Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 23 - 5 - 2009
'ਪੇਇੰਗ ਗੇਸਟ' ਵਿੱਚ ਇੱਕ ਦੋ ਨਹੀਂ ਬਲਕਿ ਚਾਰ ਅਭਿਨੇਤਰੀਆਂ ਹਨ। ਰੀਆ ਸੇਨ, ਨੇਹਾ ਧੂਪੀਆ, ਸਯਾਲੀ ਭਗਤ ਅਤੇ ਸੇਲੀਨਾ ਜੇਟਲੀ। ਜਦੋਂ ਐਨੀ ਸਾਰੀਆਂ ਅਭਿਨੇਤਰੀਆਂ ਨਾਲ ਹੋਣ ਤਾਂ ਸਭ ਨੂੰ ਇਹੀ ਡਰ ਲੱਗਦਾ ਹੈ ਕਿ ਉਹਨਾਂ ਦੇ ਰੋਲ ਕੈਂਚੀ ਨਾ ਚੱਲਾ ਦਿੱਤੀ ਜਾਵੇ। Date:2009-05-23 Time:00:05:04
ਕੁੱਝ ਫ਼ਿਲਮਾਂ ਦੇ ਅਸਫਲ ਹੋਣ ਜਾਣ ਦੇ ਬਾਅਦ ਵਿਦਿਆ ਬਾਲਨ ਫ਼ਿਲਮਾਂ ਦੀ ਚੋਣ ਦੇ ਮਾਮਲੇ ਵਿੱਚ ਸਤਰਕ ਹੋ ਗਈ ਹੈ। ਹੁਣ ਉਹ ਉਹਨਾਂ ਫ਼ਿਲਮਾਂ ਵਿੱਚ ਅਭਿਨੈ ਕਰ ਰਹੀ ਹੈ, ਜਿਨ੍ਹਾਂ ਵਿੱਚ ਉਹਨਾਂ ਨੂੰ ਕੁੱਝ ਖਾਸ ਦਿਖਾਉਣ ਦਾ ਮੌਕਾ ਮਿਲੇ। Date:2009-05-23 Time:00:05:04
ਦੋ ਦਹਾਕਿਆਂ ਪਿੱਛੋਂ ਵੱਡੇ ਪਰਦੇ ਉੱਤੇ ਇਕੱਠੇ ਨਜ਼ਰ ਆਉਣਗੇ ਅਮਿਤਾਭ ਬੱਚਨ ਅਤੇ ਮਿਥੁਨ ਚੱਕਰਵਰਤੀ। ਜੀ ਹਾਂ, ਅਗਨੀਪਥ ਦੇ ਵਿੱਚ ਯਾਦਗਾਰ ਭੂਮਿਕਾ ਨਿਭਾਉਣ ਵਾਲੀ ਇਸ ਜੋੜੀ ਨੂੰ ਦਰਸ਼ਕ ਬਹੁਤ ਜਲਦ ਵਿਵੇਕ ਸ਼ਰਮਾ ਦੀ ਅਗਲੀ ਫਿਲਮ ਵਿੱਚ ਵੇਖਣਗੇ। Date:2009-05-23 Time:00:05:04
ਨਿਰਦੇਸ਼ਨ ਦੇ ਬਾਅਦ ਅਭਿਨੈ ਖੇਤਰ ਵਿੱਚ ਉਤਰੇ ਫਰਹਾਨ ਅਖ਼ਤਰ ਦਾ ਕਹਿਣਾ ਹੈ ਕਿ ਉਹ ਅਭਿਨੇਤਰੀ ਦੀਪਿਕਾ ਪਾਦੁਕੋਣ ਤੋਂ ਕੱਦ ਵਿੱਚ ਲੰਮੇ ਹਨ। Date:2009-05-23 Time:00:05:04
ਅਕਸ਼ੈ ਕੁਮਾਰ ਅਤੇ ਉਹਨਾਂ ਦੀ ਪਤਨੀ ਟਵਿੰਕਲ ਖੰਨਾ ਆਪਣੇ ਪੁੱਤਰ ਨੂੰ ਬਹੁਤ ਯਾਦ ਕਰ ਰਹੇ ਹਨ। ਜੀ ਹਾਂ, ਅੱਜਕੱਲ੍ਹ ਅਕਸ਼ੈ ਕੁਮਾਰ ਅਤੇ ਉਹਨਾਂ ਦੀ ਪਤਨੀ ਸਿੰਘਾਪੁਰ ਵਿੱਚ ਹਨ, ਜਿੱਥੇ ਅਕਸ਼ੈ ਕੁਮਾਰ ਪ੍ਰਿਆਦਰਸ਼ਨ ਦੀ ਫਿਲਮ 'ਦੇ ਦਨਾ ਦਨ' ਪੂਰੀ ਕਰਨ ਵਿੱਚ ਲੱਗੇ ਹੋਏ ਹਨ Date:2009-05-23 Time:00:05:04
ਪਿਛਲੇ ਸਾਲ 'ਰੇਸ' ਜਿਹੀ ਹਿੱਟ ਫਿਲਮ ਦੇਣ ਵਾਲੇ ਮਸ਼ਹੂਰ ਫਿਲਮ ਨਿਰਦੇਸ਼ਕ ਅੱਬਾਸ ਮਸਤਾਨ ਇੰਗਲਿਸ਼ ਫਿਲਮ 'ਦ ਇਟਲੀਅਨ ਜੌਬ' ਦਾ ਹਿੰਦੀ ਸੰਸਕਰਨ ਬਣਾਉਣ ਜਾ ਰਹੇ ਹਨ। Date:2009-05-23 Time:00:05:04
ਹੁਣ ਸਮੀਰਾ ਰੈੱਡੀ ਦੀ ਭੈਣ ਸੁਸ਼ਮਾ ਰੈਡੀ ਫਿਲਮ ਜਗਤ ਵਿੱਚ ਕਦਮ ਰੱਖਣ ਜਾ ਰਹੀ ਹੈ, ਉਹ ਵੀ ਬਤੌਰ ਫਿਲਮ ਨਿਰਮਾਤਾ। Date:2009-05-23 Time:00:05:04
ਸੂਤਰਾਂ ਦੇ ਅਨੁਸਾਰ ਫ਼ਿਲਮ ਅਭਿਨੇਤਰੀ ਆਰਤੀ ਛਾਬੜੀਆ ਛੇਤੀ ਹੀ ਕੰਡੋਮ ਦਾ ਐਡ ਕਰਦੀ ਹੋਈ ਨਜ਼ਰ ਆਵੇਗੀ। ਗੌਰਤਲਬ ਹੈ ਕਿ ਕੁੱਝ ਦਿਨਾਂ ਪਹਿਲਾਂ ਹਾਟ ਸ਼ੇਰਲਿਨ ਚੋਪੜਾ ਨੇ ਬਾਲੀਵੁੱਡ ਵਿੱਚ ਆਪਣੇ ਕਰੀਅਰ ਦਾ ਧਿਆਨ ਰੱਖਦੇ ਹੋਏ ਕੰਡੋਮ ਦਾ ਐਡ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ। Date:2009-05-23 Time:00:05:04
ਚੰਡੀਗੜ੍ਹ-ਲੋਕਸਭਾ ਚੋਣਾਂ 'ਚ ਚੁਣੇ ਜਾਣ ਕਾਰਣ ਸਾਬਕਾ ਮੁੱਖਮੰਤਰੀ ਭਜਨ ਲਾਲ ਸਮੇਤ ਦੋ ਮੈਂਬਰਾਂ ਨੇ ਅੱਜ ਹਰਿਆਣਾ ਵਿਧਾਨਸਭਾ ਤੋਂ ਅਸਤੀਫ਼ਾ ਦੇ ਦਿੱਤਾ। Date:2009-05-23 Time:00:05:02
ਨਵੀਂ ਦਿੱਲੀ-ਦੇਸ਼ ਸਭ ਤੋਂ ਪੁਰਾਣੀ ਪਾਰਟੀ ਕਹੇ ਜਾਣ ਵਾਲੀ ਕਾਂਗਰਸ ਨੇ ਭਾਰਤੀ ਰਾਜਨੀਤੀ ਦੇ ਕੈਨਵਾਸ 'ਤੇ ਸੀਟਾਂ ਦੀ ਸੰਖਿਆ ਦੇ ਮਾਮਲੇ 'ਚ 1991 ਦੇ ਬਾਅਦ ਇੱਕ ਵਾਰ ਫ਼ਿਰ ਆਪਣੀ ਜ਼ੋਰਦਾਰ ਮੌਜੂਦਗੀ ਦਰਜ਼ ਕਰਵਾਈ ਹੈ ਅਤੇ ਚਾਰ ਸਾਲ ਲੋਕਸਭਾ ਚੋਣਾਂ ਬਾਅਦ ਉਸ ਨੇ 200 ਸੀਟਾਂ ਦੇ ਅੰਕੜਿਆਂ ਨੂੰ ਪਾਰ ਕੀਤਾ ਹੈ। Date:2009-05-23 Time:00:05:02
ਪਟਨਾ - ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਪੱਛਮੀ ਬੰਗਾਲ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਕੇ ਉੱਥੇ ਵਿਧਾਨਸਭਾ ਚੌਣਾਂ ਕਰਾਉਣ ਦੀ ਤ੍ਰਿਣਮੂਲ ਕਾਂਗਰਸ ਦੀ ਮੰਗ ਦਾ ਵਿਰੋਧ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਦੀ ਭਾਵਨਾ ਦੇ ਖਿਲਾਫ ਹੋਵੇਗਾ। Date:2009-05-23 Time:00:05:02
ਕਰਾਕਸ - ਵੇਨੇਜ਼ੁਏਲਾ ਦੇ ਰਾਸ਼ਟਰਪਤੀ ਹਿਉਗੋ ਸ਼ਾਵੇਜ਼ ਨੇ ਦੇਸ਼ ਦੀਆਂ ਕਈ ਲੋਹਾ ਅਤੇ ਇਸਪਾਤ ਕੰਪਨੀਆਂ ਦਾ ਰਾਸ਼ਟਰੀਕਰਨ ਕਰਨ ਦਾ ਐਲਾਣ ਕੀਤਾ ਹੈ।ਇਸ ਨਾਲ ਦੇਸ਼ ਵਿਚ ਵੱਡੀ ਗਿਣਤੀ ਵਿਚ ਸਮਾਜਵਾਦੀ ਜਨਤਕ ਅਦਾਰਿਆਂ ਦੀ ਗਿਣਤੀ ਵੱਧ ਕੇ ਵੱਧਣ ਦਾ ਰਾਹ ਸਾਫ ਹੋ ਗਿਆ। Date:2009-05-23 Time:00:05:02
ਜੰਮੂ - ਤਿੰਨ ਸਫਾਈ ਕਾਮਿਆਂ ਵੱਲੋਂ ਕਥਿੱਤ ਰੂਪ ਨਾਲ ਜਨਤਕ ਟੁਆਇਲੈਟ ਵਿਚ ਇੱਕ 22 ਸਾਲਾ ਮੁਟਿਆਰ ਨਾਲ ਸਮੂਹਕ ਜ਼ਬਰ ਜਿਨਾਂਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਮੁਟਿਆਰ ਉੱਥੇ ਬਾਥਰੂਮ ਕਰਨ ਗਈ ਸੀ।ਪੁਲਿਸ ਨੇ ਉਕਤ ਜਾਣਕਾਰੀ ਦਿੱਤੀ। Date:2009-05-23 Time:00:05:02
ਮੁੰਬਈ - ਰਿਜ਼ਰਵ ਬੈਂਕ ਦੀ ਇੱਕ ਉੱਚ ਪੱਧਰੀ ਸੰਮਤੀ ਨੇ ਕਿਹਾ ਹੈ ਕਿ 1969 ਵਿਚ ਸ਼ੁਰੂ ਕੀਤੀ ਗਈ ਲੀਡ ਬੈਂਕਿੰਗ ਸਕੀਮ (ਐਲਬੀਐਸ) ਨੂੰ ਜ਼ਾਰੀ ਰੱਖਿਆ ਜਾਵੇ ਜਿਸ ਨਾਲ ਦੇਸ਼ ਵਿਚ ਸਾਰਿਆਂ ਨੂੰ ਵਿੱਤੀ ਸੇਵਾਵਾਂ ਮੁਹੱਈਆ ਕਰਾਉਣ ਦੇ ਟੀਚੇ ਵਿਚ ਅਸਾਨੀ ਹੋਵੇ। Date:2009-05-23 Time:00:05:02
ਨਿਊਯਾਰਕ - ਸੰਰਾ ਵਾਤਾਵਰਣ ਪ੍ਰੋਗਰਾਮ(ਯੂਐਨਈਪੀ) ਦੇ ਮਾਹਰਾਂ ਨੇ ਐਲਾਣ ਕੀਤਾ ਕਿ ਗਾਜ਼ਾ ਪੱਟੀ ਵਿਖੇ ਹਾਲ ਵਿਚ ਭਾਰੀ ਲੜਾਈ ਕਾਰਣ ਵਾਤਾਵਰਣ ਉੱਪਰ ਪਏ ਪ੍ਰਭਾਵਾਂ ਦਾ ਅਧਿਐਨ ਪੂਰਾ ਹੋ ਗਿਆ ਹੈ। Date:2009-05-23 Time:00:05:02
ਮੁੰਬਈ- ਰੋਜਾਨਾ ਇਸਤੇਮਾਲ ਦੀਆਂ ਵਸਤੂਆਂ ਬਣਾਉਣ ਵਾਲੀ ਆਈਟੀਸੀ ਨੇ 31 ਮਾਰਚ 2009 ਨੂੰ ਸਮਾਪਤ ਹੋਈ ਤਿਮਾਹੀ ਵਿੱਚ ਆਪਣੇ ਸ਼ੁੱਧ ਲਾਭ 'ਚ 9.97 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਇਸ ਦੌਰਾਨ ਕੰਪਨੀ ਨੇ 808.99 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ। Date:2009-05-23 Time:00:05:02
ਮੁੰਬਈ - ਰਿਜ਼ਰਵ ਬੈਂਕ ਨੇ ਅੱਜ ਕਿਹਾ ਕਿ ਵਿਸ਼ਵ ਬਜ਼ਾਰ ਵਿਚ ਸਥਿੱਰਤਾ ਬਹਲ ਹੋਣ 'ਤੇ ਭਾਰਤੀ ਅਰਥ ਵਿਵਸਥਾ ਤੋਂ ਇਸ ਸਾਲ ਦੇ ਆਖਰ ਤੱਕ ਆਰਥਿਕ ਮੰਦੀ ਦੂਰ ਹੋਣ ਦੀ ਆਸ ਹੈ। Date:2009-05-23 Time:00:05:02
ਮੁੰਬਈ- ਭਾਰਤੀ ਸ਼ੇਅਰ ਬਜ਼ਾਰਾਂ ਵਿੱਚ ਸ਼ੁਕਰਵਾਰ ਨੂੰ ਵਾਧਾ ਦਰਜ ਕੀਤਾ ਗਿਆ। ਅੱਜ ਸੈਂਸੇਕਸ 151 ਅੰਕਾਂ ਦੇ ਵਾਧੇ ਨਾਲ 13887 ਦੇ ਪੱਧਰ 'ਤੇ ਬੰਦ ਹੋਇਆ, ਜਦੋਂ ਕਿ ਨਿਫਟੀ 28 ਅੰਕਾਂ ਦੇ ਵਾਧੇ ਨਾਲ 2839 ਦੇ ਪੱਧਰ 'ਤੇ ਬੰਦ ਹੋਇਆ। Date:2009-05-23 Time:00:05:02
ਨਵੀਂ ਦਿੱਲੀ- ਅਨਿਲ ਅੰਬਾਨੀ ਸਮੂਹ ਦੀ ਕੰਪਨੀ ਰਿਲਾਇੰਸ ਕੈਪੀਟਲ ਨੇ ਆਪਣੀ ਜੀਵਨ ਬੀਮਾ ਕੰਪਨੀ ਵਿੱਚ 26 ਫੀਸਦੀ ਹਿੱਸੇਦਾਰੀ ਵੇਚਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਅਤੇ ਕੰਪਨੀ ਰਣਨੀਤਿਕ ਵਿਦੇਸ਼ੀ ਨਿਵੇਸ਼ ਨੂੰ ਕੰਪਨੀ ਵਿੱਚ ਸ਼ਾਮਿਲ ਕਰਨ ਅਤੇ ਆਈਪੀਓ ਲਿਆਉਣ ਵਰਗੇ ਵਿਕਲਪਾਂ 'ਤੇ ਵਿਚਾਰ ਕਰ ਰਹੀ ਹੈ। Date:2009-05-23 Time:00:05:02
ਨਵੀਂ ਦਿੱਲੀ-ਪ੍ਰਧਾਨਮੰਤਰੀ ਮਨਮੋਹਨ ਸਿੰਘ ਨਾਲ ਅੱਜ 19 ਹੋਰ ਕੈਬਿਨੇਟ ਮੰਤਰੀਆਂ ਦੇ ਸੌਂਹ ਲੈਣ ਦੀ ਸੰਭਾਵਨਾ ਹੈ।ਦ੍ਰਮੁਕ ਦੇ ਨਾਲ ਵਿਭਾਗਾਂ ਦੀ ਵੰਡ ਨੂੰ ਲੈ ਕੇ ਚੱਲ ਰਿਹਾ ਵਿਰੋਧ ਦੂਰ ਹੋਣ 'ਤੇ ਕੈਬਿਨੇਟ ਦਾ ਵਿਸਤਾਰ ਕੀਤਾ ਜਾਵੇਗਾ। Date:2009-05-23 Time:00:05:02
ਪੈਰਿਸ-ਭਾਰਤ ਦੀ ਪਹਿਲੀ ਮਹਿਲਾ ਗ੍ਰੈਂਡਸਲੈਮ ਵਿਜੇਤਾ ਸਾਨੀਆ ਮਿਰਜ਼ਾ ਨੂੰ ਫ੍ਰੈਂਚ ਓਪਨ ਦੇ ਪਹਿਲੇ ਦੌਰ 'ਚ ਦੁਨੀਆ ਦੀ 95ਵੇਂ ਨੰਬਰ ਦੀ ਖਿਡਾਰੀ ਕਜਾਖਸਤਾਨ ਦੀ ਗਾਲੀਨਾ ਵੋਸਕੋਬੋਵ ਦੇ ਰੂਪ 'ਚ ਅਸਾਨ ਵਿਰੋਧੀ ਮਿਲਿਆ ਹੈ। Date:2009-05-23 Time:00:05:02
ਨਵੀਂ ਦਿੱਲੀ - ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸ਼ੁਕਰਵਾਰ ਨੂੰ ਕਿਹਾ ਕਿ ਨਵੀਂ ਸਰਕਾਰ ਦੇ ਸਾਹਮਣੇ ਪਹਿਲਾ ਕੰਮ ਵੈਸ਼ਵਿਕ ਆਰਥਿਕ ਮੰਦੀ ਦੇ ਪ੍ਰਭਾਵ ਵਿੱਚ ਚੱਲ ਰਹੀ ਅਰਥਵਿਵਸਥਾ ਦੇ ਵਿਕਾਸ ਨੂੰ ਬਹਾਲ ਕਰਨਾ ਹੈ। Date:2009-05-23 Time:00:05:02
ਟੀਵੀ ਦਾ ਛੋਟਾ ਸਕ੍ਰੀਨ ਲਗਾਤਾਰ ਵੱਡੇ ਸਕ੍ਰੀਨ ਦੇ ਕਲਾਕਾਰਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਘੱਟ ਸਮੇਂ ਵਿੱਚ ਜਿਆਦਾ ਪੈਸਾ ਕਮਾਉਣ ਦਾ ਇਹ ਤਰੀਕਾ ਫਿਲਮੀ ਕਲਾਕਾਰਾਂ ਨੂੰ ਪਸੰਦ ਆ ਰਿਹਾ ਹੈ। Date:2009-05-23 Time:00:05:01
ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਕੁਪਵਾੜਾ ਜਿਲ੍ਹੇ ਵਿਚ ਐਲਓਸੀ ਲਾਗੇ ਸੈਨਾ ਦੇ ਜਵਾਨਾਂ ਨੇ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਸਰਹੱਦ ਪਾਰੋਂ ਘੁਸਪੈਠ ਕਰਦੇ ਤਿੰਨ ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ। Date:2009-05-23 Time:00:05:01
ਸ਼੍ਰੀਨਗਰ - ਰੱਖਿਆ ਬਲਾਂ ਨੇ ਅੱਜ ਹਿਜ਼ਬੁੱਲ ਦੇ ਇੱਕ ਖੁਦ ਮੁਖਤਿਆਰ ਕਮਾਂਡਰ ਨੂੰ ਬਾਰਾਮੂਲਾ ਜਿਲ੍ਹੇ ਤੋਂ ਗ੍ਰਿਫਤਾਰ ਕੀਤਾ ਹੈ। Date:2009-05-23 Time:00:05:01
page no.1 |
Select news date : 31 - 5 - 2009 30 - 5 - 2009 29 - 5 - 2009 28 - 5 - 2009 27 - 5 - 2009 26 - 5 - 2009 25 - 5 - 2009 24 - 5 - 2009 23 - 5 - 2009 22 - 5 - 2009 21 - 5 - 2009 20 - 5 - 2009 19 - 5 - 2009 18 - 5 - 2009 17 - 5 - 2009 16 - 5 - 2009 15 - 5 - 2009 14 - 5 - 2009 13 - 5 - 2009 12 - 5 - 2009 11 - 5 - 2009 10 - 5 - 2009 9 - 5 - 2009 8 - 5 - 2009 7 - 5 - 2009 6 - 5 - 2009 5 - 5 - 2009 4 - 5 - 2009 3 - 5 - 2009 2 - 5 - 2009 1 - 5 - 2009 |