Punjabi News

Home | Gurbani Vichar(Nit Nem) | About us | Contact us
Select news Month & Year

Home / Latest News
July 2010
June 2010
May 2010
April 2010
March 2010
February 2010
January 2010
December 2009
November 2009
October 2009
September 2009
August 2009
July 2009
June 2009
May 2009
April 2009
March 2009
February 2009
January 2009
December 2008
November 2008
October 2008
September 2008
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Date : 1 - 6 - 2009

ਰਿਅਲਟੀ ਸ਼ੋਅ ਬਕਵਾਸ : ਹਿਲਟਨ

ਲਾਸ ਐਂਜੀਲਿਸ-ਪੈਰਿਸ ਹਿਲਟਨ ਨੇ ਮੁਕਾਬਲੇਬਾਜ਼ੀ ਰਿਅਲਟੀ ਸ਼ੋਅ ਦੀ ਹਿਲਸ ਨੂੰ ਪੂਰੀ ਤਰ੍ਹਾਂ ਬਕਵਾਸ ਅਤੇ ਫਰਜ਼ੀ ਦੱਸਿਆ। ਐੱਸ ਸ਼ੋਬਿਜ਼ ਦੇ ਅਨੁਸਾਰ ਸਿੰਪਲ ਲਾਈਫ਼ ਰਿਅਲਟੀ ਸ਼ੋਅ ਤੋਂ ਚਰਚਾ ਵਿੱਚ ਆਈ ਅਮਰੀਕੀ ਸਟਾਰ ਨੇ ਦਿ ਹਿਲਸ ਦੀ ਖੁੱਲ੍ਹਕੇ ਆਲੋਚਨਾ ਕੀਤੀ।

Date:2009-06-01 Time:00:03:38

ਲੇਖਿਕਾ ਕਮਲਾਦਾਸ ਨਹੀਂ ਰਹੀ

ਤਿਰੂਵਨੰਤਪੁਰਮ-ਅੰਗਰੇਜ਼ੀ ਅਤੇ ਮਲਿਆਲਮ ਦੀ ਪ੍ਰਸਿੱਧ ਲੇਖਿਕਾ ਕਮਲਾ ਸੁਰੈਈਆ ਦਾ ਅੱਜ ਸਵੇਰੇ ਪੁਣੇ ਦੇ ਇੱਕ ਹਸਪਤਾਲ 'ਚ ਦਿਹਾਂਤ ਹੋ ਗਿਆ।65 ਸਾਲਾ ਸੁਰੱਈਆ ਕੁੱਝ ਸਮੇਂ ਤੋਂ ਬੀਮਾਰ ਚੱਲ ਰਹੀ ਸੀ।

Date:2009-06-01 Time:00:03:38

ਬਦਲੀ ਬਦਲੀ ਜਿਹੀ ਹੋਵੇਗੀ ਨਵੀਂ ਲੋਕਸਭਾ

ਨਵੀਂ ਦਿੱਲੀ-ਸੋਮਵਾਰ ਤੋਂ ਸ਼ੁਰੂ ਹੋ ਰਹੀ ਪੰਦਰਵੀਂ ਲੋਕਸਭਾ ਦੀ ਬੈਠਕ ਦਾ ਨਜ਼ਾਰਾ ਕਾਫ਼ੀ ਬਦਲਿਆ-ਬਦਲਿਆ ਨਜ਼ਰ ਆਵੇਗਾ ਕਿਉਂਕਿ ਨਵੇਂ ਸਦਨ 'ਚ ਜਿੱਥੇ ਅਨੇਕ ਪ੍ਰਮੁੱਖ ਨਹੀਂ ਹੋਣਗੇ,ਉੱਥੇ ਹੀ ਪਿੱਛਲੀਆਂ ਲੋਕਸਭਾ ਦੇ ਲੱਗਭਗ 175 ਮੈਂਬਰ ਹੀ ਨਵੀਂ ਲੋਕਸਭਾ 'ਚ ਦਿਖਾਈ ਦੇਣਗੇ।

Date:2009-06-01 Time:00:03:38

ਐਪਲੀਕੇਸ਼ਨ ਸੀਮਾ ਮੁਕਤ ਹੋਈ ਵਿੰਡੋ 7

ਸਿਏਟਲ - ਦੁਨੀਆ ਦੀ ਪ੍ਰਸਿੱਧ ਸਾਫ਼ਟਵੇਅਰ ਕੰਪਨੀ ਮਾਈਕ੍ਰੋਸਾਫ਼ਟ ਕਾਰਪੋਰੇਸ਼ਨ ਨੇ ਬਾਜ਼ਾਰ ਵਿੱਚ ਜਲਦ ਲਿਆਂਦੇ ਜਾ ਰਹੇ ਵਿੰਡੋ ਦੇ ਨਵੇਂ ਐਡੀਸ਼ਨ ਵਿੰਡੋ-7 ਸਟਾਰਟਰ ਦੇ ਲਈ ਤੈਅ ਕੀਤੀ ਗਈ ਐਪਲੀਕੇਸ਼ਨ ਸੀਮਾ ਵਾਪਸ ਲੈ ਲਈ ਹੈ।

Date:2009-06-01 Time:00:03:38

ਲਾਪਰਵਾਹ ਪੁਲਿਸ ਮੁਲਾਜਮ ਨਿਲੰਬਿਤ

ਇਸਲਾਮਾਬਾਦ- ਪਾਕਿਸਤਾਨੀ ਗ੍ਰਹਿ ਮੰਤਰਾਲੇ ਦੇ ਸਲਾਹਕਾਰ ਰਹਿਮਾਨ ਮਲਿਕ ਨੇ ਰਾਜਧਾਨੀ ਇਸਲਾਮਾਬਾਦ ਦੇ ਪ੍ਰਵੇਸ਼ ਮਾਰਗਾਂ ਉੱਤੇ ਸਥਾਪਿਤ ਤਿੰਨ ਪੁਲਿਸ ਚੌਂਕੀਆਂ ਵਿੱਚ ਤਾਇਨਾਤ ਸੁਰੱਖਿਆ ਮੁਲਾਜਮਾਂ ਨੂੰ ਲਾਪਰਵਾਹੀ ਵਰਤਣ ਦੇ ਆਰੋਪ ਵਿੱਚ ਨਿਲੰਬਿਤ ਕਰ ਦਿੱਤਾ ਹੈ।

Date:2009-06-01 Time:00:03:38

ਸੀਬੀਆਈ ਦੀ ਰਾਜੂ ਦੇ ਵਿਦੇਸ਼ੀ ਖਾਤਿਆਂ 'ਤੇ ਨਿਗਾਹ

ਨਵੀਂ ਦਿੱਲੀ- ਸੱਤਿਅਮ ਕੰਪਿਊਟਰ ਵਿੱਚ ਹਜਾਰਾਂ ਕਰੋੜ ਰੁਪਏ ਦੇ ਘੁਟਾਲੇ ਦੀ ਜਾਂਚ ਕਰ ਰਹੀ ਸੀਬੀਆਈ ਕੰਪਨੀ ਦੇ ਸੰਸਥਾਪਕ ਰਾਮਲਿੰਗ ਰਾਜੂ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਦੇ ਵਿਦੇਸ਼ਾਂ ਵਿੱਚ ਬੈਂਕ ਖਾਤਿਆਂ ਦੀ ਜਾਂਚ ਵੀ ਕਰ ਸਕਦੀ ਹੈ।

Date:2009-06-01 Time:00:03:38

ਸ਼ੇਅਰ ਬਜ਼ਾਰਾਂ 'ਚ ਤੇਜ਼ੀ,ਅਰਬਪਤੀਆਂ ਨੂੰ ਫ਼ਾਇਦਾ

ਨਿਊਯਾਰਕ-ਵਿੱਤੀ ਬਜ਼ਾਰ 'ਚ ਉੱਥਲ ਪੁੱਥਲ ਨੇ ਅਰਬਪਤੀਆਂ ਨੂੰ ਭਲਾਂ ਪ੍ਰਭਾਵਤ ਹੀ ਕੀਤਾ ਹੋਵੇ,ਲੇਕਿਨ ਪਿੱਛਲੇ ਦੋ ਮਹੀਨਿਆਂ ਦੌਰਾਨ ਸ਼ੇਅਰ ਬਜ਼ਾਰਾਂ 'ਚ ਆਈ ਤੇਜ਼ੀ ਨਾਲ ਰੂਪਰਟ ਮਡਰੋਕ ਸਮੇਤ ਕਈ ਅਮਰੀਕੀ ਅਰਬਪਤੀਆਂ ਦੀ ਕਾਗਜ਼ੀ ਸੰਪਤੀ 'ਚ ਕਰੋੜਾਂ ਡਾਲਰ ਦਾ ਇਜ਼ਾਫ਼ਾ ਹੋਇਆ।

Date:2009-06-01 Time:00:03:38

10 ਹਜ਼ਾਰ ਨੂੰ ਛੋਹੇਗਾ ਐਸਬੀਆਈ ਦਾ ਮੁਨਾਫਾ

ਨਵੀਂ ਦਿੱਲੀ - ਭਾਰਤੀ ਸਟੇਟ ਬੈਂਕ(ਐਸਬੀਆਈ) ਨੂੰ ਆਸ ਹੈ ਕਿ ਚਾਲੂ ਵਿੱਤੀ ਵਰ੍ਹੇ ਦੌਰਾਨ ਉਸ ਦਾ ਮੁਨਾਫਾ 10 ਹਜ਼ਾਰ ਕਰੋੜ ਰੁਪਏ ਦੇ ਅੰਕੜੇ ਨੂੰ ਛੋਹ ਜਾਵੇਗਾ|

Date:2009-06-01 Time:00:03:38

ਸਿਖਰ 10 ਕੰਪਨੀਆਂ ਨੂੰ ਹੋਇਆ ਮਈ 'ਚ ਲਾਭ

ਮੁੰਬਈ-ਦੇਸ਼ ਦੀਆਂ 10 ਸਭ ਤੋਂ ਮੁੱਲ੍ਹਵਾਨ ਕੰਪਨੀਆਂ ਨੇ ਮਈ ਮਹੀਨੇ ਦੌਰਾਨ ਆਪਣੇ ਬਜ਼ਾਰ ਪੂੰਜੀਕਰਨ 'ਚ 410,000 ਕਰੋੜ ਰੁੱਪਏ ਦਾ ਇਜ਼ਾਫਾ ਕੀਤਾ।ਇਸ ਵਿੱਚੋਂ ਇਕੱਲੇ ਸਰਕਾਰੀ ਕੰਪਨੀ ਐਨਐਮਡੀਸੀ ਦਾ ਯੋਗਦਾਨ ਲੱਗਭਗ ਇੱਕ ਲੱਖ ਕਰੋੜ ਰੁੱਪਏ ਦਾ ਰਿਹਾ।

Date:2009-06-01 Time:00:03:38

ਸੱਤਿਅਮ ਛਾਂਟੀ ਵੇਲੇ ਅੱਖਾਂ ਨਹੀਂ ਕਰੇਗੀ ਬੰਦ:ਖੁਰਸ਼ੀਦ

ਨਵੀਂ ਦਿੱਲੀ-ਸਰਕਾਰ ਨੇ ਕਿਹਾ ਹੈ ਕਿ ਘਪਲੇ 'ਚ ਫੱਸੀ ਸੱਤਿਅਮ ਕੰਪਿਊਟਰ 'ਚ ਛਾਂਟੀਆਂ 'ਤੇ ਅੱਖਾਂ ਬੰਦ ਨਹੀਂ ਕਰਾਂਗੇ।

Date:2009-06-01 Time:00:03:38

ਨਿਵੇਸ਼ ਲਈ ਧਨ ਜੁਟਾਵੇਗੀ ਕੋਬਰਾ ਬੀਅਰ

ਨਵੀਂ ਦਿੱਲੀ-ਕੋਬਰਾ ਬੀਅਰ ਦੇ ਸੰਸਥਾਪਕ ਕਰਣ ਬਿਲਿਮੋਰੀਆ ਭਾਰਤ 'ਚ ਨਿਵੇਸ਼ ਦੇ ਲਈ ਅਲੱਗ ਤੋਂ ਧਨ ਜੁਟਾਉਣ ਦੀ ਯੋਜਨਾ ਬਣਾ ਰਹੇ ਹਨ ਤਾਕਿ ਇੱਥੇ ਕਾਰੋਬਾਰ ਨੂੰ ਚੁਸਤ ਦਰੁਸਤ ਕੀਤਾ ਜਾ ਸਕੇ।

Date:2009-06-01 Time:00:03:38

ਪਾਕਿਸਤਾਨ ਪੰਜਾਬ ਦੇ ਮੁੱਖਮੰਤਰੀ ਸ਼ਾਹਬਾਜ਼

ਲੰਦਨ-ਸਵਾਤ ਘਾਟੀ ਅਤੇ ਆਸ ਪਾਸ ਦੇ ਇਲਾਕਿਆਂ 'ਚ ਪਾਕਿਸਤਾਨੀ ਸੈਨਾ ਦੇ ਤਾਲਿਬਾਨ ਖਿਲਾਫ਼ ਛੇੜੇ ਗਏ ਸੰਘਰਸ਼ ਵਿੱਚ ਪੰਜਾਬ ਦੇ ਮੁੱਖਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਅੱਤਵਾਦੀਆਂ ਦਾ ਮਕਸਦ ਮਹੱਤਵਪੂਰਣ ਰਾਜ 'ਚ ਘੁਸਪੈਠ ਕਰਨਾ ਹੈ ਅਤੇ ਉਨ੍ਹਾ ਦੀ ਨਿਗਾਹ ਪੰਜਾਬ 'ਤੇ ਹੈ।

Date:2009-06-01 Time:00:03:38

ਭਾਰਤੀ ਕੰਪਨੀਆਂ ਨੂੰ ਮਈ 'ਚ ਲਾਭ

ਨਿਊਯਾਰਕ-ਸਥਾਈ ਸਰਕਾਰ ਦੇ ਗਠਨ ਅਤੇ ਸਕਾਰਾਤਮਕ ਵੈਸ਼ਵਿਕ ਰੁੱਖ ਦੇ ਮੱਦੇਨਜ਼ਰ ਭਾਰਤੀ ਕੰਪਨੀਆਂ ਦਾ ਬਜ਼ਾਰ ਪੂੰਜੀਕਰਨ ਮਈ ਦੇ ਮਹੀਨੇ 'ਚ ਅਮਰੀਕੀ ਸ਼ੇਅਰ ਬਜ਼ਾਰਾਂ 'ਚ 20 ਅਰਬ ਡਾਲਰ ਵੱਧ ਗਿਆ।

Date:2009-06-01 Time:00:03:38

ਜਹਾਜ਼ 'ਤੇ ਲਿਆਂਦੀ ਜਾਵੇਗੀ ਸੰਤਾਂ ਦੀ ਮ੍ਰਿਤਕ ਦੇਹ

ਚੰਡੀਗੜ੍ਹ-ਪੰਜਾਬ ਸਰਕਾਰ ਨੇ ਦੋ ਜੂਨ ਨੂੰ ਨਵੀਂ ਦਿੱਲੀ ਤੋਂ ਵਿਆਨਾ ਇੱਕ ਵਿਸ਼ੇਸ ਚਾਰਟਡ ਜਹਾਜ਼ ਭੇਜਣ ਦਾ ਅੱਜ ਫ਼ੈਸਲਾ ਕੀਤਾ ਤਾਕਿ ਡੇਰਾ ਸੱਚਖੰਡ ਨੇਤਾ ਸੰਤ ਰਾਮਾਨੰਦ ਦੇ ਮ੍ਰਿਤਕ ਸਰੀਰ ਨੂੰ ਲਿਆਂਦਾ ਜਾਵੇ,ਜਿਨ੍ਹਾ ਦੀ ਹੱਤਿਆ ਹੋਣ ਨਾਲ ਰਾਜ 'ਚ ਹਾਲ ਹੀ 'ਚ ਵੱਡੇ ਪੱਧਰ 'ਤੇ ਹਿੰਸਾ ਭੜਕ ਗਈ ਸੀ।

Date:2009-06-01 Time:00:03:38

ਨਕਸਲੀਆਂ ਖਿਲਾਫ ਆਉਣਗੇ ਦੋ ਹੋਰ ਕੇਂਦਰੀ ਬਲ

ਨਵੀਂ ਦਿੱਲੀ - ਨਕਸਲਵਾਦ ਖਿਲਾਫ ਸਖਤ ਰੁੱਖ ਦੇ ਸੰਕੇਤ ਵਜੋਂ ਕੇਂਦਰ ਸਰਕਾਰ ਜਲਦੀ ਹੀ ਆਪਣੀ ਮੁਹਿੰਮ ਵਿਚ ਸੀਆਰਪੀਐਫ ਤੋਂ ਅਲਾਵਾ ਦੋ ਹੋਰ ਕੇਂਦਰੀ ਬਲ ਜੋੜ ਸਕਦੀ ਹੈ।

Date:2009-06-01 Time:00:03:37

ਰਮਨ ਨੇ ਖੋਹੀ ਗਰੀਬਾਂ ਦੀ ਜਮੀਨ

ਕੋਲਕਾਤਾ - ਦੋ ਸਾਲ ਮਗਰੋਂ ਰਾਏਪੁਰ ਦੀ ਜੇਲ੍ਹ ਤੋਂ ਹਾਲ ਵਿਚ ਰਿਹਾਅ ਹੋਏ ਮਨੁੱਖੀ ਅਧਿਕਾਰ ਵਰਕਰ ਬਿਨਾਇਕ ਸੇਨ ਨੇ ਛੱਤੀਸਗੜ੍ਹ ਸਰਕਾਰ ਉੱਪਰ ਗਰੀਬ ਆਦੀਵਾਸੀਆਂ ਦੀ ਜਮੀਨ ਖੋਹ ਕੇ ਉਦਯੋਗਪਤੀਆਂ ਨੂੰ ਦੇਣ ਲਈ ਉਹਨਾਂ ਖਿਲਾਫ ਯੋਜਨਾਬੱਧ ਤਰੀਕੇ ਨਾਲ ਹਿੰਸਾ ਕਰਨ ਦਾ ਆਰੋਪ ਲਗਾਇਆ ਹੈ।

Date:2009-06-01 Time:00:03:37

ਨਜ਼ੀਰ ਨੂੰ ਹੋ ਸਕਦਾ ਹੈ ਜੁਰਮਾਨਾ

ਕਰਾਚੀ - ਬਾਗੀ ਇੰਡੀਅਨ ਕ੍ਰਿਕਟ ਲੀਗ ਨਾਲ ਆਪਣਾ ਕਰਾਰ ਤੋੜਨ ਵਾਲੇ ਸਲਾਮੀ ਬੱਲੇਬਾਜ ਇਮਰਾਨ ਨਜ਼ੀਰ ਨੂੰ ਸ਼ੁੱਕਰਵਾਰ ਰਾਤ ਲਾਹੌਰ ਵਿਖੇ ਪਾਕਿਸਤਾਨ ਦੀ ਰਾਸ਼ਟਰੀ ਟੀ-20 ਚੈਂਪੀਅਨਸ਼ਿਪ ਦੌਰਾਨ ਖੇਡ ਭਾਵਨਾ ਦੇ ਉਲਟ ਵਿਹਾਰ ਲਈ 3 ਮੈਚਾਂ ਦੀ ਰੋਕ ਅਤੇ 10 ਹਜ਼ਾਰ ਰੁਪਏ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Date:2009-06-01 Time:00:03:37

ਇੰਗਲੈਂਡ ਦੀ ਮਦੱਦ ਲਈ ਤਿਆਰ ਬੁਕਾਨਨ

ਲੰਦਨ - ਆਸਟ੍ਰੇਲੀਆ ਦੇ ਸਾਬਕਾ ਕੋਚ ਜਾਨ ਬੁਕਾਨਨ ਆਪਣੇ ਦੇਸ਼ ਆਸਟ੍ਰੇਲੀਆ ਤੋਂ ਐਸ਼ੇਜ਼ ਲੜ੍ਹੀ ਆਪਣੇ ਕਬਜ਼ੇ ਵਿਚ ਕਰਨ ਦੀ ਇੰਗਲੈਂਡ ਦੀ ਮੁਹਿੰਮ ਵਿਚ ਉਸ ਦੀ ਮਦੱਦ ਲਈ ਤਿਆਰ ਹੋ ਗਏ ਹਨ।ਇੱਕ ਮੀਡੀਆ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ।

Date:2009-06-01 Time:00:03:37

ਲਤਾ ਦੀ ਤਮੰਨਾ ਤਮੰਨਾ ਹੀ ਰਹੀ

ਲਤਾ ਮੰਗੇਸ਼ਕਰ ਦੇ ਪਰਿਵਾਰ ਵਿੱਚ ਪ੍ਰਸਿੱਧ ਗਾਇਕ ਕੇਐੱਲ ਸਹਿਗਲ ਦਾ ਇਤਨਾ ਸਨਮਾਨ ਸੀ ਕਿ ਉਹਨਾਂ ਦੇ ਪਰਿਵਾਰ ਵਿੱਚ ਕੇਵਲ ਸਹਿਗਲ ਦੇ ਗਾਏ ਗੀਤ ਹੀ ਗਾਉਣ ਦਾ ਹੁਕਮ ਸੀ ਅਤੇ ਨੰਨ੍ਹੀ ਲਤਾ ਸਹਿਗਲ ਨਾਲ ਵਿਆਹ ਕਰਨ ਦੇ ਸੁਪਨੇ ਵੇਖਦੀ ਰਹਿੰਦੀ ਸੀ।

Date:2009-06-01 Time:00:03:37

ਦਲਾਈਲਾਮਾ ਨੇ ਕੀਤਾ ਦੌਰੇ ਦਾ ਬਚਾਅ

ਕੋਪਨਹੇਗਨ - ਤਿੱਬਤ ਦੇ ਅਧਿਆਤਮਿਕ ਨੇਤਾ ਦਲਾਈ ਲਾਮਾ ਨੇ ਚੀਨ ਦੀ ਚਿਤਾਵਨੀ ਮਗਰੋਂ ਇਹ ਕਹਿ ਕੇ ਆਪਣੀ ਡੈਨਮਾਰਕ ਯਾਤਰਾ ਦਾ ਬਚਾਅ ਕੀਤਾ ਕਿ ਉਹਨਾਂ ਦੀ ਯਾਤਰਾ ਸਿਆਸੀ ਨਾ ਹੋ ਕੇ ਅਧਿਆਤਮਿਕ ਅਤੇ ਵਿਦਿਅਕ ਸੀ|

Date:2009-06-01 Time:00:03:37

ਪਾਕਿ ਵਿੱਚ 45 ਤਾਲਿਬਾਨੀ ਢੇਰ

ਇਸਲਾਮਾਬਾਦ-ਪਾਕਿਸਤਾਨ ਦੇ ਅਸ਼ਾਂਤ ਦੱਖਣੀ ਵਜੀਰਿਸਤਾਨ ਕਬਾਇਲੀ ਇਲਾਕੇ ਵਿੱਚ ਇੱਕ ਅਰਧ ਸੈਨਿਕ ਕੈਂਪ ਉੱਤੇ ਅੱਤਵਾਦੀਆਂ ਦੁਆਰਾ ਰਾਤ ਭਰ ਕੀਤੀ ਗਈ ਕਾਰਵਾਈ ਦਾ ਕਰਾਰਾ ਜੁਆਬ ਦਿੰਦੇ ਹੋਏ ਪਾਕਿਸਤਾਨੀ ਸੈਨਾ ਨੇ ਘੱਟ ਤੋਂ ਘੱਟ 45 ਤਾਲਿਬਾਨੀਆਂ ਨੂੰ ਢੇਰੀ ਕਰ ਦਿੱਤਾ।

Date:2009-06-01 Time:00:03:37

ਕੱਲ੍ਹ ਖੁੱਲ੍ਹਣਗੇ ਹੇਮਕੁੰਡ ਸਾਹਿਬ ਦੇ ਬੂਹੇ

ਦੇਹਰਾਦੂਨ- ਵਿਸ਼ਵ ਦੇ ਸਭ ਤੋਂ ਉੱਚਾਈ ਵਾਲੇ ਸਿੱਖ ਤੀਰਥ ਹੇਮਕੁੰਡ ਸਾਹਿਬ ਅਤੇ ਲਕਸ਼ਮਣ ਮੰਦਿਰ ਲੋਕਪਾਲ ਦੇ ਲਈ ਸ਼ਰਧਾਲੂਆਂ ਦੀ ਭੀੜ੍ਹ ਜਮ੍ਹਾਂ ਹੋਣ ਲੱਗੀ ਹੈ। ਇਸ ਤੀਰਥ ਦੇ ਦਰਵਾਜੇ ਸੋਮਵਾਰ ਨੂੰ ਖੁੱਲ੍ਹ ਰਹੇ ਹਨ। ਬਦਰੀਨਾਥ ਮੰਦਿਰ ਦਾ ਹੁਣ ਤੱਕ 3 ਲੱਖ ਯਾਤਰੀ ਦਰਸ਼ਨ ਕਰ ਚੁੱਕੇ ਹਨ।

Date:2009-06-01 Time:00:03:37

ਰਿਹਾਨਾ ਦੀ ਮੁਸੀਬਤ ਬਣੀਆਂ ਅਸ਼ਲੀਲ ਫੋਟੋਆਂ

ਲਾਸ ਐਂਜਲਸ - ਆਰਐਡਬੀ ਸੁਪਰ ਸਟਾਰ ਰਿਹਾਨਾ ਦੀਆਂ ਅਸ਼ਲੀਲ ਫੋਟੋਆਂ ਉਸ ਦਾ ਖਹਿੜਾ ਨਹੇਂ ਛੱਡ ਰਹੀਆਂ।ਇਸ ਕਾਰਣ ਉਹ ਸਨਮਾਣਤ ਫੈਸ਼ਨ ਵੀਕ ਪੱਤ੍ਰਿਕਾ ਵੋਗ ਦੇ ਮੁੱਖ ਪੰਨੇ ਉੱਪਰ ਵਿਖਾਈ ਨਹੀਂ ਦੇਵੇਗੀ।

Date:2009-06-01 Time:00:03:37

ਵਿੱਤਮੰਤਰੀ ਕੱਲ੍ਹ ਕਰਨਗੇ ਬੱਜਟ ਬਾਰੇ ਚਰਚਾ

ਨਵੀਂ ਦਿੱਲੀ-ਨਵੀਂ ਲੋਕਸਭਾ ਦਾ ਸਤਰ ਜਿੱਥੇ ਸੋਮਵਾਰ ਨੂੰ ਸ਼ੁਰੂ ਹੋ ਰਿਹਾ ਹੈ,ਉੱਥੇ ਹੀ ਵਿੱਤ ਮੰਤਰੀ ਪ੍ਰਣਬ ਮੁਖਰਜ਼ੀ ਵੀ ਜੁਲਾਈ ਦੇ ਪਹਿਲੇ ਹਫ਼ਤੇ 'ਚ ਪੇਸ਼ ਕੀਤੇ ਜਾਣ ਵਾਲੇ ਬੱਜਟ ਦੇ ਸਬੰਧ 'ਚ ਚਰਚਾ ਕੱਲ੍ਹ ਤੋਂ ਸ਼ੁਰੂ ਕਰਨਗੇ।

Date:2009-06-01 Time:00:03:37

ਜਹਾਜ਼ 'ਤੇ ਲਿਆਂਦੀ ਜਾਵੇਗੀ ਸੰਤਾਂ ਦੀ ਮ੍ਰਿਤਕ ਦੇਹ

ਚੰਡੀਗੜ੍ਹ-ਪੰਜਾਬ ਸਰਕਾਰ ਨੇ ਦੋ ਜੂਨ ਨੂੰ ਨਵੀਂ ਦਿੱਲੀ ਤੋਂ ਵਿਆਨਾ ਇੱਕ ਵਿਸ਼ੇਸ ਚਾਰਟਡ ਜਹਾਜ਼ ਭੇਜਣ ਦਾ ਅੱਜ ਫ਼ੈਸਲਾ ਕੀਤਾ ਤਾਕਿ ਡੇਰਾ ਸੱਚਖੰਡ ਨੇਤਾ ਸੰਤ ਰਾਮਾਨੰਦ ਦੇ ਮ੍ਰਿਤਕ ਸਰੀਰ ਨੂੰ ਲਿਆਂਦਾ ਜਾਵੇ,ਜਿਨ੍ਹਾ ਦੀ ਹੱਤਿਆ ਹੋਣ ਨਾਲ ਰਾਜ 'ਚ ਹਾਲ ਹੀ 'ਚ ਵੱਡੇ ਪੱਧਰ 'ਤੇ ਹਿੰਸਾ ਭੜਕ ਗਈ ਸੀ।

Date:2009-06-01 Time:00:03:37


1  

page no.1

Select news date :

30 - 6 - 2009
29 - 6 - 2009
28 - 6 - 2009
27 - 6 - 2009
26 - 6 - 2009
25 - 6 - 2009
24 - 6 - 2009
23 - 6 - 2009
22 - 6 - 2009
21 - 6 - 2009
20 - 6 - 2009
19 - 6 - 2009
18 - 6 - 2009
17 - 6 - 2009
16 - 6 - 2009
15 - 6 - 2009
14 - 6 - 2009
13 - 6 - 2009
12 - 6 - 2009
11 - 6 - 2009
10 - 6 - 2009
9 - 6 - 2009
8 - 6 - 2009
7 - 6 - 2009
6 - 6 - 2009
5 - 6 - 2009
4 - 6 - 2009
3 - 6 - 2009
2 - 6 - 2009
1 - 6 - 2009