Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 8 - 5 - 2009
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 11.00 ਜੋ ਕਹੂਂਗਾ ਸਚ ਕਹੂਂਗਾ, ਦੁਪਿਹਰੇ 12.00 ਸੌਤੇਲਾ, 12.30 ਇਸਤਰੀ- ਤੇਰੀ ਕਹਾਨੀ, 1.00 ਕਿਸੀ ਕੀ ਨਜਰ ਨਾ ਲਗੇ, 1.30 ਕਸ਼ਮਕਸ਼ ਜਿਂਦਗੀ ਕੀ Date:2009-05-08 Time:00:04:16
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਮਰੀਕਾ, ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦਾ ਟੀਚਾ ਅਲਕਾਇਦਾ ਅਤੇ ਉਸਦੇ ਸਹਿਯੋਗੀਆਂ ਨੂੰ ਹਰਾਉਣਾ ਹੈ. ਵ੍ਹਾਈਟ ਹਾਊਸ ਵਿਖੇ ਪਾਕਿਸਤਾਨੀ Date:2009-05-08 Time:00:04:14
ਸ਼ਿਰੋਮਣੀ ਅਕਾਲੀ ਦਲ ਨੇਤਾ ਸੁਖਦੇਵ ਸਿੰਘ ਢੀਂਢਸਾ ਦੇ ਸਮਰਥਕਾਂ ਨੇ ਅੱਜ ਤਮਿਲਨਾਡੂ ਦੇ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਦੀ ਪਤਨੀ ਸੁਰਜੀਤ ਕੌਰ ਦੀ ਕਾਰ 'ਤੇ ਪਥਰਾਅ ਕੀਤਾ. ਇਸ ਤੋਂ ਪਹਿਲਾਂ ਬੀਤੇ ਕੱਲ੍ਹ Date:2009-05-08 Time:00:04:14
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਸਵੇਰੇ ਆਪਣੇ ਨਿਰਧਾਰਤ ਸਮੇਂ ਮੁਤਾਬਕ ਠੀਕ 9.30 ਵਜੇ ਨਿਰਮਾਣ ਭਵਨ ਦੇ ਮਤਦਾਨ ਕੇਂਦਰ ਵਿਖੇ ਆਪਣੀ ਵੋਟ ਪਾਈ.ਸੋਨੀਆ ਨਾਲ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਅਤੇ ਨਵੀਂ ਦਿੱਲੀ ਸੰਸਦੀ Date:2009-05-08 Time:00:04:14
ਤਮਿਲਨਾਡੂ ਵਿਖੇ ਆਪਣੇ ਮੁੱਖ ਵਿਰੋਧੀ ਦਲ ਅੰਨਾ ਦ੍ਰਮੁੱਕ ਅਤੇ ਹੋਰਨਾਂ ਦੇ ਦਬਾਅ ਅੱਗੇ ਝੁੱਕਦੇ ਹੋਏ ਦ੍ਰਮੁਕ ਪ੍ਰਧਾਨ ਕਰੁਣਾਨਿੱਧੀ ਵੀ ਸ਼੍ਰੀਲੰਕਾ ਵਿਚ ਤਮਿਲਾਂ ਲਈ ਵੱਖਰੇ ਤਮਿਲ ਇਲਮ ਦੀ ਮੰਗ 'ਚ ਖੜੇ ਹੋ ਗਏ.ਆਪਣੇ ਵਿਰੋਧੀਆਂ ਦੀ ਇਲਮ ਸੰਬੰਧੀ ਮੰਗ ਦੇ ਸੁਰ ਵਿਚ Date:2009-05-08 Time:00:04:14
ਮਾਕਪਾ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਕੇਂਦਰ ਵਿਚ ਸਰਕਾਰ ਬਨਾਉਣ ਲਈ ਕਾਂਗਰਸ ਜਾਦੁਈ ਅੰਕੜਾ ਹਾਸਿਲ ਕਰਨ ਵਿਚ ਨਾਕਾਮ ਰਹਿੰਦੀ ਹੈ ਤਾਂ ਅਜਿਹੀ ਸਥਿਤੀ ਵਿਚ ਵਾਮ ਦਲ ਉਸਦੀ ਮੱਦਦ ਨਹੀਂ ਕਰਨਗੇ. ਮਾਕਪਾ ਦੇ ਮੁੱਖ ਸਕੱਤਰ ਪ੍ਰਕਾਸ਼ ਕਾਰਤ ਨੇ ਕੋਇੰਬਟੂਰ Date:2009-05-08 Time:00:04:14
ਪੱਛਮੀ-ਉੱਤਰੀ ਪਾਕਿਸਤਾਨ ਦੇ ਇੱਕ ਪਿੰਡ ਵਿਚ ਅੱਜ ਅਰਧਸੈਨਿਕ ਬਲਾਂ ਦੀ ਅੱਤਵਾਦੀਆਂ ਖਿਲਾਫ ਜ਼ਾਰੀ ਮੁਹਿੰਮ ਦੌਰਾਨ ਘੱਟ ਤੋਂ ਘੱਟ 22 ਅੱਤਵਾਦੀ ਮਾਰੇ ਗਏ. ਅਰਧਸੈਨਿਕ ਬਲ Date:2009-05-08 Time:00:04:14
ਜਲਦੀ ਹੀ ਗੋਤਾਖੋਰ ਪਾਣੀ ਦੇ ਅੰਦਰ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨਗੇ.ਇਸ ਦਾ ਸਿਹਰਾ ਇੱਕ ਨਵੇਂ ਉਪਕਰਨ ਨੂੰ ਜਾਂਦਾ ਹੈ ਜੋ ਉਸਦਾ ਅਤੇ ਉਸ ਦੀ ਬੇੜ੍ਹੀ ਦੇ ਟਿਕਾਣੇ ਦਾ ਪਤਾ ਲਗਾ ਸਕੇਗਾ.ਆਸਟ੍ਰੇਲੀਆ ਦੀ ਕਵੀਂਸਲੈਂਡ Date:2009-05-08 Time:00:04:14
ਪੱਛਮੀ ਬੰਗਾਲ ਦੇ ਪੂਰਬੀ ਮਿਦਨਾਪੁਰ ਜਿਲ੍ਹੇ ਦੇ ਰਾਮਤਾਰਾਕ ਪਿੰਡ ਵਿਚ ਜਹਿਰੀਲੀ ਸ਼ਰਾਬ ਪੀਣ ਕਾਰਣ ਮਰਨ ਵਾਲਿਆਂ ਦੀ ਗਿਣਤੀ ਵੱਧ ਅੱਜ 48 ਤੱਕ ਪਹੁੰਚ ਗਈ. ਪ੍ਰਸ਼ਾਸਨ ਨੇ ਸ਼ਰਾਬ ਦੀ ਵਿੱਕਰੀ 'ਤੇ ਰੋਕ ਲਗਾਉਂਦੇ ਹੋਏ ਨਜਾਇਜ ਸ਼ਰਾਬ ਦੇ ਠੇਕਿਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ Date:2009-05-08 Time:00:04:14
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰਾਜਨਾਥ ਸਿੰਘ ਨੇ ਆਸ ਜ਼ਾਹਰ ਕੀਤੀ ਕਿ ਰਾਸ਼ਟਰੀ ਜਨਤਾਂਤ੍ਰਿਕ ਗਠਬੰਧਨ ਨੂੰ 15ਵੀਂ ਲੋਕਸਭਾ ਚੌਣ ਵਿਚ ਪੂਰਨ ਬਹੁਮਤ ਮਿਲੇਗਾ.ਉਹਨਾਂ ਕਿਹਾ ਕਿ ਗਾਜ਼ੀਆਬਾਦ ਵਿਖੇ ਉਹ ਵੱਡੇ ਵਕਫੇ ਨਾਲ ਜਿੱਤ Date:2009-05-08 Time:00:04:14
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੇ ਚੀਨੀ ਹਮਰੁੱਤਬਾ ਹੂ ਚਿਨ ਤਾਓ ਨਾਲ ਸੰਸਾਰਕ ਆਰਥਿਕ ਮੰਦੀ ਤੋਂ ਅਲਾਵਾ ਉੱਤਰ ਕ੍ਕੋਰੀਆ ਅਤੇ ਪਾਕਿਸਤਾਨ ਨੂੰ ਲੈ ਕੇ ਸੁਰੱਖਿਆ ਚਿੰਤਾਵਾਂ ਸਮੇਤ ਵੱਖ-ਵੱਖ ਮੁੱਦਿਆਂ ਉੱਪਰ ਚਰਚਾ ਕੀਤੀ.ਵ੍ਹਾਇਟ ਹਾਉਸ ਨੇ ਇੱਕ ਬਿਆਨ Date:2009-05-08 Time:00:04:14
ਸਮਾਜਵਾਦੀ ਪਾਰਟੀ ਨੇ ਅੱਜ ਕੇਂਦਰ ਵਿਚ ਸਰਕਾਰ ਬਨਾਉਣ ਵਿਚ ਕਾਂਗਰਸ ਦਾ ਸਾਥ ਦੇਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਅਤੇ ਕਿਹਾ ਕਿ ਉਹ ਮੰਤਰੀਮੰਡਲ ਵਿਚ ਸ਼ਾਮਲ ਹੋਣ ਦੇ ਖਿਲਾਫ ਨਹੀਂ ਹੈ.ਸਪਾ ਮਹਾਂਸਕਤੱਰ ਰਾਮ ਗੋਪਾਲ ਯਾਦਵ ਨੇ ਪਾਰਟੀ ਮੁਖੀ Date:2009-05-08 Time:00:04:14
ਮੋਢੇ ਦੀ ਸੱਟ ਕਾਰਣ ਮੁੰਬਈ ਇੰਡੀਅਨਸ ਦੇ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੂੰ ਆਈਪੀਐਲ ਦੇ ਕੁੱਝ ਹੋਰ ਮੈਚਾਂ ਵਿਚ ਵੀ ਬਾਹਰ ਬੈਠਣਾ ਪੈ ਸਕਦਾ ਹੈ.ਉਹ ਡੇੱਕਨ ਚਾਰਜ਼ਰਸ ਖਿਲਾਫ ਬੁੱਧਵਾਰ ਨੂੰ ਹੋਏ ਮੈਚ ਵਿਚ ਨਹੀਂ ਖੇਡ ਸਕੇ.ਟੀਮ ਦੇ ਮੈਂਟਰ ਕਮ ਕੋਚ ਸ਼ਾਨ ਪੋਲਕ ਦਾ ਕਹਿਣਾ ਹੈ ਕਿ ਜ਼ਹੀਰ ਦੀ ਸੱਟ ਦਾ ਸਕੈਨ Date:2009-05-08 Time:00:04:14
ਰੋਹਿਤ ਸ਼ਰਮਾ ਦੇ ਹਰਫਨਮੌਲਾ ਪ੍ਰਦਰਸ਼ਨ ਸਦਕਾ ਡੇੱਕਨ ਚਾਰਜ਼ਰਸ ਹੈਦਰਾਬਾਦ ਨੇ ਆਈਪੀਐਲ-2 ਦੇ ਮੈਚ ਵਿਚ ਮੁੰਬਈ ਇੰਡੀਅਨਸ ਨੂੰ 19 ਦੌੜਾਂ ਨਾਲ ਹਰਾ ਦਿੱਤਾ.ਪਹਿਲਾਂ ਖੇਡਦੇ ਹੋਏ ਡੇੱਕਨ ਨੇ ਰੋਹਿਤ ਦੀਆਂ 38 ਦੌੜਾਂ ਸਦਕਾ 6 ਵਿਕਟਾਂ ਦੇ ਨੁਕਸਾਨ ਉੱਪਰ 145 ਦੌੜਾਂ ਬਣਾਈਆਂ.ਜਵਾਬ Date:2009-05-08 Time:00:04:14
ਵਹਿਮ ਦੀ ਸਥਿੱਤੀ ਨੂੰ ਸਾਫ ਕਰਦਿਆਂ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬਨਰਜੀ ਨੇ ਕਿਹਾ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਚੌਣਾਂ ਮਗਰੋਂ ਵਾਮ ਦਲਾਂ ਵੱਲ ਦੋਸਤੀ ਦਾ ਹੱਥ ਵਧਾਉਣ ਸੰਬੰਧੀ ਬਿਆਨ ਨਾਲ ਪੱਛਮੀ ਬੰਗਾਲ ਵਿਚ ਦੋਵੇਂ ਦਲਾਂ ਦੇ ਗਠਬੰਧਨ Date:2009-05-08 Time:00:04:13
15ਵੀਂ ਲੋਕਸਭਾ ਲਈ ਹੋ ਰਹੀਆਂ ਚੌਣਾਂ ਵਿਚ ਸਿਰਫ ਨੌਜਵਾਨ ਹੀ ਨਹੀਂ ਸਗੋਂ ਬਜ਼ੁਰਗ ਵੋਟਰਾਂ ਵਿਚ ਕਾਫੀ ਉਤਸ਼ਾਹ ਹੈ.ਭਿਵਾਨੀ ਵਿਖੇ ਅੱਜ 102 ਸਾਲਾ ਬਜ਼ੁਰਗ ਮਹਿਲਾ ਨੇ ਵੀ ਆਪਣੀ ਵੋਟ ਪਾਈ.ਇਸ ਮਹਿਲਾ ਨੇ Date:2009-05-08 Time:00:04:13
ਦੱਖਣੀ ਅਫਰੀਕਾ ਦੇ ਨਵੇਂ ਰਾਸ਼ਟਰਪਤੀ ਜੈਕਬ ਜੁਮਾ ਦੇ ਸਹੁੰ ਚੁਕਾਈ ਸਮਾਰੋਹ ਵਿਚ ਭਾਰਤ ਦੀ ਪ੍ਰਤੀਨਿੱਧਤਾ ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ ਕਰਨਗੇ.ਅੰਸਾਰੀ ਪ੍ਰਿਟੋਰੀਆ ਵਿਖੇ 9 ਮਈ ਨੂੰ ਪ੍ਰਸਤਾਵਿਤ ਸਹੁੰ ਚੁਕਾਈ ਸਮਾਰੋਹ ਵਿਚ ਭਾਗ ਲੈਣ ਦੇ ਖਾਸ ਟੀਚੇ ਨਾਲ ਭਲਕੇ ਤਿੰਨ ਦਿਨਾ ਯਾਤਰਾ ਉੱਪਰ Date:2009-05-08 Time:00:04:13
ਸਵਾਤ ਸ਼ਾਂਤੀ ਸਮਝੌਤੇ ਦੇ ਟੁੱਟਣ ਦੇ ਕਗਾਰ ਉੱਪਰ ਪੁੱਜਣ ਵਿਚਕਾਰ ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਵਾਦੀ ਵਿਚ ਤਾਲੀਬਾਨ ਨਾਲ ਅੱਗੇ ਕਿਸੇ ਗੱਲਬਾਤ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਅੱਤਵਾਦੀਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ.ਕੈਬਿਨੇਟ ਦੀ ਇੱਕ ਬੈਠਕ ਦੀ ਪ੍ਰਧਾਨਗੀ ਕਰਦਿਆਂ Date:2009-05-08 Time:00:04:13
ਪੱਛਮੀ ਬੰਗਾਲ ਦੇ ਪੂਰਬੀ ਮਿਦਨਾਪੁਰ ਜਿਲ੍ਹੇ ਦੇ ਰਾਮਤਾਰਾਕ ਪਿੰਡ ਵਿਚ ਜਹਿਰੀਲੀ ਸ਼ਰਾਬ ਪੀਣ ਕਾਰਣ ਮਰਨ ਵਾਲਿਆਂ ਦੀ ਗਿਣਤੀ ਵੱਧ ਅੱਜ 48 ਤੱਕ ਪਹੁੰਚ ਗਈ. ਪ੍ਰਸ਼ਾਸਨ ਨੇ ਸ਼ਰਾਬ ਦੀ ਵਿੱਕਰੀ 'ਤੇ ਰੋਕ ਲਗਾਉਂਦੇ ਹੋਏ ਨਜਾਇਜ ਸ਼ਰਾਬ ਦੇ ਠੇਕਿਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ Date:2009-05-08 Time:00:04:13
page no.1 |
Select news date : 31 - 5 - 2009 30 - 5 - 2009 29 - 5 - 2009 28 - 5 - 2009 27 - 5 - 2009 26 - 5 - 2009 25 - 5 - 2009 24 - 5 - 2009 23 - 5 - 2009 22 - 5 - 2009 21 - 5 - 2009 20 - 5 - 2009 19 - 5 - 2009 18 - 5 - 2009 17 - 5 - 2009 16 - 5 - 2009 15 - 5 - 2009 14 - 5 - 2009 13 - 5 - 2009 12 - 5 - 2009 11 - 5 - 2009 10 - 5 - 2009 9 - 5 - 2009 8 - 5 - 2009 7 - 5 - 2009 6 - 5 - 2009 5 - 5 - 2009 4 - 5 - 2009 3 - 5 - 2009 2 - 5 - 2009 1 - 5 - 2009 |