Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 19 - 6 - 2009
ਮਕਾਨ ਵਿੱਚ ਪੌੜੀਆਂ ਦਾ ਦਰਵਾਜਾ ਪੂਰਬ ਜਾਂ ਦੱਖਣ ਦਿਸ਼ਾ ਵਿੱਚ ਹੀ ਰੱਖੋ। ਮਕਾਨ ਦੇ ਪੱਛਮ ਜਾਂ ਉੱਤਰ ਭਾਗ ਵਿੱਚ ਸੱਜੇ ਪਾਸੇ ਨਿਰਮਾਣ ਜਿਆਦਾ ਉੱਤਮ ਹੁੰਦਾ ਹੈ। Date:2009-06-19 Time:00:02:59
ਭਵਨ ਵਿੱਚ ਕਮਰਿਆਂ ਦੀ ਉਚਾਈ ਅਤੇ ਵਿਹੜੇ ਦੇ ਅਧਾਰ 'ਤੇ ਛੱਤ ਦਾ ਨਿਰਮਾਣ ਕਰਨਾ ਚਾਹੀਦਾ ਹੈ। ਭਵਨ ਵਿੱਚ ਕਮਰਿਆਂ ਦੀ ਉਚਾਈ ਕਮਰੇ ਦੇ ਅਨੁਪਾਤ ਵਿੱਚ ਨਿਰਧਾਰਿਤ ਕਰਨੀ ਚਾਹੀਦੀ ਹੈ। ਜਿਆਦਾ ਅਤੇ ਘੱਟ ਉਚਾਈ ਦੇ ਕਾਰਨ ਅਕਾਸ਼ ਤੱਤ ਪ੍ਰਭਾਵਿਤ ਹੁੰਦਾ ਹੈ। ਇਸ ਲਈ ਪਿੰਡ ਸਾਧਨ ਅਤੇ ਕਮਰਿਆਂ ਦੀ ਗਰਭ ਸਥਿਤੀ ਦਾ ਨਿਰਧਾਰਣ ਕਰ ਕੇ ਅਕਾਸ਼ ਤੱਤ ਦਾ ਭਵਨ ਵਿੱਚ ਸਥਾਨ ਨਿਰਧਾਰਿਤ ਕਰਨ ਨਾਲ ਉਹ ਭਵਨ ਪ੍ਰਦੂਸ਼ਣ ਤੋਂ ਰਹਿਤ ਹੁੰਦਾ ਹੈ। Date:2009-06-19 Time:00:02:59
ਲਖੀਮਪੁਰ ਖੀਰੀ-ਉੱਤਰ ਪ੍ਰਦੇਸ਼ ਵਿੱਚ ਲਖੀਮਪੁਰ ਖੀਰੀ ਜਿਲ੍ਹੇ ਦੇ ਈਸਾਨਗਰ ਖੇਤਰ ਵਿੱਚ ਕੱਲ੍ਹ ਸ਼ਾਮ ਅੱਗ ਲੱਗਣ ਨਾਲ ਇੱਕ ਬੱਚੀ ਦੀ ਝੁਲਸਣ ਕਾਰਣ ਮੌਤ ਹੋ ਗਈ ਅਤੇ 70 ਘਰ ਸੜ੍ਹਕੇ ਸੁਆਹ ਹੋ ਗਏ। Date:2009-06-19 Time:00:02:59
ਸ਼ਾਮਲੀ-ਲਾਇੰਜ਼ ਕਲੱਬ ਸ਼ਾਮਲੀ ਕ੍ਰਾਊਨ ਦੇ ਸਾਬਕਾ ਪ੍ਰਧਾਨ ਅਜੇ ਸੰਗਲ ਨੂੰ 49 ਵੀਂ ਵਾਰ ਖੂਨਦਾਰ ਕਰਨ ਦੇ ਲਈ ਪੁਰਸਕਾਰ ਨਾਲ ਸਨਮਾਨਿਆ ਗਿਆ ਹੈ। Date:2009-06-19 Time:00:02:59
ਮੁੰਬਈ-ਭਾਰਤ 31 ਜੁਲਾਈ ਤੋਂ ਨੌ ਅਗਸਤ ਤੱਕ ਪੁਣੇ ਦੇ ਨਜ਼ਦੀਕ ਵਾਲੇਵਾੜੀ 'ਚ ਹੋਣ ਵਾਲੀ ਐਫ਼ਆਈਵੀਬੀ ਅੰਡਰ 21 ਵਿਸ਼ਵ ਪੁਰਸ਼ ਵਾਲੀਬਾਲ ਚੈਂਪਿਅਨਸ਼ਿਪ ਦੇ ਆਪਣੇ ਪਹਿਲੇ ਮੈਚ 'ਚ ਟਿਊਨੀਸ਼ਿਆ ਨਾਲ ਭਿੜੇਗਾ। Date:2009-06-19 Time:00:02:59
ਲੰਦਨ-ਭਾਰਤ ਦੇ ਸੋਮਦੇਵ ਬਰਮਨ ਨੇ ਕੁਆਲੀਫ਼ਾਇੰਗ ਟੂਰਨਾਮੈਂਤ ਅੰਤਿਮ ਰਾਊਂਡ 'ਚ ਜਿੱਤ ਦਰਜ਼ ਕਰ ਹਮਵਤਨ ਲਿਏਂਡਰ ਪੇਸ ਅਤੇ ਮਹੇਸ਼ ਭੂਪਤੀ ਦੀ ਤਰ੍ਹਾਂ ਵਿੰਬਲਡਨ ਦੇ ਪੁਰਸ਼ ਯੁਗਲ ਦੇ ਮੁੱਖ ਡ੍ਰਾਅ 'ਚ ਪ੍ਰਵੇਸ਼ ਕੀਤਾ। Date:2009-06-19 Time:00:02:59
ਨੌਜਵਾਨ ਕਲਾਕਾਰਾਂ ਵਿੱਚ ਅਭੈ ਦਿਓਲ ਨੇ ਆਪਣੀ ਇੱਕ ਵੱਖਰੀ ਹੀ ਇਮੇਜ ਬਣਾਈ ਹੈ। ਹੁਣ ਤੱਕ ਉਹਨਾਂ ਨੇ ਕੁੱਝ ਹੱਟ ਕੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਫ਼ਿਲਮ ਚਲੇ ਜਾਂ ਨਾ ਚਲੇ ਇਸ ਦੇ ਬਾਵਜੂਦ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਪਸੰਦ ਕੀਤਾ ਗਿਆ ਹੈ। Date:2009-06-19 Time:00:02:59
ਬਾਲੀਵੁੱਡ ਅਭਿਨੇਤਰੀ ਅਤੇ ਫਿਲਮ ਨਿਰਮਾਤਾ ਪੂਜਾ ਭੱਟ ਨੇ ਕਿਹਾ ਹੈ ਕਿ ਉਹ ਚਾਹੁੰਦੀ ਹੈ ਕਿ ਜਿਆਦਾ ਤੋਂ ਜਿਆਦਾ ਗੋਆਵਾਸੀ ਫਿਲਮ ਨਿਰਮਾਣ ਦੇ ਖੇਤਰ 'ਚ ਉੱਤਰਨ। ਦੱਖਣ ਏਸ਼ਿਆਈ ਫਿਲਮ ਮਹਾਂਉਤਸਵ ਵਿੱਚ ਆਈ ਪੂਜਾ ਨੇ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ 'ਫਿਲਮ ਮਹਾਂਉਤਸਵ ਨੂੰ ਗੋਆਵਾਸੀ ਤਾਂ ਹੀ ਆਪਣਾ ਕਹਿ ਸਕਣਗੇ ਜਦੋਂ ਉਹ ਇਸ ਮਹਾਂਉਤਸਵ ਵਿੱਚ ਸ਼ਾਮਿਲ ਹੋਣ ਦੇ ਕਾਬਲ ਹੋ ਜਾਣ। ਅਸੀਂ ਚਾਹੁੰਦੇ ਹਾਂ ਕਿ ਗੋਆ ਦੇ ਨੌਜਵਾਨ ਫਿਲਮ ਨਿਰਮਾਣ ਵਿੱਚ, ਅਭਿਨੈ ਵਿੱਚ, ਲੇਖਨ ਅਤੇ ਸੰਪਾਦਨ ਵਿੱਚ ਅੱਗੇ ਆਉਣ।' Date:2009-06-19 Time:00:02:59
ਨਵੀਂ ਦਿੱਲੀ-ਕਾਂਗਰਸ ਨੇ ਬਹੁਜਨ ਸਮਾਜ ਪਾਰਟੀ ਦੀ ਪ੍ਰਮੁੱਖ ਮਾਇਆਵਤੀ ਉੱਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਆਲੋਚਨਾ ਕਰਕੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਆਰੋਪ ਲਗਾਉਂਦੇ ਹੋਏ ਮੰਗ ਕੀਤੀ ਕਿ ਉਹਨਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। Date:2009-06-19 Time:00:02:59
ਲਾਲਗੜ੍ਹ-ਅਸ਼ਾਂਤ ਲਾਲਗੜ੍ਹ 'ਚ ਮਾਓਵਾਦੀਆਂ ਦੇ ਤਿੰਨ ਦਿਨ੍ਹਾ ਤੋਂ ਜ਼ਾਰੀ ਕਬਜ਼ੇ ਨੂੰ ਹਟਾਉਣ ਲਈ ਸੁਰੱਖਿਆ ਬਲਾਂ ਨੇ ਅਭਿਆਨ ਸ਼ੁਰੂ ਕਰ ਦਿੱਤਾ ਹੈ। Date:2009-06-19 Time:00:02:59
ਛਿੰਦਵਾੜਾ- ਸਥਾਨਕ ਐੱਮਪੀ ਕਮਲਨਾਥ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਕੇਂਦਰ ਤੋਂ ਹਰ ਮਦਦ ਮੁਹੱਈਆ ਕਰਵਾਉਣ ਦੇ ਲਈ ਆਪਣੇ ਭਰੋਸੇ ਬਾਰੇ ਕਿਹਾ ਕਿ ਸਾਡਾ ਟੀਚਾ ਸੂਬੇ ਵਿੱਚ ਵਿਕਾਸ ਕਰਨਾ ਹੈ। Date:2009-06-19 Time:00:02:59
ਚੰਡੀਗੜ੍ਹ-ਪੰਜਾਬ ਮੰਤਰੀ ਮੰਡਲ ਨੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਲੈਕਚਰਾਰਾਂ ਨੂੰ ਛੇਵੇਂ ਵੇਤਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਅਨੁਰੂਪ ਯੂਨੀਵਰਸਿਟੀ ਗਰਾਂਟ ਕਮਿਸ਼ਨਰ 'ਯੂਜੀਸੀ' ਵੇਤਨਮਾਨ ਦਿੱਤੇ ਜਾਣ ਨੂੰ ਮੰਜ਼ੂਰੀ ਦੇ ਦਿੱਤੀ ਹੈ। Date:2009-06-19 Time:00:02:59
ਨਵੀਂ ਦਿੱਲੀ-ਉੱਚਤਮ ਅਦਾਲਤ ਨੇ ਵਿਦੇਸ਼ੀ ਮੁਦਰਾ ਨਿਯਮ ਅਧਿਨਿਯਮ ਦੀ ਉਲੰਘਣਾ ਕਰਨ ਦੇ ਆਰੋਪ ਵਿੱਚ ਅਭਿਨੇਤਾ ਸੰਜੇ ਖਾਨ ਉੱਤੇ ਇਨਫੋਰਸਮੈਂਟ ਵਿਭਾਗ ਦੇ ਤਿੰਨ ਕਰੋੜ ਰੁਪਏ ਦੇ ਅਰਥਦੰਡ ਦੇ ਆਦੇਸ਼ ਨੂੰ ਰੱਦ ਕਰਦੇ ਹੋਏ ਬੰਬਈ ਉੱਚ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। Date:2009-06-19 Time:00:02:59
ਚਿੱਤਰਕੂਟ-ਪ੍ਰਸਿੱਧ ਸਰਗਨਾ ਪ੍ਰਮੁੱਖ ਘਨਸ਼ਾਮ ਕੇਵਟ ਉਰਫ਼ ਨਨੂੰ ਪਿੱਛਲੇ 52 ਘੰਟ ਤੋਂ ਪੁਲਿਸ ਨਾਲ ਚੱਲ ਰਹੀ ਮੁੱਠਭੇੜ ਬਾਅਦ ਅੱਜ ਮਾਰਿਆ ਗਿਆ ਹੈ। Date:2009-06-19 Time:00:02:59
page no.2 |
Select news date : 30 - 6 - 2009 29 - 6 - 2009 28 - 6 - 2009 27 - 6 - 2009 26 - 6 - 2009 25 - 6 - 2009 24 - 6 - 2009 23 - 6 - 2009 22 - 6 - 2009 21 - 6 - 2009 20 - 6 - 2009 19 - 6 - 2009 18 - 6 - 2009 17 - 6 - 2009 16 - 6 - 2009 15 - 6 - 2009 14 - 6 - 2009 13 - 6 - 2009 12 - 6 - 2009 11 - 6 - 2009 10 - 6 - 2009 9 - 6 - 2009 8 - 6 - 2009 7 - 6 - 2009 6 - 6 - 2009 5 - 6 - 2009 4 - 6 - 2009 3 - 6 - 2009 2 - 6 - 2009 1 - 6 - 2009 |