Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 12 - 6 - 2009
ਨਾਟਿੰਘਮ-ਪਹਿਲਾਂ ਬੱਲੇਬਾਜ਼ੀ ਦੇ ਲਈ ਭੇਜੀ ਗਈ ਨਿਊਜ਼ੀਲੈਂਡ ਟੀਮ ਨੇ ਆਇਰਲੈਂਡ ਖਿਲਾਫ਼ ਟਵੰਟੀ-20 ਵਿਸ਼ਵ ਕੱਪ ਸੁਪਰ ਅੱਠ ਚਰਣ ਦੇ ਪਹਿਲੇ ਮੈਚ 'ਚ ਅੱਜ ਪੰਜ ਵਿਕੇਟ 'ਤੇ 198 ਸਕੋਰ ਬਣਾਏ। Date:2009-06-12 Time:00:08:14
ਟ੍ਰੈਂਟਬ੍ਰਿਜ਼-ਆਈਸੀਸੀ ਟਵੰਟੀ-20 ਵਿਸ਼ਵਕੱਪ ਕ੍ਰਿਕਟ ਟੂਰਨਾਮੈਂਟ ਨੇ ਆਇਰਲੈਂਡ ਨੂੰ 83 ਰਨਾਂ ਨਾਲ ਹਰਾਇਆ।ਨਿਊਜ਼ੀਲੈਂਡ ਨੇ ਟਾਸ ਹਾਰਕੇ ਪਹਿਲਾਂ ਬੱਲੇਬਾਜ਼ੀ ਕਰਨ ਦੀ ਚੁਣੌਤੀ ਸਵੀਕਾਰ ਕਰਕੇ ਤੂਫ਼ਾਨੀ ਪ੍ਰਦਰਸ਼ਨ ਕੀਤਾ,ਉਸ ਵਿੱਚ ਆਰਿਲੈਂਡ ਬਹਿ ਗਿਆ। Date:2009-06-12 Time:00:08:13
ਯਸ਼ਰਾਜ ਫ਼ਿਲਮਜ਼ ਦੀ ਫ਼ਿਲਮਾਂ ਦਾ ਹਿੱਸਾ ਬਣਨਾ ਹਰ ਕਲਾਕਾਰ ਦਾ ਸੁਪਨਾ ਰਹਿੰਦਾ ਹੈ। ਪ੍ਰਿਅੰਕਾ ਚੋਪੜਾ ਨੂੰ ਇਹ ਮੌਕਾ ਦੇਰ ਨਾਲ ਹੀ ਸਹੀਂ ਪਰ ਮਿਲਿਆ ਜਰੂਰ। 'ਪਿਆਰ ਇੰਪਾਸੀਬਲ' ਨਾਮ ਦੀ ਫ਼ਿਲਮ ਵਿੱਚ ਪ੍ਰਿਅੰਕਾ ਯਸ਼ ਚੋਪੜਾ ਦੇ ਬੇਟੇ ਉਦੇ ਚੋਪੜਾ ਦੀ ਨਾਇਕਾ ਬਣੀ ਹੈ। Date:2009-06-12 Time:00:08:13
ਨਿਰਦੇਸ਼ਕ ਕਬੀਰ ਖਾਨ ਨੇ ਆਪਣੀ ਪਿਛਲੀ ਫਿਲਮ 'ਕਾਬੁਲ ਐਕਸਪ੍ਰੈਸ' ਨੂੰ ਅਫ਼ਗਾਨਿਸਤਾਨ ਵਿੱਚ ਫਿਲਮਾਇਆ ਸੀ, ਇਸ ਵਾਰ ਉਹਨਾਂ ਨੇ ਆਪਣੀ ਫਿਲਮ 'ਨਿਊਯਾਰਕ' ਲਈ ਖੂਬਸੂਰਤ ਸ਼ਹਿਰ ਨਿਊਯਾਰਕ ਨੂੰ ਚੁਣਿਆ ਹੈ। 'ਨਿਊਯਾਰਕ' ਦੀ ਕਹਾਣੀ ਤਿੰਨ ਦੋਸਤਾਂ ਦੇ ਆਸ-ਪਾਸ ਘੁੰਮਦੀ ਹੈ, ਜਿਸਦੇ ਪਿਛੋਕੜ 'ਚ ਦੁਨੀਆ ਦੇ ਪ੍ਰਮੁੱਖ ਸ਼ਹਿਰਾਂ 'ਚੋਂ ਇੱਕ ਨਿਊਯਾਰਕ ਹੈ। ਉਮਰ (ਨੀਲ ਨਿਤਿਨ ਮੁਕੇਸ਼) ਜਿੰਦਗੀ 'ਚ ਪਹਿਲੀ ਵਾਰ ਵਿਦੇਸ਼ ਜਾਂਦਾ ਹੈ। ਨਿਊਯਾਰਕ ਨੂੰ ਉਹ ਆਪਣੇ ਦੋਸਤਾਂ ਸੈਮ (ਜਾਨ ਅਬ੍ਰਾਹਿਮ) ਅਤੇ ਮਾਇਆ (ਕੈਟਰੀਨਾ ਕੈਫ਼) ਨਾਲ ਦੇਖਦਾ ਹੈ। ਮੌਜ-ਮਸਤੀ ਕਰ ਰਹੇ ਤਿੰਨਾਂ ਦੋਸਤਾਂ ਦੀ ਦੁਨੀਆ ਅਚਾਨਕ ਇੱਕ ਦਿਨ ਬਦਲ ਜਾਂਦੀ ਹੈ। ਇੱਕ ਅਜਿਹੀ ਘਟਨਾ ਘਟਦੀ ਹੈ ਜੋ ਦੂਜਿਆਂ ਲਈ ਸਿਰਫ਼ ਅਖ਼ਬਾਰ ਦੀ ਹੈਡਲਾਈਨ ਹੈ, ਪਰ ਇਹਨਾਂ ਦੀ ਜਿੰਦਗੀ 'ਚ ਹਮੇਸ਼ਾ ਲਈ ਬਦਲਾਅ ਲੈ ਆ Date:2009-06-12 Time:00:08:13
ਨਿਊਯਾਰਕ-ਓਬਾਮਾ ਪ੍ਰਸ਼ਾਸਨ ਨੇ ਅਫਗਾਨਿਸਤਾਨ ਵਿੱਚ ਅਮਰੀਕੀ ਸੈਨਾ ਦੇ ਨਵੇਂ ਪ੍ਰਮੁੱਖ ਨੂੰ ਕਮਾਂਡਰਾਂ ਦੀ ਆਪਣੀ ਟੀਮ ਚੁਣਨ ਦੇ ਲਈ ਖੁੱਲੀ ਛੂਟ ਦਿੱਤੀ ਹੈ। Date:2009-06-12 Time:00:08:13
ਅਗਰਤਲਾ - ਨਿਊਯਾਰਕ ਸ਼ਹਿਰ ਦੇ ਆਧੁਨਿਕ ਕਲਾ ਮਿਊਜ਼ੀਅਮ ਵਿਚ ਭਲਕੇ ਤ੍ਰਿਪੁਰਾ ਦੀ ਫਿਲਮ 'ਯਰਵੰਗ' ਦਾ ਪ੍ਰਦਰਸ਼ਨ ਹੋਵੇਗਾ।ਇਸ ਦੇ ਨਿਰਦੇਸ਼ਕ ਜੋਸਫ ਪੁਲਿੰਤਾਨਾਥ ਨੇ ਦੱਸਿਆ ਕਿ 95 ਮਿੰਟ ਦੀ ਕੋਕਬੋਰਾਕ ਬੋਲੀ ਦੀ ਇਸ ਫਿਲਮ ਦਾ ਪ੍ਰਦਰਸ਼ਨ ਜੁਲਈ ਵਿਚ ਸਟੁਟਗਾਰਟ ਵਿਚ ਯੂਰਪੀ ਪ੍ਰੀਮੀਅਤ ਅਤੇ ਬ੍ਰਿਸਬੇਨ ਵਿਚ ਆਸਟ੍ਰੇਲੀਆਈ ਪ੍ਰੀਮੀਅਰ ਹੋਣਾ ਹੈ। Date:2009-06-12 Time:00:08:13
ਰਾਏਬਰੇਲੀ-ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਨੂੰ ਮਹੱਤਵਪੂਰਨ ਅਤੇ ਇਤਿਹਾਸਕ ਦੱਸਦੇ ਹੋਏ ਪਾਰਟੀ ਪ੍ਰਮੁੱਖ ਸੋਨੀਆ ਗਾਂਧੀ ਨੇ ਵਰਕਰਾਂ ਨੂੰ ਜਿਲ੍ਹਾ ਅਤੇ ਹੇਠਲੇ ਪੱਧਰ ਉੱਤੇ ਸੰਗਠਨ ਨੂੰ ਮਜ਼ਬੂਤ ਬਣਾਉਣ ਉੱਤੇ ਜੋਰ ਦਿੱਤਾ। Date:2009-06-12 Time:00:08:13
ਇੰਦੌਰ-ਇਮਲੀ ਸਾਹਿਬ ਗੁਰਦੁਆਰੇ ਦੇ ਲਾਗੇ ਸ਼ਰਧਾਲੂਆਂ ਦਾ ਸੈਲਾਬ ਉੱਭਰ ਪਿਆ ਸੀ,ਇੱਕ ਇਤਿਹਾਸਕ ਪਲੰਘ ਨੂੰ ਦੇਖਣ ਲਈ।ਹਰ ਸ਼ਰਧਾਲੂ ਉਸ ਪਲੰਘ ਦੇ ਦਰਸ਼ਨ ਕਰਨ ਲਈ ਉਤਾਵਲਾ ਹੋਇਆ ਪਿਆ ਸੀ ਅਤੇ ਉਹ ਦਰਸ਼ਨ ਕਰ ਖੁਸ਼ੀਆਂ ਨਾਲ ਨਿਹਾਲ ਹੋਣਾ ਚਾਹੁੰਦਾ ਸੀ,ਜਿਹੜਾ ਕਿ ਸਾਲਾਂ ਪਹਿਲਾਂ ਦੀ ਤਰ੍ਹਾਂ ਅੱਜ ਵੀ ਚਮਕਾਰੇ ਮਾਰ ਰਿਹਾ ਸੀ।ਇਹ ਕੋਈ ਆਮ ਪਲੰਘ ਨਹੀਂ ਸੀ,ਇਹ ਪਲੰਘ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਬਾਜ਼ਾਂ ਵਾਲਿਆਂ ਦਾ ਪਲੰਘ ਸੀ,ਜਿਸ 'ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਵੀ ਕੋਈ ਜੰਗ ਲੜਨ ਬਾਅਦ ਆ ਕੇ ਬਿਰਾਜਮਾਨ ਹੋਇਆ ਕਰਦੇ ਸਨ। Date:2009-06-12 Time:00:08:13
ਇਸਲਾਮਾਬਾਦ-ਪਾਕਿਸਤਾਨ ਦੇ ਦੱਖਣੀ ਪੱਛਮੀ ਪ੍ਰਾਂਤ ਬਲੂਚੀਸਤਾਨ 'ਚ ਅੱਜ ਇੱਕ ਟ੍ਰੇਨ 'ਚ ਬੰਬ ਵਿਸਫ਼ੋਟ ਹੋਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ,ਜਦੋਂਕਿ 30 ਜ਼ਖਮੀ ਹੋ ਗਏ। Date:2009-06-12 Time:00:08:13
ਲਾਸ ਐਂਜਲਸ-ਡਾਉਗ ਰੈਨਹਾਰਟ ਦੇ ਨਾਲ ਆਪਣੇ ਵਿਆਹ ਦੀਆਂ ਚਰਚਾਵਾਂ ਨੂੰ ਦਰਕਿਨਾਰ ਕਰਦੇ ਹੋਏ ਪੈਰਿਸ ਹਿਲਟਨ ਨੇ ਇਕੱਲੇ ਹੀ ਰਹਿਣ ਦਾ ਮਨ ਬਣਾ ਲਿਆ ਹੈ। Date:2009-06-12 Time:00:08:13
page no.2 |
Select news date : 30 - 6 - 2009 29 - 6 - 2009 28 - 6 - 2009 27 - 6 - 2009 26 - 6 - 2009 25 - 6 - 2009 24 - 6 - 2009 23 - 6 - 2009 22 - 6 - 2009 21 - 6 - 2009 20 - 6 - 2009 19 - 6 - 2009 18 - 6 - 2009 17 - 6 - 2009 16 - 6 - 2009 15 - 6 - 2009 14 - 6 - 2009 13 - 6 - 2009 12 - 6 - 2009 11 - 6 - 2009 10 - 6 - 2009 9 - 6 - 2009 8 - 6 - 2009 7 - 6 - 2009 6 - 6 - 2009 5 - 6 - 2009 4 - 6 - 2009 3 - 6 - 2009 2 - 6 - 2009 1 - 6 - 2009 |