਤੀ ਸ਼ੇਅਰਾਂ ਦਾ ਬਜ਼ਾਰ ਪੂੰਜੀਕਰਨ ਪਿੱਛਲੇ ਇੱਕ ਹਫ਼ਤੇ 'ਚ ਪੰਜ ਅਰਬ ਡਾਲਰ ਘੱਟ ਗਿਆ।ਸਭ ਤੋਂ ਜ਼ਿਆਦਾ ਨੁਕਸਾਨ ਸਟਰਲਾਈਟ ਇੰਡਸਟ੍ਰੀਜ਼ ਅਤੇ ਵਿਪ੍ਰੋ ਦੇ ਸ਼ੇਅਰਾਂ ਨੂੰ ਹੋਇਆ। Date:2009-06-22 Time:00:03:22
ਨਵੀਂ ਦਿੱਲੀ-ਸਰਕਾਰ ਦੁਆਰਾ ਬਜ਼ਾਰ ਤੋਂ ਜ਼ਿਆਦਾ ਉਧਾਰ ਕਰਜ਼ ਲਏ ਜਾਣ ਨਾਲ ਬਿਆਜ਼ ਦਰਾਂ 'ਚ ਨਰਮੀ ਦੀ ਸੰਭਾਵਨਾ ਸਮਾਪਤ ਹੋਣ ਦੀਆਂ ਆਸ਼ੰਕਾਵਾਂ ਵਿੱਚ ਬੈਂਕਾਂ ਦੀ ਇਸ ਆਸ਼ੰਕਾ ਨੂੰ ਦੂਰ ਕਰਦੇ ਹੋਏ ਯੋਜਨਾ ਆਯੋਗ ਨੇ ਅੱਜ ਕਿਹਾ ਹੈ ਕਿ ਰਾਜਘੋਸ਼ੀ ਘਾਟਾ ਜ਼ਿਆਦਾ ਹੋਵੇਗਾ,ਲੇਕਿਨ ਦਹਾਈ 'ਚ ਨਹੀਂ ਜਾਵੇਗਾ। Date:2009-06-22 Time:00:03:22
ਗ੍ਰਹਿਮੰਤਰੀ ਪੀ.ਚਿਦੰਬਰਮ ਨੇ ਐਤਵਾਰ ਨੂੰ ਕਿਹਾ ਹੈ ਕਿ ਪੱਛਮੀ ਬੰਗਾਲ ਦੇ ਲਾਲਗੜ੍ਹ ਦੀ ਸਥਿੱਤੀ ਹਾਲੇ ਵੀ ਤਣਾਅ ਪੂਰਣ ਹੈ,ਜਿੱਥੇ ਸੁਰੱਖਿਆ ਬਲ ਮਾਓਵਾਦੀਆਂ ਦੇ ਕਬਜ਼ੇ ਤੋਂ ਇਲਾਕੇ ਨੂੰ ਛੁਡਾਉਣ ਦੀ ਕੋਸ਼ਿਸ ਕਰ ਰਹੇ ਹਨ। Date:2009-06-22 Time:00:03:22
ਇੰਦੌਰ-ਇੰਦੌਰ 'ਚ ਅੱਜ ਸਵੇਰੇ ਇੱਕ ਵਪਾਰਕ ਇਲਾਕੇ 'ਚ ਭਿਆਨਕ ਅੱਗ ਲੱਗਣ ਨਾਲ ਬਾਰਦਾਨਾ ਦਾ ਇੱਕ ਗੋਦਾਮ ਅਤੇ ਪੰਜ ਦੁਕਾਨਾਂ ਸੜ੍ਹ ਕੇ ਖਾਕ ਹੋ ਗਈਆਂ। Date:2009-06-22 Time:00:03:21
ਲੰਦਨ - ਸਾਨੀਆ ਮਿਰਜ਼ਾ ਭਲਕੇ ਤੋਂ ਸ਼ੁਰੂ ਹੋ ਰਹੇ ਵਿੰਬਲਡਨ ਮੁਕਾਬਲਿਆਂ ਵਿਚ ਮਹਿਲਾ ਸਿੰਗਲਸ ਵਰਗ ਵਿਚ ਭਾਰਤ ਦੀ ਚੁਣੌਤੀ ਪੇਸ਼ ਕਰੇਗੀ ਜਦੋਂ ਕਿ ਪੁਰਸ਼ ਡਬਲਸ ਵਿਚ ਸੋਮਦੇਵ ਦੇਵਬਰਮਨ ਸਮੇਤ ਚਾਰ ਭਾਰਤੇ ਵਿਖਾਈ ਦੇਣਗੇ। Date:2009-06-22 Time:00:03:21
ਲਾਰਡਸ-ਸ਼ਾਹਿਦ ਅਫ਼ਰੀਦੀ ਦੀ 54 ਅਤੇ ਸ਼ੋਏਬ ਮਲਿਕ 24 ਰਨਾਂ ਦੀ ਨਾਬਾਦ ਸ਼ਾਨਦਾਰ ਪਾਰ੍ਹੀ ਦੀ ਬਦੌਲਤ ਪਾਕਿਸਤਾਨ ਨੇ ਅੱਜ 2 ਵਿਕੇਟ ਖੋ ਕੇ 18.4 ਓਵਰਾਂ ਵਿੱਚ ਹੀ ਸ਼੍ਰੀਲੰਕਾ 'ਤੇ ਜਿੱਤ ਪ੍ਰਾਪਤ ਕਰ ਲਈ ਅਤੇ ਮੈਚ ਜਿੱਤਣ ਨਾਲ ਹੀ ਪਾਕਿਸਤਾਨ ਆਈਸੀਸੀ ਟਵੰਟੀ-20 ਵਿਸ਼ਵ ਕੱਪ ਦਾ ਚੈਂਪਿਅਨ ਬਣ ਗਿਆ ਹੈ। Date:2009-06-22 Time:00:03:21
ਨਵੀਂ ਦਿੱਲੀ-ਭਾਜਪਾ ਦੀ ਰਾਸ਼ਟਰੀ ਵਰਕਿੰਗ ਕਮੇਟੀ ਦੀ ਇੱਥੇ ਆਯੋਜਿਤ ਬੈਠਕ ਵਿੱਚ ਮੇਨਕਾ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਜਪਾ ਦੀ ਚੋਣ ਵਿੱਚ ਹਾਰ ਦੇ ਲਈ ਵਰੁਣ ਗਾਂਧੀ ਨੂੰ ਬਲੀ ਦਾ ਬੱਕਰਾ ਨਹੀਂ ਬਣਾਇਆ ਜਾਣਾ ਚਾਹੀਦਾ। Date:2009-06-22 Time:00:03:21
ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਈਰਾਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਖੁਦ ਆਪਣੇ ਹੀ ਨਾਗਰਿਕਾਂ ਦੇ ਵਿਰੁੱਧ ਕੀਤੀ ਜਾ ਰਹੀ ਹਿੰਸਕ ਅਤੇ ਅਨਿਆਂਪੂਰਨ ਕਾਰਵਾਈ ਤੁਰੰਤ ਰੋਕੇ। Date:2009-06-22 Time:00:03:21
ਰਾਏਪੁਰ-ਛੱਤੀਸਗੜ੍ਹ ਦੇ ਦੰਤੇਵਾੜਾ ਜਿਲ੍ਹੇ ਵਿੱਚ ਨਕਸਲੀਆਂ ਨੇ ਬਾਰੂਦੀ ਸੁਰੰਗ ਵਿੱਚ ਵਿਸਫੋਟ ਕਰਕੇ ਇੱਕ ਟੱਰਕ ਨੂੰ ਉਡਾ ਦਿੱਤਾ, ਜਿਸ ਨਾਲ ਇਸ ਵਿੱਚ ਸਵਾਰ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ 11 ਜਵਾਨ ਸ਼ਹੀਦ ਹੋ ਗਏ ਅਤੇ 11 ਹੋਰ ਜਵਾਨ ਫੱਟੜ ਹੋਏ ਹਨ। Date:2009-06-22 Time:00:03:21
ਬਗਦਾਦ-ਉੱਤਰੀ ਇਰਾਕ ਵਿੱਚ ਸ਼ਿਆ ਸਮੁਦਾਇ ਦੀ ਇੱਕ ਮਸਜਿਦ ਦੇ ਨੇੜੇ ਇੱਕ ਟੱਰਕ ਵਿੱਚ ਹੋਏ ਬੰਬ ਵਿਸਫੋਟ ਨਾਲ ਉੱਥੇ ਇਬਾਦਤ ਕਰ ਰਹੇ ਘੱਟ ਤੋਂ ਘੱਟ 63 ਲੋਕਾਂ ਦੀ ਮੌਤ ਹੋ ਗਈ ਅਤੇ ਤਕਰੀਬਨ ਦੋ ਸੌ ਲੋਕ ਫੱਟੜ ਹੋ ਗਏ। Date:2009-06-22 Time:00:03:21
ਨਿਊਯਾਰਕ- ਹੌਲੀਵੁੱਡ ਸਟਾਰ ਵਿਲ ਸਮਿਥ ਦੀ ਭਲੇਮਾਣਸ ਵਾਲੀ ਇਮੇਜ ਉੱਤੇ ਉਹਨਾਂ ਦੀ ਇੱਕ ਸਹਿ ਅਦਾਕਾਰਾ ਨੇ ਆਪਣੀ ਕਿਤਾਬ ਵਿੱਚ ਸੁਆਲ ਖੜ੍ਹੇ ਕੀਤੇ ਹਨ। ਇਸ ਕਿਤਾਬ ਵਿੱਚ ਉਹਨਾਂ ਨੂੰ ਪ੍ਰਸਿੱਧੀ ਦਾ ਭੁੱਖਾ ਅਤੇ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਨ ਵਾਲਾ ਦੱਸਿਆ ਹੈ। Date:2009-06-22 Time:00:03:21
page no.1 |
Select news date : 30 - 6 - 2009 29 - 6 - 2009 28 - 6 - 2009 27 - 6 - 2009 26 - 6 - 2009 25 - 6 - 2009 24 - 6 - 2009 23 - 6 - 2009 22 - 6 - 2009 21 - 6 - 2009 20 - 6 - 2009 19 - 6 - 2009 18 - 6 - 2009 17 - 6 - 2009 16 - 6 - 2009 15 - 6 - 2009 14 - 6 - 2009 13 - 6 - 2009 12 - 6 - 2009 11 - 6 - 2009 10 - 6 - 2009 9 - 6 - 2009 8 - 6 - 2009 7 - 6 - 2009 6 - 6 - 2009 5 - 6 - 2009 4 - 6 - 2009 3 - 6 - 2009 2 - 6 - 2009 1 - 6 - 2009 |