Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 21 - 6 - 2009

ਅਮ੍ਰਿਤਾ ਦਾ ਟੈਟੂ ਬਚਿਆ ਹੈ

ਹੁਣ ਜਦੋਂਕਿ ਅਮ੍ਰਿਤਾ ਕਿਸੇ ਦੂਜੇ ਦੀ ਹੋ ਗਈ ਹੈ ਉਹਨਾਂ ਦੇ ਸਾਬਕਾ ਪ੍ਰੇਮੀ ਉਸਮਾਨ ਅਫਜਲ ਦੇ ਹੱਥ ਤੇ ਅਜੇ ਵੀ ਉਹਨਾਂ ਦੇ ਨਾਂਅ ਦਾ ਟੈਟੂ ਮੌਜੂਦ ਹੈ।

Date:2009-06-21 Time:00:10:02

ਨਕਾਰਤਮਕਤਾ ਦਾ ਪ੍ਰਤੀਕ

ਘਰ ਦੇ ਅੰਦਰ ਪੇਸਟ ਕੰਟਰੋਲ ਜਰੂਰ ਕਰਵਾਉ ਨਹੀਂ ਤਾਂ ਦੀਮਕ ਘਰ ਵਿੱਚ ਹੋ ਜਾਵੇਗਾ। ਦੀਮਕ ਦਾ ਹੋਣਾ ਵਾਸਤੁ ਸ਼ਾਸਤਰ ਦੇ ਅਨੁਸਾਰ ਨਕਾਰਤਮਕਤਾ ਦਾ ਪ੍ਰਤੀਕ ਹੁੰਦਾ ਹੈ।

Date:2009-06-21 Time:00:10:02

ਉਰਜਾ ਵਧਾਉਣ ਲਈ

ਵਾਸਤੁ ਕੇ ਅਨੁਸਾਰ ਪੁਰਾਣੇ ਘਰ ਦੀ ਜਮੀਨ ਵਿੱਚ ਉਰਜਾ ਵਧਾਉਣ ਲਈ ਰੋਜ ਨਮਕ ਮਿਲਾ ਕੇ ਪੋਛਾ ਲਗਾਉਣਾ ਚਾਹੀਦਾ ਹੈ।

Date:2009-06-21 Time:00:10:02

ਪੰਜਾਬ ਪੁਲੀਸ ਦੇ ਦੋ ਹਵਲਦਾਰ ਕਾਬੂ

ਮੁਰੈਨਾ - ਮੁਰੈਨਾ ਜਿਲ੍ਹੇ ਦੀ ਨੂਰਾਬਾਦ ਪੁਲੀਸ ਨੇ ਬੀਤੀ ਸ਼ਾਮ ਵਾਹਨ ਚੈਕਿੰਗ ਦੌਰਾਨ ਪੰਜਾਬ ਨਾਰਕੋਟਿਕਸ ਪੁਲੀਸ ਦੇ ਦੋ ਹਵਲਦਾਰਾਂ ਨੂੰ ਤਸਕਰੀ ਰਾਹੀਂ ਡੋਡਾ ਚੂਰਾ ਲਿਜਾਂਦੇ ਰੰਗੇ ਹੱਥੀਂ ਕਾਬੂ ਕੀਤਾ।ਪੰਜਾਬ ਪੁਲੀਸ ਦੇ ਇਹਨਾਂ ਹਵਲਦਾਰਾਂ ਨੇ ਆਪਣੀ ਕਾਰ ਦੀ ਪਿਛਲੀ ਡਿੱਗੀ ਵਿਚ 76 ਕਿਲੋ ਡੋਡਾ ਚੂਰਾ ਬੋਰਿਆਂ ਵਿਚ ਲੁੱਕੋ ਕੇ ਰੱਖਿਆ ਹੋਇਆ ਸੀ।

Date:2009-06-21 Time:00:10:02

ਪੁਲਿਸ ਫਾਇਰਿੰਗ 'ਚ ਚਾਰ ਫੱਟੜ

ਭਭੁਆ-ਬਿਹਾਰ ਦੇ ਕੈਮੂਰ ਜਿਲ੍ਹਾ ਦੇ ਭਭੁਆ ਵਿੱਚ ਡਿਪਲੋਮਾ ਇਨ ਐਜ਼ੁਕੇਸ਼ਨ ਟ੍ਰੈਨਿੰਗ ਦੀ ਸਿਖਲਾਈ ਦੀ ਪ੍ਰੀਖਿਆ ਵਿੱਚ ਅੱਜ ਨਕਲ ਕਰਨ ਤੋਂ ਰੋਕੇ ਜਾਣ ਉੱਤੇ ਭੜ੍ਹਕੇ ਸਿੱਖਿਅਕਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਨੂੰ ਗੋਲੀਆਂ ਚਲਾਉਣੀਆਂ ਪਈਆਂ, ਜਿਸ ਵਿੱਚ ਚਾਰ ਸਿੱਖਿਅਕ ਫੱਟੜ ਹੋ ਗਏ।

Date:2009-06-21 Time:00:10:02

ਸੈਮੀਫਾਇਨਲ 'ਚ ਪੁੱਜੀ ਸਾਇਨਾ

ਜਕਾਰਤਾ - ਭਾਰਤ ਦੀ ਸਾਇਨਾ ਨੇਹਵਾਲ ਨੇ ਧਮਾਕੇਦਾਰ ਪ੍ਰਦਰਸ਼ਨ ਦਾ ਸਿਲਸਿਲਾ ਜ਼ਾਰੀ ਰੱਖਦੇ ਹੋਏ ਇੰਡੋਨੇਸ਼ੀਆਈ ਓਪਨ ਸੁਪਰ ਸੀਰੀਜ਼ ਬੈਡਮਿੰਟਨ ਮੁਕਾਬਲੇ ਦੇ ਸੈਮੀਫਾਇਨਲ ਵਿਚ ਪ੍ਰਵੇਸ਼ ਕੀਤਾ।

Date:2009-06-21 Time:00:10:02

ਭੂਪਤੀ ਦਾ ਸੋਮਦੇਵ ਨਾਲ ਹੋਵੇਗਾ ਮੁਕਾਬਲਾ

ਨਵੀਂ ਦਿੱਲੀ - ਭਾਰਤ ਦੇ ਸੋਮਦੇਵ ਦੇਵਵਰਮਨ ਨੂੰ ਆਪਣੇ ਗ੍ਰੈਂਡ ਸਲੈਮ ਪਦਾਰਪਣ ਮੈਚ ਵਿਚ ਆਪਣੇ ਸੀਨੀਅਰ ਸਾਥੀ ਮਹੇਸ਼ ਭੂਪਤੀ ਖਿਲਾਫ ਕੋਰਟ ਵਿਚ ਉੱਤਰਨਾ ਪਵੇਗਾ।

Date:2009-06-21 Time:00:10:02

ਆਮਿਰ ਨਾਲ ਪਹਿਲੀ ਮੁਲਾਕਾਤ

ਨਵੇਂ ਕਲਾਕਾਰ ਦਾ ਕਿਸੇ ਵੱਡੇ ਸਿਤਾਰੇ ਨਾਲ ਪਹਿਲੀ ਵਾਰ ਮਿਲਨਾ ਆਪਣੇ ਆਪ ਵਿੱਚ ਇੱਕ ਨਵਾਂ ਅਨੁਭਵ ਹੁੰਦਾ ਹੈ। ਟੀਵੀ ਤੇ ਧੂਮ ਮਚਾ ਚੁਕੀ ਜੱਸੀ ਉਰਫ ਮੋਨਾ ਸਿੰਘ ਵੀ ਇਸ ਅਨੁਭਵ ਤੋਂ ਗੁਜਰ ਚੁਕੀ ਹੈ। ਮੋਨਾ ਸਿੰਘ ਜੋ ਹੁਣ ਜੱਸੀ ਦੇ ਰੂਪ ਨੂੰ ਤਿਆਗ ਚੁਕੀ ਹੈ, ਫ਼ਿਲਮ ਥ੍ਰੀ ਇਡੀਯਟਸ ਵਿੱਚ ਕੰਮ ਕਰ ਰਹੀ ਹੈ।

Date:2009-06-21 Time:00:10:02

ਇਮਰਾਨ ਖਾਨ:ਆਮਿਰ ਬਣਨ ਦੀ ਜਲਦੀ

ਇਮਰਾਨ ਖਾਨ ਦੇ ਆਦਰਸ਼ ਹਨ ਮਾਮੂ ਆਮਿਰ ਖਾਨ। ਆਖਿਰ ਹੋ ਵੀ ਕਿਉਂ ਨਾ, ਆਮਿਰ ਤਾਂ ਬਾਲੀਵੁੱਡ ਦੇ ਕਈ ਅਭਿਨੇਤਾਵਾਂ ਦੇ ਆਦਰਸ਼ ਹਨ। ਇਮਰਾਨ ਵੀ ਆਮਿਰ ਦੀ ਤਰ੍ਹਾਂ ਕੁਆਂਟੀਟੀ ਦੀ ਥਾਂ ਕੁਆਲੀਟੀ ਕੰਮ ਕਰਨਾ ਚਾਹੁੰਦੇ ਹਨ।

Date:2009-06-21 Time:00:10:02

ਓਬਾਮਾ ਦੀ ਅਪੀਲ

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਪਿਤਾ ਦੇ ਬਿਨ੍ਹਾਂ ਉਹਨਾਂ ਦੇ ਜੀਵਨ ਵਿੱਚ ਖਲਾਅ ਰਿਹਾ ਹੈ। ਪਿਤਾ ਦਿਵਸ ਤੋਂ ਦੋ ਦਿਨ ਪਹਿਲਾਂ ਓਬਾਮਾ ਨੇ ਅਮਰੀਕਾ ਦੇ ਪਿਤਾਵਾਂ ਨੂੰ ਆਪਣੇ ਬੱਚਿਆਂ ਦੇ ਪ੍ਰਤੀ ਫਰਜ਼ ਪੂਰਾ ਕਰਨ ਨੂੰ ਕਿਹਾ।

Date:2009-06-21 Time:00:10:02

...ਤਾਂ ਭਾਰਤ,ਪਾਕਿ ਹੋਣਗੇ ਖੁਸ਼ਹਾਲ : ਓਬਾਮਾ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਸੀਂ ਪਾਕਿਸਤਾਨ ਜਾਂ ਭਾਰਤ ਨੂੰ ਨਿਰਦੇਸ਼ ਨਹੀਂ ਦੇ ਸਕਦੇ ਕਿ ਕਿੰਝ ਉਹ ਆਪਣੇ ਮਤਭੇਦ ਖਤਮ ਕਰਨ ਪਰ ਅਸੀਂ ਜਾਣਦੇ ਹਾਂ ਕਿ ਜੇਕਰ ਦੋਵੇਂ ਦੇਸ਼ ਆਪਣੇ ਮਤਭੇਦ ਸੁਲਝਾਉਂਦੇ ਹਨ ਤਾਂ ਦੋਵੇਂ ਦੇਸ਼ ਖੁਸ਼ਹਾਲ ਹੋਣਗੇ।

Date:2009-06-21 Time:00:10:02

ਭੁੱਟੋ ਦੀ ਹੱਤਿਆ 'ਚ ਮਹਿਸੂਦ ਦਾ ਹੱਥ

ਇਸਲਾਮਾਬਾਦ- ਪਾਕਿਸਤਾਨੀ ਤਾਲਿਬਾਨ ਦੇ ਪ੍ਰਮੁੱਖ ਬੈਤੁੱਲਾ ਮਹਿਸੂਦ ਉੱਤੇ ਉਸਦੇ ਇੱਕ ਸਾਬਕਾ ਸਹਿਯੋਗੀ ਨੇ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜੀਰ ਭੁੱਟੋ ਦੀ ਹੱਤਿਆ ਦੀ ਸਾਜਿਸ਼ ਰੱਚਣ ਦਾ ਆਰੋਪ ਲਗਾਇਆ ਹੈ।

Date:2009-06-21 Time:00:10:02

ਲਾਲਗੜ੍ਹ ਇਲਾਕੇ 'ਚ ਧਮਾਕਾ, ਤਿੰਨ ਫੱਟੜ

ਲਾਲਗੜ੍ਹ- ਪੱਛਮੀ ਬੰਗਾਲ ਵਿੱਚ ਪੱਛਮੀ ਮਿਦਨਾਪੁਰ ਜਿਲ੍ਹੇ ਦੇ ਪੀਰਕਾਟਾ ਵਿੱਚ ਅੱਜ ਨਕਸਲੀਆਂ ਦੇ ਬਾਰੂਦੀ ਸੁਰੰਗ ਵਿਸਫੋਟ ਵਿੱਚ ਦੋ ਸੁਰੱਖਿਆ ਮੁਲਾਜਮਾਂ ਸਮੇਤ ਤਿੰਨ ਲੋਕ ਫੱਟੜ ਹੋ ਗਏ ਜਦਕਿ ਲਾਲਗੜ੍ਹ ਥਾਣਾ ਖੇਤਰ ਵਿੱਚ ਸੇਜੁਰੀ ਦੇ ਨੇੜੇ ਇੱਕ ਪੁੱਲੀ ਨੂੰ ਨਕਸਲੀਆਂ ਨੇ ਧਮਾਕਾ ਕਰਕੇ ਉਡਾ ਦਿੱਤਾ।

Date:2009-06-21 Time:00:10:02

ਸੈਨਾ ਅਦਾਲਤ ਦਾ ਗਠਨ ਜ਼ਰੂਰੀ : ਬਿੱਟਾ

ਤਿਰੁਮਾਲਾ-ਅਖਿਲ ਭਾਰਤੀ ਅੱਤਵਾਦ ਵਿਰੋਧੀ ਮੋਰਚਾ ਦੇ ਪ੍ਰਮੁੱਖ ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਹੈ ਕਿ ਅੱਤਵਾਦ ਸੰਬੰਧੀ ਮਾਮਲਿਆਂ ਨੂੰ ਪ੍ਰਭਾਵੀ ਤਰੀਕੇ ਨਾਲ ਨਜਿੱਠਣ ਦੇ ਲਈ ਅੱਤਵਾਦ ਵਿਰੋਧੀ ਸੈਨਾ ਅਦਾਲਤ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ, ਜੋ ਰਾਜ ਅਤੇ ਕੇਂਦਰ ਸਰਕਾਰ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਮੁਕਤ ਹੋਵੇ।

Date:2009-06-21 Time:00:10:02


1   2  

page no.2

Select news date :

30 - 6 - 2009
29 - 6 - 2009
28 - 6 - 2009
27 - 6 - 2009
26 - 6 - 2009
25 - 6 - 2009
24 - 6 - 2009
23 - 6 - 2009
22 - 6 - 2009
21 - 6 - 2009
20 - 6 - 2009
19 - 6 - 2009
18 - 6 - 2009
17 - 6 - 2009
16 - 6 - 2009
15 - 6 - 2009
14 - 6 - 2009
13 - 6 - 2009
12 - 6 - 2009
11 - 6 - 2009
10 - 6 - 2009
9 - 6 - 2009
8 - 6 - 2009
7 - 6 - 2009
6 - 6 - 2009
5 - 6 - 2009
4 - 6 - 2009
3 - 6 - 2009
2 - 6 - 2009
1 - 6 - 2009