Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 18 - 5 - 2009

ਮਿਥੁਨ ਅਮਿਤਾਭ ਇਕੱਠੇ

ਦੋ ਦਹਾਕਿਆਂ ਪਿੱਛੋਂ ਵੱਡੇ ਪਰਦੇ ਉੱਤੇ ਇਕੱਠੇ ਨਜ਼ਰ ਆਉਣਗੇ ਅਮਿਤਾਭ ਬੱਚਨ ਅਤੇ ਮਿਥੁਨ ਚੱਕਰਵਰਤੀ. ਜੀ ਹਾਂ, ਅਗਨੀਪਥ ਦੇ ਵਿੱਚ ਯਾਦਗਾਰ ਭੂਮਿਕਾ ਨਿਭਾਉਣ ਵਾਲੀ ਇਸ ਜੋੜੀ ਨੂੰ ਦਰਸ਼ਕ ਬਹੁਤ ਜਲਦ ਵਿਵੇਕ ਸ਼ਰਮਾ ਦੀ ਅਗਲੀ

Date:2009-05-18 Time:00:03:04

ਪੁੱਤ ਦੀ ਯਾਦ ਕਰਦੀ ਹੈ ਤੰਗ

ਅਕਸ਼ੈ ਕੁਮਾਰ ਅਤੇ ਉਹਨਾਂ ਦੀ ਪਤਨੀ ਟਵਿੰਕਲ ਖੰਨਾ ਆਪਣੇ ਪੁੱਤਰ ਨੂੰ ਬਹੁਤ ਯਾਦ ਕਰ ਰਹੇ ਹਨ. ਜੀ ਹਾਂ, ਅੱਜਕੱਲ੍ਹ ਅਕਸ਼ੈ ਕੁਮਾਰ ਅਤੇ ਉਹਨਾਂ ਦੀ ਪਤਨੀ ਸਿੰਘਾਪੁਰ ਵਿੱਚ ਹਨ, ਜਿੱਥੇ ਅਕਸ਼ੈ ਕੁਮਾਰ ਪ੍ਰਿਆਦਰਸ਼ਨ ਦੀ ਫਿਲਮ 'ਦੇ ਦਨਾ

Date:2009-05-18 Time:00:03:04

ਰੈੱਡੀ ਬਣੇਗੀ ਫਿਲਮ ਨਿਰਮਾਤਾ

ਹੁਣ ਸਮੀਰਾ ਰੈੱਡੀ ਦੀ ਭੈਣ ਸੁਸ਼ਮਾ ਰੈਡੀ ਫਿਲਮ ਜਗਤ ਵਿੱਚ ਕਦਮ ਰੱਖਣ ਜਾ ਰਹੀ ਹੈ, ਉਹ ਵੀ ਬਤੌਰ ਫਿਲਮ ਨਿਰਮਾਤਾ. ਜੀ ਹਾਂ, ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਉਹ ਸ਼ੁਰੂ ਤੋਂ ਹੀ ਇਸ ਲਾਈਨ ਵਿੱਚ ਆਉਣ ਬਾਰੇ ਸੋਚਦੀ ਸੀ, ਹਾਲਾਂਕਿ

Date:2009-05-18 Time:00:03:04

ਗਠਬੰਧਨ ਨੂੰ ਲੈ ਕੇ ਸਰਗਰਮ ਹੋਏ ਅਮਰ

ਸਮਾਜਵਾਦੀ ਪਾਰਟੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੌਣ ਸਿੱਟਿਆਂ ਮਗਰੋਂ ਸਰਕਾਰ ਬਨਾਉਣ ਲਈ ਸੰਭਾਵਤ ਗਠਬੰਧਨਾਂ ਨੂੰ ਲੈ ਕੇ ਅਸੀਂ ਵੱਖ-ਵੱਖ ਸਿਆਸੀ ਦਲਾਂ ਦੇ ਸੰਪਰਕ ਵਿਚ ਹਾਂ ਅਤੇ ਪਾਰਟੀ ਕਿਸੇ ਸਥਿੱਤੀ ਵਿਚ ਵੀ ਭਾਜਪਾ ਦਾ

Date:2009-05-18 Time:00:03:02

ਲਿੱਟੇ ਦੇ ਦੋ ਸੀਨੀਅਰ ਨੇਤਾ ਢੇਰ

ਸ਼੍ਰੀਲੰਕਾਈ ਰਾਸ਼ਟਰਪਤੀ ਮਹਿੰਦਰ ਰਾਜਪਕਸ਼ੇ ਲਿੱਟੇ ਉੱਪਰ ਆਪਣੀ ਸੈਨਾ ਦੀ ਜਿੱਤ ਦਾ ਐਲਾਣ ਕਰਨ ਮਗਰੋਂ ਜਾਰਡਨ ਤੋਂ ਅੱਜ ਸ਼੍ਰੀਲੰਕਾ ਵਾਪਸ ਪਰਤ ਆਏ.ਸੈਨਾ ਅਤੇ ਬਾਗੀਆਂ ਦੀ ਲੜਾਈ ਦੇ ਆਖਰੀ ਦੌਰ ਵਿਚ ਦੋ ਸੀਨੀਅਰ ਤਮਿਲ ਨੇਤਾ ਮਾਰੇ ਗਏ.ਅਜਿਹੀ ਵੀ ਖਬਰ

Date:2009-05-18 Time:00:03:02

ਕਸਾਬ ਦਾ ਬਚਾਅ ਮੇਰਾ ਫਰਜ਼ :ਕਾਜ਼ਮੀ

ਮੁੰਬਈ ਵਿਚ ਪਿਛਲੇ 26 ਨਵੰਬਰ ਦੇ ਅੱਤਵਾਦੀ ਹਮਲਿਆਂ ਦੇ ਆਰੋਪੀ ਅਤੇ ਇੱਕ ਮਾਰਤ ਜਿਉਂਦੇ ਕਾਬੂ ਕੀਤੇ ਗਏ ਅੱਤਵਾਦੀ ਅਜਮਲ ਆਮਿਰ ਕਸਾਬ ਖਿਲਾਫ ਆਰੋਪ ਪੱਤਰ ਵਿਚ ਉਚਿਤ ਸਬੂਤ ਹਨ ਪਰ ਉਸ ਦੇ ਵਕੀਲ

Date:2009-05-18 Time:00:03:02

ਰੂਸ, ਇਟਲੀ, ਘਾਨਾ ਦਾ ਦੌਰਾ ਕਰਨਗੇ ਓਬਾਮਾ

ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਗਲੇ ਮਹੀਨੇ ਰੂਸ, ਇਟਲੀ ਅਤੇ ਘਾਨਾ ਦੇ ਇੱਕ ਹਫ਼ਤੇ ਦੇ ਦੌਰੇ 'ਤੇ ਜਾਣਗੇ. ਵਾਈਟ ਹਾਊਸ ਦਾ ਕਹਿਣਾ ਹੈ ਕਿ ਰੂਸੀ ਰਾਸ਼ਟਰਪਤੀ ਦਮਿਤ੍ਰੀ ਮੇਦਵੇਦੇਵ ਦੇ ਨਾਲ ਵਾਰਤਾ ਲਈ ਓਬਾਮਾ 68 ਜੁਲਾਈ ਨੂੰ ਮਾਸਕੋ

Date:2009-05-18 Time:00:03:02

ਅਲਾਸਕਾ ਪ੍ਰਾਂਤ 'ਚ ਭੁਚਾਲ

ਅਮਰੀਕਾ ਦੇ ਅਲਾਸਕਾ ਪ੍ਰਾਂਤ ਦੇ ਦੱਖਣੀ ਹਿੱਸੇ 'ਚ ਭੁਚਾਲ ਦੇ ਲੜੀਵਾਰ ਝੱਟਕੇ ਮਹਿਸੂਸ ਕੀਤੇ ਗਏ. ਇਹਨਾਂ ਝੱਟਕਿਆਂ ਦੀ ਜ਼ਿਆਦਾਤਰ ਤੀਬਰਤਾ 5.9 ਦਰਜ ਕੀਤੀ ਗਈ. ਅਮਰੀਕੀ ਭੂ-ਗਰਭ ਸਰਵੇ ਨੇ ਖ਼ਬਰ ਦਿੱਤੀ ਕਿ ਅਮਰੀਕਾ ਦੇ ਅਲਾਸਕਾ

Date:2009-05-18 Time:00:03:02

ਅੰਤ ਤੱਕ ਚੱਲਿਆ ਦੋਵਾਂ 'ਚ ਸੰਘਰਸ਼

ਆਗਰਾ ਲੋਕ ਸਭਾ ਸੀਟ ਤੋਂ ਦੋ ਵਾਰੀ ਸਾਂਸਦ ਰਹਿ ਚੁੱਕੇ ਅਭਿਨੇਤਾ ਰਾਜ ਬੱਬਰ ਨੂੰ ਇਸ ਵਾਰ ਫ਼ਤਿਹਪੁਰ ਸੀਕਰੀ ਤੋਂ ਹਾਰ ਦਾ ਮੂੰਹ ਵੇਖਣਾ ਪਿਆ. ਇੱਥੇ ਉਹਨਾਂ ਦਾ ਮੁਕਾਬਲਾ ਸੂਬਾਈ ਊਰਜਾ ਮੰਤਰੀ ਰਾਮਵੀਰ ਉਪਾਧਿਆਏ ਦੀ ਪਤਨੀ ਬਸਪਾ ਉਮੀਦਵਾਰ

Date:2009-05-18 Time:00:03:02

ਚਾਰ ਕੋਲੰਬੀਆਈ ਫੌਜੀਆਂ ਦੀ ਮੌਤ

ਕੋਲੰਬੀਆ ਦੇ ਉੱਤਰ ਪੂਰਬੀ ਕਸਬੇ ਐਲ ਟਾਰਾ ਵਿਖੇ ਗਸ਼ਤ ਕਰ ਰਹੇ ਇੱਕ ਫੌਜੀ ਦਾ ਪੈਰ ਬਰੂਦੀ ਸੁਰੰਗ ਉੱਪਰ ਪੈਣ ਨਾਲ ਹੋਏ ਧਮਾਕੇ ਵਿਚ ਚਾਰ ਕੋਲੰਬੀਆ ਫੌਜੀਆਂ ਦੀ ਮੌਤ ਹੋ ਗਈ ਅਤੇ ਦੋ ਨਾਗਰਿਕ ਜ਼ਖਮੀ ਹੋ ਗਏ.ਸਿਅਨਾ ਨੇ ਇਸ ਘਟਨਾ ਲਈ

Date:2009-05-18 Time:00:03:02

ਲੋਕਸਭਾ 'ਚ ਪਹਿਲੀ ਦਫਾ ਪੁੱਜੇ ਚਾਰ ਗਾਂਧੀ

ਨਹਿਰੂ-ਗਾਂਧੀ ਖਾਨਦਾਨ ਦੇ ਚਾਰ-ਚਾਰ ਮੈਂਬਰ ਇਸ ਵਾਰ ਲੋਕਸਭਾ ਦੀ ਸ਼ੋਭਾ ਵਧਾਉਣਗੇ.ਦੇਸ਼ ਦੇ ਇਤਹਾਸ ਵਿਚ ਪਹਿਲੀ ਵਾਰ ਅਜਿਹਾ ਹੋਵੇਗਾ ਕਿ ਇਸ ਪਰਿਵਾਰ ਦੇ ਚਾਰ ਮੈਂਬਰ ਇਕੱਠੇ ਹੇਠਲੇ ਸਦਨ ਵਿਚ ਬੈਠਣਗੇ.ਇਹ ਵੱਖਰੀ

Date:2009-05-18 Time:00:03:02

ਕੀਨੀਆ ਨੂੰ ਸੌਂਪੇ 13 ਲੁਟੇਰੇ

ਸਪੇਨ ਨੇ ਕਿਹਾ ਹੈ ਕਿ ਉਸ ਨੇ ਅਦਨ ਦੀ ਖਾੜੀ ਤੋਂ ਫੜ੍ਹੇ ਗਏ 13 ਸ਼ੱਕੀ ਸੋਮਾਲੀ ਸਮੁੰਦਰੀ ਲੁਟੇਰਿਆਂ ਨੂੰ ਮੁਕੱਦਮੇ ਲਈ ਕੀਨੀਆ ਨੂੰ ਸੌਂਪ ਦਿੱਤਾ ਹੈ. ਰੱਖਿਆ ਮੰਤਰੀ ਕਾਰਮੇ ਚਕੋਨ ਨੇ ਕਿਹਾ ਹੈ ਕਿ ਯੂਰੋਪੀ ਸੰਘ ਅਤੇ ਕੀਨੀਆ 'ਚ ਹੋਏ ਇੱਕ ਸਮਝੌਤੇ

Date:2009-05-18 Time:00:03:02

18 ਤੋਂ ਜਿਆਦਾ ਸਾਬਕਾ ਸੀਐੱਮ ਜਿੱਤੇ

15ਵੀਂ ਲੋਕ ਸਭਾ ਦੀਆਂ ਚੋਣਾਂ ਵਿੱਚ ਡੇਢ ਦਰਜਨ ਤੋਂ ਜਿਆਦਾ ਸਾਬਕਾ ਮੁੱਖ ਮੰਤਰੀ ਸਦਨ ਵਿੱਚ ਨਜ਼ਰ ਆਉਣਗੇ. ਜਿੱਤਣ ਵਾਲੇ ਸਾਬਕਾ ਮੁੱਖ ਮੰਤਰੀਆਂ ਵਿੱਚ ਸ਼ਿਬੂ ਸੋਰੇਨ, ਬਾਬੂਲਾਲ ਮਰਾਂਡੀ, ਅਰਜੁਨ ਮੁੰਡਾ ਅਤੇ ਮਧੁ ਕੋੜਾ (ਝਾਰਖੰਡ), ਲਾਲੂ ਪ੍ਰਸਾਦ

Date:2009-05-18 Time:00:03:02

ਸੌਦੇਬਾਜੀ ਨਹੀਂ ਕਰੇਗੀ ਤ੍ਰਿਣਮੂਲ : ਤ੍ਰਿਵੇਦੀ

ਪੱਛਮੀ ਬੰਗਾਲ ਵਿਚ ਖੱਬੇ ਪੱਖੀਆਂ ਦੇ ਗੜ੍ਹ ਨੂੰ ਢਹਿ ਢੇਰੀ ਕਰਦਿਆਂ ਲੋਕਸਭਾ ਦੀਆਂ 19 ਸੀਟਾਂ ਹਾਸਲ ਕਰਨ ਵਾਲੀ ਤ੍ਰਿਣਮੂਲ ਕਾਂਗਰਸ ਨੇ ਕਿਹਾ ਕਿ ਉਹ ਕੇਂਦਰ ਵਿਚ ਮੰਤਰਾਲੇ ਲਈ ਸੌਦੇਬਾਜ਼ੀ ਨਹੀਂ ਕਰੇਗੀ ਸਗੋਂ ਉਹ ਕੇਂਦਰ ਵਿਚ ਸਥਿੱਰ ਸਰਕਾਰ

Date:2009-05-18 Time:00:03:02

ਈਵੀਐੱਮ 'ਚ ਖ਼ਰਾਬੀ, ਨਤੀਜਿਆ ਰੁੱਕਿਆ

ਉੱਤਰ ਪ੍ਰਦੇਸ਼ ਦੀ ਚੰਦੌਲੀ ਲੋਕ ਸਭਾ ਸੀਟ ਦਾ ਨਤੀਜਾ ਇੱਕ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਵਿੱਚ ਤਕਨੀਕੀ ਖ਼ਰਾਬੀ ਦੀ ਵਜ੍ਹਾ ਨਾਲ ਘੋਸ਼ਿਤ ਨਹੀਂ ਕੀਤਾ ਜਾ ਸਕਿਆ ਹੈ. ਇਸ ਈਵੀਐੱਮ ਦੀ ਤਕਨੀਕੀ ਖ਼ਰਾਬੀ ਦੂਰ ਕਰਨ ਦੇ ਲਈ ਭਾਰਤ ਇਲੈਕਟ੍ਰੋਨਿਕਸ

Date:2009-05-18 Time:00:03:02

ਬੈਂਸਲਾ ਨੂੰ ਮੀਣਾ ਨੇ ਹਰਾਇਆ

ਅੱਜ ਭਾਜਪਾ ਨੂੰ ਰਾਜਸਥਾਨ ਵਿੱਚ ਉਸ ਵੇਲੇ ਇੱਕ ਹੋਰ ਝੱਟਕਾ ਲੱਗਿਆ ਜਦੋਂ ਮੁੜ੍ਹ ਹੋਈ ਵੋਟਾਂ ਦੀ ਗਿਣਤੀ ਵਿੱਚ ਕਰਨਲ ਕਿਰੋੜੀ ਸਿੰਘ ਬੈਂਸਲਾ ਨੂੰ ਨਮੋਨਾਰਾਇਣ ਮੀਣਾ ਨੇ 317 ਵੋਟਾਂ ਦੇ ਨਾਲ ਵਿਜੇਤਾ ਘੋਸ਼ਿਤ ਕਰ ਦਿੱਤਾ ਗਿਆ. ਸ਼ਨਿਚਰਵਾਰ ਨੂੰ ਇੱਥੇ

Date:2009-05-18 Time:00:03:02

ਜਿੱਤ ਦਾ ਸਿਹਰਾ ਰਾਹੁਲ ਨੂੰ ਦਿੱਤਾ

ਕੇਂਦਰ ਵਿਚ ਸੰਪ੍ਰਗ ਦੇ ਦੁਬਾਰਾ ਸਰਕਾਰ ਬਨਾਉਣ ਦੀ ਤਿਆਰੀ ਵਿਚਕਾਰ ਕਾਂਗਰਸ ਦੇ ਨੌਜਵਾਨ ਸੰਸਦ ਮੈਂਬਰਾਂ ਨੇ ਪਾਰਟੀ ਦੀ ਜਿੱਤ ਦਾ ਸਿਹਰਾ ਰਾਹੁਲ ਗਾਂਧੀ ਨੂੰ ਦਿੱਤਾ ਹੈ.ਉਹਨਾਂ ਦਾ ਕਹਿਣਾ ਹੈ ਕਿ ਰਾਹੁਲ ਦੀ ਅਗਵਾਈ

Date:2009-05-18 Time:00:03:02

ਜਰਦਾਰੀ, ਵਾਂਗ ਵੱਲੋਂ ਪੀਐਮ ਨੂੰ ਵਧਾਈ

ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਵਿਦੇਸ਼ੀ ਨੇਤਾਵਾਂ ਵਿਚ ਸੱਭ ਤੋਂ ਪਹਿਲਾਂ ਫੋਨ ਕਰਕੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸੰਪ੍ਰਗ ਗਠਬੰਧਨ ਦੀ ਚੌਣ ਜਿੱਤ ਦੀ ਵਧਾਈ ਦਿੱਤੀ.ਜ਼ਰਦਾਰੀ ਨੇ ਬੀਤੀ ਰਾਤ ਸਿੰਘ ਨੂੰ ਫੋਨ ਕਰਕੇ....

Date:2009-05-18 Time:00:03:02

ਕਰਾਤ ਤਿਆਗ ਪੱਤਰ ਦੇਵੇ : ਸੋਮਨਾਥ

ਪ੍ਰਮਾਣੂ ਸਮਝੌਤੇ ਦੇ ਮੁੱਦੇ ਉੱਤੇ ਲੋਕ ਸਭਾ ਸਪੀਕਰ ਦੇ ਅਹੁਦੇ ਤੋਂ ਤਿਆਗ ਪੱਤਰ ਦੇਣ ਤੋਂ ਇਨਕਾਰ ਕਰਨ ਦੇ ਬਾਅਦ ਸੀਪੀਐੱਮ ਤੋਂ ਕੱਢੇ ਗਏ ਸੋਮਨਾਥ ਚਟਰਜੀ ਨੇ ਕਿਹਾ ਹੈ ਕਿ ਚੋਣਾਂ ਵਿੱਚ ਪਾਰਟੀ ਦੀ ਹਾਰ ਦੀ ਜਿੰਮੇਦਾਰੀ ਲੈਂਦੇ ਹੋਏ ਮੁੱਖ ਸਕੱਤਰ ਪ੍ਰਕਾਸ਼ ਕਰਾਤ ਨੂੰ....

Date:2009-05-18 Time:00:03:02

ਗਰੀਬਾਂ ਨੂੰ ਮਿਲੇਗਾ ਖਾਧ ਅਧਿਕਾਰ

100 ਦਿਨੀ ਰੁਜ਼ਗਾਰ ਗਰੰਟੀ ਯੋਜਨਾ ਮਗਰੋਂ ਹੁਣ ਇਸੇ ਤਰਜ਼ ਉੱਪਰ ਗਰੀਬਾਂ ਨੂੰ ਤਿੰਨ ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਹਰ ਮਹੀਨੇ ਘੱਟੋ ਘੱਟ 25 ਕਿਲੋ ਚਾਵਲ ਅਤੇ ਕਣਕ ਦੀ ਕਨੂੰਨੀ ਵਿਵਸਥਾ ਕੀਤੀ ਜਾ ਸਕਦੀ ਹੈ.ਅਜਿਹਾ ਸੰਪ੍ਰਗ

Date:2009-05-18 Time:00:03:02

ਹੋਰ ਫੌਜ ਭੇਜਣਾ ਅਜੇ ਕਾਹਲੀ : ਓਬਮਾ

ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਉਹਨਾਂ ਦਾ ਧਿਆਨ ਇਸ ਵੱਲ ਹੈ ਕਿ ਕਿੰਝ ਜਲਦੀ ਤੋਂ ਜਲਦੀ ਅਫਗਾਨਿਸਤਾਨ ਵਿਚ ਸਥਿੱਰਤਾ ਲਿਆਉਂਦੇ ਹੋਏ ਉੱਥੇ ਲੋਕਤੰਤਰੀ ਸਰਕਾਰ ਦੀ ਸਥਾਪਨਾ ਕੀਤੀ ਜਾ ਸਕਦੀ ਹੈ.ਇਸ ਤੋਂ ਮਗਰੋਂ ਹੀ ਉੱਥੇ ਹੋਰ ਫੌਜ....

Date:2009-05-18 Time:00:03:02

ਨੇਪਾਲ 'ਚ ਰੇਲਗੱਡੀ 'ਚ ਧਮਾਕਾ, ਕਈ ਜ਼ਖਮੀ

ਨੇਪਾਲ ਵਿਚ ਇੱਕ ਰੇਲਗੱਡੀ ਵਿਚ ਬੰਬ ਧਮਾਕਾ ਹੋਣ ਨਾਲ ਘੱਟ ਤੋਂ ਘੱਟ 30 ਲੋਕ ਜ਼ਖਮੀ ਹੋ ਗਏ.ਪੁਲਿਸ ਸੂਤਰਾਂ ਮੁਤਾਬਕ ਇਹ ਧਮਾਕਾ ਜਨਕਪੁਰ ਤੋਂ ਜੈ ਨਗਰ ਜਾ ਰਹੀ ਰੇਲਗੱਡੀ ਵਿਚ ਸਵੇਰੇ 10 ਵਜੇ ਹੋਇਆ

Date:2009-05-18 Time:00:03:02

ਰਾਜਨੀਤੀ ਨੂੰ ਛੱਡਣਗੇ ਅਡਵਾਨੀ

ਲੋਕ ਸਭਾ ਚੋਣਾਂ ਵਿੱਚ ਯੂਪੀਏ ਦੀ ਜ਼ੋਰਦਾਰ ਜਿੱਤ ਅਤੇ ਐੱਨਡੀਏ ਦੀ ਹਾਰ ਦੇ ਬਾਅਦ ਬੀਜੇਪੀ ਦੇ ਸੰਸਦੀ ਬੋਰਡ ਦੀ ਬੈਠਕ ਹੋਈ. ਇਸ ਬੈਠਕ ਵਿੱਚ ਬੀਜੇਪੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਸਰਗਰਮ ਰਾਜਨੀਤੀ ਛੱਡਣ ਦੀ ਇੱਛਾ ਪ੍ਰਗਟ ਕੀਤੀ

Date:2009-05-18 Time:00:03:01

ਚੱਲ ਵੱਸੇ ਪ੍ਰਕਾਸ਼ ਮੇਹਰਾ

ਜੰਜੀਰ, ਸ਼ਰਾਬੀ, ਹੇਰਾਫੇਰੀ, ਲਵਾਰਿਸ, ਨਮਕ ਹਲਾਲ ਅਤੇ ਮੁਕੱਦਰ ਕਾ ਸਿਕੰਦਰ ਜਿਹੀਆਂ ਫਿਲਮਾਂ ਦੇ ਰਾਹੀਂ ਅਮਿਤਾਭ ਬੱਚਨ ਨੂੰ ਵੱਡੇ ਪਰਦੇ ਉੱਤੇ ਸਭ ਤੋਂ ਚਮਕਦਾਰ ਸਿਤਾਰਾ ਬਣਾਉਣ ਵਾਲੇ ਪ੍ਰੋਡਿਊਸਰ ਨਿਰਦੇਸ਼ਕ ਪ੍ਰਕਾਸ਼ ਮੇਹਰਾ ਦਾ ਲੰਮੀ ਬਿਮਾਰੀ

Date:2009-05-18 Time:00:03:01

ਬੀਐੱਸਪੀ ਉਮੀਦਵਾਰਾਂ ਦੀ ਜਮਾਨਤ ਜ਼ਬਤ

ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੂੰ ਨਵੀਂ ਦਿੱਲੀ ਵੱਲ ਰੁਖ਼ ਕਰਨਾ ਬੇਹੱਦ ਦਰਦਨਾਕ ਰਿਹਾ ਹੈ. ਦਿੱਲੀ ਦੀਆਂ ਸੱਤੇ ਦੀਆਂ ਸੱਤੇ ਸੀਟਾਂ ਕਾਂਗਰਸ ਲੈ ਗਈ, ਭਾਜਪਾ ਵਾਲੇ ਹੱਥ ਮੱਲਦੇ ਰਹਿ ਗਏ, ਜਦਕਿ ਮਾਇਆਵਤੀ ਦੇ ਉਮੀਦਵਾਰਾਂ ਦੀਆਂ

Date:2009-05-18 Time:00:03:01


1   2  

page no.1

Select news date :

31 - 5 - 2009
30 - 5 - 2009
29 - 5 - 2009
28 - 5 - 2009
27 - 5 - 2009
26 - 5 - 2009
25 - 5 - 2009
24 - 5 - 2009
23 - 5 - 2009
22 - 5 - 2009
21 - 5 - 2009
20 - 5 - 2009
19 - 5 - 2009
18 - 5 - 2009
17 - 5 - 2009
16 - 5 - 2009
15 - 5 - 2009
14 - 5 - 2009
13 - 5 - 2009
12 - 5 - 2009
11 - 5 - 2009
10 - 5 - 2009
9 - 5 - 2009
8 - 5 - 2009
7 - 5 - 2009
6 - 5 - 2009
5 - 5 - 2009
4 - 5 - 2009
3 - 5 - 2009
2 - 5 - 2009
1 - 5 - 2009