Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News July 2010 June 2010 May 2010 April 2010 March 2010 February 2010 January 2010 December 2009 November 2009 October 2009 September 2009 August 2009 July 2009 June 2009 May 2009 April 2009 March 2009 February 2009 January 2009 December 2008 November 2008 October 2008 September 2008 August 2008 July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Date : 20 - 5 - 2009
ਨਿਰਦੇਸ਼ਨ ਦੇ ਬਾਅਦ ਅਭਿਨੈ ਖੇਤਰ ਵਿੱਚ ਉਤਰੇ ਫਰਹਾਨ ਅਖ਼ਤਰ ਦਾ ਕਹਿਣਾ ਹੈ ਕਿ ਉਹ ਅਭਿਨੇਤਰੀ ਦੀਪਿਕਾ ਪਾਦੁਕੋਣ ਤੋਂ ਕੱਦ ਵਿੱਚ ਲੰਮੇ ਹਨ. ਜਿਕਰਯੋਗ ਹੈ ਕਿ ਦੀਪਿਕਾ ਪਾਦੁਕੋਣ ਅਤੇ ਫਰਹਾਨ ਅਖ਼ਤਰ ਦੀ ਜੋੜੀ ਅਗਲੀ ਫਿਲਮ 'ਕਾਰਤਿਕ Date:2009-05-20 Time:00:00:39
ਪਿਛਲੇ ਸਾਲ 'ਰੇਸ' ਜਿਹੀ ਹਿੱਟ ਫਿਲਮ ਦੇਣ ਵਾਲੇ ਮਸ਼ਹੂਰ ਫਿਲਮ ਨਿਰਦੇਸ਼ਕ ਅੱਬਾਸ ਮਸਤਾਨ ਇੰਗਲਿਸ਼ ਫਿਲਮ 'ਦ ਇਟਲੀਅਨ ਜੌਬ' ਦਾ ਹਿੰਦੀ ਸੰਸਕਰਨ ਬਣਾਉਣ ਜਾ ਰਹੇ ਹਨ. ਫਿਲਹਾਲ ਇਸ ਫਿਲਮ ਦੇ ਵਿੱਚ ਕਿਹੜੇ ਸਿਤਾਰੇ ਕੰਮ Date:2009-05-20 Time:00:00:39
ਸਵੇਰੇ 10.00 ਈਟੀਵੀ ਪ੍ਰਸਾਰਣ, 10.30 ਕਲਪਨਾ, 11.00 ਜੋ ਕਹੂੰਗਾ ਸੱਚ ਕਹੂੰਗਾ, ਦੁਪਹਿਰ 12.00 ਪਿਯਾ ਕਾ ਆਂਗਨ, 12.30 ਸ੍ਤ੍ਰੀ- ਤੇਰੀ ਕਹਾਨੀ, 1.00 ਕਿਸੀ ਕੀ ਨਜਰ ਨਾ ਲਗੇ, 1.30 ਸਾਤ ਵਚਨ ਸਾਤ ਫੇਰੇ, 2.00 ਐ ਦਿਲੇ ਨਾਂਦਾ, 2.30 ਕਸ਼ਮਕਸ਼ Date:2009-05-20 Time:00:00:39
ਇਸ ਸਾਲ ਰਿਲੀਜ਼ ਹੋਈ ਮਾਧਵਨ ਦੀ ਫਿਲਮ '13 ਬੀ' ਨੂੰ 12ਵੇਂ ਕੌਮਾਂਤਰੀ ਸ਼ੰਘਾਈ ਫਿਲਮ ਮੇਲੇ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਦਰਸ਼ਿਤ ਕੀਤਾ ਜਾਵੇਗਾ. ਇਤਨਾ ਹੀ ਨਹੀਂ, ਇਸ ਫਿਲਮ ਦੇ ਤਮਿਲ ਸੰਸਕਰਨ ਨੂੰ ਵੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ Date:2009-05-20 Time:00:00:39
'ਖਾਕੀ' ਦੇ ਬਾਅਦ ਵਿਪੁਲ ਸ਼ਾਹ ਅਕਸ਼ੈ ਕੁਮਾਰ ਅਤੇ ਐਸ਼ਵਰਿਆ ਰਾਏ ਦੀ ਜੋੜੀ ਨੂੰ ਵੱਡੇ ਪਰਦੇ ਉੱਤੇ ਦੁਹਰਾ ਰਹੇ ਹਨ, ਪਰੰਤੂ ਵੇਖਣਾ ਇਹ ਦਿਲਚਸਪ ਹੋਵੇਗਾ ਕਿ ਇਹ ਜੋੜੀ ਹੁਣ ਵੱਡੇ ਪਰਦੇ ਉੱਤੇ ਕੀ ਰੰਗ ਵਿਖਾਉਂਦੀ ਹੈ. ਪਦਮਸ਼੍ਰੀ ਨਾਲ ਸੰਮਾਨਿਤ ਦੋਵੇਂ ਸਿਤਾਰੇ Date:2009-05-20 Time:00:00:39
ਫਿਲਮਾਂ ਵਿੱਚ ਮਰਦ ਔਰਤ ਦਾ ਰੋਲ ਕਰਦੇ ਆਮ ਹੀ ਨਜ਼ਰ ਆ ਜਾਂਦੇ ਹਨ, ਹੁਣ ਇਸ ਕਤਾਰ ਵਿੱਚ ਸ਼੍ਰੇਅਸ ਤਲਪਦੇ ਦਾ ਨਾਂਅ ਵਿੱਚ ਸ਼ਾਮਿਲ ਹੋ ਗਿਆ. ਜੀ ਹਾਂ, ਉਹ ਆਪਣੀ ਆਉਣ ਵਾਲੀ ਫਿਲਮ 'ਪੇਇੰਗ ਗੇਸਟ' ਦੇ ਵਿੱਚ ਕੁੱਝ ਇਸ ਤਰ੍ਹਾਂ Date:2009-05-20 Time:00:00:39
ਲੱਗਦਾ ਹੈ ਕਿ ਅੱਜਕੱਲ੍ਹ ਸ਼ਾਹਰੁਖ਼ ਖਾਨ ਦੇ ਸਿਤਾਰੇ ਗਰਦਿਸ਼ ਵਿੱਚ ਹਨ. ਜਿੱਥੇ ਇੱਕ ਪਾਸੇ ਉਹਨਾਂ ਦੀ ਫਿਲਮ 'ਬਿੱਲੂ' ਪਿਟ ਗਈ. ਉੱਥੇ ਦੂਜੇ ਪਾਸੇ ਕ੍ਰਿਕਟ ਵਿੱਚ ਕੋਲਕਾਤਾ ਨਾਈਟਰਾਈਡਰਜ਼ ਕੋਈ ਕਮਾਲ ਨਹੀਂ ਵਿਖਾ ਪਾਈ. ਦੱਖਣੀ ਅਫ਼ਰੀਕਾ Date:2009-05-20 Time:00:00:39
ਪਰਿਧਾਨ ਅਤੇ ਫੁਟਵੀਅਰ ਕੰਪਨੀ ਨਾਇਕੀ ਇੰਕ ਵੈਸ਼ਵਿਕ ਸਤਰ 'ਤੇ 1750 ਨੌਕਰੀਆਂ ਦੀ ਕਟੌਤੀ ਕਰਨ ਜਾ ਰਹੀ ਹੈ.ਇਹ ਵੈਸ਼ਵਿਕ ਸਤਰ 'ਤੇ ਕੰਪਨੀ ਦੇ ਕਰਮਚਾਰੀਆਂ ਦੀ ਕੁੱਲ੍ਹ ਸੰਖਿਆ ਦਾ ਪੰਜ ਪ੍ਰਤਿਸ਼ਤ Date:2009-05-20 Time:00:00:38
ਕੌਮਾਂਤਰੀ ਅਰਥ ਵਿਵਸਥਾ ਵਿਚ ਸੁਧਾਰ ਦੀ ਆਸ ਵਿਚਕਾਰ ਅਮਰੀਕੀ ਤੇਲ ਸਟਾਕ ਵਧਣ ਨਾਲ ਸ਼ੁੱਕਰਵਾਰ ਨੂੰ ਏਸ਼ੀਆਈ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਦਾ ਰੁੱਖ ਦਰਜ ਕੀਤਾ ਗਿਆ.ਨਿਊਯਾਰਕ ਮਰਕੈਂਟਾਇਲ Date:2009-05-20 Time:00:00:38
ਕਾਰ ਬਨਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਅੱਜ ਆਪਣੀ ਨਵੀਂ ਛੋਟੀ ਕਾਰ ਰਿੱਟਜ਼ ਲਾਂਚ ਕੀਤੀ. ਪਟਰੋਲ ਅਤੇ ਡੀਜ਼ਲ ਮਾਡਲਾਂ ਵਿਚ ਪੇਸ਼ ਇਸ ਕਾਰ ਦੀ ਕੀਮਤ 3.90 ਲੱਖ ਤੋਂ 4.99 ਲੱਖ Date:2009-05-20 Time:00:00:38
ਨਵੀਂ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ(ਸੰਪ੍ਰਗ) ਸਰਕਾਰ ਕਰ ਰਿਆਇਤਾਂ ਨੂੰ ਵਾਪਸ ਲੈਣ ਦੀ ਬਜਾਏ ਕਰ ਸੁਧਾਰਾਂ ਵੱਲ ਧਿਆਨ ਦੇਵੇ.ਮਾਹਰਾਂ ਨੇ ਇਹ ਰਾਏ ਜ਼ਾਹਰ ਕੀਤੀ ਹੈ.ਮਾਹਰਾਂ ਦਾ ਕਹਿਣਾ ਹੈ ਕਿ ਸਰਕਾਰ ਅਗਲੇ ਵਿੱਤੀ ਵਰ੍ਹੇ ਦੇ ਜੀਐਸਟੀ ਨੂੰ ਲਾਗੂ ਕਰਨ ਅਤੇ ਆਮਦਨ ਕਰ Date:2009-05-20 Time:00:00:38
ਵਾਮ ਦਲਾਂ ਦੇ ਸਮਰਥਨ ਤੋਂ ਬਗੈਰ ਫੈਸਲਾਕੁੰਨ ਜਨ ਆਦੇਸ਼ ਦੇ ਬਲਬੂਤੇ ਸਰਕਾਰ ਬਨਾਉਣ ਜਾ ਰਹੇ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ(ਸੰਪ੍ਰਗ) ਤੋਂ ਦੇਸ਼ ਦੇ ਬੀਮਾ ਉਦਯੋਗ ਨੂੰ ਕਾਫੀ ਆਸਾਂ ਹਨ.ਬੀਮਾ ਉਦਯੋਗ ਦਾ ਮੰਨਣਾ Date:2009-05-20 Time:00:00:38
ਇੱਥੇ ਹੋਈ ਕਾਂਗਰਸ ਕਾਰਜ ਸੰਮਤੀ ਦੀ ਬੈਠਕ ਨੂੰ ਸੰਬੋਧਤ ਕਰਦਿਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਸੰਸਾਰ ਗੰਭੀਰ ਆਰਥਿਕ ਮੰਦੀ ਦੇ ਦੌਰ ਤੋਂ ਲੰਘ ਰਿਹਾ ਹੈ ਅਤੇ ਸਾਡੇ ਗੁਆਂਢੀ ਦੇਸ਼ਾਂ ਵਿਚ ਉੱਥਲ Date:2009-05-20 Time:00:00:38
ਦਿੱਲੀ ਡੇਅਰ ਡੇਵਿਲਸ ਦੇ ਕਪਤਾਨ ਵਰਿੰਦਰ ਸਹਿਵਾਗ ਟੀਮ ਦੇ ਇੰਡੀਅਨ ਪ੍ਰੀਮੀਅਰ ਲੀਗ ਦੇ ਨਾਕ ਆਉਟ ਦੌਰ ਵਿਚ ਕਵਾਲੀਫਾਈ ਹੋਣ ਮਗਰੋਂ ਚਾਹੁੰਦੇ ਹਨ ਕਿ ਸੈਮੀਫਾਇਨਲ ਤੋਂ ਪਹਿਲਾਂ ਉਹ ਵੀ ਵਧੀਆ ਪਾਰੀ ਖੇਡਣ.ਸੱਟ ਤੋਂ ਉਬਰਨ ਮਗਰੋਂ ਉਹ ਬੱਲੇ ਤੋਂ ਚੰਗਾ ਯੋਗਦਾਨ ਨਹੀਂ Date:2009-05-20 Time:00:00:38
ਮਨੀਲਾ-ਦੱਖਣੀ ਫਿਲੀਪੀਨ ਦੇ ਸੋਨ ਖੇਤਰ 'ਚ ਜ਼ਮੀਨ ਧੱਸਣ ਦੇ ਕਾਰਣ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ,ਜਦੋਂਕਿ 20 ਲੋਕ ਲਾਪਤਾ ਦੱਸੇ ਜਾ ਰਹੇ ਹਨ। Date:2009-05-20 Time:00:00:37
ਪਾਕਿਸਤਾਨ 'ਤੇ ਦੋਤਰਫ਼ਾ ਖੇਡ ਖੇਡਣ ਦਾ ਆਰੋਪ ਲਗਾਉਂਦੇ ਹੋਏ ਅਮਰੀਕਾ ਦੇ ਰੱਖਿਆ ਮੰਤਰੀ ਰਾਬਰਟਸ ਗੇਟਸ ਨੇ ਅੱਜ ਕਿਹਾ ਹੈ ਕਿ ਇਸਲਾਮਾਬਾਦ ਅੱਤਵਾਦ ਦੇ ਖਿਲਾਫ ਯੁੱਧ 'ਚ ਅਮਰੀਕੀ ਨੇਤਰਤੱਵ ਦੇ ਪੱਖ 'ਚ ਹੋਣ ਦੀ ਬੱਚਨਬੱਧਤਾ ਜਤਾਉਂਦਾ ਹੈ,ਉੱਥੇ ਹੀ ਇਹ ਕੱਟੜਪੰਥੀ ਤੱਤਾਂ ਨਾਲ ਵੀ ਸਬੰਧ ਜ਼ਾਰੀ ਰੱਖੇ ਹੋਏ ਹਨ। Date:2009-05-20 Time:00:00:37
ਅਮਰੀਕਾ ਦੀ ਕ੍ਰੈਡਿਟ ਕਾਰਡ ਕੰਪਨੀ ਅਮਰੀਕਨ ਐਕਸਪ੍ਰੈਸ ਨੇ ਆਪਣੀ 80 ਕਰੋੜ ਡਾਲਰ ਦੀ ਵੈਸ਼ਵਿਕ ਮੁੜਗਥਨ ਯੋਜਨਾ ਤਹਿਤ 4,000 ਕਰਮਚਾਰੀਆਂ ਦੀ ਘੋਸ਼ਣਾ Date:2009-05-20 Time:00:00:37
ਸ਼੍ਰੀਲੰਕਾ ਸੈਨਾ ਦੁਆਰਾ ਇੱਕ ਦਿਨ ਪਹਿਲਾਂ ਲਿੱਟੇ ਪ੍ਰਮੁੱਖ ਨੂੰ ਮਾਰ ਸੁੱਟੇ ਜਾਣ ਦੀ ਘੋਸ਼ਣਾ ਦੇ ਬਾਅਦ ਅੱਜ ਲਿੱਟੇ ਸਮੱਰਥਕ ਇੱਕ ਵੈਬਸਾਈਟ ਤਮਿਲਨੇਟਡਾਟ ਕਾਮ ਨੇ ਦਾਅਵਾ ਕੀਤਾ ਹੈ ਕਿ ਉੱਚ ਨੇਤਾ ਵੇਲੁਪਿਲਈ ਪ੍ਰਭਾਕਰਨ ਹਾਲੇ ਜੀਵਤ ਅਤੇ ਸੁਰੱਖਿਅਤ Date:2009-05-20 Time:00:00:37
ਮਸ਼ਹੂਰ ਅਭਿਨੇਤਰੀ ਪੈਰਿਸ ਹਿਲਟਨ ਰਾਜਕੁਮਾਰੀ ਡਾਇਨਾ ਦੀ ਤਰ੍ਹਾਂ ਬਨਣਾ ਚਾਹੁੰਦੀ ਸੀ,ਲੇਕਿਨ ਪ੍ਰਸਿੱਧ ਸੈਕਸ ਸਕੈਂਡਲ ਨਾਲ ਛਵੀ ਧੁੰਦਲੀ ਹੋਣ ਕਾਰਣ ਉਹੋ ਜਿਹਾ ਨਹੀਂ ਬਣ ਸਕੀ।ਇਸ ਦਾ ਖੁਲਾਸਾ ਉਸ ਦੇ ਜੀਵਣ 'ਤੇ ਬਣੇ ਇੱਕ ਵ੍ਰਿਤ ਚਿੱਤ ਨਾਲ ਹੋਇਆ ਹੈ। Date:2009-05-20 Time:00:00:37
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਸ਼੍ਰੀਲੰਕਾ ਦੇ ਯੁੱਧ ਖੇਤਰ 'ਚ ਫੱਸੇ ਤਮਿਲਾਂ ਦੀ ਜਾਨ ਬਚਾਉਣ ਦੀ ਗੁਹਾਰ ਲਗਾਉਣ ਲਈ ਅੱਜ ਹਜ਼ਾਰਾਂ ਤਮਿਲਾਂ ਨੇ ਵ੍ਹਾਈਟ ਹਾਊਸ ਸਾਹਮਣੇ ਪ੍ਰਦਰਸ਼ਨ ਕੀਤਾ। Date:2009-05-20 Time:00:00:37
ਹਰਿਆਣਾ ਦੇ ਮੁੱਖਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਇੱਕ ਰਾਸ਼ਟਰੀ ਹਿੰਦੀ ਦੈਨਿਕ ਦੇ ਪੱਤਰਕਾਰ ਦੀ ਦੋ ਲੋਕਾਂ ਦੁਆਰਾ ਕਥਿੱਤ ਰੂਪ ਨਾਲ ਮਾਰਕੁੱਟ ਕਰਨ ਦੇ ਮਾਮਲੇ 'ਚ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। Date:2009-05-20 Time:00:00:37
ਮੈਕਸੀਕੋ 'ਚ ਸਵਾਈਨ ਫਲੂ ਕਾਰਣ ਦੋ ਹੋਰ ਲੋਕਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਕੁੱਲ੍ਹ ਸੰਖਿਆ Date:2009-05-20 Time:00:00:36
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਿਯਾਹੂ ਨੇ ਵ੍ਹਾਈਟ ਹਾਊਸ 'ਚ ਇਕੱਲਿਆਂ ਗੱਲਬਾਤ ਕੀਤੀ,ਜਿਸ ਵਿੱਚ ਏਸ਼ੀਆ ਸ਼ਾਂਤੀ ਅਤੇ ਈਰਾਨ ਮਾਮਲਿਆਂ 'ਤੇ ਮੱਤਭੇਦ ਦੇ ਬਾਵਜੂਦ ਵਿਅਕਤੀਗਤ ਸਬੰਧ ਵਧਾਉਣ 'ਤੇ ਜ਼ੋਰ Date:2009-05-20 Time:00:00:36
ਪ੍ਰਕਾਸ਼ ਮੇਹਰਾ ਦੀ 'ਜੰਜੀਰ' ਫਿਲਮ ਦੇ ਰਾਹੀਂ ਵੱਡੇ ਪਰਦੇ ਉੱਤੇ ਐਂਗਰੀ ਯੰਗ ਮੈਨ ਦੀ ਪਹਿਚਾਣ ਹਾਸਿਲ ਕਰਕੇ ਸ਼ਤਾਬਦੀ ਦੇ ਮਹਾਨਾਇਕ ਬਣੇ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਪ੍ਰਕਾਸ਼ ਮੇਹਰਾ ਦੇ ਨਿਧਨ ਨਾਲ ਸਿਨੇਮਾ ਦਾ ਇੱਕ ਯੁੱਗ ਚੱਲਿਆ ਗਿਆ Date:2009-05-20 Time:00:00:36
ਚੋਣਾਂ ਵਿੱਚ ਬੀਜੇਪੀ ਦੀ ਜੋਰਦਾਰ ਹਾਰ ਦੇ ਬਾਅਦ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਨੂੰ ਹੁਣ ਸਪੱਸ਼ਟ ਕਰਨਾ ਪੈ ਰਿਹਾ ਹੈ ਕਿ ਉਹ ਕੇਂਦਰ ਵਿੱਚ ਨਹੀਂ, ਬਲਕਿ ਗੁਜਰਾਤ ਵਿੱਚ ਹੀ ਰਹਿਣਗੇ ਅਤੇ ਰਾਜ ਦੇ ਲੋਕਾਂ ਦੀ ਸੇਵਾ ਕਰਨਗੇ. ਉਹਨਾਂ ਨੇ ਕਿਹਾ ਕਿ ਮੈਂ ਕਦੇ Date:2009-05-20 Time:00:00:36
page no.1 |
Select news date : 31 - 5 - 2009 30 - 5 - 2009 29 - 5 - 2009 28 - 5 - 2009 27 - 5 - 2009 26 - 5 - 2009 25 - 5 - 2009 24 - 5 - 2009 23 - 5 - 2009 22 - 5 - 2009 21 - 5 - 2009 20 - 5 - 2009 19 - 5 - 2009 18 - 5 - 2009 17 - 5 - 2009 16 - 5 - 2009 15 - 5 - 2009 14 - 5 - 2009 13 - 5 - 2009 12 - 5 - 2009 11 - 5 - 2009 10 - 5 - 2009 9 - 5 - 2009 8 - 5 - 2009 7 - 5 - 2009 6 - 5 - 2009 5 - 5 - 2009 4 - 5 - 2009 3 - 5 - 2009 2 - 5 - 2009 1 - 5 - 2009 |