Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 11 - 6 - 2009

ਪੀਸੀਬੀ ਨੇ ਯੂਨਿਸ ਤੋਂ ਜਵਾਬ ਮੰਗਿਆ

ਕਰਾਚੀ-ਪਾਕਿਸਤਾਨ ਕ੍ਰਿਕਟ ਬੋਰਡ ਨੇ ਕਪਤਾਨ ਯੂਨਿਸ ਖਾਨ ਤੋਂ ਉਸ ਦੇ ਉਸ ਬਿਆਨ 'ਤੇ ਜਵਾਬ ਮੰਗਿਆ ਹੈ,ਜਿਸ ਵਿੱਚ ਉਨ੍ਹਾ ਨੇ ਕਿਹਾ ਹੈ ਕਿ ਟਵੰਟੀ-20 ਕ੍ਰਿਕਟ ਦਰਸ਼ਕਾਂ ਦੇ ਮਨੋਰੰਜਣ ਦੇ ਇਲਾਵਾ ਕੁੱਝ ਵੀ ਨਹੀਂ ਹੈ।

Date:2009-06-11 Time:00:03:56

ਸ਼੍ਰੀਲੰਕਾ ਨੇ ਵਿੰਡੀਜ਼ ਨੂੰ ਹਰਾਇਆ

ਨਾਟਿੰਘਮ-ਸਨਥ ਜੈਸੂਰਿਆ ਦੇ 47 ਗੇਂਦਾਂ 'ਚ 81 ਸਕੋਰ ਅਤੇ ਤਿਲਕਰਤਨੇ ਦਿਲਸ਼ਾਨ ਦੇ ਨਾਲ 124 ਰਨ ਦੀ ਸਾਂਝੇਦਾਰੀ ਦੀ ਬਦੌਲਤ ਸ਼੍ਰੀਲੰਕਾ ਨੇ ਟਵੰਟੀ-20 ਵਿਸ਼ਵ ਕੱਪ 'ਚ ਵੈਸਟਇੰਡੀਜ਼ ਨੂੰ 15 ਰਨ ਤੋਂ ਹਰਾਕੇ ਗਰੁੱਪ 'ਸੀ' 'ਚ ਪਹਿਲਾ ਸਥਾਨ ਹਾਸਿਲ ਕੀਤਾ।

Date:2009-06-11 Time:00:03:56

ਪਿਛਲੀ ਛੱਡੋ, ਭਵਿੱਖ ਦੀ ਸੋਚੋ : ਰੀਆ ਸੇਨ

ਮੁਕਤਾ ਆਰਟਸ ਦੀ ਫ਼ਿਲਮ 'ਪੇਂਇੰਗ ਗੈਸਟ' ਦੇ ਸੈਟ 'ਤੇ ਰੀਆ ਸੇਨ ਦੀ ਇਸ ਫ਼ਿਲਮ ਦੇ ਨਿਰਦੇਸ਼ਕ ਪਾਰੀਤੋਸ਼ ਪੇਂਟਰ ਨਾਲ ਖੜਕ ਰਹੀ ਸੀ। ਲਿਹਾਜ਼ਾ ਰੀਆ ਤੇ ਪਾਰੀਤੋਸ਼ ਵਿਚਕਾਰ ਰੰਜਿਸ਼ ਕਾਫ਼ੀ ਵਧ ਗਈ। ਅਸਲ 'ਚ ਰੀਆ ਇਸ ਗੱਲੋਂ ਦੁਖੀ ਸੀ ਕਿ ਪਾਰੀਤੋਸ਼ ਪੇਂਟਰ ਨੇ 'ਪੇਇੰਗ ਗੈਸਟ' 'ਚ ਰੀਆ ਦਾ ਲੰਮਾ ਕਿਰਦਾਰ ਕੱਟ-ਕੱਟ ਕੇ ਛੋਟਾ ਕਰ ਦਿੱਤਾ ਸੀ। ਹੁਣ ਤਾਂ ਰੀਆ ਇਹ ਵੀ ਕਹਿੰਦੀ ਹੈ ਕਿ ਸਵੇਰ ਦਾ ਭੁੱਲਿਆ ਸ਼ਾਮ ਨੂੰ ਵਾਪਸ ਆ ਜਾਏ ਤਾਂ ਉਸ ਨੂੰ ਭੁੱਲਿਆ ਨਹੀਂ ਕਿਹਾ ਜਾਂਦਾ ਬਲਕਿ ਉਸ ਲਈ ਤਾਂ ਐਹ ਗੱਲ ਵਧੀਆ ਹੀ ਰਹਿੰਦੀ ਹੈ।

Date:2009-06-11 Time:00:03:56

ਮੇਘਨਾ ਨੂੰ ਉਡੀਕ ਫਿਲਮਾਂ ਦੀ ਬਰਸਾਤ ਦੀ

ਅਭਿਨੇਤਰੀ ਮੇਘਨਾ ਨਾਇਡੂ ਬਾਲੀਵੁੱਡ 'ਚ ਇਸ ਉਮੀਦ ਨਾਲ ਆਈ ਸੀ ਕਿ ਉਹ ਚੋਟੀ ਦੀ ਨਾਇਕਾ ਬਣੇਗੀ ਪਰ ਸਖ਼ਤ ਮੁਕਾਬਲੇ ਤੇ ਸ਼ੁਰੂ 'ਚ ਅੰਗ-ਪ੍ਰਦਰਸ਼ਨ ਵੱਲ ਜ਼ਿਆਦਾ ਧਿਆਨ ਦੇਣ ਕਰਕੇ ਉਸ ਦੀ ਦਿੱਖ ਚੰਗੀ ਬਣਨ ਦੀ ਥਾਂ ਮਾੜੀ ਹੀ ਬਣ ਗਈ। ਇਸ ਸਮੇਂ ਦੱਖਣ ਦੀ ਲੋਕਪ੍ਰਿਆ ਅਭਿਨੇਤਰੀ ਬਣ ਚੁੱਕੀ ਮੇਘਨਾ ਨਾਇਡੂ ਨੂੰ ਬਰਸਾਤ ਦਾ ਮੌਸਮ ਬਹੁਤ ਹੀ ਪਿਆਰਾ ਲਗਦਾ ਹੈ। ਬਰਸਾਤ ਦੇ ਮੀਂਹ 'ਚ ਭਿੱਜਣਾ ਉਸ ਨੂੰ ਚੰਗਾ ਲਗਦਾ ਹੈ। ਹੁਣ ਬਾਲੀਵੁੱਡ ਦੀਆਂ ਫ਼ਿਲਮਾਂ ਦੀ ਬਰਸਾਤ ਉਸ 'ਤੇ ਹੋਵੇ ਜਾਂ ਨਾ ਕੁਦਰਤੀ ਬਰਸਾਤ ਉਸ ਨੂੰ ਨਜ਼ਾਰਾ ਦੇ ਕੇ ਸਭ ਦੁੱਖ ਭੁਲਾ ਦਿੰਦੀ ਹੈ।

Date:2009-06-11 Time:00:03:56

ਸੰਰਾ ਨੇ ਪੇਸ਼ਾਵਰ ਧਮਾਕੇ ਦੀ ਨਿੰਦਾ ਕੀਤੀ

ਸੰਯੁਕਤ ਰਾਸ਼ਟਰ-ਸੰਯੁਕਤ ਰਾਸ਼ਟਰ ਮੁੱਖ ਸਕੱਤਰ ਬਾਨ ਕੀ ਮੂਨ ਨੇ ਪੇਸ਼ਾਵਰ ਵਿੱਚ ਹੋਏ ਅੱਤਵਾਦੀ ਹਮਲੇ ਦੀ ਕਰੜੀ ਆਲੋਚਨਾ ਕੀਤੀ ਹੈ। ਇਸ ਹਮਲੇ ਵਿੱਚ ਸੰਯੁਕਤ ਰਾਸ਼ਟਰ ਸ਼ਰਨਾਰਥੀ ਉੱਚ ਕਮਿਸ਼ਨਰ ਦਫ਼ਤਰ ਦਾ ਇੱਕ ਮੈਂਬਰ ਵੀ ਮਾਰਿਆ ਗਿਆ।

Date:2009-06-11 Time:00:03:56

ਕਾਂਗਰਸ ਦਾ ਮੂੰਹ ਬੰਦ ਹੋ ਗਿਆ : ਬਾਦਲ

ਚੰਡੀਗੜ੍ਹ-ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਜ ਵਿੱਚ ਤਾਪ ਬਿਜਲੀ ਘਰਾਂ, ਐਕਸਪ੍ਰੈਸ ਹਾਈਵੇ, ਕੌਮਾਂਤਰੀ ਹਵਾਈ ਅੱਡਿਆਂ, ਏਅਰਕੰਡੀਸ਼ਨ ਬੱਸ ਅੱਡਿਆਂ ਸਮੇਤ ਸਾਰੇ ਪ੍ਰਮੁੱਖ ਢਾਂਚਾਗਤ ਪ੍ਰੋਜੈਕਟਾਂ ਦਾ ਨਿਰਮਾਣ ਕਾਰਜ ਅਤੇ ਸ਼ਹਿਰੀ ਨਵੀਨੀਕਰਨ ਪ੍ਰੋਗ੍ਰਾਮ ਸ਼ੁਰੂਆਤੀ ਦਿੱਕਤਾਂ ਦੇ ਉਪਰੰਤ ਨਿਰਧਾਰਿਤ ਸਮੇਂ ਅਨੁਸਾਰ ਚੱਲ ਰਿਹਾ ਹੈ।

Date:2009-06-11 Time:00:03:56

ਸਰਕਾਰ ਨੇ ਮੰਗਿਆ ਬਿਊਰਾ

ਚੰਡੀਗੜ੍ਹ-ਆਸਟਰੇਲੀਆ ਵਿੱਚ ਪਿਛਲੇ ਕਈ ਦਿਨਾਂ ਤੋਂ ਭਾਰਤੀਆਂ ਉੱਤੇ ਹੋ ਰਹੇ ਨਿਰੰਤਰ ਹਮਲਿਆਂ ਨੂੰ ਵੇਖਦਿਆਂ ਹਰਕਤ ਵਿੱਚ ਆਈ ਪੰਜਾਬ ਸਰਕਾਰ ਨੇ ਆਸਟਰੇਲੀਆ ਵਿਖੇ ਪੜ੍ਹਾਈ ਕਰ ਰਹੇ ਨੌਜਵਾਨਾਂ ਦਾ ਬਿਊਰਾ ਇਕੱਠਾ ਕਰਨ ਦੇ ਲਈ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ।

Date:2009-06-11 Time:00:03:56

ਤਿੰਨ ਭਾਰਤੀਆਂ 'ਤੇ ਹਮਲਾ

ਅੰਮ੍ਰਿਤਸਰ/ਜਲੰਧਰ-ਆਸਟ੍ਰੇਲੀਆ ਵਿਚ ਭਾਰਤੀ ਵਿਦਿਆਰਥੀਆਂ ਤੇ ਹੋ ਰਹੇ ਹਮਲਿਆਂ ਦਾ ਸਿਲਸਿਲਾ ਲਗਾਤਾਰ ਅਜੇ ਵੀ ਜ਼ਾਰੀ ਹੈ।

Date:2009-06-11 Time:00:03:56

ਹਰਸਿਮਰਤ ਕੌਰ ਨੇ ਸੰਸਦ 'ਚ ਭੱਖਦੇ ਮਸਲੇ ਉਠਾਏ

ਲੁਧਿਆਣਾ-ਬਠਿੰਡਾ ਤੋਂ ਲੋਕ ਸਭਾ ਸਾਂਸਦ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਲੋਕ ਸਭਾ ਵਿਚ ਪੰਜਾਬ ਦੇ ਭੱਖਦਿਆਂ ਮਸਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਏ ਜਾਣ ਦਾ ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਅਤੇ ਨਗਰ ਨਿਗਮ ਵਿੱਤ, ਠੇਕਾ ਕਮੇਟੀ ਮੈਂਬਰ ਸ: ਸਿਮਰਜੀਤ ਸਿੰਘ ਬੈਂਸ ਨੇ ਸੁਆਗਤ ਕਰਦਿਆਂ ਕਿਹਾ ਹੈ ਕਿ ਪੰਜਾਬ ਤੋਂ ਚੁਣੇ ਗਏ ਸਾਂਸਦ ਕੇਂਦਰ ਸਰਕਾਰ ਵਿੱਚ ਵਜ਼ੀਰ ਵੀ ਬਣ ਗਏ ਹਨ ਲੇਕਿਨ ਪੰਜਾਬ ਦੇ ਨਾਲ ਸਬੰਧਿਤ ਮਸਲੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਉਠਾਏ ਜਾ ਰਹੇ ਹਨ।

Date:2009-06-11 Time:00:03:56

ਭਾਰਤ ਦਾ ਪੁੱਤਰ ਮੰਨਦਾ ਹਾਂ:ਦਲਾਈਲਾਮਾ

ਇੰਦੌਰ-ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਤਿੱਬਤੀ ਧਰਮਗੁਰੂ ਦਲਾਈਲਾਮਾ ਨੇ ਅੱਜ ਇੱਥੇ ਕਿਹਾ ਹੈ ਕਿ ਉਹ ਆਪਣੇ ਆਪ ਨੂੰ ਭਾਰਤ ਦਾ ਪੁੱਤਰ ਮੰਨਦੇ ਹਨ।

Date:2009-06-11 Time:00:03:56


1   2  

page no.2

Select news date :

30 - 6 - 2009
29 - 6 - 2009
28 - 6 - 2009
27 - 6 - 2009
26 - 6 - 2009
25 - 6 - 2009
24 - 6 - 2009
23 - 6 - 2009
22 - 6 - 2009
21 - 6 - 2009
20 - 6 - 2009
19 - 6 - 2009
18 - 6 - 2009
17 - 6 - 2009
16 - 6 - 2009
15 - 6 - 2009
14 - 6 - 2009
13 - 6 - 2009
12 - 6 - 2009
11 - 6 - 2009
10 - 6 - 2009
9 - 6 - 2009
8 - 6 - 2009
7 - 6 - 2009
6 - 6 - 2009
5 - 6 - 2009
4 - 6 - 2009
3 - 6 - 2009
2 - 6 - 2009
1 - 6 - 2009