Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 5 - 5 - 2009

ਟੀਵੀ ਗਾਇਡ (4 ਮਈ 09)

ਦੂਰਦਰਸ਼ਨ (ਮੁੱਖ ਚੈਨਲ): ਦੁਪਿਹਰੇ 12.00ਪਿਯਾ ਕਾ ਆਂਗਨ 12.30ਇਸਤਰੀ- ਤੇਰੀ ਕਹਾਨੀ 1.00ਕਿਸੀ ਕੀ ਨਜਰ ਨਾ ਲਗੇ 1.30ਸਾਤ ਵਚਨ ਸਾਤ ਫੇਰੇ 2.00ਐ -ਏ-ਨਾਦਾਂ 2.30ਕਸ਼ਮਕਸ਼ ਜਿਂਦਗੀ ਕੀ 3.00ਨਰਗਿਸ 3.30ਪ੍ਰੋਗ੍ਰਾਮ ਆਨ

Date:2009-05-05 Time:00:04:28

ਮਾਇਕਲ ਜੈਕਸਨ ਦੇ ਲੰਦਨ ਦੌਰੇ 'ਚ ਦੇਰੀ!

ਪਾਪ ਸਿਤਾਰੇ ਮਾਇਕਲ ਜੈਕਸਨ ਇਸ ਮਹੀਨੇ ਦੇ ਆਖਰ ਵਿਚ ਬ੍ਰਿਟੇਨ ਪੁੱਜਣ ਵਾਲੇ ਸਨ ਪਰ ਦੁਨੀਆ ਭਰ ਵਿਚ ਫੈਲੀ ਮਾਰੂ ਬਿਮਾਰੀ ਸਵਾਇਨ ਫਲੂ ਕਾਰਣ ਉਹਨਾਂ ਦੇ ਇਸ ਪ੍ਰਸਤਾਵਿਤ ਦੌਰੇ ਵਿਚ ਦੇਰੀ ਹੋ ਸਕਦੀ

Date:2009-05-05 Time:00:04:26

ਸਰਕਾਰ ਨੇ ਲਿਆ ਹੋਰ ਕਰਜ਼ਾ

ਕੇਂਦਰ ਸਰਕਾਰ ਨੇ 24 ਅਪ੍ਰੈਲ ਨੂੰ ਸਮਾਪਤ ਹਫ਼ਤੇ ਦੌਰਾਨ ਭਾਰਤੀ ਰਿਜ਼ਰਵ ਬੈਂਕ ਤੋਂ 404.12 ਅਰਬ ਰੁਪਏ ਦਾ ਕਰਜ਼ਾ ਲਿਆ ਹੈ. ਰਿਜ਼ਰਵ ਬੈਂਕ ਦੇ ਅੰਕੜਿਆਂ ਦੇ ਕੇਂਦਰ ਸਰਕਾਰ ਉੱਤੇ ਪਹਿਲਾਂ ਤੋਂ ਹੀ 302.03 ਅਰਬ ਰੁਪਏ ਦਾ ਕਰਜ਼ਾ

Date:2009-05-05 Time:00:04:26

ਅਫ਼ਜਲ ਸੰਬੰਧੀ ਫੈਸਲਾ ਜਲਦ !

ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਸਰਕਾਰ ਨੂੰ ਪੱਤਰ ਲਿਖਕੇ ਸੰਸਦ ਉੱਤੇ ਹਮਲੇ ਦੇ ਮਾਮਲੇ ਵਿੱਚ ਦੋਸ਼ੀ ਅਫ਼ਜਲ ਗੁਰੂ ਦੀ ਰਹਿਮ ਅਪੀਲ ਉੱਤੇ ਜਲਦ ਫੈਸਲਾ ਲੈਣ ਨੂੰ ਕਿਹਾ ਹੈ. ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਕਿ ਦਿੱਲੀ ਸਰਕਾਰ

Date:2009-05-05 Time:00:04:26

ਅਸੀਂ ਬਣਾਵਾਂਗੇ ਐਟਮ ਬੰਬ : ਅਡਵਾਨੀ

ਭਾਜਪਾ ਦੇ ਸੀਨੀਅਰ ਨੇਤਾ ਅਤੇ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ ਦੇਸ਼ ਨੂੰ ਮੌਜੂਦਾ ਅਤੇ ਭੱਵਿਖ ਦੀਆਂ ਚੁਨੌਤੀਆਂ ਦੇ ਨਾਲ ਨਜਿੱਠਣ ਲਈ ਪ੍ਰਮਾਣੂ ਬੰਬ ਬਣਾਉਣ ਅਤੇ ਉਸਦੀ ਪਰਖ਼ ਦਾ ਵਿਕਲਪ ਖੁੱਲ੍ਹਾ

Date:2009-05-05 Time:00:04:26

ਹੋ ਸਕਦੀ ਹੈ ਦੋਸਤੀ : ਪੀਐੱਮ

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਬੁੱਧਦੇਵ ਭੱਟਾਚਾਰਿਆ ਨੂੰ ਆਪਣਾ ਚੰਗਾ ਮਿੱਤਰ ਦੱਸਦਿਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਲੋਕ ਸਭਾ ਚੋਣ ਦੇ ਬਾਅਦ ਖੱਬੀ ਪੱਖੀ ਪਾਰਟੀਆਂ ਦੇ ਨਾਲ ਗਠਜੋੜ ਦੇ ਲਈ ਯੂਪੀਏ

Date:2009-05-05 Time:00:04:26

ਬੱਸ ਪਲਟੀ,11 ਸੀਆਰਪੀਐਫ ਜਵਾਨ ਜ਼ਖਮੀ

ਪੱਛਮੀ ਬੰਗਾਲ ਦੇ ਬਰਧਵਾਨ ਜਿਲ੍ਹੇ ਦੇ ਕੋਮੋਰਪੁਰ ਹੱਤਾਲਾ ਵਿਖੇ ਇੱਕ ਬੱਸ ਦੇ ਪਲਟਣ ਨਾਲ ਉਸ ਵਿਚ ਸਵਾਰ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਘੱਟ ਤੋਂ ਘੱਟ 11 ਜਵਾਨ ਜ਼ਖਮੀ ਹੋ ਗਏ.ਬੱਸ ਵਿਚ ਸੀਆਰਪੀਐਫ

Date:2009-05-05 Time:00:04:26

ਮਨਮੋਹਨ ਅਸਫ਼ਲ ਪੀਐੱਮ : ਮੋਦੀ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਉੱਤੇ ਸ਼ਬਦੀ ਹੱਲਾ ਬੋਲਦਿਆਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਪ੍ਰਧਾਨਮੰਤਰੀ ਦੇ ਰੂਪ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੇ ਹਨ ਅਤੇ ਸੰਪ੍ਰਗ ਦੇ ਕਈ ਨੇਤਾ ਮੁੱਖ ਅਹੁਦੇ ਲਈ ਉਹਨਾਂ ਦਾ ਨਾਮ ਅੱਗੇ ਕਰਨ ਦੇ

Date:2009-05-05 Time:00:04:26

ਪੱਛੋਂ ਦੀ ਹਵਾ ਦਾ ਕਹਿਰ

ਪੱਛਮੀ ਬੰਗਾਲ ਦੇ ਵਿਭਿੰਨ ਭਾਗਾਂ ਵਿੱਚ ਉੱਤਰ ਪੱਛਮੀ ਹਵਾ ਦੀਆਂ ਤੇਜ ਹਵਾਵਾਂ ਅਤੇ ਮੀਂਹ ਦੇ ਕਾਰਨ ਕੱਲ੍ਹ 11 ਲੋਕਾਂ ਦੀ ਮੌਤ ਹੋ ਗਈ ਜਦਕਿ 15 ਹੋਰ ਜ਼ਖਮੀ ਹੋ ਗਏ. ਜਿੱਥੇ ਮੀਂਹ ਅਤੇ ਹਵਾਵਾਂ ਦੇ ਕਾਰਨ ਭਿਆਨਕ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ, ਉੱਥੇ ਹੀ ਰਾਜ

Date:2009-05-05 Time:00:04:26

ਗੁਆਟੇਮਾਲਾ 'ਚ ਭੁਚਾਲ ਦੇ ਝੱਟਕੇ

ਗੁਆਟੇਮਾਲਾ ਵਿੱਚ ਅੱਜ ਭੁਚਾਲ ਦੇ ਤੇਜ ਝੱਟਕੇ ਮਹਿਸੂਸ ਕੀਤੇ ਗਏ ਅਤੇ ਰਿਕਟਰ ਸਕੇਲ 'ਤੇ ਇਸਦੀ ਗਤੀ 6.1 ਮਾਪੀ ਗਈ. ਅਮਰੀਕੀ ਜਿਓਲੋਜੀਕਲ ਸਰਵੇ ਨੇ ਦੱਸਿਆ ਕਿ ਭਾਰਤੀ ਸਮੇਂ ਅਨੁਸਾਰ ਸਵੇਰੇ ਪੌਣੇ ਦਸ ਵੱਜੇ ਸਾਂਟੀਯਾਗੋ ਅਤਿਤਲਾਨ

Date:2009-05-05 Time:00:04:26

ਬਸਪਾ ਦੇ ਚੋਣ ਪ੍ਰਚਾਰ 'ਚ ਸਿਤਾਰੇ

ਸਿਨੇ ਅਭਿਨੇਤਾ ਆਦਿਤਿਆ ਪੰਚੋਲੀ ਨੇ ਇੱਥੇ ਬਸਪਾ ਉਮੀਦਵਾਰ ਸੁਰਿੰਦਰ ਸਿੰਘ ਨਾਗਰ ਦੇ ਪੱਖ ਵਿੱਚ ਚੋਣ ਪ੍ਰਚਾਰ ਕੀਤਾ. ਜਨਤਾ ਨੂੰ ਸੰਬੋਧਨ ਕਰਦਿਆਂ ਪੰਚੋਲੀ ਨੇ ਕਿਹਾ ਕਿ ਨਾਗਰ ਇੱਕ ਸਫ਼ਲ ਉੱਦਮੀ ਹੈ ਅਤੇ ਗੌਤਮ ਬੁੱਧ ਨਗਰ

Date:2009-05-05 Time:00:04:26

ਦੋ ਤਿਹਾਈ ਲੋਕ ਸਾਰਕੋਜ਼ੀ ਤੋਂ ਨਾਖੁਸ਼

ਫ੍ਰਾਂਸ ਵਿਚ ਹਾਲ ਦੇ ਇੱਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਦੋ ਸਾਲ ਪਹਿਲਾਂ ਚੁਣ ਕੇ ਸੱਤਾ ਵਿਚ ਆਏ ਰਾਸ਼ਟਰਪਤੀ ਨਿਕੋਲਸ ਸਾਰਕੋਜ਼ੀ ਦੇ ਕਾਰਜਕਾਲ ਤੋਂ ਕਰੀਬ ਦੋ ਤਿਹਾਈ ਜਨਤਾ ਨਾਖੁਸ਼ ਹੈ.ਦੈਨਿਕ ਮੈਟਰੋ ਵਿਚ ਪ੍ਰਕਾਸ਼ਿਤ ਸਰਵੇਖਣ ਮੁਤਾਬਕ ਜਦੋਂ ਲੋਕਾਂ ਨੂੰ ਪੁੱਛਿਆ

Date:2009-05-05 Time:00:04:26

ਮੀਡੀਆ 'ਤੇ ਹਮਲੇ ਦੀ ਜਾਂਚ ਦੀ ਮੰਗ

ਸ਼ਹਿਰ ਦੇ ਬਾਹਰੀ ਹਿੱਸੇ ਵਿਚ ਲਿੱਟੇ ਸਮਰਥਕ ਸੰਗਠਨਾਂ ਵੱਲੋਂ ਕੁੱਝ ਟਰੱਕਾਂ ਨੂੰ ਰੋਕੇ ਜਾਣ ਦੀ ਘਟਨਾ ਦੀ ਕਵਰੇਜ਼ ਲਈ ਗਏ ਮੀਡੀਆ ਕਰਮਚਾਰੀਆਂ ਉੱਪਰ ਫੌਜੀਆਂ ਦੇ ਹਮਲੇ ਦੀ ਮੀਡੀਆ ਕਰਮਚਾਰੀਆਂ ਨੇ ਜਾਂਚ

Date:2009-05-05 Time:00:04:26

ਸੈਂਸੈਕਸ ਨੇ ਛੋਹਿਆ 12 ਹਜ਼ਾਰ ਦਾ ਪੱਧਰ

ਅੱਜ ਸਵੇਰ ਤੋਂ ਹੀ ਮੁੰਬਈ ਸਟਾਕ ਐਕਸਚੇਂਜ ਦੀ ਸ਼ੁਰੂਆਤ ਵਾਧੇ ਨਾਲ ਹੋਈ ਅਤੇ ਦੁਪਿਹਰ ਤੱਕ ਦੇ ਕਾਰੋਬਾਰ ਦੌਰਾਨ ਇਸ ਨੇ 667 ਅੰਕਾਂ ਦੇ ਵਾਧੇ ਨਾਲ 12068 ਅੰਕਾਂ ਦੇ ਪੱਧਰ ਨੂੰ ਛੂਹ ਲਿਆ.ਉੱਧਰ ਐਨਐਸਈ

Date:2009-05-05 Time:00:04:26

ਬਰਲੂਸਕੋਨੀ ਦੀ ਪਤਨੀ ਨੇ ਮੰਗਿਆ ਤਲਾਕ

ਇਟਲੀ ਦੇ ਪ੍ਰਧਾਨ ਮੰਤਰੀ ਸਿਲਵੀਯੋ ਬਰਲੂਸਕੋਨੀ ਦੀ ਪਤਨੀ ਵੇਰੋਨਿਕਾ ਲਾਰੀਓ ਤਲਾਕ ਚਾਹੁੰਦੀ ਹੈ.ਉਸ ਦਾ ਕਹਿਣਾ ਹੈ ਕਿ ਉਸ ਦੇ ਪਤੀ ਨਾਬਾਲਗਾਂ ਨਾਲ ਮੇਲ-ਜੋਲ ਰੱਖਦੇ ਹਨ.ਬੀਬੀਸੀ ਨੇ ਦੱਸਿਆ ਕਿ ਲਾਰਿਓ

Date:2009-05-05 Time:00:04:25

ਕੇਕੇਆਰ 'ਤੇ ਭਾਰੀ ਪਿਆ ਪੰਜਾਬ

ਕਿੰਗਜ਼ ਇਲੈਵਨ ਪੰਜਾਬ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਵਿੱਚ ਕੋਲਕਾਤਾ ਨਾਈਟਰਾਈਡਰਜ਼ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ. ਅੰਤਿਮ ਗੇਂਦ ਉੱਤੇ ਪੰਜਾਬ ਨੂੰ ਜਿੱਤ ਦੇ ਲਈ ਇੱਕ ਦੌੜ ਦੀ ਜ਼ਰੂਰਤ ਸੀ, ਜਿਸ ਉੱਤੇ ਇਫਰਾਨ ਪਠਾਨ ਨੇ ਚੌਕਾ ਲਗਾਕੇ

Date:2009-05-05 Time:00:04:25

ਮੈਟਾਡੋਰ ਚਿਨਾਬ 'ਚ ਡਿੱਗੀ, 21 ਮਰੇ

ਕਿਸ਼ਤਵਾੜ ਜਿਲ੍ਹੇ ਵਿਚ ਸੋਮਵਾਰ ਦੀ ਸਵਰੇ ਇੱਕ ਮੈਟਾਡੋਰ ਦੇ ਸੜ੍ਹਕ ਤੋਂ ਫਿਸਲ ਕੇ ਚਿਨਾਬ ਨਦੀ ਵਿਚ ਡਿੱਗਣ ਨਾਲ ਉਸ ਵਿਚ ਸਵਾਰ 21 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ.ਜ਼ਖਮੀ ਲੋਕਾਂ ਵਿਚੋਂ ਚਾਰ

Date:2009-05-05 Time:00:04:25

ਧੋਨੀ ਹੋਣਗੇ ਭਾਰਤੀ ਟੀਮ ਦੇ ਕਪਤਾਨ

ਅਗਲੇ ਮਹੀਨੇ ਜੂਨ ਵਿਚ ਇੰਗਲੈਂਡ ਵਿਖੇ ਹੋਣ ਵਾਲੇ 20-20 ਵਿਸ਼ਵ ਕ੍ਰਿਕਟ ਕੱਪ ਲਈ ਭਾਰਤੀ ਟੀਮ ਦਾ ਐਲਾਣ ਕਰ ਦਿੱਤਾ ਗਿਆ ਹੈ.ਮਹਿੰਦਰ ਸਿੰਘ ਧੋਨੀ ਭਾਰਤੀ ਟੀਮ ਦੇ ਕਪਤਾਨ ਹੋਣਗੇ ਜਦੋਂ ਕਿ ਰਾਬਿਨ ਉਥੱਪਾ ਅਤੇ ਮੁਨਾਫ ਪਟੇਲ ਨੂੰ ਟੀਮ....

Date:2009-05-05 Time:00:04:25

ਕਾਕੋਦਕਰ ਨੂੰ ਮਿਲੇਗਾ ਚੁਗਾਮੀ ਪੁਰਸਕਾਰ

ਭਾਰਤੀ ਭੌਤਿਕ ਐਸੋਸੀਏਸ਼ਨ ਦਾ ਐਮਐਮ ਚੁਗਾਨੀ ਪੁਰਸਕਾਰ ਪਰਮਾਣੂ ਊਰਜਾ ਆਯੋਗ ਦੇ ਪ੍ਰਧਾਨ ਡਾ. ਅਨਿਲ ਕਾਕੋਦਕਰ ਨੂੰ 11 ਮਈ ਨੂੰ ਰਾਸ਼ਟਰੀ ਤਕਨੀਕੀ ਦਿਹਾੜਾ ਮੌਕੇ ਪ੍ਰਦਾਨ ਕੀਤਾ ਜਾਵੇਗਾ.ਉਦਯੋਗਪਤੀ ਮੁਰਲੀ ਐਮ. ਚੁਗਾਨੀ ਦੇ ਨਾਂ 'ਤੇ ਦਿੱਤਾ

Date:2009-05-05 Time:00:04:25

ਪ੍ਰਚੰਡ ਨੇ ਦਿੱਤਾ ਅਸਤੀਫਾ

ਨੇਪਾਲ ਦੇ ਪ੍ਰਧਾਨ ਮੰਤਰੀ ਅਤੇ ਕਮਿਉਨਿਸਟ ਪਾਰਟੀ ਆਫ ਨੇਪਾਲ ਦੇ ਮੁਖੀ ਪੁਸ਼ਪ ਕਮਲ ਦਹਿਲ ਉਰਫ ਪ੍ਰਚੰਡ ਨੇ ਬੀਤੇ ਕੱਲ੍ਹ ਤੋਂ ਜ਼ਾਰੀ ਸਿਆਸੀ ਸੰਕਟ ਦੇ ਚੱਲਦਿਆਂ ਆਪਣਾ ਅਸਤੀਫਾ ਦੇ ਦਿੱਤਾ ਹੈ. ਪ੍ਰਚੰਡ ਨੇ ਅਸਤੀਫਾ ਅਜਿਹੇ ਵੇਲ੍ਹੇ ਦਿੱਤਾ ਹੈ ਜਦੋਂ ਉਹਨਾਂ ਵੱਲੋਂ ਸੈਨਾ ਪ੍ਰਮੁਖ ਕੋਟਵਾਲ ਨੂੰ ਹਟਾਉਣ

Date:2009-05-05 Time:00:04:25

ਮੌਜੂਦਾ ਚੌਣਾਂ ਦੋ ਵਿਚਾਰਧਾਰਾਵਾਂ 'ਚ:ਰਾਹੁਲ

ਕਾਂਗਰਸ ਦੇ ਮਹਾਂਸਕਤੱਰ ਅਤੇ ਸਟਾਰ ਪ੍ਰਚਾਰਕ ਰਾਹੁਲ ਗਾਂਧੀ ਨੇ ਵੋਟਰਾਂ ਨੂੰ ਸਾਰੇ ਧਰਮਾਂ ਦੇ ਲੋਕਾਂ, ਗਰੀਬਾਂ, ਦਲਿਤਾਂ ਅਤੇ ਆਦੀਵਾਸੀਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਕਾਂਗਰਸ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਮੌਜੂਦਾ ਚੌਣਾਂ

Date:2009-05-05 Time:00:04:25

ਬਸੰਤੀ ਨੇ ਕੀਤੀ ਅਡਵਾਨੀ ਦੀ ਹਿਮਾਇਤ

ਅਭਿਨੇਤਰੀ ਅਤੇ ਭਾਜਪਾ ਆਗੂ ਹੇਮਾ ਮਾਲਿਨੀ ਨੇ ਕਿਹਾ ਹੈ ਕਿ ਭਾਜਪਾ ਨੇਤਾ ਲਾਲਕ੍ਰਿਸ਼ਨ ਅਡਵਾਨੀ ਵਿਚ ਪ੍ਰਧਾਨਮੰਤਰੀ ਬਣਨ ਦੀਆਂ ਸਭ ਖੂਬੀਆਂ ਮੌਜੂਦ ਹਨ. ਹੇਮਾ ਮਾਲਿਨੀ ਨੇ ਭਾਜਪਾ ਉਮੀਦਵਾਰ ਅਤੇ

Date:2009-05-05 Time:00:04:25

ਕਾਂਗਰਸ ਨੇ ਕੀਤੀ ਲਾਲੂ ਖਿਲਾਫ ਅਪੀਲ

ਕਾਂਗਰਸ ਨੇ ਚੌਣ ਆਯੋਗ ਨੂੰ ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਉਸ ਕਥਿੱਤ ਬਿਆਨ ਉੱਪਰ ਗੌਰ ਫੁਰਮਾਉਣ ਦੀ ਅਪੀਲ ਕੀਤੀ ਹੈ ਜਿਸ ਲਾਲੂ ਨੇ ਕਿਹਾ ਸੀ ਕਿ ਜੇਕਰ ਬਿਹਾਰ ਦੇ ਸਾਰਣ ਅਤੇ ਪਾਟਲੀਪੁੱਤਰ ਵਿਚ ਜੇਕਰ ਉਹ ਚੌਣ ਹਾਰ ਜਾਂਦੇ ਹਨ ਤਾਂ ਰਾਜਨੀਤਕ ਉੱਥਲ-ਪੁੱਥਲ ਫੈਲ

Date:2009-05-05 Time:00:04:25

ਸੈਂਸੈਕਸ ਨੇ ਛੋਹਿਆ 12 ਹਜ਼ਾਰ ਦਾ ਪੱਧਰ

ਅੱਜ ਸਵੇਰ ਤੋਂ ਹੀ ਮੁੰਬਈ ਸਟਾਕ ਐਕਸਚੇਂਜ ਦੀ ਸ਼ੁਰੂਆਤ ਵਾਧੇ ਨਾਲ ਹੋਈ ਅਤੇ ਦੁਪਿਹਰ ਤੱਕ ਦੇ ਕਾਰੋਬਾਰ ਦੌਰਾਨ ਇਸ ਨੇ 667 ਅੰਕਾਂ ਦੇ ਵਾਧੇ ਨਾਲ 12068 ਅੰਕਾਂ ਦੇ ਪੱਧਰ ਨੂੰ ਛੂਹ ਲਿਆ.ਉੱਧਰ ਐਨਐਸਈ

Date:2009-05-05 Time:00:04:25


1  

page no.1

Select news date :

31 - 5 - 2009
30 - 5 - 2009
29 - 5 - 2009
28 - 5 - 2009
27 - 5 - 2009
26 - 5 - 2009
25 - 5 - 2009
24 - 5 - 2009
23 - 5 - 2009
22 - 5 - 2009
21 - 5 - 2009
20 - 5 - 2009
19 - 5 - 2009
18 - 5 - 2009
17 - 5 - 2009
16 - 5 - 2009
15 - 5 - 2009
14 - 5 - 2009
13 - 5 - 2009
12 - 5 - 2009
11 - 5 - 2009
10 - 5 - 2009
9 - 5 - 2009
8 - 5 - 2009
7 - 5 - 2009
6 - 5 - 2009
5 - 5 - 2009
4 - 5 - 2009
3 - 5 - 2009
2 - 5 - 2009
1 - 5 - 2009