Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 14 - 6 - 2009

ਸ਼ਾਹਿਦ ਕਪੂਰ: ਸੈਕਸੀਐਸਟ ਵੇਜੀਟੇਰੀਅਨ

ਨੌਜਵਾਨਾਂ ਦੇ ਚਹੇਤੇ ਅਭਿਨੇਤਾ ਸ਼ਾਹਿਦ ਕਪੂਰ ਨੂੰ ਖੁਸ਼ ਹੋਣ ਦਾ ਇੱਕ ਹੋਰ ਮੌਕਾ ਮਿਲ ਗਿਆ ਹੈ। ਪੇਟ ਦੁਆਰਾ ਕਰਾਏ ਗਏ ਸਰਵੇਖਣ ਵਿੱਚ ਸ਼ਾਹਿਦ ਕਪੂਰ ਏਸ਼ਿਆ ਵਿੱਚ ਸੈਕਸੀਐਸਟ ਵੇਜੀਟੇਰੀਅਨ ਚੁਣੇ ਗਏ ਹਨ। ਇੱਕ ਮਹੀਨੇ ਤੱਕ ਚਲੇ ਇਸ ਸਰਵੇਖਣ ਦਾ ਆਖਰੀ ਨਤੀਜਾ ਹਾਲ ਵਿੱਚ ਹੀ ਘੋਸ਼ਿਤ ਕੀਤਾ ਗਿਆ।

Date:2009-06-14 Time:00:01:57

ਅਕਸ਼ੈ, ਕਰੀਨਾ ਅਤੇ 'ਕਮਬਖ਼ਤ ਇਸ਼ਕ'

'ਸਿੰਘ ਇਜ ਕਿੰਗ' ਤੋਂ ਬਾਅਦ ਬੌਲੀਵੁੱਡ ਦੇ ਵੱਡੇ ਸਿਤਾਰਿਆਂ 'ਚ ਸ਼ੁਮਾਰ ਹੋਏ ਅਕਸ਼ੈ ਕੁਮਾਰ ਅਤੇ 'ਜ਼ੀਰੋ ਫ਼ਿਗਰ ਗਰਲ' ਕਰੀਨਾ ਕਪੂਰ ਅੱਜਕੱਲ੍ਹ ਚਰਚਾ ਵਿੱਚ ਬਣੇ ਹੋਏ ਹਨ। ਕਾਰਣ ਹੈ ਉਹਨਾਂ ਦੀ ਅਗਲੀ ਫਿਲਮ 'ਕਮਬਖ਼ਤ ਇਸ਼ਕ'। ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ, ਪਰੰਤੂ ਫਿਲਮ ਦੇ ਰਿਲੀਜ ਹੋਣ ਪਿੱਛੋਂ ਹੀ ਪਤਾ ਲੱਗੇਗਾ ਕਿ ਫਿਲਮ ਉਮੀਦਾਂ ਉੱਤੇ ਕਿੰਨੀ ਕੁ ਖਰੀ ਉਤਰਦੀ ਹੈ।

Date:2009-06-14 Time:00:01:57

ਅੰਬਿਕਾ ਸੋਨੀ ਨੂੰ ਮਿਲੇ ਅਖ਼ਬਾਰ ਮਾਲਕ

ਨਵੀਂ ਦਿੱਲੀ-ਰਾਸ਼ਟਰੀ ਅਖ਼ਬਾਰ ਉਦਯੋਗ ਦੇ ਮਾਲਕਾਂ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਅੰਬਿਕਾ ਸੋਨੀ ਨਾਲ ਮੁਲਾਕਾਤ ਦੇ ਇੱਕ ਦਿਨ ਬਾਅਦ ਕੱਲ੍ਹ ਛੋਟੇ ਅਤੇ ਮੀਡੀਅਮ ਅਖ਼ਬਾਰਾਂ ਦੇ ਮਾਲਕਾਂ ਨੇ ਉਹਨਾਂ ਨਾਲ ਮੁਲਾਕਾਤ ਕੀਤੀ।

Date:2009-06-14 Time:00:01:57

ਪੰਜ ਸੀਰੀਅਲ ਨਿਰਮਾਤਾਵਾਂ ਨੂੰ ਨੋਟਿਸ

ਮੁੰਬਈ-ਮਹਾਰਾਸ਼ਟਰ ਸਰਕਾਰ ਨੇ ਕਥਿਤ ਤੌਰ 'ਤੇ ਬਾਲ ਕਲਾਕਾਰਾਂ ਤੋਂ ਕੰਮ ਕਰਵਾਉਣ ਦੇ ਸਿਲਸਿਲੇ ਵਿੱਚ ਬਾਲ ਮਜ਼ਦੂਰੀ ਕਾਨੂੰਨ ਦੇ ਤਹਿਤ ਪੰਜ ਟੈਲੀਵਿਜ਼ਨ ਪ੍ਰੋਡਕਸ਼ਨ ਹਾਊਸ ਦੇ ਵਿਰੁੱਧ ਕੱਲ੍ਹ ਮਾਮਲਾ ਦਰਜ ਕੀਤਾ।

Date:2009-06-14 Time:00:01:57

ਸੀਨੀਅਰ ਬੁਸ਼ ਨੇ ਕੀਤੀ ਹਰਸਤ ਪੂਰੀ

ਕੇਨੇਬੰਕਪੋਰਟ-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਐੱਚ ਡਬਲਿਊ ਬੁਸ਼ ਨੇ ਆਪਣੇ 85ਵੇਂ ਜਨਮਦਿਨ ਮੌਕੇ ਪੈਰਾਸ਼ੂਟ ਤੋਂ ਛਾਲ ਲਗਾਉਣ ਦੀ ਯੋਜਨਾ ਬਣਾਈ ਸੀ। ਉਹਨਾਂ ਨੇ ਕੱਲ੍ਹ ਰਾਤ ਆਪਣੀ ਇਹ ਹਰਸਤ ਪੂਰੀ ਕਰ ਲਈ।

Date:2009-06-14 Time:00:01:57

ਹੈਲੀਕਾਪਟਰ ਹਾਦਸਾਗ੍ਰਸਤ, ਦੋ ਮਰੇ

ਜਕਾਰਤਾ- ਇੰਡੋਨੇਸ਼ੀਆ ਵਿੱਚ ਕੱਲ੍ਹ ਇੱਕ ਸੈਨਾ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋ ਜਾਣ ਨਾਲ ਦੋ ਸੈਨਾ ਕਰਮਚਾਰੀਆਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਗੰਭੀਰ ਤੌਰ 'ਤੇ ਫੱਟੜ ਹੋ ਗਏ। ਹਵਾਈ ਸੈਨਾ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ।

Date:2009-06-14 Time:00:01:57

ਪਾਕਿ ਤੋਂ ਭੱਜ ਰਹੇ ਹਨ ਅੱਤਵਾਦੀ

ਨਿਊਯਾਰਕ-ਅਮਰੀਕੀ ਡਰੋਨ ਹਮਲੇ ਤੋਂ ਪਰੇਸ਼ਾਨ ਅਲਕਾਇਦਾ ਦੇ ਦਰਜਨਾਂ ਲੜਾਕੂ ਅਤੇ ਹੋਰਨਾਂ ਅੱਤਵਾਦੀ ਸੰਗਠਨਾਂ ਦੇ ਨੇਤਾ ਪਾਕਿਸਤਾਨ ਸਥਿਤ 'ਸੁਰੱਖਿਆ ਰਹਿਣਸਥਲੀ' ਛੱਡਕੇ ਸੋਮਾਲੀਆ ਅਤੇ ਯਮਨ ਭੱਜ ਰਹੇ ਹਨ।

Date:2009-06-14 Time:00:01:57

ਯਸ਼ਵੰਤ ਸਿਨਹਾ ਨੇ ਦਿੱਤਾ ਅਸਤੀਫਾ

ਨਵੀਂ ਦਿੱਲੀ- ਭਾਜਪਾ ਦੇ ਸੀਨੀਅਰ ਨੇਤਾ ਯਸ਼ਵੰਤ ਸਿਨਹਾ ਦੇ ਉਪ ਪ੍ਰਮੁੱਖ ਦੇ ਅਹੁਦੇ ਤੋਂ ਤਿਆਗ ਪੱਤਰ ਦੇਣ ਦੇ ਨਾਲ ਹੀ ਅੱਜ ਭਾਜਪਾ ਦਾ ਅੰਦਰੂਨੀ ਸੰਕਟ ਹੋਰ ਗਹਿਰਾ ਗਿਆ।

Date:2009-06-14 Time:00:01:57


1   2  

page no.2

Select news date :

30 - 6 - 2009
29 - 6 - 2009
28 - 6 - 2009
27 - 6 - 2009
26 - 6 - 2009
25 - 6 - 2009
24 - 6 - 2009
23 - 6 - 2009
22 - 6 - 2009
21 - 6 - 2009
20 - 6 - 2009
19 - 6 - 2009
18 - 6 - 2009
17 - 6 - 2009
16 - 6 - 2009
15 - 6 - 2009
14 - 6 - 2009
13 - 6 - 2009
12 - 6 - 2009
11 - 6 - 2009
10 - 6 - 2009
9 - 6 - 2009
8 - 6 - 2009
7 - 6 - 2009
6 - 6 - 2009
5 - 6 - 2009
4 - 6 - 2009
3 - 6 - 2009
2 - 6 - 2009
1 - 6 - 2009