Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 17 - 6 - 2009

ਕਮਬਖਤ ਇਸ਼ਕ

'ਕਮਬਖਤ ਇਸ਼ਕ' ਕਹਾਣੀ ਹੈ ਦੋ ਲੋਕਾਂ ਦੇ ਰਿਸ਼ਤੇ ਦੀ ਜੋ ਇੱਕ-ਦੂਜੇ ਤੋਂ ਬਿਲਕੁਲ ਅਲੱਗ ਹਨ। ਇੱਕ ਅੱਗ ਹੈ ਤਾਂ ਦੂਜਾ ਪਾਣੀ। ਇੱਕ ਮਈ ਹੈ ਤਾਂ ਦੂਜਾ ਦਸੰਬਰ। ਜਦੋਂ ਵੀ ਉਹ ਟਕਰਾਉਂਦੇ ਹਨ ਤਾਂ ਚਿੰਗਾਰੀਆਂ ਨਿੱਕਲਦੀਆਂ ਹਨ। ਵਿਰਾਜ (ਅਕਸ਼ੈ ਕੁਮਾਰ) ਹਾਲੀਵੁੱਡ ਵਿੱਚ ਇੱਕ ਸਫ਼ਲ ਸਟੰਟਮੈਨ ਹੈ। ਉਹ ਅਜਿਹਾ ਕੰਮ ਕਰਦਾ ਹੈ, ਜੋ ਨਾਮੀ-ਗਿਰਾਮੀ ਹੀਰੋ ਨਹੀਂ ਕਰ ਸਕਦੇ। ਵਿਰਾਜ ਦੇ ਸ਼ਬਦਕੋਸ਼ ਵਿੱਚ ਵਿਆਹ ਜਾਂ ਪਿਆਰ ਵਰਗੇ ਸ਼ਬਦਾਂ ਦਾ ਕੋਈ ਸਥਾਨ ਨਹੀਂ ਹੈ। ਉਸਦਾ ਮੰਨਣਾ ਹੈ ਕਿ ਔਰਤਾਂ ਸਿਰਫ਼ ਇੱਕ ਹੀ ਚੀਜ ਲਈ ਚੰਗੀਆਂ ਹੁੰਦੀਆਂ ਹਨ। ਸਟੰਟ ਕਰਨ ਦੇ ਉਸ ਨੂੰ ਚੰਗੇ ਪੈਸੇ ਮਿਲਦੇ ਹਨ, ਜਿਸ ਨੂੰ ਉਹ ਪਾਰਟੀਆਂ, ਮੌਜ-ਮਸਤੀ ਅਤੇ ਔਰਤਾਂ 'ਤੇ ਖਰਚ ਕਰਦਾ ਹੈ। ਸਿਮਰੀਤਾ (ਕਰੀਨਾ ਕਪੂਰ) ਸਰਜਨ ਬਣਨ ਵਾਲੀ ਹੈ ਅਤੇ ਬਚੇ ਹੋਏ ਸਮੇਂ ਵਿੱਚ ਮਾਡਲਿੰਗ ਕਰਦੀ ਹ

Date:2009-06-17 Time:00:04:23

ਟਾਮ ਕਰੂਜ ਵਾਲੀ ਬਾਈਕ ਤੇ ਅਕਸ਼ੈ ਕੁਮਾਰ

ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਹਾਲਿਆ ਰੀਲੀਜ਼ ਹੋਣ ਵਾਲੀ ਆਪਣੀ ਫ਼ਿਲਮ 'ਕਮਬਖਤ ਇਸ਼ਕ' ਵਿੱਚ ਟਾਮ ਕਰੂਜ ਦੀ ਵਿਸ਼ਵ ਮਸ਼ਹੂਰ ਐਕਸ਼ਨ ਫ਼ਿਲਮ 'ਮਿਸ਼ਨ ਇੰਪਾਸਿਬਲ' ਵਾਲੀ ਬਾਈਕ ਚਲਾਉਂਦੇ ਹੋਏ ਨਜ਼ਰ ਆਉਣਗੇ।

Date:2009-06-17 Time:00:04:23

ਸ਼ਾਇਨੀ ਨੂੰ ਮਿਲਿਆ ਪਤਨੀ ਦਾ ਸਮਰਥਨ

18 ਸਾਲਾਂ ਦੀ ਨੌਕਰਾਨੀ ਦੇ ਨਾਲ ਬਲਾਤਕਾਰ ਦੇ ਆਰੋਪੀ ਸ਼ਾਇਨੀ ਆਹੂਜਾ ਨੂੰ ਆਪਣੀ ਪਤਨੀ ਅਨੁਪਮ ਆਹੂਜਾ ਦਾ ਸਮਰਥਨ ਮਿਲਿਆ ਹੈ। ਅਨੁਪਮ ਜੋ ਕਿ ਦਿੱਲੀ ਵਿੱਚ ਵਪਾਰ ਕਰਦੀ ਹੈ, ਦਾ ਕਹਿਣ ਹੈ ਕਿ ਸ਼ਾਇਨੀ ਅਜਿਹਾ ਨਹੀਂ ਕਰ ਸਕਦੇ। ਉਹ ਇੱਕ ਚੰਗੇ ਪਿਤਾ ਅਤੇ ਇਨਸਾਨ ਹਨ।

Date:2009-06-17 Time:00:04:23

ਅੰਤਰਾ ਮਾਲੀ ਨੇ ਵਿਆਹ ਕੀਤਾ

ਫ਼ਿਲਮ ਅਭਿਨੇਤਰੀ ਅੰਤਰਾ ਮਾਲੀ ਨੇ 12 ਜੂਨ ਨੂੰ ਇੱਕ ਸਮਾਰੋਹ ਵਿੱਚ ਜੀਕਯੂ ਪੱਤਰਿਕਾ ਦੇ ਸੰਪਾਦਕ ਚੇ ਕੁਰੀਯਨ ਤੋਂ ਵਿਆਹ ਰਚਾ ਲਿਆ। ਕੁੱਝ ਸਮਾਂ ਪਹਿਲਾ ਹੀ ਦੋਨਾਂ ਵਿੱਚ ਅਫੇਅਰ ਸ਼ੁਰੂ ਹੋਇਆ ਸੀ।

Date:2009-06-17 Time:00:04:23

ਇਟਸ ਮਿਸਮੈਚ ਹੋਈ ਪਰਫੈਕਟ ਮਿਸਮੈਚ

ਐਕਸਪੀਰਿਯੰਸ ਫ਼ਿਲਮਜ਼ ਪ੍ਰਾ. ਲਿਮਿਟੇਡ ਨੇ ਆਪਣੀ ਆਉਣ ਵਾਲੀ ਫ਼ਿਲਮ 'ਇਟਸ ਮਿਸਮੈਚ' ਦਾ ਨਾਂਅ ਬਦਲ ਦਿੱਤਾ ਹੈ। ਇਹ ਫ਼ਿਲਮ ਹੁਣ 'ਪਰਫੈਕਟ ਮਿਸਮੈਚ' ਕਹਿਲਾਵੇਗੀ।

Date:2009-06-17 Time:00:04:23

ਉਪਕਰ ਵਧਾਉਣ ਦੇ ਹਿਮਾਇਤੀ ਕਮਲਨਾਥ

ਨਵੀਂ ਦਿੱਲੀ - ਬਜਟ ਤੋਂ ਪਹਿਲਾਂ ਕੇਂਦਰੀ ਸੜ੍ਹਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਕਮਲਨਾਥ ਨੇ ਸੜ੍ਹਕ ਅਤੇ ਰਾਜਮਾਰਗ ਦੇ ਵਿਕਾਸ ਲਈ ਪਟਰੋਲ ਅਤੇ ਡੀਜ਼ਲ ਦੀ ਵਿੱਕਰੀ ਉੱਪਰ ਉਪਕਰ ਵਧਾਉਣ ਦਾ ਸਮਰਥਨ ਕੀਤਾ।

Date:2009-06-17 Time:00:04:21

ਏਅਰ ਇੰਡੀਆ ਪ੍ਰਬੰਧਨ ਦੀ ਆਲੋਚਨਾ

ਮੁੰਬਈ - ਕਰਮਚਾਰੀਆਂ ਦੀ ਜੂਨ ਦੀ ਤਨਖਾਹ 15 ਦਿਨ ਦੀ ਦੇਰੀ ਨਾਲ ਦਿੱਤੇ ਜਾਣ ਦੇ ਐਨਏਸੀਆਈਐਲ ਦੇ ਫੈਸਲੇ ਦੀ ਆਲੋਚਨਾ ਕਰਦਿਆਂ ਕਰਮਚਾਰੀ ਸੰਗਠਨਾਂ ਮਾਮਲੇ ਉੱਪਰ ਪ੍ਰਬੰਧਨ ਤੋਂ ਸਫਾਈ ਮੰਗੀ ਹੈ।

Date:2009-06-17 Time:00:04:21

ਭਾਈਵਾਲੀ ਕਰੇਗੀ ਗੇਲ : ਚੌਬੇ

ਨਵੀਂ ਦਿੱਲੀ - ਸਰਕਾਰੀ ਕੰਪਨੀ ਗੇਲ ਨਾਈਜ਼ੀਰੀਆ ਵਿਖੇ ਗੈਸ ਦਾ ਬੁਨਿਆਦੀ ਢਾਂਚਾ ਤਿਆਰ ਕਰਨ ਦੇ ਠੇਕਿਆਂ ਦੀ ਬੋਲੀ ਲਗਾਉਣ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਨਾਲ ਭਾਈਵਾਲੀ ਕਰੇਗੀ।

Date:2009-06-17 Time:00:04:21

ਈਰਾਨ 'ਚ ਵੋਟਾਂ ਦੀ ਗਿਣਤੀ ਦੁਬਾਰਾ

ਤੇਹਰਾਨ-ਈਰਾਨ ਦੀ ਵਿਧਾਈ ਸੰਮਤੀ ਗਾਰਡੀਅਨ ਕੌਂਸਲ ਨੇ ਕਿਹਾ ਹੈ ਕਿ ਉਹ ਪਿੱਛਲੇ ਸ਼ੁਕਰਵਾਰ ਨੂੰ ਸਪੰਨ ਹੋਏ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ 'ਚ ਪਾਈਆਂ ਗਈਆਂ ਵੋਟਾਂ ਦੀ ਦੁਆਰਾ ਗਿਣਤੀ ਕਰਨ ਲਈ ਤਿਆਰ ਹੈ।

Date:2009-06-17 Time:00:04:21

ਮਹਾਕਾਲ ਸਵਾਰੀ ਦੀਆਂ ਤਿਆਰੀਆਂ ਸ਼ੁਰੂ

ਉਜੈਨ-ਦੇਸ਼ ਦੇ ਬਾਰ੍ਹਾਂ ਜਯੋਤੀਲਿੰਗਾਂ 'ਚ ਪ੍ਰਮੁੱਖ ਮੱਧਪ੍ਰਦੇਸ਼ ਦੇ ਉਜੈਨ ਸ਼ਹਿਰ ਦੇ ਪ੍ਰਸਿੱਧ ਮਹਾਕਲੇਸ਼ਵਰ ਭਗਵਾਨ ਦੀ ਸ਼੍ਰਾਵਣ ਅਤੇ ਭਾਦਵ 'ਚ ਨਿਕਲਣ ਵਾਲੀ ਸਵਾਰੀ ਦੇ ਸਬੰਧ 'ਚ ਜਰੂਰੀ ਨਿਰਦੇਸ਼ ਦਿੱਤੇ ਹਨ।

Date:2009-06-17 Time:00:04:21

ਮਨਮੋਹਨ ਨੇ ਕੀਤੀ ਜ਼ਰਦਾਰੀ ਨਾਲ ਮੁਲਾਕਾਤ

ਯੇਕਾਤੇਰੀਨਬਗ-ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਮੁੰਬਈ ਹਮਲਿਆਂ ਬਾਅਦ ਅੱਜ ਪਹਿਲੀ ਵਾਰ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨਾਲ ਇੱਥੇ ਮੁਲਾਕਾਤ ਕੀਤੀ।

Date:2009-06-17 Time:00:04:21

ਬਿਆਜ਼ ਦਰਾਂ 'ਚ ਕਮੀ ਕਰ ਸਕਦਾ ਹੈ ਕੇਨਰਾ ਬੈਂਕ

ਨਵੀਂ ਦਿੱਲੀ-ਕੇਨਰਾ ਬੈਂਕ ਨੇ ਅੱਜ ਕਿਹਾ ਹੈ ਕਿ ਬਿਆਜ਼ ਦਰਾਂ 'ਚ ਕਮੀ ਦੀ ਸੰਭਾਵਨਾ 'ਤੇ ਉਹ ਇਸੇ ਮਹੀਨੇ ਦੇ ਅੰਤ ਤੱਕ ਵਿਚਾਰ ਕਰੇਗਾ।

Date:2009-06-17 Time:00:04:20

ਮਣੀਪੁਰ 'ਚ ਨੌ ਅੱਤਵਾਦੀ ਗ੍ਰਿਫ਼ਤਾਰ

ਇੰਫਾਲ-ਮਣੀਪੁਰ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਵਿਭਿੰਨ ਅੱਤਵਾਦੀ ਸੰਗਠਨਾਂ ਦੇ ਨੌ ਅੱਤਵਾਦੀਆਂ ਨੂੰ ਰਾਜ ਦੇ ਭਿੰਨ-2 ਸਥਾਨਾਂ ਤੋਂ ਗ੍ਰਿਫ਼ਤਾਰ ਕੀਤਾ ਹੈ।

Date:2009-06-17 Time:00:04:20

ਸੰਸੈਕਸ 82 ਅੰਕ ਚੜ੍ਹਿਆ

ਮੁੰਬਈ-ਬੰਬਈ ਸ਼ੇਅਰ ਬਜ਼ਾਰ (ਬੀਐਸਈ) 'ਚ ਅੱਜ ਉਤਾਰ ਚੜ੍ਹਾਅ ਭਰੇ ਕਾਰੋਬਾਰ 'ਚ ਸੰਸੈਕਸ 'ਚ 82 ਅੰਕ ਦੀ ਤੇਜ਼ੀ ਆਈ।ਭਾਰਤੀ ਅਰਥਵਿਵਸਥਾ ਅਤੇ ਵਿੱਤੀ ਖੇਤਰ ਦੇ ਪਟੜੀ 'ਤੇ ਪਰਤਣ ਦੀ ਉਮੀਦ ਦੇ ਚੱਲਦੇ ਰਾਸ਼ੀਆਂ ਦੀ ਲਿਵਾਲੀ ਨਾਲ ਸੰਸੈਕਸ 'ਚ ਤੇਜ਼ੀ ਆਈ।

Date:2009-06-17 Time:00:04:20

ਲਕਸ਼ਮੀ ਓਵਰਸੀਜ਼ ਨੂੰ 300 ਕਰੋੜ ਦੇ ਆਰਡਰ

ਮੁੰਬਈ-ਚੰਡੀਗੜ੍ਹ ਦੀ ਲਕਸ਼ਮੀ ਐਨਰਜ਼ੀ ਐਂਡ ਫੂਡ ਨੂੰ ਬਾਸਮਤੀ ਚਾਵਲ ਦੀ ਕਿਸਮ ਪੂਸਾ 1121 ਦੇ ਨਿਰਯਾਤ ਲਈ 300 ਕਰੋੜ ਰੁੱਪਏ ਦਾ ਆਰਡਰ ਮਿਲਿਆ ਹੈ।

Date:2009-06-17 Time:00:04:20

ਚੌਥੀ ਤਿਮਾਹੀ 'ਚ ਆਰਸੀਐਫ਼ ਦਾ ਲਾਭ ਘੱਟਿਆ

ਮੁੰਬਈ-ਰਾਸ਼ਟਰੀ ਕੈਮੀਕਲ ਐਂਡ ਫਰਟੀਲਾਈਜਰਜ਼ (ਆਰਸੀਐਫ਼) ਨੂੰ 31 ਮਾਰਚ 09 ਨੂੰ ਸਮਾਪਤ ਚੌਥੀ ਤਿਮਾਹੀ 'ਚ 39.37 ਕਰੋੜ ਰੁੱਪਏ ਦਾ ਸ਼ੁੱਧ ਲਾਭ ਹੋਇਆ ਹੈ,ਜੋ ਪਿੱਛਲੇ ਸਾਲ ਦੀ ਇਸ ਤਿਮਾਹੀ ਤੋਂ 23.35 ਫ਼ੀਸਦੀ ਘੱਟ ਹੈ।

Date:2009-06-17 Time:00:04:20

ਡਾਲਰ ਦੀ ਤੁਲਨਾ 'ਚ ਕਮਜ਼ੋਰ ਹੋਇਆ ਰੁਪੱਈਆ

ਮੁੰਬਈ-ਅੰਤਰ ਬੈਂਕ ਵਿਦੇਸ਼ੀ ਮੁਦਰਾ ਬਜ਼ਾਰ 'ਚ ਰੁਪੱਈਆ ਅੱਜ ਅਮਰੀਕੀ ਮੁਦਰਾ ਦੀ ਤੁਲਨਾ 'ਚ ਚਾਰ ਪੈਸੇ ਦੀ ਗਿਰਾਵਟ ਦੇ ਨਾਲ 47.74 ਰੁੱਪਏ ਪ੍ਰਤਿ ਡਾਲਰ 'ਤੇ ਬੰਦ ਹੋਇਆ।

Date:2009-06-17 Time:00:04:20

ਐਨਐਸਈ 'ਚ ਹਿੱਸੇਦਾਰੀ ਲੈਣਾ ਚਾਹੁੰਦੀ ਹੈ ਉਰਬਾਨਾ

ਨਵੀਂ ਦਿੱਲੀ-ਭਾਰਤ ਦੇ ਸਭ ਤੋਂ ਵੱਡੇ ਨੈਸ਼ਨਲ ਸਟਾਕ ਐਕਸਚੇਂਜ਼ (ਐਨਐਸਈ) 'ਚ 600 ਕਰੋੜ ਰੁੱਪਏ ਦੇ ਅਨੁਮਾਨਿਤ ਨਿਵੇਸ਼ ਤੋਂ ਪੰਜ ਫ਼ੀਸਦੀ ਹਿੱਸੇਦਾਰੀ ਖਰੀਦਣ ਦੀ ਸੰਭਾਵਨਾ ਤਲਾਸ਼ ਰਹੀ ਹੈ।ਕਨਾਡਾ ਨਿਵੇਸ਼ ਫਰਮ ਉਰਬਾਨਾ ਨੇ ਇਹ ਕਿਹਾ ਹੈ।

Date:2009-06-17 Time:00:04:20

ਸੈਮਸੰਗ ਇੰਡੀਆ ਦੀ ਨਿਗਾਹ ਬਜ਼ਾਰ ਹਿੱਸੇਦਾਰੀ 'ਤੇ

ਸਿੰਗਾਪੁਰ-ਪ੍ਰਮੁੱਖ ਇਲੈਕਟ੍ਰਾਨਿਕਸ ਕੰਪਨੀ ਸੈਮਸੰਗ ਨੇ ਅੱਜ ਕਿਹਾ ਹੈ ਕਿ ਭਾਰਤੀ ਹੈਂਡਸੇਟ ਬਜ਼ਾਰ 'ਚ ਉਸ ਦੀ ਹਿੱਸੇਦਾਰੀ ਇਸ ਸਾਲ ਵੱਧਕੇ ਲੱਗਭਗ 20 ਪ੍ਰਤਿਸ਼ਤ ਹੋਣ ਦੀ ਉਮੀਦ ਹੈ।ਕੰਪਨੀ ਅਗਲੇ ਮਹੀਨੇ 'ਚ ਕਈ ਹੋਰ ਨਵੇਂ ਉਤਪਾਦ ਪੇਸ਼ ਕਰੇਗੀ।

Date:2009-06-17 Time:00:04:20

ਕਾਂਗਰਸੀ ਨੇਤਾ ਦੀ ਸੜਕ ਹਾਦਸੇ 'ਚ ਮੌਤ

ਭਭੂਆ-ਲੋਕਸਭਾ ਪ੍ਰਧਾਨ ਮੀਰਾ ਕੁਮਾਰ ਨੂੰ ਨਵੀਂ ਦਿੱਲੀ ਲਈ ਵਿਦਾ ਕਰ ਵਾਰਾਨਸੀ ਤੋਂ ਪਰਤ ਰਹੇ ਕਾਂਗਰਸ ਪਾਰਟੀ ਦੇ ਰੋਹਤਾਸ ਜਿਲ੍ਹਾ ਉੱਪਪ੍ਰਧਾਨ ਮਹਿੰਦਰ ਰਾਮ ਦੀ ਬੀਤੀ ਰਾਤ ਇੱਕ ਸੜਕ ਦੁਰਘਟਨਾ 'ਚ ਮੌਤ ਹੋ ਗਈ,ਜਦੋਂਕਿ ਉਨ੍ਹਾ ਦਾ ਪੁੱਤਰ ਚੰਦਰਮਾ ਰਾਮ ਜ਼ਖਮੀ ਹੋ ਗਿਆ।

Date:2009-06-17 Time:00:04:20

ਗੌਤਮ ਬੁੱਧ ਤੇ ਬਣੇਗੀ ਫ਼ਿਲਮ

ਹਾਲ ਵਿੱਚ ਹੀ ਆਈਫਾ ਅਵਾਰਡ ਸਮਾਰੋਹ ਵਿੱਚ ਆਪਣੀ ਫ਼ਿਲਮ ਜੋਧਾ ਅਕਬਰ ਦੇ ਰਾਹੀਂ ਧੂਮ ਮਚਾ ਚੁਕੇ ਮਸ਼ਹੂਰ ਨਿਰਦੇਸ਼ਕ ਆਸ਼ੁਤੋਸ਼ ਗੋਵਾਰਿਕਰ ਇੱਕ ਹੋਰ ਧੂਮ ਮਚਾਉਣ ਦੀ ਤਿਆਰੀ ਵਿੱਚ ਹਨ।

Date:2009-06-17 Time:00:04:20

ਜੁਲਾਈ ਵਿੱਚ ਹੋਵੇਗਾ ਅੱਜ ਕੱਲ੍ਹ ਦਾ ਲਵ

ਨਿਰਦੇਸ਼ਕ ਇਮਤਿਆਜ ਅਲੀ ਦੀ ਫ਼ਿਲਮ 'ਲਵ ਆਜ ਕੱਲ' ਤਿਆਰ ਹੈ ਅਤੇ ਅਗਲੇ ਮਹੀਨੇ ਸਿਨੇਮਾਘਰਾਂ ਵਿੱਚ ਦਸਤਕ ਦੇਣ ਵਾਲੀ ਹੈ। ਫ਼ਿਲਮ ਦੇ ਪ੍ਰਚਾਰ ਲਈ ਇਸ ਵਿੱਚ ਕੰਮ ਕਰਨ ਵਾਲੇ ਮੁੱਖ ਸਿਤਾਰੇ ਸੈਫ ਅਲੀ ਖਾਨ ਅਤੇ ਦੀਪਿਕਾ ਪਾਦੁਕੋਣ ਲੰਦਨ ਦੀ ਯਾਤਰਾ ਤੇ ਹਨ ਅਤੇ ਫ਼ਿਲਮ ਦੀ ਕਹਾਣੀ ਦੱਸ ਰਹੇ ਹਨ।

Date:2009-06-17 Time:00:04:20

ਦੀਪਿਕਾ ਨੂੰ ਵੇਖ ਕੇ ਸੈਫ ਹੈਰਾਨ

ਪਹਿਲਾ ਵੀ ਕਈ ਵਾਰ ਅਜਿਹਾ ਹੋ ਚੁਕਿਆ ਹੈ ਕਿ ਕੋਈ ਅਭਿਨੇਤਰੀ ਬਗੈਰ ਮੇਕਅਪ ਦੇ ਕੈਮਰੇ ਦੇ ਸਾਹਮਣੇ ਆਉਂਦੀ ਹੈ। ਹੁਣ ਇਹ ਪ੍ਰਯੋਗ ਕੀਤਾ ਹੈ ਦੀਪਿਕਾ ਪਾਦੁਕੋਣ ਨੇ। ਬਾਲੀਵੁੱਡ ਦੀ ਇਸ ਸਨਸਨੀ ਨੂੰ ਬਗੈਰ ਮੇਕਅਪ ਦੇ ਵੇਖ ਕੇ ਸੈਫ ਅਲੀ ਖਾਨ ਹੈਰਾਨ ਹੋ ਗਏ।

Date:2009-06-17 Time:00:04:20

ਕਨੂੰਨ ਵਿਵਸਥਾ ਸੁਧਾਰੋ : ਮਮਤਾ

ਕੋਲਕਾਤਾ - ਤ੍ਰਿਣਮੂਲ ਕਾਂਗਰਸ ਪ੍ਰਧਾਨ ਮਮਤਾ ਬਨਰਜੀ ਅਤੇ ਕਾਂਗਰਸ ਨੇ ਪੱਛਮੀ ਬੰਗਾਲ ਦੇ ਰਾਜਪਾਲ ਗੋਪਾਲ ਕ੍ਰਿਸ਼ਨ ਗਾਂਧੀ ਨੂੰ ਰਾਜ ਦੀ ਕਨੂੰਨ ਵਿਵਸਥਾ ਨੂੰ ਸੁਧਾਰਨ ਅਤੇ ਸਮੁੰਦਰੀ ਤੁਫਾਨ ਆਇਲਾ ਨਾਲ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਕਾਰਜਾਂ ਉੱਪਰ ਸਿਆਸਤ ਬੰਦ ਕਰਨ ਦੀ ਦਿਸ਼ਾ ਵਿਚ ਕਦਮ ਚੁੱਕਣ ਦੀ ਅਪੀਲ ਕੀਤੀ।

Date:2009-06-17 Time:00:04:20

ਮੁਕਾਬਲੇ 'ਚ ਦੋ ਅੱਤਵਾਦੀ ਹਲਾਕ

ਸ਼੍ਰੀਨਗਰ - ਉੱਤਰੀ ਕਸ਼ਮੀਰ ਦੇ ਕੁਪਵਾੜਾ ਜਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਦੋ ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ ਗਿਆ।ਪੁਲਿਸ ਦੇ ਇੱਕ ਬੁਲਾਰੇ ਨੇ ਉਕਤ ਜਾਣਕਾਰੀ ਦਿੱਤੀ।

Date:2009-06-17 Time:00:04:20


1   2  

page no.1

Select news date :

30 - 6 - 2009
29 - 6 - 2009
28 - 6 - 2009
27 - 6 - 2009
26 - 6 - 2009
25 - 6 - 2009
24 - 6 - 2009
23 - 6 - 2009
22 - 6 - 2009
21 - 6 - 2009
20 - 6 - 2009
19 - 6 - 2009
18 - 6 - 2009
17 - 6 - 2009
16 - 6 - 2009
15 - 6 - 2009
14 - 6 - 2009
13 - 6 - 2009
12 - 6 - 2009
11 - 6 - 2009
10 - 6 - 2009
9 - 6 - 2009
8 - 6 - 2009
7 - 6 - 2009
6 - 6 - 2009
5 - 6 - 2009
4 - 6 - 2009
3 - 6 - 2009
2 - 6 - 2009
1 - 6 - 2009