Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 16 - 5 - 2009

ਟੀਵੀ ਗਾਇਡ (15 ਮਈ 2009)

ਦੂਰਦਰਸ਼ਨ-ਸਵੇਰੇ 8:00 ਅੱਜ ਸਵੇਰੇ,10.00 ਈਟੀਵੀ ਪ੍ਰਸਾਰਣ,10:30 ਆਸ਼ਕ ਬੀਬੀ ਕਾ,11.00 ਜੋ ਕਹੂੰਗਾ ਸੱਚ ਕਹੂੰਗਾ,ਦੁਪਹਿਰ 12.00 ਪਿਆ ਕਾ ਆਂਗਨ,12.30 ਇਸਤਰੀ-ਤੇਰੀ ਕਹਾਣੀ,1.30 ਸਾਤ ਵਚਨ ਸਾਤ ਫੇਰੇ,2.00 ਏ ਦਿਲੇ ਨਾਦਾਂ,2.30 ਕਸ਼ਮਕਸ਼ ਜ਼ਿੰਦਗੀ ਕੀ,3.00 ਨਰਗਿਸ

Date:2009-05-16 Time:00:00:17

ਇਰਾਕ 'ਚ ਬਜ਼ੁਰਗ ਮੇਜ਼ਰ ਦੀ ਮੌਤ

ਇਰਾਕ ਯੁੱਧ 'ਚ ਮਾਰੇ ਗਏ ਇੱਕ 60 ਸਾਲਾ ਮੇਜ਼ਰ ਅਮਰੀਕੀ ਸੈਨਾ 'ਚ ਸ਼ਹੀਦ ਹੋਏ ਸਭ ਤੋਂ ਬਜ਼ੁਰਗ ਵਿਅਕਤੀ

Date:2009-05-16 Time:00:00:15

ਅਮਰੀਕਾ 'ਚ ਸਵਾਈਨ ਫਲੂ ਦੇ ਮਾਮਲੇ ਵਧੇ

ਅਮਰੀਕਾ 'ਚ ਕੋਲੰਬੀਆ ਜਿਲ੍ਹੇ ਸਮੇਤ 47 ਪ੍ਰਾਂਤਾਂ 'ਚ ਸਵਾਈਨ ਫਲੂ ਦੇ 3352 ਮਾਮਲਿਆਂ ਦੇ ਅੱਜ ਵਧ ਕੇ ਚਾਰ ਹਜ਼ਾਰ ਤੋਂ ਜ਼ਿਆਦਾ ਹੋਣ ਦੀ ਪੁਸ਼ਟੀ

Date:2009-05-16 Time:00:00:15

ਕਾਂਗਰਸ ਨੇ ਬੀਜੇਪੀ ਨੂੰ ਲਤਾੜਿਆ

ਕਾਂਗਰਸ ਨੇ ਪ੍ਰਧਾਨਮੰਤਰੀ ਅਹੁਦੇ ਲਈ ਉਮੀਦਵਾਰ ਦਾ ਨਾਮ ਪਹਿਲਾਂ ਤੋਂ ਘੋਸ਼ਿਤ ਕਰਨ ਲਈ ਭਾਜਪਾ ਨੂੰ ਦੋਵੇਂ ਹੱਥੀਂ

Date:2009-05-16 Time:00:00:15

ਪੈਪਸੀਕੋ 7ਅੱਪ ਦਾ ਕਰੇਗੀ ਪ੍ਰਚਾਰ

ਵੈਸ਼ਵਿਕ ਪੇਯ ਪਦਾਰਥ ਕੰਪਨੀ ਪੈਪਸੀਕੋ ਨੇ ਇਸ ਸਾਲ ਗਰਮੀਆਂ ਵਿੱਚ ਆਪਣੀ ਪਹੁੰਚ ਵਧਾਉਣ ਦੇ ਇਰਾਦੇ ਨਾਲ 7ਅੱਪ ਬ੍ਰਾਂਡ ਲਈ ਗਾਹਕ ਪ੍ਰਚਾਰ ਅਭਿਆਨ

Date:2009-05-16 Time:00:00:15

ਏਟੀਐਸ ਅਧਿਕਾਰੀ ਮੁਅੱਤਲ

ਕਰਨਾਟਕ ਦੇ ਅੱਤਵਾਦ ਰੋਧੀ ਦਸਤੇ ਨਾਲ ਜੁੜੇ ਇੱਕ ਆਈਪੀਐਸ ਅਧਿਕਾਰੀ ਹੇਮੰਤ ਨਿੰਬਲਕਰ ਨੂੰ ਇੱਕ ਲੋਕ ਕਮਿਸ਼ਨਰ ਦੇ ਛਾਪੇ ਦੀ ਰਿਪੋਰਟ ਮਗਰਂ ਮੁਅੱਤਲ ਕਰ ਦਿੱਤਾ ਗਿਆ.ਇੱਕ ਸੀਨੀਅਰ ਪੁਲਿਸ ਅਧਿਕਾਰੀ

Date:2009-05-16 Time:00:00:15

ਲੋੜਵੰਦਾਂ ਤੱਕ ਨਹੀਂ ਪੁੱਜ ਰਹੀ ਮਦੱਦ

ਸ਼੍ਰੀਲੰਕਾ ਵਿਚ ਰੈਡ ਕ੍ਰਾਸ ਦੀ ਬਚਾਅ ਬੇੜ੍ਹੀ ਨੂੰ ਤਿੰਨ ਦਿਨਾਂ ਤੋਂ ਜਰੂਰਤ ਮੰਦਾਂ ਤੱਕ ਪੁੱਜ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂ ਜ਼ੋ ਭਿਆਨਕ ਲੜਾਈ ਕਾਰਣ ਉੱਥੇ ਰਾਹਤ ਮੁਹਿੰਮ ਚਲਾਉਣਾ ਖਤਰਨਾਕ ਹੋ ਗਿਆ ਹੈ.ਰੈਡ ਕ੍ਰਾਸ ਵਿਚ

Date:2009-05-16 Time:00:00:15

ਮਿਗ 27 ਲੜਾਕੂ ਜਹਾਜ਼ ਦੁਰਘਟਨਾਗ੍ਰਸਤ

ਨਿਯਮਿਤ ਉਡਾਨ ਭਰ ਰਿਹਾ ਇੱਕ ਮਿਗ 27 ਲੜਾਕੂ ਜਹਾਜ਼ ਅੱਜ ਇੱਥੇ ਇੱਕ ਪਿੰਡ 'ਚ ਦੁਰਘਟਨਾ ਗ੍ਰਸਤ ਹੋ ਗਿਆ.ਇਸ ਦੁਰਘਟਨਾ ਦੇ ਕਾਰਣ ਸੱਤ ਪਿੰਡ ਨਿਵਾਸੀ ਜ਼ਖਮੀ

Date:2009-05-16 Time:00:00:15

ਸੂ ਚੀ ਦੀ ਰਿਹਾਈ ਦੀ ਮੰਗ

ਆਂਗ ਸਾਨ ਸੂ ਚੀ ਖਿਲਾਫ ਮਯਾਂਮਾਰ ਦੇ ਫੌਜੀ ਸ਼ਾਸਨ ਵੱਲੋਂ ਲਗਾਏ ਗਏ ਨਵੇਂ ਆਰੋਪਾਂ ਮਗਰੋਂ ਅਮਰੀਕਾ ਨੇ ਲੋਕਤੰਤਰ ਸਮਰਥਕ ਨੇਤਾ ਨੂੰ ਫੌਰਨ ਰਿਹਾਅ ਕਰਨ ਦੀ ਮੰਗ ਕੀਤੀ.ਵਿਦੇਸ਼ ਮੰਤਰਾਲੇ ਦੇ ਬੁਲਾਰੇ

Date:2009-05-16 Time:00:00:15

ਨੀਤਿਸ਼ ਨੇ ਰੱਖੀ ਸਮਰਥਨ ਲਈ ਸ਼ਰਤ

ਬਿਹਾਰ ਦੇ ਮੁੱਖ ਮੰਤਰੀ ਅਤੇ ਸੀਨੀਅਰ ਜਦਯੂ ਨੇਤਾ ਨੀਤਿਸ਼ ਕੁਮਾਰ ਨੇ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ.ਉਹਨਾਂ ਬਿਹਾਰ ਲਈ ਵਿਸ਼ੇਸ਼ ਰਾਜ ਦਾ ਦਰਜਾ ਮੰਗਦਿਆਂ ਕਿਹਾ ਕਿ ਜੋ ਵੀ ਗਠਬੰਧਨ

Date:2009-05-16 Time:00:00:15

ਐਮਪੀ 'ਚ ਖੇਤੀ ਵਿਗਿਆਨ ਮੇਲਿਆਂ ਦਾ ਆਯੋਜਨ

ਮੱਧਪ੍ਰਦੇਸ਼ ਸਰਕਾਰ ਕਿਸਾਨਾਂ ਨੂੰ ਆਧੁਨਿਕ ਤਕਨੀਕ ਖਰੀਫ਼ ਸਤਰ ਦੌਰਾਨ ਖਾਦ ਅਤੇ ਬੀਜ ਦੀ ਉਪਲੱਬਧਤਾ ਦੀ ਜਾਣਕਾਰੀ ਦੇਣ ਦੇ ਲਈ ਖਰੀਫ਼ ਸਾਲ 2009 'ਚ ਜਿਲ੍ਹਾ ਸਤਰੀ ਤਿੰਨ ਮੈਂਬਰੀਂ ਖੇਤੀ ਵਿਗਿਆਨ ਮੇਲਿਆਂ ਦਾ ਆਯੋਜਨ

Date:2009-05-16 Time:00:00:15

ਐਮਪੀ 'ਚ ਗਿਣਤੀ ਦੀ ਤਿਆਰੀ ਪੂਰ੍ਹੀ

ਮੱਧਪ੍ਰਦੇਸ਼ ਦੀਆਂ 29 ਲੋਕਸਭਾ ਸੀਟਾਂ ਲਈ ਪਿੱਛਲੀ 23 ਅਤੇ 30 ਅਪ੍ਰੈਲ ਨੂੰ ਦੋ ਪੜਾਆਂ 'ਚ ਹੋਈਆਂ ਲੋਕਸਭਾ ਚੋਣਾਂ ਬਾਅਦ ਕੱਲ੍ਹ ਸਾਰੇ 50 ਜਿਲ੍ਹਿਆਂ ਦਫ਼ਤਰਾਂ 'ਤੇ ਹੋਣ ਵਾਲੀਆਂ ਵੋਟਾਂ ਦੀ ਗਿਣਤੀ ਦੀ ਤਿਆਰੀ ਪੂਰ੍ਹੀ ਕਰ ਲਈ ਗਈ ਹੈ ਅਤੇ ਇਹ ਕੰਮ ਕੱਲ੍ਹ ਸਵੇਰੇ ਅੱਠ ਵੱਜੇ ਤੋਂ ਸਖਤ ਸੁਰੱਖਿਆ ਵਿਵਸਥਾ

Date:2009-05-16 Time:00:00:15

ਸ਼੍ਰੀਲੰਕਾ ਨੂੰ ਕਰਜ਼ੇ ਦਾ ਵਿਰੋਧੀ ਅਮਰੀਕਾ:ਹਿਲੇਰੀ

ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਇੱਥੇ ਕਿਹਾ ਕਿ ਸ਼੍ਰੀਲੰਕਾ ਨੂੰ ਕੌਮਾਂਤਰੀ ਮੁੱਦਰਾ ਖਜ਼ਾਨੇ ਤੋਂ ਦੋ ਅਰਬ ਅਮਰੀਕੀ ਡਾਲਰ ਦਾ ਕਰਜ਼ਾ ਦਿੱਤੇ ਜਾਣ ਬਾਰੇ ਗੱਲ ਕਰਨ ਦਾ ਇਹ ਸਹੀ ਵੇਲ੍ਹਾ ਨਹੀਂ ਹੈ.ਬ੍ਰਿਟੇਨ ਮਗਰੋਂ ਅਮਰੀਕਾ ਅਜਿਹਾ ਦੂਜਾ ਦੇਸ਼ ਹੈ ਜੋ ਨੇ ਕੌਮਾਂਤਰੀ ਮੁੱਦਰਾ ਖਜ਼ਾਨੇ ਵਿਚੋਂ

Date:2009-05-16 Time:00:00:14

ਦਬਾਅ ਕਾਰਣ ਮੈਚ ਹਾਰੇ:ਤੇਂਦੁਲਕਰ

ਮੁੰਬਈ ਇੰਡੀਅਨਜ਼ ਦੇ ਕਪਤਾਨ ਸਚਿਨ ਤੇਂਦੁਲਕਰ ਨੇ ਰਾਜਸਥਾਨ ਰਾਇਲਜ਼ ਦੇ ਹੱਥੋਂ ਇੰਡੀਅਨ ਪ੍ਰੀਮਿਅਰ ਲੀਗ ਦੇ ਮੈਚ 'ਚ ਕਰੀਬੀ ਮਾਤ ਬਾਅਦ ਕਿਹਾ ਹੈ ਕਿ 146 ਸਕੋਰ ਦੇ ਲਕਸ਼ ਨੂੰ ਅਸਾਨੀ ਨਾਲ ਹਾਸਿਲ ਕੀਤਾ ਜਾ ਸਕਦਾ ਸੀ,ਲੇਕਿਨ ਉਨ੍ਹਾ ਦੀ ਟੀਮ ਦਬਾਅ

Date:2009-05-16 Time:00:00:14

ਭਲਕੇ ਖੁੱਲਣਗੇ ਕਿਸਮਤ ਦੇ ਤਾਲੇ

15ਵੀਂ ਲੋਕਸਭਾ ਚੌਣਾਂ ਲਈ ਪਿਛਲੇ ਕਰੀਬ ਇੱਕ ਮਹੀਨੇ ਤੱਕ ਚੱਲੇ ਲੜ੍ਹੀਬੱਧ ਤਰੀਕੇ ਨਾਲ ਹੋਏ ਮਤਦਾਨ ਦੇ ਖਤਮ ਹੋਣ ਦੇ ਤਿੰਨ ਮਗਰੋਂ ਭਲਕੇ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਵੇਗਾ.ਚੌਣ ਆਯੋਗ ਨੇ ਦੇਸ਼ਭਰ ਵਿਚ

Date:2009-05-16 Time:00:00:14

ਭਾਜਪਾ ਧੜੇ 'ਚ ਸਰਗਰਮੀ ਤੇਜ਼

ਚੌਣ ਸਿੱਟੇ ਆਉਣ ਦੇ ਬਾਅਦ ਦੀ ਰਣਨੀਤੀ ਬਨਾਉਣ ਦੀ ਪ੍ਰਕ੍ਰਿਆ ਵਿਚ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਨੇ ਸ਼ੁੱਕਰਵਾਰ ਨੂੰ ਇੰਡੀਅਨ ਨੈਸ਼ਨਲ ਲੋਕ ਦੇ ਮੁਖੀ ਓਮ ਪ੍ਰਕਾਸ਼ ਚੌਟਾਲਾ ਨਾਲ ਚਰਚਾ ਕੀਤੀ.

Date:2009-05-16 Time:00:00:14

ਬ੍ਰਿਟੇਨ 'ਚ ਸੈਲਾਨੀਆਂ ਦੀ ਸੰਖਿਆ ਘਟੀ

ਮੰਦੀ ਦਾ ਅਸਰ ਬ੍ਰਿਟੇਨ ਦੇ ਸੈਰਗਾਹ ਖੇਤਰ 'ਤੇ ਦਿਖਣ ਲੱਗਿਆ ਹੈ ਅਤੇ ਇੱਥੇ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਸੰਖਿਆ 'ਚ ਖਾਸੀ ਗਿਰਾਵਟ ਦਰਜ਼ ਹੋਈ ਹੈ.2009 ਦੇ ਪਹਿਲੇ ਤਿੰਨ ਮਹੀਨੇ ਦੌਰਾਨ ਬ੍ਰਿਟੇਨ ਆਉਣ ਵਾਲੇ ਸੈਲਾਨੀਆਂ ਦੀ ਸੰਖਿਆ 'ਚ ਦਸ ਲੱਖ ਦੀ ਗਿਰਾਵਟ

Date:2009-05-16 Time:00:00:14

ਦਲਾਈਲਾਮਾ ਦਾ ਦੱਖਣੀ ਅਫ਼ਰੀਕਾ 'ਚ ਸਵਾਗਤ

ਦੱਖਣੀ ਅਫ਼ਰੀਕਾ ਦੀ ਵਿਦੇਸ਼ ਮੰਤਰੀ ਮੈਤੀ ਐਨਕੋਨਾ ਮਾਸਾਬਾਨੇ ਨੇ ਕਿਹਾ ਕਿ ਤਿੱਬਤੀ ਧਰਮ ਗੁਰੂ ਦਲਾਈਲਾਮਾ ਨੂੰ ਦੇਸ਼ ਦੀ ਯਾਤਰਾ ਕਰਨ ਦੀ ਪੂਰੀ ਛੂਟ ਹੈ, ਹਾਲਾਂਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਉਹਨਾਂ ਨੂੰ ਵੀਜ਼ਾ

Date:2009-05-16 Time:00:00:14

ਮਨਮੋਹਨ ਦਾ ਮੁੜ ਤੋਂ ਕਿੰਗ ਬਨਣਾ ਮੁਸ਼ਕਲ

ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਜਨਮ ਪਾਕਿਸਤਾਨ ਵਿਚ 26 ਸਤੰਬਰ 1932 ਨੂੰ ਹੋਇਆ.ਜਿਸ ਵੇਲ੍ਹੇ ਉਹਨਾਂ ਦਾਜਨਮ ਹੋਇਆ ਉਦੋਂ ਪੁਸ਼ਯ ਨਖੱਤਰ ਆਪਣੇ ਅੰਤਮ ਦੌਰ ਵਿਚ ਸੀ.ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਉਸ ਵੇਲ੍ਹੇ ਉਹਨਾਂ ਦੀ ਕੁੰਡਲੀ ਮੁਤਾਬਕ

Date:2009-05-16 Time:00:00:14

ਪੀਸੀਬੀ ਦੇ ਕਦਮ ਤੋਂ ਦੁਖੀ ਲੋਗਾਰਟ

ਆਈਸੀਸੀ ਨੇ ਪੀਸੀਬੀ ਦੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ ਕਿ ਵਿਸ਼ਵ ਕੱਪ 2011 ਦੇ ਮੈਚ ਪਾਕਿਸਤਾਨ ਤੋਂ ਹਟਾਉਣ ਦਾ ਫੈਸਲਾ ਗੈਰ ਕਨੂੰਨੀ ਸੀ.ਆਈਸੀਸੀ ਨੇ ਕਿਹਾ ਹੈ ਕਿ ਉਸ ਨੇ ਪਾਕਿਸਤਾਨ ਤੋਂ ਸਹਿਯੋਗੀ ਮੇਜ਼ਬਾਨ ਦਾ ਦਰਜਾ ਨਹੀਂ ਖੋਹਿਆ ਹੈ ਸਗੋਂ ਇੱਥੇ ਹੋਣ ਵਾਲੇ ਮੈਚ ਤਬਦੀਲ

Date:2009-05-16 Time:00:00:14


1  

page no.1

Select news date :

31 - 5 - 2009
30 - 5 - 2009
29 - 5 - 2009
28 - 5 - 2009
27 - 5 - 2009
26 - 5 - 2009
25 - 5 - 2009
24 - 5 - 2009
23 - 5 - 2009
22 - 5 - 2009
21 - 5 - 2009
20 - 5 - 2009
19 - 5 - 2009
18 - 5 - 2009
17 - 5 - 2009
16 - 5 - 2009
15 - 5 - 2009
14 - 5 - 2009
13 - 5 - 2009
12 - 5 - 2009
11 - 5 - 2009
10 - 5 - 2009
9 - 5 - 2009
8 - 5 - 2009
7 - 5 - 2009
6 - 5 - 2009
5 - 5 - 2009
4 - 5 - 2009
3 - 5 - 2009
2 - 5 - 2009
1 - 5 - 2009