Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 7 - 5 - 2009

ਟੀਵੀ ਗਾਇਡ(6 ਮਈ 09)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 11.00 ਅਪਰਾਧੀ ਕੌਨ, ਦੁਪਿਹਰੇ 12.00 ਪਿਯਾ ਕਾ ਆਂਗਨ, 12.30 ਸਤ੍ਰੀ ਤੇਰੀ ਯਹੀ ਕਹਾਨੀ, 1.00 ਕਿਸੀ ਕੀ ਨਜਰ ਨਾ ਲਗੇ, 2.00 ਐ ਦਿਲ ਏ ਨਾਦਾਂ, 2.30 ਪਹਚਾਨ

Date:2009-05-07 Time:00:02:44

ਰਾਬੜੀ ਨੂੰ ਸੋਨੀਆ 'ਤੇ ਪੂਰਾ ਇਤਬਾਰ

ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੇ ਮੰਗਲਵਾਰ ਨੂੰ ਕਿਹਾ ਕਿ ਕਾਂਗਰਸ ਦੇ ਛੋਟੇ ਨੇਤਾਵਾਂ ਦੁਆਰਾ ਕੀਤੀਆਂ ਗਈਆਂ ਗੱਲਾਂ ਨੂੰ ਉਹ ਤਵੱਜੋ ਨਹੀਂ ਦਿੰਦੀ ਹੈ. ਉਹਨਾਂ ਨੂੰ ਕੇਵਲ ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਦੀਆਂ ਗੱਲਾਂ ਅਤੇ ਉਹਨਾਂ ਦੇ

Date:2009-05-07 Time:00:02:42

ਰੈਪ ਦੀ ਇੱਛਾ ਨਹੀਂ ਰੱਖਦੀ ਔਰਤ

ਸੁਪਰੀਮ ਕੋਰਟ ਨੇ ਵਿਵਸਥਾ ਦਿੱਤੀ ਹੈ ਕਿ ਬਲਾਤਕਾਰ ਮਾਮਲੇ ਵਿੱਚ ਕਿਸੇ ਔਰਤ ਉੱਤੇ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ ਕਿਉਂਕਿ ਕਿਸੇ ਦੂਜੀ ਔਰਤ ਨਾਲ ਰੈਪ ਦੀ ਉਸਦੀ ਇੱਛਾ ਨਹੀਂ ਹੋ ਸਕਦੀ ਹੈ. ਸੁਪਰੀਮ ਕੋਰਟ ਨੇ ਬਲਾਤਕਾਰ ਦੇ ਮਾਮਲੇ

Date:2009-05-07 Time:00:02:42

ਦਬਾਅ 'ਚ ਕੀਤਾ ਸੀ ਜ਼ਰਦਾਰੀ ਨੇ ਕਰਾਰ!

ਅਫਗਾਨਿਸਤਾਨ ਅਤੇ ਪਾਕਿਸਤਾਨ ਲਈ ਵਿਸ਼ੇਸ਼ ਅਮਰੀਕੀ ਦੂਤ ਰਿਚਰਡ ਹੋਲਬਰੂਕ ਨੇ ਕਿਹਾ ਕਿ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਸਵਾਤ ਵਾਦੀ ਵਿਚ ਤਾਲੀਬਾਨ ਨਾਲ ਸ਼ਾਂਤੀ ਕਰਾਰ ਦਾ ਵਿਰੋਧ ਕੀਤਾ ਸੀ ਪਰ ਉਹਨਾਂ ਉੱਪਰ ਅੱਤਵਾਦੀਆਂ ਨਾਲ ਕਰਾਰ 'ਤੇ

Date:2009-05-07 Time:00:02:42

ਸ਼੍ਰੀਲੰਕਾਈ ਯੁੱਧ ਖੇਤਰ 'ਚ ਭੁੱਖਮਰੀ ਫੈਲੀ

ਲਿੱਟੇ ਨੇ ਸ਼੍ਰੀਲੰਕਾ ਦੇ ਸੰਘਰਸ਼ ਖੇਤਰ ਵਿਚ ਫਸੇ ਨਾਗਰਿਕਾਂ ਲਈ ਖਾਧ ਅੰਨ ਦੀ ਸਪਲਾਈ ਵਿਚ ਸਰਕਾਰ ਵੱਲੋਂ ਰੁਕਾਵਟ ਪਾਉਣ ਦਾ ਆਰੋਪ ਲਗਾਉਂਦਿਆਂ ਦਾਅਵਾ ਕੀਤਾ ਕਿ ਇਸ ਇਲਾਕੇ ਵਿਚ ਭੁੱਖਮਰੀ ਫੈਲਣ ਕਾਰਣ ਕਈ ਮੌਤਾਂ ਹੋ ਚੁੱਕੀਆਂ ਹਨ.ਲਿੱਟੇ ਨੇ ਕੌਮਾਂਤਰੀ

Date:2009-05-07 Time:00:02:42

ਨੇਪਾਲ 'ਚ ਨਵੀਂ ਸਰਕਾਰ ਲਈ ਕਵਾਇਦ ਜ਼ਾਰੀ

ਨੇਪਾਲ ਵਿਚ ਪ੍ਰਧਾਨ ਮੰਤਰੀ ਪ੍ਰਚੰਡ ਵੱਲੋਂ ਸੋਮਵਾਰ ਨੂੰ ਅਸਤੀਫਾ ਦੇਣ ਮਗਰੋਂ ਦੇਸ਼ ਵਿਚ ਫੈਲੇ ਸਿਆਸੀ ਸੰਕਟ ਵਿਚਕਾਰ ਵਿਰੋਧੀ ਪਾਰਟੀਆਂ ਨੇ ਮੰਗਲਵਾਰ ਨੂੰ ਮਾਉਵਾਦੀਆਂ ਦੇ ਇੱਕ ਮੁੱਖ ਸਹਿਯੋਗੀ ਦਲ ਦੀ ਸਹਾਇਤਾ ਅਤੇ ਇੱਕ ਹੋਰ ਪਾਰਟੀ ਤੋਂ ਸਹਿਯੋਗ ਦੀ

Date:2009-05-07 Time:00:02:42

ਡਰੋਨ ਹਾਸਲ ਕਰਨ ਦੇ ਇਛੁੱਕ ਜ਼ਰਦਾਰੀ

ਪਾਕਿਸਤਾਨੀ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਅਮਰੀਕੀ ਡਰੋਨ ਜਹਾਜ ਪਾਕਿਸਤਾਨੀ ਸੈਨਾ ਦੇ ਬੇੜ੍ਹੇ ਦਾ ਹਿੱਸਾ ਬਨਣ ਤਾਂ ਜੋ ਦੇਸ਼ ਵਿਚ ਅੱਤਵਾਦੀਆਂ ਖਿਲਾਫ ਉਹਨਾਂ ਨੂੰ ਪ੍ਰਭਾਵੀ

Date:2009-05-07 Time:00:02:42

ਪੀਐਮ ਦਾ ਬਿਆਨ ਮੰਦਭਗਾ:ਕਾਰਤ

ਮਾਕਪਾ ਮਹਾਂਸਕਤੱਰ ਪ੍ਰਕਾਸ਼ ਕਾਰਤ ਨੇ ਬੀਤੀ ਰਾਤ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਬਿਆਨ ਉੱਪਰ ਇਤਰਾਜ ਜ਼ਾਹਰ ਕੀਤਾ ਜਿਸ ਵਿਚ ਉਹਨਾਂ ਨੇ ਖੇਤਰੀ ਦਲਾਂ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਉਹਨਾਂ ਕੋਲ ਰਾਸ਼ਟਰੀ ਦ੍ਰਿਸ਼ਟੀਕੋਣ ਦੀ ਘਾਟ ਹੈ ਜਿਸ ਕਾਰਣ ਦੇਸ਼ ਦਾ ਵਿਕਾਸ ਰੁੱਕਦਾ

Date:2009-05-07 Time:00:02:42

ਸਵਾਇਨ ਫਲੂ ਪੀੜ੍ਹਤ ਪਹਿਲੇ ਅਮਰੀਕੀ ਦੀ ਮੌਤ

ਬੀਤੇ ਮਹੀਨੇ ਐਚ1ਐਨ1 ਵਿਸ਼ਾਣੂ ਕਾਰਣ ਮੈਕਸਿਕੋ ਦੇ ਇੱਕ ਨੌਜਵਾਨ ਦੀ ਅਮਰੀਕਾ ਵਿਚ ਮੌਤ ਹੋਣ ਮਗਰੋਂ ਟੈਕਸਾਸ ਦੀ ਵਸਨੀਕ ਇੱਕ ਮਹਿਲਾ ਸਵਾਇਨ ਫਲੂ ਨਾਲ ਮਰਨ ਵਾਲੀ ਪਹਿਲੀ ਅਮਰੀਕੀ ਨਾਗਰਿਕ ਹੈ.ਟੈਕਸਾਸ ਰਾਜ ਦੇ

Date:2009-05-07 Time:00:02:42

ਭਾਰਤ ਨਾਲ ਰਿਸ਼ਤਿਆਂ ਦੇ ਹਿਮਾਇਤੀ ਕਰਜ਼ੇਈ

ਅਮਰੀਕਾ ਦੀ ਯਾਤਰਾ ਉੱਪਰ ਆਏ ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ੇਈ ਨੇ ਅੱਜ ਕਿਹਾ ਕਿ ਭਾਰਤ ਨਾਲ ਅਫਗਾਨਿਸਤਾਨ

Date:2009-05-07 Time:00:02:42

ਵੈਸ਼ਣੋ ਦੇਵੀ ਦਰਸ਼ਨ ਲਈ ਗਏ ਯਾਤਰੂ ਦੀ ਮੌਤ

ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਇੱਕ 20 ਸਾਲਾ ਤੀਰਥ ਯਾਤਰੂ ਦੀ ਅੱਜ ਬੇਸ ਕੈਂਪ ਬਾਨ ਗੰਗਾ ਵਿਖੇ ਮੌਤ ਹੋ ਗਈ.ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਲੀਗੜ੍ਹ ਦਾ ਵਸਨੀਕ ਸੰਜੇ ਕੁਮਾਰ ਰਾਸਤੇ

Date:2009-05-07 Time:00:02:42

ਬਾਲਗ ਹੈ ਕਸਾਬ!

ਮੁੰਬਈ ਹਮਲਿਆਂ ਦੌਰਾਨ ਇੱਕ ਮਾਤਰ ਜਿਉਂਦੇ ਕਾਬੂ ਕੀਤੇ ਅੱਤਵਾਦੀ ਅਜਮਲ ਆਮਿਰ ਅਲ ਕਸਾਬ ਨੇ ਅੱਜ ਕਬੂਲ ਕੀਤਾ ਕਿ ਉਸ ਦੀ ਉਮਰ 21 ਸਾਲ ਹੈ.ਇਸ ਤੋਂ ਪਹਿਲਾਂ ਕਸਾਬ ਦੇ ਵਕੀਲ ਉਸ ਨੂੰ ਨਾਬਾਲਗ ਦੱਸਦੇ ਰਹੇ

Date:2009-05-07 Time:00:02:41

ਅਸੀਂ ਸਿਆਸੀ ਰੂਪ ਨਾਲ ਅਜ਼ਾਦ ਨਹੀਂ:ਰਾਮਦੇਵ

ਬੇਇਮਾਨ ਜਨ ਪ੍ਰਤੀਨਿੱਧੀਆਂ ਕਾਰਣ ਲੋਕਤੰਤਰੀ ਵਿਵਸਥਾ ਵਿਚ ਗੜਬੜੀ ਪੈਦਾ ਹੋਣ 'ਤੇ ਅਫਸੋਸ ਜ਼ਾਹਰ ਕਰਦਿਆਂ ਪ੍ਰਸਿੱਧ ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਬਾਹਰੋਂ ਵੇਖਣ ਵਿਚ ਜਾਪਦਾ ਹੈ ਕਿ ਅਸੀਂ ਅਜ਼ਾਦ ਹਾਂ ਪਰ ਅਸਲ ਵਿਚ ਅਸੀਂ ਸਿਆਸੀ ਰੂਪ ਨਾਲ ਅਜ਼ਾਦ ਨਹੀਂ ਹੋ ਸਕੇ ਹਾਂ. ਉਹਨਾਂ ਕਿਹਾ

Date:2009-05-07 Time:00:02:41

ਕੋਲਕਾਤਾ 'ਤੇ ਜਿੱਤ ਅਹਿਮ:ਗੰਭੀਰ

ਕੋਲਕਾਤਾ ਨਾਇਟ ਰਾਇਡਰਸ ਨੂੰ 9 ਵਿਕਟਾਂ ਨਾਲ ਹਰਾ ਕੇ ਆਈਪੀਐਲ ਵਿਚ ਮੁੱਢਲੇ ਸਥਾਨ ਉੱਪਰ ਪੁੱਜੇ ਦਿੱਲੀ ਡੇਅਰ ਡੇਵਿਲਸ ਦੇ ਕਾਰਜਕਾਰੀ ਕਪਤਾਨ ਗੌਤਮ ਗੰਭੀਰ ਨੇ ਅੱਜ ਕਿਹਾ ਕਿ ਸੈਮੀਫਾਇਨਲ ਵਿਚ ਪ੍ਰਵੇਸ਼ ਦੀ ਦੌੜ ਵਿਚ ਅੱਗੇ ਨਿੱਕਲਣ ਲਈ ਇਹ ਜਿੱਤ ਬਹੁਤ ਜਰੂਰੀ ਸੀ. ਗੰਭੀਰ ਨੇ ਕਿਹਾ ਕਿ ਅੰਕਤਾਲਿਕਾ ਵਿਚ

Date:2009-05-07 Time:00:02:41

ਜਿੱਤ ਮਗਰੋਂ ਆਯੋਜਕਾਂ 'ਤੇ ਭੜਕੀ ਦਿਨਾਰਾ

ਦੁਨੀਆ ਦੀ ਨੰਬਰ ਇੱਕ ਟੈਨਿਸ ਖਿਡਾਰਨ ਦਿਨਾਰਾ ਸਾਫੀਨਾ ਨੇ ਡਬਲਿਊਟੀਏ ਰੋਮ ਇੰਟਰਨੈਸ਼ਨਲ ਵਿਚ ਤੀਜੇ ਦੌਰ ਵਿਚ ਪੁੱਜਣ ਮਗਰੋਂ ਜੋਖਮ ਭਰੇ ਕੋਰਟ ਉੱਪਰ ਕਰਵਾਉਣ ਲਈ ਆਯੋਜਕਾਂ ਦੀ ਆਲੋਚਨਾ ਕੀਤੀ.ਰੂਸੀ ਖਿਡਾਰਨ ਨੂੰ ਫ੍ਰਾਂਸ ਦੀ ਵਰਜੀਨੀ ਰੱਜਾਨੋ ਖਿਲਾਫ 7-6, 6-1 ਨਾਲ ਜਿੱਤ ਦਰਜ

Date:2009-05-07 Time:00:02:41

ਪੰਜਾਬ 'ਚ ਰਾਜਗ ਲਈ ਪ੍ਰਚਾਰ ਕਰਨਗੇ ਨੀਤਿਸ਼

ਚੋਣਾਂ ਮਗਰੋਂ ਜਦ (ਯੂ) ਨੇਤਾ ਅਤੇ ਬਿਹਾਰ ਦੇ ਮੁੱਖਮੰਤਰੀ ਨੀਤੀਸ਼ ਕੁਮਾਰ ਦੇ ਰਾਜਗ ਨੂੰ ਛੱਡਣ ਦੀ ਸੰਭਾਵਨਾ ਬਾਰੇ ਕਾਂਗਰਸ ਅਤੇ ਹੋਰ ਰਾਜਨੀਤਿਕ ਦਲਾਂ ਦੇ ਦਾਅਵਿਆਂ 'ਤੇ ਵਿਰਾਮ ਲਗਾਉਂਦੇ ਹੋਏ ਭਾਜਪਾ ਨੇ ਕਿਹਾ ਕਿ ਨੀਤੀਸ਼ ਪੰਜਾਬ 'ਚ ਰਾਜਗ ਲਈ ਚੋਣ ਪ੍ਰਚਾਰ ਕਰਨਗੇ. ਭਾਜਪਾ ਦੇ ਸੀਨੀਅਰ

Date:2009-05-07 Time:00:02:41

ਨੇਹਾ ਨੂੰ ਵੀ ਹੈ ਕ੍ਰਿਕਟ ਦਾ ਚਸਕਾ

ਜੇ ਤੁਸੀਂ ਨੇਹਾ ਧੂਪਿਆ ਨੂੰ ਫੋਨ ਲਗਾਉ ਅਤੇ ਉਹ ਕਹੇ ਕਿ ਉਹ ਮੀਟਿੰਗ ਵਿਚ ਰੁੱਝੀ ਹੈ ਤਾਂ ਸਮਝੋ ਕਿ ਨੇਹਾ ਟੀਵੀ 'ਤੇ ਕ੍ਰਿਕਟ ਵੇਖ ਰਹੀ ਹੈ. ਇਹਨੀਂ ਦਿਨੀਂ ਇੰਡੀਅਨ ਪ੍ਰੀਮਿਅਰ ਲੀਗ ਖੇਡੀ

Date:2009-05-07 Time:00:02:41

ਅੱਤਵਾਦੀਆਂ ਦੇ ਦੋ ਠਿਕਾਣੇ ਮਿਲੇ

ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਰਾਜੌਰੀ ਜਿਲ੍ਹੇ ਵਿਚ ਅੱਤਵਾਦੀਆਂ ਦੇ ਦੋ ਠਿਕਾਣਿਆਂ ਦਾ ਪਤਾ ਲਗਾਇਆ ਅਤੇ ਉੱਥੋਂ ਹਥਿਆਰ ਬਰਾਮਦ ਕੀਤੇ.ਪੁਲਿਸ ਨੇ ਦੱਸਿਆ ਕਿ ਸੂਹੀਆ ਸੂਚਨਾ ਦੇ ਅਧਾਰ 'ਤੇ ਸੁਰੱਖਿਆ ਬਲਾਂ ਨੇ ਗਾਮਬੀਰ

Date:2009-05-07 Time:00:02:41

ਪੰਜਾਬ 'ਚ ਚੌਣ ਪ੍ਰਬੰਧ ਮੁਕੰਮਲ

ਪਹਿਲੇ ਦੌਰ ਅਧੀਨ ਪੰਜਾਬ ਦੇ ਚਾਰ ਸੰਸਦੀ ਹਲਕਿਆਂ ਵਿਚ ਵੀਰਵਾਰ 7 ਮਈ ਨੂੰ ਹੋਣ ਜਾ ਰਹੇ ਮਤਦਾਨ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਤਾਂ ਜੋ ਵੋਟਰ ਬਿਨਾਂ ਕਿਸੇ ਡਰ ਅਤੇ ਪਰੇਸ਼ਾਨੀ ਦੇ ਆਪਣੀ ਵੋਟ ਦੀ ਵਰਤੋਂ

Date:2009-05-07 Time:00:02:41

ਸਰਕਾਰ ਗਠਨ ਦੀ ਉਡੀਕ 'ਚ ਅਮਰੀਕਾ

ਭਾਰਤ ਵਿਚ ਨਵੀਂ ਸਰਕਾਰ ਦੇ ਗਠਨ ਦੀ ਅਮਰੀਕਾ ਉਤਸੁਕਤਾ ਨਾਲ ਉਡੀਕ ਕਰ ਰਿਹਾ ਹੈ ਤਾਂ ਜੋ ਉਹ ਪਾਕਿਸਤਾਨ ਤੋਂ ਅੱਤਵਾਦ ਨੂੰ ਜੜੋਂ ਪੁੱਟ ਸੁੱਟਣ ਲਈ ਨਵੀਂ ਦਿੱਲੀ ਅਤੇ ਇਸਲਾਮਾਬਾਦ ਨਾਲ ਪ੍ਰਭਾਵੀ ਤਾਲਮੇਲ ਦੀ ਪ੍ਰਕ੍ਰਿਆ ਸ਼ੁਰੂ ਕਰ ਸਕੇ.ਪਾਕਿਸਤਾਨ

Date:2009-05-07 Time:00:02:41

ਨਕਸਲੀਆਂ ਨੇ ਉਡਾਈ ਬਰੂਦੀ ਸੁਰੰਗ,10 ਮਰੇ

ਛੱਤੀਸਗੜ੍ਹ ਦੇ ਦੰਤੇਵਾੜਾ ਜਿਲ੍ਹੇ ਵਿਚ ਨਕਸਲੀਆਂ ਨੇ ਬਰੂਦੀ ਸੁਰੰਗ ਵਿਚ ਧਮਾਕਾ ਕਰਕੇ ਇੱਕ ਟ੍ਰੈਕਟਰ ਨੂੰ ਉਡਾ ਦਿੱਤਾ ਜਿਸ ਨਾਲ ਉਸ ਵਿਚ ਸਵਾਰ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਦੋ ਜਵਾਨਾਂ ਅਤੇ ਚਾਰ ਵਿਸ਼ੇਸ਼ ਪੁਲਿਸ ਅਧਿਕਾਰੀਆਂ ਸਮੇਤ ਦੱਸ ਲੋਕਾਂ ਦੀ ਮੌਤ

Date:2009-05-07 Time:00:02:41

ਚੌਥੇ ਗੇੜ੍ਹ ਦਾ ਮਤਦਾਨ ਭਲਕੇ

ਦੇਸ਼ ਦੇ 85 ਲੋਕਸਭਾ ਹਲਕਿਆਂ ਤੋਂ ਪ੍ਰਤੀਨਿੱਧੀਆਂ ਦੀ ਚੌਣ ਲਈ ਚੌਥੇ ਗੇੜ੍ਹ ਦਾ ਮਤਦਾਨ ਭਲਕੇ ਹੋਵੇਗਾ.ਇਸ ਦੌਰ ਵਿਚ 8 ਰਾਜਾਂ ਦੇ 85 ਸੰਸਦੀ ਹਲਕਿਆਂ ਵਿਖੇ ਮਤਦਾਨ ਹੋਵੇਗਾ ਜਦੋਂ ਕਿ ਲਗਭੱਗ 9.5 ਕਰੋੜ ਵੋਟਰ 1315 ਉਮੀਦਵਾਰਾਂ

Date:2009-05-07 Time:00:02:41

ਬਾਲਗ ਹੈ ਕਸਾਬ!

ਮੁੰਬਈ ਹਮਲਿਆਂ ਦੌਰਾਨ ਇੱਕ ਮਾਤਰ ਜਿਉਂਦੇ ਕਾਬੂ ਕੀਤੇ ਅੱਤਵਾਦੀ ਅਜਮਲ ਆਮਿਰ ਅਲ ਕਸਾਬ ਨੇ ਅੱਜ ਕਬੂਲ ਕੀਤਾ ਕਿ ਉਸ ਦੀ ਉਮਰ 21 ਸਾਲ ਹੈ.ਇਸ ਤੋਂ ਪਹਿਲਾਂ ਕਸਾਬ ਦੇ ਵਕੀਲ ਉਸ ਨੂੰ ਨਾਬਾਲਗ ਦੱਸਦੇ ਰਹੇ

Date:2009-05-07 Time:00:02:40


1  

page no.1

Select news date :

31 - 5 - 2009
30 - 5 - 2009
29 - 5 - 2009
28 - 5 - 2009
27 - 5 - 2009
26 - 5 - 2009
25 - 5 - 2009
24 - 5 - 2009
23 - 5 - 2009
22 - 5 - 2009
21 - 5 - 2009
20 - 5 - 2009
19 - 5 - 2009
18 - 5 - 2009
17 - 5 - 2009
16 - 5 - 2009
15 - 5 - 2009
14 - 5 - 2009
13 - 5 - 2009
12 - 5 - 2009
11 - 5 - 2009
10 - 5 - 2009
9 - 5 - 2009
8 - 5 - 2009
7 - 5 - 2009
6 - 5 - 2009
5 - 5 - 2009
4 - 5 - 2009
3 - 5 - 2009
2 - 5 - 2009
1 - 5 - 2009