Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 21 - 6 - 2009

ਪੇਇੰਗ ਗੈਸਟ

ਪੇਇੰਗ ਗੈਸਟ' ਰੀਲੀਜ਼ ਹੋਣ ਦੇ ਕੁੱਝ ਘੰਟਿਆਂ ਪਹਿਲਾਂ ਹੀ ਇਸ ਫ਼ਿਲਮ ਨਾਲ ਜੁੜੇ ਸੁਭਾਸ਼ ਘਈ ਨੇ ਕਹਿ ਦਿੱਤਾ ਸੀ ਕਿ ਇਹ ਫ਼ਿਲਮ ਵੇਖਣ ਲਈ ਦਿਮਾਗ ਘਰ ਰੱਖ ਕੇ ਆਉ। ਚਲੋ ਘਈ ਸਾਹਿਬ ਦੀ ਗੱਲ ਮੰਨ ਲੈਂਦੇ ਹਾਂ, ਪਰ ਇਸ ਦੇ ਬਾਵਜੂਦ 'ਪੇਇੰਗ ਗੈਸਟ' ਵੇਖ ਕੇ ਨਿਰਾਸ਼ਾ ਹੁੰਦੀ ਹੈ।

Date:2009-06-21 Time:00:10:05

ਸ਼ਾਹਰੁਖ ਦੇ ਖਿਲਾਫ ਮਾਮਲਾ ਦਰਜ

ਕਿੰਗ ਖਾਨ ਸ਼ਾਹਰੁਖ ਖਾਨ ਮੁਸੀਬਤ ਵਿੱਚ ਫੱਸਦੇ ਹੋਏ ਨਜ਼ਰ ਆ ਰਹੇ ਹਨ। ਇੱਕ ਇੰਟਰਵਿਊ ਵਿੱਚ ਸ਼ਾਹਰੁਖ ਨੇ ਪੈਗੰਬਰ ਹਜਰਤ ਮੁਹੰਮਦ ਦੇ ਬਾਰੇ ਵਿੱਚ ਨਕਾਰਤਮਕ ਬਿਆਨ ਦਿੱਤਾ ਅਤੇ ਉਹਨਾਂ ਦੇ ਖਿਲਾਫ ਵਿਰੋਧ ਦੇ ਸਵਰ ਤੇਜ਼ੀ ਨਾਲ ਉਠ ਰਹੇ ਹਨ।

Date:2009-06-21 Time:00:10:05

ਇਮਰਾਨ ਹਾਸ਼ਮੀ ਨੇ ਕਿਸ ਕਰਨ ਤੋਂ ਕੀਤੀ ਨਾ

ਇਮਰਾਨ ਹਾਸ਼ਮੀ ਦੀ ਹੁਣ ਤੱਕ ਰੀਲੀਜ਼ ਫ਼ਿਲਮਾਂ ਨੂੰ ਵੇਖ ਕੇ ਲੱਗਦਾ ਹੈ ਕਿ ਉਹਨਾਂ ਨੂੰ ਕਿਸਿੰਗ ਅਤੇ ਬੋਲਡ ਸੀਨ ਤੇ ਕੋਈ ਏਤਰਾਜ ਨਹੀਂ ਹੈ। ਲਗਭਗ ਹਰ ਫ਼ਿਲਮ ਵਿੱਚ ਉਹਨਾਂ ਤੇ ਨਾਇਕਾਵਾਂ ਦੇ ਨਾਲ ਚੁੰਬਨ ਸੀਨ ਫ਼ਿਲਮਾਏ ਗਏ ਹਨ।

Date:2009-06-21 Time:00:10:05

ਰਿਤਿਕ ਬਣਨਗੇ ਵਿਜੇ ਦੀਨਾਨਾਥ ਚੌਹਾਨ

ਵਿਜੇ ਦੀਨਾਨਾਥ ਚੌਹਾਨ ਦਾ ਕਿਰਦਾਰ ਅਮਿਤਾਭ ਬੱਚਨ ਨੇ 'ਅਗਨੀਪਥ' ਵਿੱਚ ਨਿਭਾਇਆ ਸੀ ਅਤੇ ਲੋਕਾਂ ਦੇ ਦਿਮਾਗ ਵਿੱਚ ਉਹਨਾਂ ਦਾ ਇਹ ਕਿਰਦਾਰ ਅੱਜ ਵੀ ਤਾਜਾ ਹੈ। ਇਸ ਫ਼ਿਲਮ ਦਾ ਨਿਰਮਾਣ ਕਰਣ ਜੌਹਰ ਦੇ ਪਿਤਾ ਯਸ਼ ਜੌਹਰ ਨੇ ਕੀਤਾ ਸੀ। ਨਿਰਦੇਸ਼ਕ ਸੀ ਮੁਕੁਲ ਆਨੰਦ।

Date:2009-06-21 Time:00:10:05

ਆਇਸ਼ਾ ਟਾਕਿਆ ਅਭਿਨੈ ਕਰਦੀ ਰਹੇਗੀ

ਆਇਸ਼ਾ ਟਾਕਿਆ ਨੇ ਕੁੱਝ ਦਿਨਾ ਪਹਿਲਾਂ ਵਿਆਹ ਕਰ ਲਿਆ ਹੈ ਅਤੇ ਉਹ ਆਇਸ਼ਾ ਟਾਕਿਆ ਆਜ਼ਮੀ ਬਣ ਗਈ ਹੈ। ਪਰ ਅਭਿਨੈ ਤੋਂ ਉਹਨਾਂ ਦਾ ਮਨ ਭਰਿਆ ਨਹੀਂ ਹੈ। ਉਹਨਾਂ ਦੇ ਪ੍ਰਸ਼ੰਸਕਾਂ ਦੇ ਲਈ ਇਹ ਖੁਸ਼ਖਬਰ ਹੈ ਕਿ ਵਿਆਹ ਦੇ ਬਾਅਦ ਵੀ ਆਇਸ਼ਾ ਫ਼ਿਲਮਾਂ ਵਿੱਚ ਕੰਮ ਕਰਦੀ ਰਹੇਗੀ।

Date:2009-06-21 Time:00:10:05

ਸੇਲੀਨਾ ਜੇਟਲੀ ਦਾ ਭਰਮ

ਅਪਨਾ ਸਪਨਾ ਮਨੀ ਮਨੀ, ਗੋਲਮਾਲ ਰਿਟਰਨ ਅਤੇ ਨੋ ਐਂਟ੍ਰੀ ਵਿੱਚ ਕਿਹੜੀ ਗੱਲ ਸਮਾਨ ਹੈ। ਤਿੰਨੇ ਕਾਮੇਡੀ ਫ਼ਿਲਮਾਂ ਹਨ, ਸਫਲ ਫ਼ਿਲਮਾਂ ਹਨ ਅਤੇ ਤਿੰਨਾ ਵਿੱਚ ਸੇਲੀਨਾ ਜੇਟਲੀ ਹੈ।

Date:2009-06-21 Time:00:10:05

ਦ੍ਰਮੁਕ ਦੀ ਕ੍ਰਿਸ਼ਨਾ ਨੂੰ ਅਪੀਲ

ਨਵੀਂ ਦਿੱਲੀ - ਤਮਿਲਨਾਡੂ ਦੇ ਸੱਤਾਧਾਰੀ ਦਲ ਦ੍ਰਮੁਕ ਨੇ ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨਾ ਨਾਲ ਮਿਲ ਕੇ ਸ਼ੀਲੰਕਾ ਨੂੰ ਸਹਾਇਤਾ ਜਹਾਜ ਤੋਂ ਰਾਹਤ ਸਮੱਗਰੀ ਉਤਾਰਨ ਲਈ ਰਾਜ਼ੀ ਕਰਨ ਦੀ ਅਪੀਲ ਕੀਤੀ ਹੈ।

Date:2009-06-21 Time:00:10:03

ਸੈਨਾ ਅਦਾਲਤ ਦਾ ਗਠਨ ਜ਼ਰੂਰੀ : ਬਿੱਟਾ

ਤਿਰੁਮਾਲਾ-ਅਖਿਲ ਭਾਰਤੀ ਅੱਤਵਾਦ ਵਿਰੋਧੀ ਮੋਰਚਾ ਦੇ ਪ੍ਰਮੁੱਖ ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਹੈ ਕਿ ਅੱਤਵਾਦ ਸੰਬੰਧੀ ਮਾਮਲਿਆਂ ਨੂੰ ਪ੍ਰਭਾਵੀ ਤਰੀਕੇ ਨਾਲ ਨਜਿੱਠਣ ਦੇ ਲਈ ਅੱਤਵਾਦ ਵਿਰੋਧੀ ਸੈਨਾ ਅਦਾਲਤ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ, ਜੋ ਰਾਜ ਅਤੇ ਕੇਂਦਰ ਸਰਕਾਰ ਦੇ ਪ੍ਰਭਾਵ ਤੋਂ ਪੂਰੀ ਤਰ੍ਹਾਂ ਮੁਕਤ ਹੋਵੇ।

Date:2009-06-21 Time:00:10:03

ਦੂਹਰੀ ਨੀਤੀ ਦੇ ਹਿਮਾਇਤੀ ਯੇਚੁਰੀ

ਨਵੀਂ ਦਿੱਲੀ - ਮਾਕਪਾ ਨੇ ਨਕਸਲੀ ਸਮੱਸਿਆ ਦੇ ਹੱਲ ਲਈ ਸੁਝਾਅ ਦਿੱਤਾ ਕਿ ਕਨੂੰਨ ਵਿਵਸਥਾ ਦੇ ਨਾਲ-ਨਾਲ ਸਿਆਸੀ ਉਪਰਾਲਿਆਂ ਨੂੰ ਲਾਗੂ ਕਰਨ ਦੀ ਦੂਹਰੀ ਨੀਤੀ ਵਰਤੀ ਜਾਵੇ।

Date:2009-06-21 Time:00:10:03

ਆਦੀਵਾਸੀ ਜਮੀਨ ਮਾਮਲੇ ਜਲਦੀ ਨਬੇੜੋ:ਨਵੀਨ

ਭੁਵਨੇਸ਼ਵਰ - ਉੜੀਸਾ ਦੇ ਨਕਸਲਵਾਦ ਪ੍ਰਭਾਵਿਤ ਜਿਲ੍ਹੇ ਕੋਰਾਪੁੱਟ ਦੇ ਨਾਰਾਇਣ ਪਟਨਾ ਵਿਖੇ ਆਦੀਵਾਸੀਆਂ ਦੇ ਵਿਰੋਧ ਤੋਂ ਚਿੰਤਤ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਰਾਜ ਦੇ ਜਮੀਨੀ ਮਾਲੀਆ ਮਹਿਕਮੇ ਨੂੰ ਜਮੀਨ ਵਿਵਾਦਾਂ ਦੇ ਮਾਮਲਿਆਂ ਦੀ ਪਛਾਣ ਕਰਕੇ ਉਹਨਾਂ ਦੇ ਹੱਲ ਲਈ ਲੋੜੀਂਦੇ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ ਹੈ।

Date:2009-06-21 Time:00:10:03

ਨਕਸਲੀਆਂ ਖਿਲਾਫ ਇੱਕ ਹੋਵੋ:ਰਮਨ ਸਿੰਘ

ਰਾਏਪੁਰ - ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਕਿਹਾ ਹੈ ਕਿ ਨਕਸਲੀ ਸਮੱਸਿਆ ਨਾਲ ਨਜਿੱਠਣ ਲਈ ਹੁਣ ਇੱਕ ਹੋ ਕੇ ਕੰਮ ਕਰਨ ਦਾ ਵੇਲ੍ਹਾ ਆ ਗਿਆ ਹੈ।

Date:2009-06-21 Time:00:10:03

ਮੰਡੀਆ ਤੋਂ ਰੂਈ ਖਰੀਦੇਗੀ ਸੀਸੀਆਈ

ਫਰੀਦਕੋਟ-ਕਾਟਨ ਕਾਰਪੋਰੇਸ਼ਨ ਆਫ ਇੰਡੀਆ 'ਸੀਸੀਆਈ' ਦੀ ਪੰਜਾਬ ਸ਼ਾਖਾ ਆਉਂਦੇ ਸਾਉਣੀ ਸੀਜ਼ਨ ਦੌਰਾਨ ਸੂਬੇ ਭਰ ਦੀਆਂ ਮੰਡੀਆਂ ਤੋਂ ਕਿਸਾਨਾਂ ਦੀ ਕਪਾਹ ਖਰੀਦੇਗੀ।

Date:2009-06-21 Time:00:10:03

ਏਅਰਟੇਲ ਦੀ ਗ੍ਰਾਹਕ ਸੰਖਿਆ ਵੱਧੀ

ਹੈਦਰਾਬਾਦ-ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਭਾਰਤੀ ਏਅਰਟੇਲ ਦੇ ਆਂਧਰਾਪ੍ਰਦੇਸ਼ ਵਿੱਚ ਗ੍ਰਾਹਕਾਂ ਦੀ ਸੰਖਿਆ ਇੱਕ ਕਰੋੜ ਰੁਪਏ ਤੋਂ ਜਿਆਦਾ ਹੋ ਗਈ ਹੈ। ਏਅਰਟੇਲ ਮੋਬਾਇਲ ਸੇਵਾ ਦੇ ਆਂਧਰਾ ਪ੍ਰਦੇਸ਼ ਸਰਕਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼ਰਲੀਨ ਨੇ ਅੱਜ ਇੱਥੇ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਆਂਧਰਾ ਪ੍ਰਦੇਸ਼ ਕਰਨਾਟਕ ਦੇ ਬਾਅਦ ਏਅਰਟੇਲ ਦਾ ਦੂਜਾ ਇੱਕ ਕਰੋੜ ਤੋਂ ਅਧਿਕ ਗ੍ਰਾਹਕਾਂ ਵਾਲਾ ਰਾਜ ਬਣ ਗਿਆ ਹੈ।

Date:2009-06-21 Time:00:10:03

ਡੀਬੀਐੱਸ ਬੈਂਕ ਦਾ ਸ਼ੁੱਧ ਲਾਭ ਤਿੱਗਣਾ

ਨਵੀਂ ਦਿੱਲੀ-ਡੀਬੀਐੱਸ ਬੈਂਕ ਇੰਡੀਆ ਨੇ ਵਿੱਤ ਵਰ੍ਹੇ 2008-09 ਵਿੱਚ 259 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ, ਜੋ ਪਿਛਲੇ ਸਾਲ ਵਿੱਚ 65 ਕਰੋੜ ਰੁਪਏ ਤੋਂ ਕਰੀਬ ਤਿੱਗਣਾ ਜਿਆਦਾ ਹੈ।

Date:2009-06-21 Time:00:10:03

ਉਸਤਾਦ ਅਲੀ ਅਕਬਰ ਖਾਂ ਨਹੀਂ ਰਹੇ

ਸਾਨ ਫ੍ਰਾਂਸਿਸਕੋ - ਮੰਨੇ ਪ੍ਰਮੰਨੇ ਸਰੋਦ ਵਾਦਕ ਉਸਤਾਦ ਅਲੀ ਅਕਬਰ ਖਾਂ ਦਾ ਇੱਥੇ ਦਿਹਾਂਤ ਹੋ ਗਿਆ।ਉਹ 88 ਸਾਲਾਂ ਦੇ ਸਨ ਅਤੇ ਲੰਮੇਂ ਸਮੇਂ ਤੋਂ ਗੁਰਦੇ ਦੀ ਬਿਮਾਰੀ ਤੋਂ ਪੀੜ੍ਹਤ ਸਨ।

Date:2009-06-21 Time:00:10:03

ਇੰਫੀਨਿਟੀ ਨੇ ਲਾਂਚ ਕੀਤਾ ਕਰੋਮਾ ਜਿਪ

ਨਵੀਂ ਦਿੱਲੀ-ਟਾਟਾ ਸਨਜ਼ ਦੀ ਸਹਾਇਕ ਕੰਪਨੀ ਇੰਫੀਨਿਟੀ ਰਿਟੇਲ ਲਿਮੀਟੇਡ ਨੇ ਅੱਜ ਸਮਾਲ ਬਿਗ ਇਲੈਕਟ੍ਰੋਨਿਕਸ ਸਟੋਰ 'ਕ੍ਰੋਮਾ ਜਿਪ' ਦਾ ਦਿੱਲੀ ਕੌਮਾਂਤਰੀ ਹਵਾਈ ਅੱਡਾ ਟਰਮੀਨਲ ਐੱਫਡੀ ਦੇ ਏਅਰਸਾਈਡ ਟਰਮੀਨਲ ਵਿੱਚ ਉਦਘਾਟਨ ਕੀਤਾ ਗਿਆ।

Date:2009-06-21 Time:00:10:03

ਜਨਰਲ ਮੋਟਰਜ਼ ਨੂੰ ਵਾਧੇ ਦੀ ਉਮੀਦ

ਕੋਲਕਾਤਾ-ਕਾਰ ਨਿਰਮਾਣ ਖੇਤਰ ਦੀ ਵੱਡੀ ਕੰਪਨੀ ਜਨਰਲ ਮੋਟਰਜ਼ ਨੂੰ ਇਸ ਸਾਲ ਭਾਰਤ ਵਿੱਚ ਕਾਰੋਬਾਰ ਵਿੱਚ 10 ਪ੍ਰਤੀਸ਼ਤ ਵਾਧਾ ਹਾਸਿਲ ਹੋਣ ਦੀ ਉਮੀਦ ਹੈ। ਜਨਰਲ ਮੋਟਰਜ਼ ਇੰਡੀਆ ਲਿਮੀਟੇਡ ਦੇ ਪ੍ਰਮੁੱਖ ਅਤੇ ਪ੍ਰਬੰਧ ਨਿਦੇਸ਼ਕ ਕਾਰਲ ਸਲੀਮ ਨੇ ਅੱਜ ਇੱਥੇ ਦੱਸਿਆ ਕਿ ਪਿਛਲੇ ਸਾਲ ਸ਼ੇਵਰੋਲੇਟ ਸਪਾਰਕ ਕਾਰਾਂ ਦੀ ਵਿੱਕਰੀ 25 ਪ੍ਰਤੀਸ਼ਤ ਵੱਧੀ ਹੈ।

Date:2009-06-21 Time:00:10:03

ਵੈਦਨਾਥਨ, ਗੁਪਤਾ ਹੋਣਗੇ ਸੇਬੀ ਨਿਦੇਸ਼ਕ

ਮੁੰਬਈ - ਕੈਸਤ੍ਰਾ ਸਰਵਿਸ ਗਰੁੱਪ ਦੇ ਸੀਐਫਓ ਜੇਐਨ ਗੁਪਤਾ ਅਤੇ ਮਾਰਗਨ ਸਟੈਨਲੀ ਦੇ ਸਾਬਕਾ ਕਾਰਜਕਾਰੀ ਕੇਐਨ ਵੈਦਨਾਥਨ ਨੂੰ ਸ਼ੇਅਰ ਬਾਜ਼ਾਰ ਰੈਗੁਲੇਟਰੀ ਅਥਾਰਟੀ ਸੇਬੀ ਦਾ ਕਾਰਜਾਕਰੀ ਨਿਦੇਸ਼ਕ ਨਿਯੁਕਤ ਕੀਤਾ ਜਾਵੇਗਾ।

Date:2009-06-21 Time:00:10:03

ਕੇਰਲ ਵਿਸ ਦਾ ਸ਼ੈਸਨ 22 ਤੋਂ

ਤਿਰਵਨੰਤਪੁਰਮ- ਕੇਰਲ ਵਿੱਚ ਵਿਧਾਨ ਸਭਾ ਦਾ 26 ਦਿਨਾਂ ਇਜ਼ਲਾਸ 22 ਜੂਨ ਤੋਂ ਸ਼ੁਰੂ ਹੋਵੇਗਾ। ਲੋਕ ਸਭਾ ਚੋਣਾਂ ਦੇ ਬਾਅਦ ਰਾਜ ਵਿਧਾਨ ਸਭਾ ਦਾ ਇਹ ਪਹਿਲਾ ਸ਼ੈਸਨ ਹੈ। ਵਿਧਾਨ ਸਭਾ ਪ੍ਰਮੁੱਖ ਦੇ ਰਾਧਾਕ੍ਰਿਸ਼ਨਨ ਨੇ ਅੱਜ ਇੱਥੇ ਪੱਤਰਕਾਰ ਸੰਮੇਲਨ ਵਿੱਚ ਇਹ ਜਾਣਕਾਰੀ ਦਿੱਤੀ।

Date:2009-06-21 Time:00:10:03

ਨਹੀਂ ਮੰਨਾਂਗੇ ਕੇਂਦਰ ਦਾ ਸੁਝਾਅ : ਮੋਦੀ

ਨਵੀਂ ਦਿੱਲੀ - ਗੁਜਕੋਕਾ ਨੂੰ ਵਾਪਸ ਕੀਤੇ ਜਾਣ 'ਤੇ ਹਮਲਾਵਰ ਰੁੱਖ ਅਖਤਿਆਰ ਕਰਦਿਆਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਇਹ ਕਹਿੰਦੇ ਹੋਏ ਬਿੱਲ ਵਿਚ ਕੇਂਦਰੀ ਸੋਧਾਂ ਨੂੰ ਮੰਨਣੋਂ ਇਨਕਾਰ ਕਰ ਦਿੱਤਾ ਕਿ ਇਸ ਨਾਲ ਬਿੱਲ ਦੰਦਾਂ ਅਤੇ ਨਖੂਨ ਤੋਂ ਵਾਂਝਾ ਹੋ ਜਾਵੇਗਾ।

Date:2009-06-21 Time:00:10:03

ਅਲੱਗਵਾਦੀ ਨੇਤਾ ਹੁਣ ਵੀ ਨਜ਼ਰਬੰਦ

ਸ਼੍ਰੀਨਗਰ-ਵੱਖਵਾਦੀ ਸੰਗਠਨ ਹੁਰੀਅਤ ਕਾਨਫਰੰਸ ਦੇ ਉਦਾਰਵਾਦੀ ਗੁੱਟ ਦੇ ਪ੍ਰਮੁੱਖ ਮੀਰਵਾਈਜ਼ ਮੌਲਵੀ ਉਮਰ ਫਾਰੁਖ਼ ਅਤੇ ਕਸ਼ਮੀਰ ਲਿਬਰੇਸ਼ਨ ਫਰੰਟ ਦੇ ਨੇਤਾ ਮੁਹੰਮਦ ਯਾਸਿਨ ਮਲਿਕ ਅਤੇ ਕਈ ਅਲੱਗਵਾਦੀ ਨੇਤਾ ਅੱਜ ਵੀ ਨਜ਼ਰਬੰਦ ਹਨ।

Date:2009-06-21 Time:00:10:03

ਮੁੱਦਰਾਸਫੀਤੀ ਟੀਚੇ ਦੀ ਸਮੀਖਿਆ ਕਰੇਗਾ ਆਰਬੀਆਈ

ਪੁਣੇ - ਥੋਕ ਮੁੱਲ ਸੂਚਕ ਅੰਕ ਦੇ ਸਿਫਰ ਤੋਂ ਹੇਠਾਂ ਡਿੱਗਣ ਵਿਚਕਾਰ ਭਾਰਤੀ ਰਿਜ਼ਰਵ ਬੈਂਕ ਨੇ ਸ਼ਨੀਵਾਰ ਨੂੰ ਕਿਹਾ ਕਿ ਜੁਲਾਈ ਦੀ ਕਰਜ਼ ਨੀਤੀ ਵਿਚ ਮੁੱਦਰਾਸਫੀਤੀ ਦੇ ਟੀਚੇ ਦੀ ਸਮੀਖਿਆ ਕੀਤੀ ਜਾ ਸਕਦੀ ਹੈ।

Date:2009-06-21 Time:00:10:03

ਟਾਟਾ ਟੀ ਨੇ ਵਧਾਈ ਹਿੱਸੇਦਾਰੀ

ਮੁੰਬਈ - ਟਾਟਾ ਸਮੂਹ ਦੀ ਕੰਪਨੀ ਟਾਟਾ ਟੀ ਨੇ ਮਾਉਂਟ ਐਵਰੈਸਟ ਮਿਨਰਲ ਵਾਟਰ ਲਿਮਟਡ ਦੇ ਖੁੱਲੇ ਬਜ਼ਾਰ ਵਿਚ ਦੋ ਵੱਖ-ਵੱਖ ਕਰਾਰਾਂ ਸਦਕਾ 11 ਕਰੋੜ ਰੁਪਏ ਵਿਚ 4.11 ਫੀਸਦੀ ਹਿੱਸੇਦਾਰੀ ਵਧਾਈ ਹੈ।

Date:2009-06-21 Time:00:10:03

ਅਮ੍ਰਿਤਾ ਰਾਵ ਦਾ ਸ਼ਾਰਟਕੱਟ

ਫ਼ਿਲਮਾਂ ਵਿੱਚ ਸਫਲਤਾ ਪਾਉਣ ਲਈ ਜਿਆਦਾਤਰ ਅਭਿਨੇਤਰੀਆਂ ਸਸ਼ਕਤ ਅਭਿਨੈ ਦੇ ਲੰਬੇ ਰਾਹ ਦੀ ਥਾਂ ਤੇ ਘੱਟ ਕਪੜਿਆਂ ਵਿੱਚ ਅੰਗ ਪ੍ਰਦਰਸ਼ਨ ਵਾਲੇ ਸ਼ਾਰਟਕੱਟ ਅਪਨਾਉਂਦੀ ਹੈ। ਅਮ੍ਰਿਤਾ ਰਾਵ ਵੀ ਸਫਲਤਾ ਤੱਕ ਪਹੁੰਚਣ ਲਈ ਇਸ ਸ਼ਾਰਟਕੱਟ ਨੂੰ ਆਪਣਾ ਰਹੀ ਹੈ।

Date:2009-06-21 Time:00:10:02

ਨਹੀਂ ਮੈਂ ਨਹੀਂ ਕੀਤਾ

ਜਾਣੀ ਪਹਿਚਾਣੀ ਅਭਿਨੇਤਰੀ ਮਿਨੀਸ਼ਾ ਲਾਂਬਾ ਇੱਕ ਮੁਸੀਬਤ ਵਿੱਚ ਫੱਸ ਗਈ ਹੈ। ਉਹਨਾਂ ਦੇ ਬਾਰੇ ਵਿੱਚ ਖ਼ਬਰ ਆ ਰਹੀ ਸੀ ਕਿ ਉਹਨਾਂ ਨੇ ਅਤੇ ਸ਼੍ਰੀਸੰਥ ਨੇ ਆਪਸ ਵਿੱਚ ਕੀਸ ਕੀਤਾ ਹੈ। ਖ਼ਬਰ ਮਕਾਉ ਵਿੱਚ ਚੱਲ ਰਹੇ ਆਇਫਾ ਅਵਾਰਡ ਸਮਾਰੋਹ ਤੋਂ ਆਈ ਸੀ, ਜਿਸ ਦੇ ਅਨੁਸਾਰ ਆਇਫਾ ਦੇ ਦੌਰਾਨ ਦੋਨਾਂ ਨੇ ਕੀਸ ਕੀਤਾ।

Date:2009-06-21 Time:00:10:02


1   2  

page no.1

Select news date :

30 - 6 - 2009
29 - 6 - 2009
28 - 6 - 2009
27 - 6 - 2009
26 - 6 - 2009
25 - 6 - 2009
24 - 6 - 2009
23 - 6 - 2009
22 - 6 - 2009
21 - 6 - 2009
20 - 6 - 2009
19 - 6 - 2009
18 - 6 - 2009
17 - 6 - 2009
16 - 6 - 2009
15 - 6 - 2009
14 - 6 - 2009
13 - 6 - 2009
12 - 6 - 2009
11 - 6 - 2009
10 - 6 - 2009
9 - 6 - 2009
8 - 6 - 2009
7 - 6 - 2009
6 - 6 - 2009
5 - 6 - 2009
4 - 6 - 2009
3 - 6 - 2009
2 - 6 - 2009
1 - 6 - 2009