Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 15 - 5 - 2009
'ਕਿਡਨੈਪ' ਫਿਲਮ ਵਿੱਚ ਬਿੱਕਣੀ ਪਹਿਣਕੇ ਨੌਜਵਾਨ ਦਿਲਾਂ ਨੂੰ ਧੜਕਣ ਵਾਲੀ ਮਿਨੀਸ਼ਾ ਲਾਂਬਾ ਇਸ ਵਾਰ ਦੀ 'ਦ ਮੈਨ' ਮੈਗਜ਼ੀਨ ਦੇ ਕਵਰਪੇਜ ਉੱਤੇ ਛਾਈ ਹੋਈ ਹੈ. ਇਸ ਤੋਂ ਪਹਿਲਾਂ ਮਿਨੀਸ਼ਾ ਮੈਕਸਿਮ ਦੇ ਕਵਰਪੇਜ਼ ਉੱਤੇ ਹੋਟ ਪੋਜ ਦੇਕੇ ਧੂਮ ਮਚਾ Date:2009-05-15 Time:00:38:17
ਇੱਕ ਸਥਾਨੀ ਅਦਾਲਤ ਨੇ ਕੱਲ੍ਹ ਸਤਿਅਮ ਕੰਪਿਊਟਰ ਦੇ ਸੰਸਥਾਪਕ ਬੀ ਰਾਮਲਿੰਗ ਰਾਜੂ, ਉਹਨਾਂ ਦੇ ਭਰਾ ਰਾਮਾ ਰਾਜੂ ਅਤੇ ਕੰਪਨੀ ਦੇ ਸਾਬਕਾ ਮੁੱਖ ਵਿੱਤੀ ਅਧਿਕਾਰੀ (ਸੀਐਫਓ) ਵਾਦਲਾਮਣੀ ਸ਼੍ਰੀਨਿਵਾਸ ਦੀਆਂ ਜਮਾਨਤ ਯਾਚਿਕਾਵਾਂ 'ਤੇ ਆਦੇਸ਼ ਅੱਜ ਤੱਕ ਲਈ ਸੁਰੱਖਿਅਤ Date:2009-05-15 Time:00:38:15
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕੱਲ੍ਹ ਆਪਣੇ ਦੋ ਪ੍ਰਮੁੱਖ ਅਰਥਸ਼ਾਸਤਰੀਆਂ ਨਾਲ ਬੈਠਕ ਕੀਤੀ। ਇਹ ਬੈਠਕ ਅਜਿਹੇ ਸਮੇਂ ਹੋਈ ਹੈ, ਜਦੋਂ ਮਾਰਚ ਮਹੀਨੇ ਵਿੱਚ ਦੇਸ਼ ਦੇ ਉਦਯੋਗਿਕ ਖੇਤਰ ਦਾ ਪ੍ਰਦਰਸ਼ਨ 16 ਸਾਲ 'ਚ ਸਭ ਤੋਂ ਖਰਾਬ Date:2009-05-15 Time:00:38:15
ਭੂਮੀ ਅਧਿਕਾਰ, ਪੇਅ-ਜਲ, ਸੜਕ ਅਤੇ ਬਿਜਲੀ ਦੀ ਮੰਗ ਕਰ ਰਹੇ ਚਰਜਾਦੁਬਤੀ ਪਿੰਡ ਦੇ 500 ਤੋਂ ਜਿਆਦਾ ਮੱਤਦਾਤਾਵਾਂ ਨੇ ਬੁੱਧਵਾਰ ਨੂੰ ਮੱਤਦਾਨ 'ਚ ਹਿੱਸਾ Date:2009-05-15 Time:00:38:15
ਲੋਕਸਭਾ ਚੋਣਾਂ ਦੇ ਤਹਿਤ ਹੋ ਰਹੇ ਪੰਜਵੇਂ ਅਤੇ ਅੰਤਿਮ ਚਰਣ ਦੇ ਮੱਤਦਾਨ ਦੇ ਦੌਰਾਨ ਬਿਜਨੌਰ 'ਚ ਬੁੱਧਵਾਰ ਨੂੰ ਇੱਕ ਸ਼ਰਾਬੀ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ Date:2009-05-15 Time:00:38:15
ਪੰਜਾਬ ਵਿੱਚ ਕੱਲ੍ਹ 9 ਲੋਕਸਭਾ ਸੀਟਾਂ ਲਈ ਹੋਈ ਵੋਟਿੰਗ 66 ਫੀਸਦੀ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ, ਜਦਕਿ ਚੋਣਾਂ ਦੇ ਦੌਰਾਨ ਹੋਈ ਹਿੰਸਾ 'ਚ ਵੱਖ ਵੱਖ ਰਾਜਨੀਤਿਕ ਦਲਾਂ ਦੇ 18 ਵਰਕਰਾਂ ਦੇ ਫੱਟੜ ਹੋਣ ਦੀ ਖ਼ਬਰ ਮਿਲੀ ਹੈ. ਇੱਕਲੌਤੀ Date:2009-05-15 Time:00:38:15
ਬੰਗਲਾਦੇਸ਼ ਨੇ ਰੂਸ ਦੇ ਨਾਲ ਪ੍ਰਮਾਣੂ ਊਰਜਾ ਦੇ ਸ਼ਾਂਤੀਪੂਰਨ ਉਪਯੋਗ ਸੰਬੰਧੀ ਇੱਕ ਸਮਝੌਤੇ 'ਤੇ ਦਸਤਖ਼ਤ ਕੀਤੇ. ਤਿੰਨ ਮੈਂਬਰੀ ਰੂਸੀ ਪ੍ਰਤੀਨਿਧੀ ਮੰਡਲ ਨੇ ਬੰਗਲਾਦੇਸ਼ ਦੇ ਪ੍ਰਮਾਣੂ ਊਰਜਾ ਕਮਿਸ਼ਨ ਨਾਲ ਕਰਾਰਨਾਮੇ ਉੱਤੇ ਦਸਤਖ਼ਤ ਕੀਤੇ. ਇਸਦੇ Date:2009-05-15 Time:00:38:15
ਨੇਪਾਲ ਦੇ ਪ੍ਰਸਿੱਧ ਪਸ਼ੂਪਤੀਨਾਥ ਮੰਦਿਰ ਵਿੱਚ ਦੱਖਣੀ ਭਾਰਤੀ ਬ੍ਰਾਹਮਣਾਂ ਦਾ ਸਦੀਆਂ ਪੁਰਾਣਾ ਏਕਾਧਿਕਾਰਵਾਦ ਖ਼ਤਮ ਹੋ ਗਿਆ. ਨੇਪਾਲ ਸਰਕਾਰ ਨੇ ਆਦੇਸ਼ ਜਾਰੀ ਕੀਤਾ ਹੈ, ਜਿਸਦੇ ਤਹਿਤ ਹੁਣ ਨੇਪਾਲੀ ਨਾਗਰਿਕ ਅਤੇ ਹੋਰ ਵੀ ਪਸ਼ੂਪਤੀਨਾਥ Date:2009-05-15 Time:00:38:15
ਜੰਮੂ ਕਸ਼ਮੀਰ ਸਥਿਤ ਪਵਿੱਤਰ ਅਮਰਨਾਥ ਗੁਫ਼ਾ ਦੀ 59 ਦਿਨ ਦੀ ਸਲਾਨਾ ਯਾਤਰਾ ਦਾ ਸ਼ੁਭਾਰੰਭ ਸੱਤ ਜੂਨ ਤੋਂ ਹੋਵੇਗਾ. ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਯਾਤਰਾ ਪੰਜ ਅਗਸਤ ਨੂੰ ਸੰਪੰਨ ਹੋਵੇਗੀ. ਅਧਿਕਾਰਕ ਸੂਤਰਾਂ ਦੇ Date:2009-05-15 Time:00:38:15
ਚੋਣ ਕਮਿਸ਼ਨ ਨੇ ਬੁੱਧਵਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਸ਼ਿਕਾਰ ਲੋਕਾਂ ਉੱਤੇ ਆਧਾਰਿਤ ਇੱਕ ਟੀਵੀ ਪ੍ਰੋਗ੍ਰਾਮ ਉੱਤੇ ਰੋਕ ਲਗਾ ਦਿੱਤੀ ਹੈ. ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਕਥਿਤ ਤੌਰ 'ਤੇ ਸੱਤਾਧਾਰੀ ਅਕਾਲੀ ਦਲ ਅਤੇ ਭਾਜਪਾ ਗਠਜੋੜ Date:2009-05-15 Time:00:38:15
ਸੋਮਾਲੀਆ ਵਿਚ ਸ਼ਾਂਤੀ ਲਈ ਸੰਯੁਕਤ ਰਾਸ਼ਟਰ ਨੇ ਵਿਸ਼ਵ ਸਮਾਜ ਨੂੰ ਸੱਦਾ ਦਿੱਤਾ ਅਤੇ ਕਿਹਾ ਕਿ ਕੌਮਾਂਤਰੀ ਬਿਰਾਦਰੀ ਇਸ ਦੇਸ਼ ਦੀ ਮਦੱਦ ਕਰੇ.ਵਿਸ਼ਵ ਸੰਸਥਾ ਵਿਚ ਸਿਆਸੀ ਮਾਮਲਿਆਂ ਦੇ ਅਧਿਕਾਰੀ ਬੀ ਲਿਨ ਪਾਸਕੋ ਨੇ ਸੁਰੱਖਿਆ ਪਰੀਸ਼ਦ Date:2009-05-15 Time:00:38:15
ਵਿਸ਼ਵ ਦੇ ਨੰਬਰ ਇੱਕ ਰਾਫੇਲ ਨਾਡਾਲ ਨੇ ਆਸਟ੍ਰੀਆ ਦੇ ਜੁਰਗੇਨ ਮੇਲਜ਼ਰ ਨੂੰ ਸਿੱਧੇ ਸੈਟਾਂ ਵਿਚ 6-3, 6-1 ਨਾਲ ਹਰਾ ਕੇ ਮੈਡ੍ਰਿਡ ਓਪਨ ਟੈਨਿਸ ਮੁਕਾਬਲਿਆਂ ਦੇ ਤੀਜੇ ਦੌਰ ਵਿਚ ਪ੍ਰਵੇਸ਼ ਕਰ ਲਿਆ.ਤੀਜਾ ਸਥਾਨ ਪ੍ਰਾਪਤ ਸਰਬੀਆ ਦੇ ਨੋਵਾਕ ਜੋਂਕੋਵਿਚ ਨੇ ਆਸਕਰ ਹੇਰਨਾਂਡੇਜ਼ ਨੂੰ ਸਿੱਧੇ ਸੈਟਾਂ ਵਿਚ Date:2009-05-15 Time:00:38:15
ਲੋਕਸਭਾ ਚੋਣਾਂ ਬਾਰੇ ਵਿਚ ਵਿਭਿੰਨ ਚੈਨਲਾਂ 'ਤੇ ਦਿਖਾਏ ਗਏ ਐਗਜ਼ਿਟ ਪੋਲ ਮੁਤਾਬਕ ਬਿਹਾਰ 'ਚ ਲਾਲੂ ਪ੍ਰਸਾਦ ਯਾਦਵ ਦੇ ਰਾਜਦ ਅਤੇ ਰਾਮਵਿਲਾਸ ਪਾਸਵਾਨ ਦੀ ਲੋਜਪਾ ਨੂੰ ਕਰਾਰੀ ਹਾਰ ਮਿਲ Date:2009-05-15 Time:00:38:15
ਬ੍ਰਿਟਿਸ਼ ਕੋਲੰਬੀਆ ਵਿਖੇ ਹੋਈਆਂ ਅਸੰਬਲੀ ਚੌਣਾਂ ਵਿਚ ਭਾਰਤੀ ਕਨਾਡਾਈ ਮੂਲ ਦੇ 7 ਲੋਕ ਚੁਣੇ ਗਏ ਹਨ.ਉੱਥੇ ਸੱਤਾਧਾਰੀ ਲਿਬਰਲ ਪਾਰਟੀ ਨੂੰ ਲਗਾਤਾਰ ਤੀਜੇ ਕਾਰਜਕਾਲ ਲਈ ਪੂਰਨ ਬਹੁਮਤ ਮਿਲਿਆ ਹੈ.ਚੁਣੇ ਜਾਨ ਵਾਲਿਆਂ ਵਿਚ Date:2009-05-15 Time:00:38:15
ਲੋਕ ਸਭਾ ਪ੍ਰਮੁੱਖ ਸੋਮਨਾਥ ਚਟਰਜੀ ਦੀ ਪਾਰਟੀ ਵਿੱਚ ਪਰਤਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕਰਦਿਆਂ ਮਾਕਪਾ ਨੇ ਅੱਜ ਕਿਹਾ ਕਿ ਜਿਹਨਾਂ ਕਾਰਣਾਂ ਨਾਲ ਉਹਨਾਂ ਨੂੰ ਕੱਢਿਆ ਗਿਆ ਸੀ, ਉਹ ਅੱਜ ਵੀ ਕਾਇਮ ਹਨ. ਪਾਰਟੀ ਦੇ ਪੋਲਿਤ ਬਿਊਰੋ ਦੇ Date:2009-05-15 Time:00:38:15
ਵਿਸ਼ਵ ਸਿਹਤ ਸੰਗਠਨ(ਡਬਲਿਊਐਚਓ) ਦਾ ਕਹਿਣਾ ਹੈ ਕਿ ਪੱਛਮੀ ਉੱਤਰੀ ਪਾਕਿਸਤਾਨ ਵਿਚ ਮਨੁੱਖੀ ਸਿਹਤ ਸੰਕਟ ਨਾਲ ਨਜਿੱਠਣ ਲਈ ਉਹ ਖੁਦ ਨੂੰ ਤਿਆਰ ਕਰ ਰਿਹਾ ਹੈ ਜਿੱਥੇ ਸੈਨਾ ਅਤੇ ਅੱਤਵਾਦੀਆਂ ਵਿਚਕਾਰ ਜਾਰੀ ਲੜ੍ਹਾਈ Date:2009-05-15 Time:00:38:15
ਮਤਦਾਨ ਖਤਮ ਹੋਣ ਮਗਰੋਂ ਸ਼ਿਰੋਮਣੀ ਅਕਾਲੀ ਦਲ ਅਤੇ ਭਾਜਪਾ ਨਾਲ ਕਾਂਗਰਸ ਦੇ ਵਰਕਰਾਂ ਵਿਚਕਾਰ ਸੰਘਰਸ਼ ਵਿਚ ਇੱਕ ਥਾਣਾ ਮੁਖੀ ਜ਼ਖਮੀ ਹੋ ਗਿਆ.ਪੁਲਿਸ ਮੁਤਾਬਕ ਤਹਿਸਾਲਪੁਰਾ ਖੇਤਰ ਦੇ ਮਤਦਾਨ ਸੰਖਿਆ Date:2009-05-15 Time:00:38:15
ਬੈਲਜ਼ੀਅਮ ਵਿਚ ਪਹਿਲੇ ਪਾਜ਼ੀਟਿਵ ਮਾਮਲੇ ਦੇ ਨਾਲ ਹੀ ਸਵਾਇਨ ਫਲੂ ਨੇ ਯੂਰੋਪ ਵਿਚ ਵੀ ਕਦਮ ਰੱਖ ਦਿੱਤਾ ਹੈ.ਫ੍ਰਾਂਸ ਅਤੇ ਬ੍ਰਿਟੇਨ ਵਿਚ ਕਈ ਹੋਰ ਲੋਕ ਇਸ ਫਲੂ ਤੋਂ ਪੀੜ੍ਹਤ ਦੱਸੇ ਗਏ ਹਨ.ਬੈਲਜ਼ੀਅਮ ਦੇ ਸਿਹਤ ਮੰਤਰਾਲੇ ਨੇ ਇਸ ਸਿਲਸਿਲੇ Date:2009-05-15 Time:00:38:15
ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਮਰੀਕਾ ਦੇ ਸੁਰੱਖਿਆ ਬਲਾਂ ਨੂੰ ਖਤਰੇ ਤੋਂ ਬਚਾਉਣ ਲਈ ਇਸ ਮਹੀਨੇ ਉਹਨਾਂ ਤਸਵੀਰਾਂ ਦਾ ਪ੍ਰਦਰਸ਼ਨ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਹਨਾਂ ਵਿੱਚ ਅਮਰੀਕੀ ਸੈਨਾ ਦੇ ਅਧਿਕਾਰੀਆਂ ਨੂੰ ਇਰਾਕ ਅਤੇ ਅਫ਼ਗਾਨਿਸਤਾਨ Date:2009-05-15 Time:00:38:14
ਜੈਨੇਲੀਆ ਡਿਸੂਜ਼ਾ ਦੇ ਪ੍ਰਸ਼ੰਸਕਾਂ ਦੇ ਲਈ ਖੁਸ਼ਖ਼ਬਰੀ ਹੈ ਕਿ ਯੂਟੀਵੀ ਮੋਸ਼ਨ ਪਿਕਚਰਜ਼ ਦੀ ਅਗਲੀ ਫਿਲਮ 'ਯਾਹੂ' ਵਿੱਚ ਜਿਆ ਖਾਨ ਦੀ ਜਗ੍ਹਾ ਜੈਨੇਲੀਆ ਡਿਸੂਜਾ ਫਿੱਟ ਹੋ ਗਈ ਹੈ. ਕੇਨ ਘੋਸ਼ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਜੈਨੇਲੀਆ Date:2009-05-15 Time:00:38:14
ਉੱਤਰੀ ਸ਼੍ਰੀਲੰਕਾ ਵਿਚ ਮਨੁੱਖੀ ਸੰਕਟ ਦੀ ਮਾੜ੍ਹੀ ਹੁੰਦੀ ਸਥਿੱਤੀ ਉੱਪਰ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ(ਯੂਐਨਐਸਸੀ) ਨੇ ਆਮ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਨਾਉਣ ਲਈ ਸਾਰੇ Date:2009-05-15 Time:00:38:14
ਡੇੱਕਨ ਚਾਰਜ਼ਰਸ ਦੇ ਕਪਤਾਨ ਐਡਮ ਗਿਲਕ੍ਰਿਸਟ ਨੇ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਵਿਚ ਦਿੱਲੀ ਡੇਅਰ ਡੇਵਿਲਸ ਹੱਥੀਂ 12 ਦੌੜਾਂ ਨਾਲ ਮਿਲੀ ਹਾਰ ਲਈ ਟੀਮ ਦੀ ਫੀਲਡਿੰਗ ਅਤੇ ਹੇਠਲੇ ਕ੍ਰਮ ਦੀ ਬੱਲੇਬਾਜੀ ਨੂੰ ਜੁੰਮੇਵਾਰ ਦੱਸਿਆ. ਡੇੱਕਨ ਚਾਰਜ਼ਰਸ ਦੀ ਟੀਮ ਦਿੱਲੀ ਵੱਲੋਂ ਨਿਰਧਾਰਤ Date:2009-05-15 Time:00:38:14
ਸਾਬਕਾ ਟੈਸਟ ਕਪਤਾਨ ਅਤੇ ਮੁੱਖ ਚੋਣਕਰਤਾ ਦਲੀਪ ਵੈਂਗਸਰਕਰ ਨੇ ਅੱਜ ਕੌਮਾਂਤਰੀ ਕ੍ਰਿਕਟ ਪਰਿਸ਼ਦ ਨੂੰ ਚਿਤਾਇਆ ਕਿ ਉਹ ਫੂਲ ਪਰੂਫ਼ ਤਕਨੀਕ ਮੁਹੱਈਆ ਕਰਾਏ ਬਿਨ੍ਹਾਂ ਅੰਪਾਇਰ ਰੈਫ਼ਰਲ ਪ੍ਰਣਾਲੀ ਨੂੰ ਲਾਗੂ ਕਰਨ ਦੀ ਯੋਜਨਾ ਉੱਤੇ ਅੱਗੇ ਨਹੀਂ Date:2009-05-15 Time:00:38:14
ਲੋਕ ਜਨਸ਼ਕਤੀ ਪਾਰਟੀ ਦੇ ਪ੍ਰਮੁੱਖ ਅਤੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦੇ ਸਥਾਨਕ ਸਰਕਾਰੀ ਮਕਾਨ ਵਿੱਚ ਬੁੱਧਵਾਰ ਨੂੰ ਅੱਗ ਲੱਗ ਗਈ. ਇਸ ਘਟਨਾ ਵਿੱਚ ਮਕਾਨ ਦਾ ਡ੍ਰਾਇੰਗਰੂਮ ਸੜ੍ਹਕੇ ਸੁਆਹ ਹੋ ਗਿਆ. ਘਟਨਾ ਦੇ ਸਮੇਂ ਪਾਸਵਾਨ ਅਤੇ ਉਹਨਾਂ Date:2009-05-15 Time:00:38:14
ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਖਿਲਾਫ ਭ੍ਰਿਸ਼ਟਾਚਾਰ ਦੇ ਆਰੋਪਾਂ ਦੀ ਸੁਣਵਾਈ ਰਾਜ ਤੋਂ ਬਾਹਰ ਕਿਸੇ ਅਦਾਲਤ ਵਿਚ ਕਰਾਉਣ ਦੀ ਕਾਂਗਰਸ ਨੇਤਾ ਅਮਰਿੰਦਰ ਸਿੰਘ Date:2009-05-15 Time:00:38:14
page no.1 |
Select news date : 31 - 5 - 2009 30 - 5 - 2009 29 - 5 - 2009 28 - 5 - 2009 27 - 5 - 2009 26 - 5 - 2009 25 - 5 - 2009 24 - 5 - 2009 23 - 5 - 2009 22 - 5 - 2009 21 - 5 - 2009 20 - 5 - 2009 19 - 5 - 2009 18 - 5 - 2009 17 - 5 - 2009 16 - 5 - 2009 15 - 5 - 2009 14 - 5 - 2009 13 - 5 - 2009 12 - 5 - 2009 11 - 5 - 2009 10 - 5 - 2009 9 - 5 - 2009 8 - 5 - 2009 7 - 5 - 2009 6 - 5 - 2009 5 - 5 - 2009 4 - 5 - 2009 3 - 5 - 2009 2 - 5 - 2009 1 - 5 - 2009 |