Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 23 - 5 - 2009
ਕਲਕੱਤਾ-ਭਾਰਤ ਦੀ 16 ਮੈਂਬਰੀ ਤੀਰਅੰਦਾਜ਼ੀ ਟੀਮ ਨੇ ਕੱਲ੍ਹ ਤੇਹਰਾਨ 'ਚ ਦੂਸਰੀ ਏਸ਼ਿਆਈ ਗ੍ਰਾਂ ਪ੍ਰੀ ਦੇ ਪਹਿਲੇ ਦਿਨ ਕਲੀਨ ਸਵੀਪ ਕਰਦੇ ਹੋਏ ਸਾਰੇ ਚਾਰਾਂ ਵਰਗਾਂ 'ਚ ਉੱਚ ਸਥਾਨ ਹਾਸਿਲ ਕੀਤਾ। Date:2009-05-23 Time:00:05:01
ਕੋਚੀ-ਏਸ਼ਿਆਈ ਫੁੱਟਬਾਲ ਪਰੀਸੰਘ ਭਾਰਤੀ ਫੁੱਟਬਾਲ ਦਾ ਖੋਇਆ ਮਾਣ ਲੌਟਾਉਣਾ ਚਾਹੁੰਦਾ ਹੈ ਅਤੇ ਉਸ ਦਾ ਮੰਨਣਾ ਹੈ ਕਿ ਭਾਰਤ 'ਚ ਪ੍ਰਤਿਭਾਵਾਂ ਨੂੰ ਖੇਡ ਦੇ ਜਨੂੰਨ ਦੀ ਕਮੀ ਨਹੀਂ ਹੈ। Date:2009-05-23 Time:00:05:01
ਵੀਰ ਸਲਮਾਨ ਖਾਨ ਅਤੇ ਨਿਰਦੇਸ਼ਕ ਅਨਿਲ ਸ਼ਰਮਾ ਦੋਨਾਂ ਲਈ ਅਹਿਮ ਹੈ। 'ਗਦਰ' ਦੇ ਬਾਅਦ ਅਨਿਲ ਨੇ ਸਫਲਤਾ ਦਾ ਸੁਆਦ ਨਹੀਂ ਲਿਆ ਅਤੇ ਸਲਮਾਨ ਦੀ ਫ਼ਿਲਮ ਨੂੰ ਹਿਟ ਹੋਏ ਵੀ ਅਰਸਾ ਹੋ ਗਿਆ। Date:2009-05-23 Time:00:05:01
'ਪੇਇੰਗ ਗੇਸਟ' ਰਿਲੀਜ਼ ਹੋਣ ਵਾਲੀ ਹੈ ਅਤੇ ਇਸ ਵਿੱਚ ਸੋਲੀਨਾ ਜੇਟਲੀ ਅਤੇ ਰੀਆ ਸੇਨ ਦੇ ਨਾਲ ਨੇਹਾ ਧੂਪੀਆ ਦੀ ਵੀ ਮਹਤੱਵਪੂਰਣ ਭੂਮਿਕਾ ਹੈ। ਸ਼ੂਟਿੰਗ ਦੇ ਦੌਰਾਨ ਨੇਹਾ ਨੂੰ ਫਿਲਮ ਵਿੱਚ ਸਕੂਲੀ ਵਰਦੀ ਪਾਉਣ ਦਾ ਮੌਕਾ ਮਿਲਿਆ। Date:2009-05-23 Time:00:05:01
ਵਾਸ਼ਿੰਗਟਨ - ਭਾਰਤ ਅਤੇ ਅਫਗਾਨਿਸਤਾਨ ਨੂੰ ਸੰਕਟ ਵੱਲ ਤੋਰਨ ਵਾਲੇ ਆਈਐਸਆਈ ਦੇ ਸਾਮਰਿਕ ਦ੍ਰਿਸ਼ਟੀਕੋਣ ਦਾ ਜ਼ਿਕਰ ਕਰਦਿਆਂ ਅਮਰੀਕੀ ਜਲਸੈਨਾ ਦੇ ਸੀਨੀਅਰ ਅਧਿਕਾਰੀ ਮਾਇਕ ਮੁਲੇਨ ਨੇ ਕਿਹਾ ਕਿ ਪਾਕਿਸਤਾਨੀ ਸੂਹੀਆ ਏਜੰਸੀ ਆਪਣਾ ਨਜ਼ਰੀਆ ਬਦਲੇ ਅਤੇ ਤਾਲੀਬਾਨ ਨਾਲੋਂ ਰਿਸ਼ਤਾ ਤੋੜੇ। Date:2009-05-23 Time:00:05:01
ਨਵੀਂ ਦਿੱਲੀ-ਮਨਮੋਹਨ ਸਿੰਘ ਨੇ ਸ਼ੁਕਰਵਾਰ ਨੂੰ ਦੂਸਰੀ ਵਾਰ ਦੇਸ਼ ਦੇ ਪ੍ਰਧਾਨਮੰਤਰੀ ਬਣੇ।ਸਿੰਘ ਸਮੇਤ ਉਨ੍ਹਾ ਦੇ ਮੰਤਰੀ ਮੰਡਲ ਸਹਿਯੋਗੀਆਂ ਨੂੰ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅਹੁਦੇ ਦੀ ਸੌਂਹ ਦਿਵਾਈ। Date:2009-05-23 Time:00:05:00
ਅੰਨਾਪੋਲਿਸ - ਅਮਰੀਕਾ ਦੀ ਨੌਸੈਨਾ ਅਕਾਦਮੀ ਵਿੱਚ ਸੈਨਿਕਾਂ ਦੀ ਦੀਕਸ਼ਾਂਤ ਸਮਾਰੋਹ ਵਿੱਚ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਕਮਾਂਡਰ ਇਨ ਚੀਫ਼ ਦੇ ਤੌਰ 'ਤੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਜਦੋਂ ਬਹੁਤ ਜਰੂਰਤ ਹੋਵੇਗੀ ਤਾਂ ਹੀ ਉਹ ਉਹਨਾਂ ਨੂੰ ਖਤਰੇ ਦੀ ਰਾਹ 'ਤੇ ਭੇਜਣਗੇ। Date:2009-05-23 Time:00:05:00
ਮੁੰਬਈ- ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਪ੍ਰਧਾਨ ਰਾਜ ਠਾਕਰੇ ਨੇ ਭਾਜਪਾ-ਸ਼ਿਵਸੈਨਾ ਗਠਬੰਧਨ ਵੱਲੋਂ ਉਹਨਾਂ 'ਤੇ ਲਗਾਏ ਜਾ ਰਹੇ ਮਰਾਠੀ ਵੋਟਾਂ ਨੂੰ ਵੰਡਣ ਦੇ ਆਰੋਪਾਂ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। Date:2009-05-23 Time:00:05:00
ਨਵੀਂ ਦਿੱਲੀ - ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸ਼ੁਕਰਵਾਰ ਨੂੰ ਕਿਹਾ ਕਿ ਨਵੀਂ ਸਰਕਾਰ ਦੇ ਸਾਹਮਣੇ ਪਹਿਲਾ ਕੰਮ ਵੈਸ਼ਵਿਕ ਆਰਥਿਕ ਮੰਦੀ ਦੇ ਪ੍ਰਭਾਵ ਵਿੱਚ ਚੱਲ ਰਹੀ ਅਰਥਵਿਵਸਥਾ ਦੇ ਵਿਕਾਸ ਨੂੰ ਬਹਾਲ ਕਰਨਾ ਹੈ। Date:2009-05-23 Time:00:05:00
page no.2 |
Select news date : 31 - 5 - 2009 30 - 5 - 2009 29 - 5 - 2009 28 - 5 - 2009 27 - 5 - 2009 26 - 5 - 2009 25 - 5 - 2009 24 - 5 - 2009 23 - 5 - 2009 22 - 5 - 2009 21 - 5 - 2009 20 - 5 - 2009 19 - 5 - 2009 18 - 5 - 2009 17 - 5 - 2009 16 - 5 - 2009 15 - 5 - 2009 14 - 5 - 2009 13 - 5 - 2009 12 - 5 - 2009 11 - 5 - 2009 10 - 5 - 2009 9 - 5 - 2009 8 - 5 - 2009 7 - 5 - 2009 6 - 5 - 2009 5 - 5 - 2009 4 - 5 - 2009 3 - 5 - 2009 2 - 5 - 2009 1 - 5 - 2009 |