Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 2 - 6 - 2009
ਘਰ ਦੇ ਅੰਦਰ ਯੁੱਧ ਦੇ ਚਿੱਤਰ, ਰੋਂਦੇ ਹੋਏ ਵਿਅਕਤੀ ਦਾ ਚਿੱਤਰ, ਕਬੂਤਰ, ਬਾਜ, ਉੱਲੂ, ਕਾ ਦਾ ਚਿੱਤਰ ਲਗਾਉਣਾ ਠੀਕ ਨਹੀਂ ਹੈ। Date:2009-06-02 Time:00:00:48
ਕੁੰਭਕੋਣਮ - ਪ੍ਰਾਚੀਨ ਸ਼੍ਰੀ ਆਦੀ ਕੁੰਭੇਸ਼ਵਰਰ ਮੰਦਰ ਵਿਚ ਹਰ 12ਵੇਂ ਸਾਲ ਮਨਾਏ ਜਾਣ ਵਾਲੇ ਪ੍ਰਸਿੱਧ ਮਹਾਮਹਮ ਉਤਸਵ ਨੂੰ ਲੈ ਕੇ ਸੁਰੱਖਿਆ ਦੇ ਇੰਤਜਾਮ ਵਧਾਏ ਗਏ ਹਨ।ਕੁੰਭੇਸ਼ਵਰਰ ਮੰਦਰ ਵਿਚ 5 ਜੂਨ ਨੂੰ ਕੁੰਭਾਭਿਸ਼ੇਕਮ ਹੋਣਾ ਹੈ। Date:2009-06-02 Time:00:00:48
ਰਾਏਪੁਰ-ਛੱਤੀਸਗੜ੍ਹ ਸਰਕਾਰ ਨੇ ਗਰੀਬੀ ਰੇਖੀ ਸ਼੍ਰੇਣੀ ਦੇ ਪਰਿਵਾਰਾਂ ਦੇ ਸਿੱਖਿਅਤ ਬੇਰੁਜ਼ਗਾਰਾਂ ਨੂੰ ਪੰਜ ਸੌ ਰੁੱਪਏ ਮਹੀਨਾ ਭੱਤਾ ਦੇਣ ਦਾ ਫ਼ੈਸਲਾ ਲਿਆ ਹੈ। Date:2009-06-02 Time:00:00:48
ਮੈਲਬੋਰਨ - ਆਸਟ੍ਰੇਲੀਆ ਦੇ ਸਾਬਕਾ ਕੋਚ ਜਾਨ ਬੁਕਾਨਨ ਨੇ ਉਹਨਾਂ ਮੀਡੀਆ ਰਿਪੋਰਟਾਂ ਨੂੰ ਬਕਵਾਸ ਕਰਾਰ ਦਿੱਤਾ ਹੈ ਜਿੰਨ੍ਹਾਂ ਮੁਤਾਬਕ ਉਹ ਅਗਲੇ ਮਹੀਨੇ ਹੋਣ ਵਾਲੀ ਐਸ਼ੇਜ਼ ਲੜ੍ਹੀ ਵਿਚ ਇੰਗਲੈਂਡ ਦੀ ਮਦੱਦ ਕਰਨ ਲਈ ਤਿਆਰ ਹੈ। Date:2009-06-02 Time:00:00:48
ਨਵੀਂ ਦਿੱਲੀ - ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਬਾਈਚੁੰਗ ਭੂਟੀਆ ਰੀਅਲਟੀ ਸ਼ੋਅ 'ਝਲਕ ਦਿਖਲਾ ਜਾ' ਵਿਚ ਜੇਤੂ ਟ੍ਰਾਫੀ ਹਾਸਲ ਕਰਨ ਦੇ ਬਾਵਜੂਦ ਮੁੜ ਤੋਂ ਨ੍ਰਿਤ ਦੇ ਕਿਸੇ ਪ੍ਰੋਗਰਾਮ ਵਿਚ ਭਾਗ ਨਹੀਂ ਲੈਣਾ ਚਾਹੁੰਦੇ। Date:2009-06-02 Time:00:00:48
ਫਿਲਮੀ ਦੁਨੀਆ 'ਚ ਉਖਾੜ-ਪਛਾੜ, ਮੁਕਾਬਲਾ ਤਾਂ ਕਾਫ਼ੀ ਚੱਲਦਾ ਹੈ, ਪਰ ਇੱਥੇ ਯਾਰੀ-ਦੋਸਤੀ ਵੀ ਖੂਬ ਨਿਭਾਈ ਜਾਂਦੀ ਹੈ। ਨਾਲ ਹੀ ਸਥਾਪਿਤ ਲੋਕ ਨਵੇਂ ਆਉਣ ਵਾਲਿਆਂ ਦੀ ਮੱਦਦ ਵੀ ਕਰਦੇ ਹਨ। ਦੱਖਣ ਦੀ ਲੋਕਪ੍ਰਿਅ ਅਭਿਨੇਤਰੀ ਤ੍ਰਿਸ਼ਾ ਇਸਦਾ ਸਿੱਧਾ ਉਦਾਹਰਨ ਹੈ। ਤ੍ਰਿਸ਼ਾ ਨੇ ਪਿਛਲੇ ਦਿਨੀਂ ਦੱਸਿਆ ਕਿ ਸੱਤ ਸਾਲ ਪਹਿਲਾਂ ਸੰਨ 2002 'ਚ ਜਦੋਂ ਉਹ ਫਿਲਮ ਇੰਡਸਟਰੀ 'ਚ ਆਈ ਤਾਂ ਹਰ ਨਵੇਂ ਕਲਾਕਾਰ ਦੀ ਤਰ੍ਹਾਂ ਇੱਧਰ-ਉੱਧਰ ਜੂਝਦੀ ਫਿਰ ਰਹੀ ਸੀ। ਇਸ ਸਮੇਂ ਉਹਨਾਂ ਦੀ ਭੇਂਟ ਪ੍ਰਭੂ ਦੇਵਾ ਨਾਲ ਹੋ ਗਈ। ਸਥਾਪਿਤ ਅਭਿਨੇਤਾ ਪ੍ਰਭੂ ਨੇ ਸੰਘਰਸ਼ ਦੇ ਉਹਨਾਂ ਦਿਨਾਂ 'ਚ ਇਸ ਨਵੀਂ ਅਭਿਨੇਤਰੀ ਦੀ ਖੂਬ ਮੱਦਦ ਕੀਤੀ। Date:2009-06-02 Time:00:00:48
ਸੈਕਸੀ ਅਭਿਨੇਤਰੀ ਮਲਿਕਾ ਸ਼ੇਰਾਵਤ ਇੱਕ ਵਾਰ ਫਿਰ ਰੂਪਹਲੇ ਪਰਦੇ 'ਤੇ ਅਲੱਗ ਹੀ ਅੰਦਾਜ 'ਚ ਦਿਖਾਈ ਦਵੇਗੀ। 'ਹਿਸਸ' ਨਾਮਕ ਫਿਲਮ ਵਿੱਚ ਉਹ ਇੱਛਾਧਾਰੀ ਨਾਗਿਨ ਬਣੀ ਹੈ, ਨਾਗਿਨ ਦੀ ਕਹਾਣੀ 'ਤੇ ਬਣੀਆਂ ਬਾਕੀ ਫਿਲਮਾਂ ਦੀ ਤਰ੍ਹਾਂ ਇਹ ਫਿਲਮ ਵੀ ਨਾਗਿਨ ਦੇ ਬਦਲੇ ਦੀ ਕਹਾਣੀ ਹੈ, ਜਿਸ 'ਚ ਮਲਿਕਾ ਸ਼ੇਰਾਵਤ ਦੇ ਨਾਲ ਇਰਫਾਨ ਖਾਨ ਮੁੱਖ ਭੂਮਿਕਾ ਵਿੱਚ ਹਨ। Date:2009-06-02 Time:00:00:48
ਨਵੀਂ ਦਿੱਲੀ- ਲੋਕ ਸਭਾ ਅਹੁਦੇ ਦੇ ਲਈ ਕਾਂਗਰਸ ਉਮੀਦਵਾਰ ਚੁਣੇ ਜਾਣ ਦੇ ਬਾਅਦ ਮੀਰਾ ਕੁਮਾਰ ਨੇ ਕੱਲ੍ਹ ਰਾਤ ਜਲ ਸੰਸਾਧਨ ਮੰਤਰੀ ਅਹੁਦੇ ਤੋਂ ਆਪਣਾ ਤਿਆਗ ਪੱਤਰ ਦੇ ਦਿੱਤਾ। ਕੇਵਲ ਦੋ ਦਿਨ ਪਹਿਲਾਂ ਹੀ ਉਹਨਾਂ ਨੇ ਇਸ ਅਹੁਦੇ ਦਾ ਕੰਮ ਕਾਜ ਸੰਭਾਲਿਆ ਸੀ। Date:2009-06-02 Time:00:00:48
ਨਵੀਂ ਦਿੱਲੀ - ਸੁਪਰੀਮ ਕੋਰਟ(ਐਸਸੀ) ਨੇ ਅੱਜ ਕਿਹਾ ਕਿ ਦਹੇਜ ਲਈ ਮਹਿਲਾਵਾਂ ਨੂੰ ਫੂਕਣ ਵਾਲੇ ਲੋਕਾਂ ਪ੍ਰਤੀ ਕੋਈ ਰਹਿਮ ਨਾ ਵਿਖਾਇਆ ਜਾਵੇ ਅਤੇ ਉਹਨਾਂ ਨੂੰ ਫਾਂਸੀ ਚਾੜ੍ਹਿਆ ਜਾਵੇ। Date:2009-06-02 Time:00:00:48
ਨਵੀਂ ਦਿੱਲੀ-ਥਲਸੈਨਾ ਪ੍ਰਮੁੱਖ ਜਨਰਲ ਥਲਸੈਨਾ ਪ੍ਰਮੁੱਖ ਜਨਰਲ ਦੀਪਕ ਕਪੂਰ ਦੀ ਅੱਜ ਤੋਂ ਚਿੱਲੀ ਦੀ ਚਾਰ ਦਿਨ ਦੀ ਯਾਤਰਾ ਸ਼ੁਰੂ ਹੋ ਗਈ ਹੈ। Date:2009-06-02 Time:00:00:47
ਪੈਰਿਸ- ਏਅਰ ਫਰਾਂਸ ਦਾ ਜੈੱਟ ਹਵਾਈ ਜਹਾਜ ਸੋਮਵਾਰ ਨੂੰ ਬ੍ਰਾਜ਼ੀਲ ਦੇ ਕਿਨਾਰੇ ਉੱਤੇ ਅਟਲਾਂਟਿਕ ਸਾਗਰ ਦੇ ਉਪਰ ਰਡਾਰ ਤੋਂ ਗਾਇਬ ਹੋਣ ਦੇ ਬਾਅਦ ਤੋਂ ਲਾਪਤਾ ਹੈ। ਉਸ ਵਿੱਚ ਕਰੀਬਨ 215 ਯਾਤਰੀ ਸਵਾਰ ਸਨ। Date:2009-06-02 Time:00:00:47
ਨਵੀਂ ਦਿੱਲੀ-ਆਸਟ੍ਰਿਆ ਦੀ ਪੁਲਿਸ ਵਿਆਨਾ 'ਚ ਰਵਿਦਾਸੀ ਧਰਮ ਗੁਰੂਆਂ 'ਤੇ ਹੋਏ ਹਮਲੇ ਦੀ ਜਾਂਚ ਕਰ ਰਹੀ ਹੈਅ ਤੇ ਜਲਦ ਹੀ ਇਸ ਦੇ ਨਤੀਜੇ ਸਾਹਮਣੇ ਆਉਣਗੇ,ਇਹ ਸ਼ਬਦ ਵਿਦੇਸ਼ ਮੰਤਰੀ ਐਸ.ਐਮ.ਕ੍ਰਿਸ਼ਣਾ ਨੇ ਪੰਜਾਬ ਦੇ ਨੇਤਾਵਾਂ ਨੂੰ ਮਿਲਦਿਆਂ ਕਹੇ। Date:2009-06-02 Time:00:00:47
ਇਸਲਾਮਾਬਾਦ- ਤਾਲਿਬਾਨ ਨੇ ਸੋਮਵਾਰ ਨੂੰ ਪਾਕਿਸਤਾਨ ਦੇ ਪੰਜ ਸੌ ਵਿਦਿਆਰਥੀਆਂ ਨੂੰ ਅਗਵਾ ਕਰ ਲਿਆ ਗਿਅ ।ਸਾਰੇ ਵਿਦਿਆਰਥੀ ਮਿਲਟ੍ਰੀ ਸਕੂਲ ਦੇ ਦੱਸੇ ਜਾਂਦੇ ਹਨ।ਅਗਵਾ ਕੀਤੇ ਲੋਕਾਂ 'ਚ ਅਧਿਆਪਕ ਅਤੇ ਸੁਰੱਖਿਆ ਕਰਮੀ ਵੀ ਸ਼ਾਮਲ ਹਨ,ਹਾਲਾਂਕਿ ਸਕੂਲ ਦੇ ਪ੍ਰਿੰਸੀਪਲ ਨੇ ਚਾਲੀ ਵਿਦਿਆਰਥੀਆਂ ਨੂੰ ਹੀ ਅਗਵਾ ਬਣਾਏ ਜਾਣ ਦੀ ਗੱਲ ਕਹੀ ਹੈ। Date:2009-06-02 Time:00:00:47
page no.2 |
Select news date : 30 - 6 - 2009 29 - 6 - 2009 28 - 6 - 2009 27 - 6 - 2009 26 - 6 - 2009 25 - 6 - 2009 24 - 6 - 2009 23 - 6 - 2009 22 - 6 - 2009 21 - 6 - 2009 20 - 6 - 2009 19 - 6 - 2009 18 - 6 - 2009 17 - 6 - 2009 16 - 6 - 2009 15 - 6 - 2009 14 - 6 - 2009 13 - 6 - 2009 12 - 6 - 2009 11 - 6 - 2009 10 - 6 - 2009 9 - 6 - 2009 8 - 6 - 2009 7 - 6 - 2009 6 - 6 - 2009 5 - 6 - 2009 4 - 6 - 2009 3 - 6 - 2009 2 - 6 - 2009 1 - 6 - 2009 |