Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 14 - 6 - 2009
ਸਾਲ 2018, ਕਿਆਮਤ ਦਾ ਦਿਨ ਆ ਚੁੱਕਿਆ ਹੈ ਅਤੇ ਆਧੁਨਿਕ ਸਭਿਅਤਾ ਖਤਮ ਹੋ ਚੁੱਕੀ ਹੈ। ਸਕਾਏਨੈਟ ਦੇ ਮਸ਼ੀਨੀ ਦਾਨਵਾਂ ਦੀ ਫੌਜ ਤਬਾਹ ਹੋਏ ਸ਼ਹਿਰਾਂ 'ਚ ਬਚੇ-ਖੁਚੇ ਇਨਸਾਨਾਂ ਨੂੰ ਚੁਣ-ਚੁਣ ਕੇ ਖਤਮ ਕਰਨ 'ਚ ਲੱਗੀ ਹੈ। ਪਰ ਕੁਝ ਲੋਕ ਇਹਨਾਂ ਮਸ਼ੀਨਾਂ ਦਾ ਪ੍ਰਤੀਰੋਧ ਕਰਨ ਲਈ ਛੋਟੇ-ਛੋਟੇ ਸਮੂਹਾਂ 'ਚ ਬੰਕਰਾਂ ਅਤੇ ਭੂਮੀਗਤ ਠਿਕਾਣਿਆਂ ਤੋਂ ਮੌਕਾ ਮਿਲਦੇ ਹੀ ਹਮਲੇ ਕਰ ਕੇ ਆਪਣੀ ਹੋਂਦ ਬਚਾਉਣ ਦੀ ਆਖਰੀ ਕੋਸ਼ਿਸ਼ ਕਰ ਰਹੇ ਹਨ। ਇਸ ਤਬਾਹੀ ਦਾ ਜਿੰਮੇਵਾਰ ਹੈ ਮਾਨਵ ਦੁਆਰਾ ਬਣਾਇਆ ਗਿਆ ਆਰਟੀਫਿਸ਼ੀਅਲ ਇੰਟੈਲੀਜੈਂਸ ਵਾਲਾ ਪ੍ਰਤੀਰੱਖਿਆ ਤੰਤਰ 'ਸਕਾਏਨੈਟ', ਜਿਸਨੇ ਖੁਦ 'ਤੇ ਖਤਰਾ ਦੇਖ ਕੇ 14 ਸਾਲ ਪਹਿਲਾਂ ਐਕਟੀਵੇਟ ਹੋ ਕੇ ਪੂਰੀ ਮਾਨਵ ਜਾਤੀ ਦੇ ਖਿਲਾਫ ਯੁੱਧ ਛੇੜ ਕੇ ਪਰਮਾਣੂ ਸ਼ਸਤਰਾਂ ਨੂੰ ਸ਼ਹਿਰਾਂ 'ਤੇ ਦਾਗ ਦਿੱਤਾ ਸੀ। Date:2009-06-14 Time:00:02:00
ਅਭਿਨੇਤਾ ਤੋਂ ਨਿਰਮਾਤਾ ਬਣੇ ਸੈਫ ਅਲੀ ਖਾਨ ਦਾ ਮੰਨਣਾ ਹੈ ਕਿ ਬਾਲੀਵੁੱਡ ਦੇ ਕੰਮ ਨੂੰ ਸਮਝਣ ਦੀ ਉਹਨਾਂ ਦੀ ਇੱਛਾ ਨੇ ਉਹਨਾਂ ਨੂੰ ਨਿਰਮਾਣ ਦੇ ਖੇਤਰ ਵਿੱਚ ਉਤਰਨ ਲਈ ਪ੍ਰੇਰਿਤ ਕੀਤਾ। Date:2009-06-14 Time:00:02:00
ਬਾਲੀਵੁੱਡ ਦੀ ਫ਼ਿਲਮ 'ਇਕਬਾਲ' ਵਿੱਚ ਮੂਕ ਅਤੇ ਬਧਿਰ ਕ੍ਰਿਕੇਟਰ ਦੇ ਚਰਿੱਤਰ ਨੂੰ ਸਜੀਵ ਕਰਨ ਵਾਲੇ ਅਭਿਨੇਤਾ ਸ਼੍ਰੇਅਸ ਤਲਪਦੇ ਨੇ ਕਿਹਾ ਹੈ ਕਿ ਉਹਨਾਂ ਦੇ ਅਨੁਭਵ ਦੂਜਿਆਂ ਤੋਂ ਵੱਖ ਹਨ ਅਤੇ ਉਹਨਾਂ ਨੂੰ ਕਾਮੇਡੀ ਭੂਮਿਕਾ ਦੇ ਕਈ ਪ੍ਰਸਤਾਵ ਮਿਲੇ ਹਨ। Date:2009-06-14 Time:00:02:00
ਜੰਮੂ ਕਸ਼ਮੀਰ ਦੀਆਂ ਬਰਫ਼ੀਲੀਆਂ ਉੱਚੀਆਂ ਪਹਾੜੀਆਂ ਉੱਤੇ ਕਾਰਗਿਲ ਯੁੱਧ ਦੇ ਦਸ ਸਾਲ ਪੂਰੇ ਹੋਣ ਤੋਂ ਪਹਿਲਾਂ ਪਾਕਿਸਤਾਨੀ ਹਵਾਈ ਸੈਨਾ ਦੇ ਇੱਕ ਸਾਬਕਾ ਅਧਿਕਾਰੀ ਨੇ ਆਪਣੇ ਦੇਸ਼ ਦੇ ਰਾਜਨੇਤਾਵਾਂ ਅਤੇ ਸੈਨਾ ਦੀ ਯੁੱਧ ਵਿੱਚ ਭੂਮਿਕਾ ਦਾ ਪ੍ਰਗਟਾਵਾ ਕੀਤਾ ਹੈ। Date:2009-06-14 Time:00:01:58
ਨਵੀਂ ਦਿੱਲੀ-ਭਾਰਤੀ ਰਿਜ਼ਰਵ ਬੈਂਕ ਨੇ ਕਮਰਸ਼ੀਅਲ ਬੈਂਕਾਂ ਨੂੰ ਆਪਣੀ ਮਰਜ਼ੀ ਦੀ ਜਗ੍ਹਾ 'ਤੇ ਏਟੀਐੱਮ ਮਸ਼ੀਨ ਲਗਾਉਣ ਦੇ ਲਈ ਪੂਰੀ ਛੂਟ ਦੇ ਦਿੱਤੀ ਹੈ। ਇਸਦੇ ਲਈ ਹੁਣ ਬੈਂਕਾਂ ਨੂੰ ਉਸਦੀ ਮੰਜ਼ੂਰੀ ਨਹੀਂ ਲੈਣੀ ਹੋਵੇਗੀ। Date:2009-06-14 Time:00:01:58
ਮੁੰਬਈ-ਮੋਬਾਇਲ ਹੈਂਡਸੈਟ ਬਣਾਉਣ ਵਾਲੀ ਮੋਹਰੀ ਕੰਪਨੀ ਨੋਕੀਆ ਨੇ ਕਿਸਾਨਾਂ ਦੇ ਲਈ ਅਜਿਹਾ ਮੋਬਾਇਲ ਸੈੱਟ ਨੂੰ ਪੇਸ਼ ਕੀਤਾ ਹੈ, ਜਿਸਦੇ ਰਾਹੀਂ ਉਹ ਮੰਡੀਆਂ ਦਾ ਭਾਅ ਜਾਣ ਸਕਣਗੇ। ਕੰਪਨੀ ਦਾ ਦਾਅਵਾ ਹੈ ਕਿ ਉਸਦਾ ਨਵਾਂ ਫੋਨ ਦੋ ਭਾਸ਼ਾਵਾਂ ਵਿੱਚ ਸੂਚਨਾਵਾਂ ਨੂੰ ਪੇਸ਼ ਕਰੇਗਾ। Date:2009-06-14 Time:00:01:58
ਨਵੀਂ ਦਿੱਲੀ-ਓਰੀਅੰਟ ਪੇਪਰ ਐਂਡ ਇੰਡਸਟਰੀਜ਼ ਲਿਮਟਡ ਦਾ 31 ਮਾਰਚ 2009 ਨੂੰ ਸਮਾਪਤ ਚੌਥੀ ਤਿਮਾਹੀ ਵਿੱਚ ਸ਼ੁੱਧ ਮੁਨਾਫ਼ਾ 13.06 ਫੀਸਦੀ ਵੱਧਕੇ 54.54 ਕਰੋੜ ਰੁਪਏ ਪਹੁੰਚ ਗਿਆ। ਕੰਪਨੀ ਨੇ ਪ੍ਰੈੱਸ ਨੋਟ ਵਿੱਚ ਕਿਹਾ ਕਿ ਕੰਪਨੀ ਦਾ ਸਾਬਕਾ ਵਿੱਤ ਵਰ੍ਹੇ ਦੀ ਸਮਾਨ ਸਮੇਂ ਸੀਮਾ ਵਿੱਚ ਸ਼ੁੱਧ ਮੁਨਾਫਾ 48.11 ਕਰੋੜ ਰੁਪਏ ਸੀ। Date:2009-06-14 Time:00:01:58
ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਡੀ. ਸੁੱਬਾਰਾਓ ਨੇ ਇੱਥੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ।ਸੂਤਰਾਂਨੇ ਕਿਹਾ ਕਿ ਸੁੱਬਾਰਾਓ ਨੇ ਪ੍ਰਧਾਨ ਮੰਤਰੀ ਤੋਂ ਅਰਥ ਵਿਵਸਥਾ ਦੀ ਸਥਿੱਤੀ ਅਤੇ ਰਿਜ਼ਰਵ ਬੈਂਕ ਵੱਲੋਂ ਚੁੱਕੇ ਗਏ ਕਦਮਾਂ ਬਾਰੇ ਚਰਚਾ ਕੀਤੀ। Date:2009-06-14 Time:00:01:58
ਨਵੀਂ ਦਿੱਲੀ-ਅਨਿਲ ਅੰਬਾਨੀ ਸਮੂਹ ਦੀ ਕੰਪਨੀ ਰਿਲਾਇੰਸ ਇੰਫਰਾਟੇਲ ਨਿੱਜੀ ਪੱਧਰ ਉੱਤੇ ਸ਼ੇਅਰਾਂ ਦੀ ਵਿੱਕਰੀ ਦੇ ਰਾਹੀਂ ਕਰੀਬ 5000 ਕਰੋੜ ਰੁਪਏ ਜੁਟਾਉਣ ਦੀ ਸੰਭਾਵਨਾ ਤਲਾਸ਼ ਰਹੀ ਹੈ, ਜਿਸਦੇ ਲਈ ਉਹ ਕਈ ਪ੍ਰਾਈਵੇਟ ਇਕੁਅਟੀ ਫਰਮਾਂ ਨਾਲ ਗੱਲਬਾਤ ਕਰ ਰਹੀ ਹੈ। Date:2009-06-14 Time:00:01:58
ਮੁੰਬਈ - ਰਿਜ਼ਰਵ ਬੈਂਕ ਦੇ ਦੋ ਉਪ ਗਵਰਨਰਾਂ ਦੇ ਅਹੁਦੇ ਖਾਲੀ ਹੋਣ ਦੇ ਮੱਦੇਨਜ਼ਰ ਸਰਬ ਉੱਚ ਬੈਂਕ ਨੇ ਵਿਭਾਗਾਂ ਦੀ ਮੁੜ ਤੋਂ ਵੰਡ ਕੀਤੀ ਹੈ ਅਤੇ ਆਰਬੀਆਈ ਗਵਰਨਰ ਡੀ. ਸੁੱਬਾਰਾਓ ਹੁਣ ਸਿੱਧੇ ਤੌਰ ਉੱਪਰ ਮੁੱਦਰਾ ਨੀਤੀ ਦੀ ਜੁੰਮੇਵਾਰੀ ਸੰਭਾਲਣਗੇ। Date:2009-06-14 Time:00:01:58
ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ੁੱਕਰਵਾਰ ਨੂੰ ਜਿੰਬਾਵੇ ਦੇ ਪ੍ਰਧਾਨ ਮੰਤਰੀ ਮਾਰਗਨ ਸਵਾਂਗੀ ਰਾਏ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਦੇਸ਼ ਨੂੰ ਪੂਰੀ ਮਦੱਦ ਦੇਣ ਦਾ ਭਰੋਸਾ ਦਿੱਤਾ ਹੈ ਪਰ ਇਸ ਦਿਸ਼ਾ ਵਿਚ ਕਿਸੇ ਕਿਸਮ ਦੀ ਆਰਥਿਕ ਸਹਾਇਤਾ ਦਾ ਐਲਾਣ ਨਹੀਂ ਕੀਤਾ। Date:2009-06-14 Time:00:01:58
ਨਵੀਂ ਦਿੱਲੀ- ਭਾਜਪਾ ਦੇ ਸੀਨੀਅਰ ਨੇਤਾ ਯਸ਼ਵੰਤ ਸਿਨਹਾ ਦੇ ਉਪ ਪ੍ਰਮੁੱਖ ਦੇ ਅਹੁਦੇ ਤੋਂ ਤਿਆਗ ਪੱਤਰ ਦੇਣ ਦੇ ਨਾਲ ਹੀ ਅੱਜ ਭਾਜਪਾ ਦਾ ਅੰਦਰੂਨੀ ਸੰਕਟ ਹੋਰ ਗਹਿਰਾ ਗਿਆ। Date:2009-06-14 Time:00:01:58
ਲਾਸ ਐਂਜਲਿਸ- ਸੁਣਨ ਵਿੱਚ ਆਇਆ ਹੈ ਕਿ ਪੈਰਿਸ ਹਿਲਟਨ ਨੇ ਜਦੋਂ ਆਪਣੇ ਪ੍ਰੇਮੀ ਡੋਗ ਰੇਨਹਾਡਰਟ ਨੂੰ ਕਿਸੇ ਹੋਰ ਕੁੜੀ ਨਾਲ ਗੱਲਾਂ ਕਰਦੇ ਵੇਖਿਆ ਤਾਂ, ਉਹ ਆਪਣਾ ਆਪਾ ਖੋਹ ਬੈਠੀ ਅਤੇ ਉਹਨਾਂ ਉੱਤੇ ਹਮਲਾ ਬੋਲ ਦਿੱਤਾ। Date:2009-06-14 Time:00:01:58
ਦਿਹਰਾਦੂਨ - ਭਾਰਤੀ ਸੈਨਾ ਅਕਾਦਮੀ ਵਿਚ ਅੱਜ ਆਯੋਜਿਤ ਇੱਕ ਸ਼ਾਨਦਾਰ ਪਰੇਡ ਮਗਰੋਂ 497 ਨਵੇਂ ਸਿਖਿਅਤ ਅਧਿਕਾਰੀ ਥਲ ਸੈਨਾ ਦੀਆਂ ਵੱਖ-ਵੱਖ ਟੁਕੜੀਆਂ ਵਿਚ ਸ਼ਾਮਲ ਹੋ ਗਏ।ਇਸ ਮੌਕੇ 16 ਵਿਦੇਸ਼ੀ ਜੈਂਟਲਮੈਨ ਕੈਡੇਟ ਵੀ ਪਾਸ ਆਉਟ ਹੋਏ। Date:2009-06-14 Time:00:01:58
ਮੁੰਬਈ - ਇੱਕ ਯਾਤਰੀ ਦੇ ਸਮਾਨ ਵਿਚ ਰੱਖੇ ਮਸਾਲੇਦਾਰ ਕੜੀ ਪਾਉਡਰ ਦੀ ਤਿੱਖੀ ਸੁਗੰਧ ਕਾਰਣ ਫ੍ਰੈਂਕਫੁਰਤ ਜਾ ਰਹੇ ਏਅਰ ਇੰਡੀਆ ਦੇ ਇੱਕ ਜਹਾਜ ਦਾ ਅੱਗ ਸੂਚਨਾ ਅਲਾਰਮ ਵੱਜ ਉੱਠਿਆ ਜਿਸ ਕਾਰਣ ਇਸ ਨੂੰ ਮੁੰਬਈ ਵਾਪਸ ਪਰਤਣ ਲਈ ਮਜ਼ਬੂਰ ਹੋਣਾ ਪਿਆ। Date:2009-06-14 Time:00:01:58
ਚੇੱਨਈ - ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਇੱਥੇ ਕਿਹਾ ਕਿ ਸੂਹੀਆ ਅਧਿਕਾਰੀਆਂ ਨੇ ਸੁਰੱਖਿਆ ਜਵਾਨਾਂ ਨਾਲ ਮਿਲਕੇ ਕਰਨਾਟਕ ਦੇ ਕੈਗਾ ਪਰਮਾਣੂ ਕਾਰਖਾਨੇ ਦੇ ਲਾਪਤਾ ਪਰਮਾਣੂ ਵਿਗਿਆਨੀ ਦੀ ਭਾਲ ਤੇਜ਼ ਕਰ ਦਿੱਤੀ ਹੈ। Date:2009-06-14 Time:00:01:58
ਆਜ਼ਮਗੜ੍ਹ - ਜਿਲ੍ਹੇ ਦੇ ਨਿਜ਼ਾਮਾਬਾਦ ਵਿਖੇ ਸਥਿੱਤ ਗੁਰਦੁਆਰੇ ਦੇ ਮੁੱਖ ਗ੍ਰੰਥੀ ਅੱਜ ਸਵੇਰੇ ਆਪਣੇ ਕਮਰੇ ਵਿਚ ਸ਼ੱਕੀ ਹਾਲਾਤ ਵਿਚ ਮ੍ਰਿਤ ਮਿਲੇ।ਗੁਰਦੁਆਰੇ ਦੇ ਸੇਵਾਦਾਰ ਨੇ ਦੱਸਿਆ ਕਿ ਮੁੱਖ ਗ੍ਰੰਥੀ ਭਰਤ ਸਿੰਘ ਸਵੇਰੇ ਚਾਰ ਵਜੇ ਉੱਠੇ ਅਤੇ ਨਿੱਤ ਨੇਮ ਮਗਰੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਕੇ ਆਪਣੇ ਕਮਰੇ ਵਿਚ ਚਲੇ ਗਏ ਜਿੱਥੇ ਲਗਭੱਗ ਛੇ ਵਜੇ ਗੋਲੀ ਚੱਲਣ ਦੀ ਆਵਾਜ ਸੁਣਾਈ ਦਿੱਤੀ। Date:2009-06-14 Time:00:01:58
ਨਵੀਂ ਦਿੱਲੀ - ਗੰਗਾ ਨਦੀ ਦੇ ਮਾਮਲੇ ਵਿਚ ਕੇਂਦਰ ਸਰਕਾਰ ਉੱਪਰ ਗੰਭੀਰ ਨਾ ਹੋਣ ਦਾ ਆਰੋਪ ਲਗਾਉਂਦਿਆਂ ਗੋਵਿੰਦਾਚਾਰਿਆ ਨੇ ਕਿਹਾ ਹੈ ਕਿਸ ਨਾਲ ਜੁੜੇ ਮੁੱਦੇ ਸਿੱਧੇ ਪ੍ਰਧਾਨ ਮੰਤਰੀ ਦਫਤਰ ਵੇਖੇ। Date:2009-06-14 Time:00:01:58
ਕੁੱਝ ਸਾਲਾਂ ਪਹਿਲਾਂ ਕਿਸੇ ਅਭਿਨੇਤਾ ਜਾਂ ਅਭਿਨੇਤਰੀ ਨੂੰ ਲਾਂਚ ਕੀਤਾ ਜਾਂਦਾ ਸੀ ਤਾਂ ਕਹਾਣੀ ਦੇ ਕੁੱਝ ਤੈਅ ਕੀਤੇ ਹੋਏ ਫਾਰਮੂਲੇ ਹੁੰਦੇ ਸੀ। ਸਿੱਧਾ ਲੜਕਾ ਅਤੇ ਨਖਰੇ ਕਰਨ ਵਾਲੀ ਲੜਕੀ। ਪਹਿਲਾਂ ਤਕਰਾਰ ਫਿਰ ਪਿਆਰ। Date:2009-06-14 Time:00:01:57
ਮਕਾਊ-ਬੌਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਅਤੇ ਉਹਨਾਂ ਦੀ ਪਤਨੀ ਸੁਜੈਨ ਆਈਫਾ ਐਵਾਰਡ ਸਮਾਰੋਹ ਵਿੱਚ ਆਯੋਜਿਤ ਇੱਕ ਫੈਸ਼ਨ ਸ਼ੋਅ ਦੇ ਦੌਰਾਨ ਇੱਕ ਦੂਜੇ ਦੇ ਹੱਥਾਂ ਵਿੱਚ ਹੱਥ ਪਾਏ ਗ੍ਰੀਨ ਕਾਰਪੇਟ ਰੈਂਪ ਉੱਤੇ ਚਹਿਲਕਦਮੀ ਕਰਦੇ ਹੋਏ ਨਜ਼ਰ ਆਏ। Date:2009-06-14 Time:00:01:57
ਮਕਾਊ-ਚੀਨੀ ਭਾਸ਼ਾ ਸਿੱਖਣ ਦੇ ਖਾਹਸ਼ਮੰਦ ਬੌਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਆਈਫਾ ਐਵਾਰਡ ਸਮਾਰੋਹ ਵਿੱਚ ਹੋਏ ਇੱਕ ਫੈਸ਼ਨ ਸ਼ੋਅ ਦੇ ਦੌਰਾਨ ਫੋਟੋਗ੍ਰਾਫ਼ਰ ਦੀ ਭੂਮਿਕਾ ਵਿੱਚ ਨਜ਼ਰ ਆਏ। Date:2009-06-14 Time:00:01:57
ਸ਼੍ਰੀਨਗਰ - ਕੇਂਦਰੀ ਮੰਤਰੀ ਫਾਰੂਕ ਅਬਦੁੱਲਾ ਦੇ ਸ਼੍ਰੀਨਗਰ ਪੁੱਜਣ ਤੋਂ ਕੁੱਝ ਘੰਟੇ ਪਹਿਲਾਂ ਹਵਾਈ ਅੱਡਾ ਰੋਡ ਉੱਪਰ ਪੁਲਿਸ ਨੇ ਅੱਜ ਸਵੇਰੇ ਅੱਤਵਾਦੀਆਂ ਵੱਲੋਂ ਲਗਾਏ ਗਏ ਇੱਕ ਇੰਪ੍ਰੋਵਾਇਜ਼ਡ ਐਕਸਲੋਸਿਵ ਡਿਵਾਇਸ ਨੂੰ ਜ਼ਬਤ ਕਰ ਲਿਆ। Date:2009-06-14 Time:00:01:57
ਮੁੰਬਈ- ਪਿਛਲੇ ਸਾਲ ਨਵੰਬਰ ਮਹੀਨੇ ਦੌਰਾਨ ਹੋਏ ਮੁੰਬਈ ਵਿੱਚ ਅੱਤਵਾਦੀ ਹਮਲੇ ਦੇ ਦੌਰਾਨ ਕਾਰਵਾਈ ਵਿੱਚ ਸੁਸਤੀ ਦਾ ਆਰੋਪ ਝੱਲ ਰਹੇ ਮੁੰਬਈ ਦੇ ਪੁਲਿਸ ਕਮਿਸ਼ਨਰ ਹਸਨ ਗਫੂਰ ਦਾ ਤਬਾਦਲਾ ਹੋ ਗਿਆ ਹੈ। Date:2009-06-14 Time:00:01:57
ਹਾਲੇ - ਵਿਸ਼ਵ ਦੇ ਨੰਬਰ ਚਾਰ ਖਿਡਾਰੀ ਨੋਵਾਕ ਜੋਂਕੋਵਿਚ ਨੇ ਹਾਲੇ ਗ੍ਰਾਸਕੋਰਟ ਟੈਨਿਸ ਦੇ ਸੈਮੀਫਾਇਨਲ ਵਿਚ ਪ੍ਰਵੇਸ਼ ਕਰ ਲਿਆ ਹੈ ਜਦੋਂ ਕਿ ਆਖਰੀ ਚਾਰ ਵਿਚ ਜਰਮਨੀ ਦੇ ਟਾਮੀ ਹਾਸ ਦਾ ਮੁਕਾਬਲਾ ਆਪਣੇ ਹੀ ਦੇਸ਼ ਦੇ ਫਿਲਿਪ ਖੋਲਸਕ੍ਰਾਬਰ ਨਾਲ ਹੋਵੇਗਾ। Date:2009-06-14 Time:00:01:57
ਨਵੀਂ ਦਿੱਲੀ - ਸੁਰੰਜੇ ਸਿੰਘ ਨੇ ਭਾਰਤ ਨੂੰ 15 ਵਰ੍ਹਿਆਂ ਮਗਰੋਂ ਏਸ਼ੀਆਈ ਮੁੱਕੇਬਾਜੀ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਮਗਾ ਜਿੱਤਿਆ ਜਦੋਂ ਕਿ ਨਨਾਓ ਸਿੰਘ ਅਤੇ ਜੈ ਭਗਵਾਨ ਨੂੰ ਚਾਂਦੀ ਦੇ ਤਮਗੇ ਮਿਲੇ। Date:2009-06-14 Time:00:01:57
page no.1 |
Select news date : 30 - 6 - 2009 29 - 6 - 2009 28 - 6 - 2009 27 - 6 - 2009 26 - 6 - 2009 25 - 6 - 2009 24 - 6 - 2009 23 - 6 - 2009 22 - 6 - 2009 21 - 6 - 2009 20 - 6 - 2009 19 - 6 - 2009 18 - 6 - 2009 17 - 6 - 2009 16 - 6 - 2009 15 - 6 - 2009 14 - 6 - 2009 13 - 6 - 2009 12 - 6 - 2009 11 - 6 - 2009 10 - 6 - 2009 9 - 6 - 2009 8 - 6 - 2009 7 - 6 - 2009 6 - 6 - 2009 5 - 6 - 2009 4 - 6 - 2009 3 - 6 - 2009 2 - 6 - 2009 1 - 6 - 2009 |