Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 12 - 5 - 2009
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 11.00 ਜੋ ਕਹੂਂਗਾ ਸਚ ਕਹੂਂਗਾ, ਦੁਪਿਹਰੇ 12.00 ਪਿਯਾ ਕਾ ਆਂਗਨ, 12.30 ਇਸਤਰੀ- ਤੇਰੀ ਕਹਾਨੀ, 1.00 ਕਿਸੀ ਕੀ ਨਜ਼ਰ ਨਾ ਲਗੇ, 1.30 ਸਾਤ Date:2009-05-12 Time:00:05:14
ਭਾਜਪਾ ਦੇ ਰਣਨੀਤੀਕਾਰ ਸੁਧੀਂਦਰ ਕੁਲਕਰਨੀ ਨੇ ਇਹਨਾਂ ਖਬਰਾਂ ਨੂੰ ਗਲਤ ਦੱਸਿਆ ਹੈ ਕਿ ਉਹਨਾਂ ਨੇ ਸਥਾਈ ਸਰਕਾਰ ਬਨਾਉਣ ਲਈ ਕਾਂਗਰਸ ਅਤੇ ਭਾਜਪਾ ਨਾਲ ਕੰਮ ਕਰਨ ਦੀ ਵਕਾਲਤ ਕੀਤੀ ਸੀ.ਭਾਜਪਾ ਵੱਲੋਂ ਪ੍ਰਧਾਨ ਮੰਤਰੀ ਅਹੁਦੇ Date:2009-05-12 Time:00:05:13
ਉੜੀਸਾ ਵਿਧਾਨ ਸਭਾ ਚੌਣਾਂ ਵਿਚ ਹਾਰ ਮਿਲਣ 'ਤੇ ਭਾਜਪਾ ਕਿਸੇ ਹੋਰ ਦਲ ਨੂੰ ਸਮਰਥਨ ਦੇਣ ਦੀ ਬਜਾਏ ਵਿਰੋਧੀ ਪੱਖ ਵਿਚ ਬੈਠਣਾ ਪਸੰਦ ਕਰੇਗੀ.ਰਾਜ ਭਾਜਪਾ ਦੇ ਪ੍ਰਧਾਨ ਸੁਰੇਸ਼ ਪੁਜਾਰੀ ਨੇ ਇਹ ਬਿਆਨ ਦਿੱਤਾ.ਉਹਨਾਂ ਬੀਜਦ ਅਤੇ Date:2009-05-12 Time:00:05:13
ਸ਼੍ਰੀਲੰਕਾ ਵਿਚ ਤਮਿਲਾਂ ਖਿਲਾਫ ਲਿੱਟੇ ਦੀ ਨਿੰਦਿਆ ਕਰਦੇ ਹੋਏ ਭਾਰਤੀ ਜਨਸ਼ਕਤੀ ਪਾਰਟੀ ਦੀ ਪ੍ਰਧਾਨ ਉਮਾ ਭਾਰਤੀ ਨੇ ਕਿਹਾ ਕਿ ਉਹਨਾਂ ਦਾ ਦਲ ਲਿੱਟੇ ਦੀਆਂ ਆਤੰਕੀ ਗਤੀਵਿਧੀਆਂ ਦਾ ਸਮਰਥਨ ਨਹੀਂ Date:2009-05-12 Time:00:05:13
ਵਿਦੇਸ਼ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਣਬ ਮੁਖਰਜੀ ਨੇ ਮਾਰਕਸਵਾਦੀ ਕਮਿਉਨਿਸਟ ਪਾਰਟੀ(ਮਾਕਪਾ) 'ਤੇ ਫਿਰਕੂ ਤਾਕਤਾਂ ਨਾਲ ਮਿਲ ਕੇ ਦੇਸ਼ ਵਿਚ ਸਿਆਸੀ ਅਸਥਿੱਰਤਾ ਪੈਦਾ ਕਰਨ ਦਾ ਆਰੋਪ ਲਗਾਇਆ.ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬਨਰਜੀ ਨਾਲ ਸਾਂਝੀ ਚੌਣ ਰੈਲੀ Date:2009-05-12 Time:00:05:13
ਉੱਤਰੀ ਬ੍ਰਾਜ਼ੀਲ ਦੇ ਸ਼ਹਿਰਾਂ ਤੋਂ ਹੜ੍ਹਾਂ ਦਾ ਪਾਣੀ ਘੱਟਣਾ ਸ਼ੁਰੂ ਹੋ ਗਿਆ ਹੈ ਪਰ ਬੇਘਰਾਂ ਦੀ ਗਿਣਤੀ ਵੱਧ ਕੇ ਤਿੰਨ ਲੱਖ ਤੋਂ ਵੱਧ ਹੋ ਗਈ ਹੈ.ਤੇਜ਼ ਵਹਾਅ ਵਿਚ ਇੱਕ ਬੇੜ੍ਹੀ ਦੇ ਪਲਟਣ ਕਾਰਣ ਦੋ ਵਿਅਕਤੀ ਲਾਪਤਾ ਹਨ.ਕਈ ਦਹਾਕਿਆਂ ਮਗਰੋਂ ਉੱਤਰੀ Date:2009-05-12 Time:00:05:13
ਲੁਧਿਆਣਾ ਵਿਖੇ ਰਾਜਗ ਦੀ ਰੈਲੀ ਵਿਚ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਦੀ ਸ਼ਮੂਲੀਅਤ ਦੇ ਮਹਤੱਵ ਨੂੰ ਘੱਟ ਕਰਨ ਦੀ ਕੋਸ਼ਿਸ਼ ਅਧੀਨ ਕਾਂਗਰਸ ਨੇ ਦਾਅਵਾ ਕੀਤਾ ਕਿ ਜਦਯੂ ਨੇਤਾ ਦਾ ਕਦਮ ਆਸ ਮੁਤਾਬਕ ਸੀ.ਕਾਂਗਰਸ ਨੇਤਾ Date:2009-05-12 Time:00:05:13
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦਾ ਕਹਿਣਾ ਹੈ ਕਿ ਅਮਰੀਕੀ ਖੁਫੀਆ ਏਜੰਸੀ ਸੀਆਈਏ ਅਤੇ ਉਹਨਾਂ ਦੇ ਦੇਸ਼ ਦੀ ਖੁਫ਼ੀਆ ਏਜੰਸੀ ਆਈਐੱਸਆਈ ਨੇ ਮਿਲਕੇ ਤਾਲਿਬਾਨ ਨੂੰ ਖੜ੍ਹਾ ਕੀਤਾ ਹੈ. ਇੱਕ ਨਿਊਜ਼ ਚੈਨਲ ਨੂੰ ਦਿੱਤੀ ਇੰਟਰਵਿਊ Date:2009-05-12 Time:00:05:13
ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਵਿਚ ਸਵਾਇਨ ਫਲੂ ਦੇ 2532 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ.ਇਸ ਦੇ ਨਾਲ ਹੀ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਸਵਾਇਨ ਫਲੂ ਦੇ ਹੋਰ ਮਾਮਲੇ ਵੀ ਸਾਹਮਣੇ ਆ ਸਕਦੇ ਹਨ ਅਤੇ ਇਸ Date:2009-05-12 Time:00:05:12
ਪਾਕਿਸਤਾਨ ਵਿੱਚ ਹਾਲੀਆ ਅਸ਼ਾਂਤੀ ਵਿੱਚ ਅਲਕਾਇਦਾ ਨੈੱਟਵਰਕ ਤਾਲਿਬਾਨ ਨੂੰ ਸਹਾਰਾ ਦੇ ਰਿਹਾ ਹੈ. ਨਿਊਯਾਰਕ ਟਾਈਮਜ਼ ਨੇ ਖੁਫ਼ੀਆਂ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਅਲਕਾਇਦਾ ਆਪਣੀ ਹਾਜ਼ਰੀ ਨੂੰ ਹੋਰ ਬਲ ਪ੍ਰਦਾਨ ਕਰਨ ਦੇ ਲਈ ਪਾਕਿਸਤਾਨ Date:2009-05-12 Time:00:05:12
ਹਿੰਦੀ ਭਾਸ਼ਾ ਦੇ ਵਿਕਾਸ ਉੱਤੇ ਜੋਰ ਦਿੰਦਿਆਂ ਵਿਦਵਾਨਾਂ ਨੇ ਕਿਹਾ ਕਿ ਹਿੰਦੀ ਭਾਸ਼ਾ ਨੂੰ ਜਦੋਂ ਤੱਕ ਗਿਆਨ ਵਿਗਿਆਨ ਅਤੇ ਰੋਜੀ ਰੋਟੀ ਦੀ ਭਾਸ਼ਾ ਨਹੀਂ ਬਣਾਇਆ ਜਾਵੇਗਾ, ਤਦ ਤੱਕ ਉਸਦਾ ਅਸਲੀ ਵਿਕਾਸ ਨਹੀਂ ਹੋਵੇਗਾ. ਹਿੰਦੀ ਸਾਹਿਤ ਸੰਮੇਲਨ Date:2009-05-12 Time:00:05:12
ਜੀ ਹਾਂ, ਆਟੋਗ੍ਰਾਫ਼ਰ ਲੈਣ ਦੇ ਲਈ ਬੌਲੀਵੁੱਡ ਦੇ ਮਿਸਟਰ ਪ੍ਰਫੈਕਟ ਨੂੰ ਵੀ ਲਾਈਨ 'ਚ ਲੱਗਣਾ ਪਿਆ. ਇਹ ਪ੍ਰਗਟਾਵਾ ਆਮਿਰ ਖਾਨ ਨੇ ਖੁਦ ਆਪਣੇ ਬਲੌਗ ਉੱਤੇ ਕਰਦਿਆ ਲਿਖਿਆ ਹੈ ਕਿ ਉਹ ਇੱਕ ਵਾਰੀ ਡਿਜ਼ਨੀਲੈਂਡ ਘੁੰਮਣ ਗਏ ਸਨ ਅਤੇ ਉਹਨਾਂ Date:2009-05-12 Time:00:05:11
ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਇੱਥੇ ਇੱਕ ਰੈਲੀ ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਾਲ ਮੰਚ ਉੱਤੇ ਨਜ਼ਰ ਆਏ, ਜਿੱਥੇ ਉਹਨਾਂ ਨੇ ਕਿਹਾ ਕਿ ਮਨਮੋਹਨ ਸਿੰਘ ਪੰਜਾਬ ਅਤੇ ਦੇਸ਼ ਦਾ ਮਾਣ ਹਨ, ਜੋ ਸਾਰੇ ਖੇਤਰਾਂ ਵਿੱਚ Date:2009-05-12 Time:00:05:11
ਚੀਨ ਨੇ ਸਵਾਇਨ ਫਲੂ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਹੈ.ਸ਼ਿਨਹੂਆ ਖਬਰ ਏਜੰਸੀ ਮੁਤਾਬਕ ਇਹ ਮਾਮਲਾ ਚੀਨ ਦੇ ਉਸ ਨਾਗਰਿਕ ਦਾ ਹੈ ਜੋ ਅਮਰੀਕਾ ਦੀ ਯਾਤਰਾ ਉੱਪਰ ਗਿਆ ਸੀ ਅਤੇ ਹੁਣ ਵਤਨ ਵਾਪਸ ਪਰਤ ਆਇਆ ਹੈ.ਸ਼ਿਨਹੂਆ ਨੇ ਸਿਹਤ ਮੰਤਰਾਲੇ ਦੇ Date:2009-05-12 Time:00:05:11
ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਛੇ ਨੌਜਵਾਨਾਂ ਦੀ ਖੂਹ ਦੀ ਸਫਾਈ ਦੌਰਾਨ ਡੁੱਬਣ ਨਾਲ ਮੌਤ ਹੋ ਗਈ.ਸੂਤਰਾਂ ਨੇ ਦੱਸਿਆ ਕਿ ਇਹ ਹਾਦਸਾ ਬੀਤੇ ਸ਼ੁੱਕਰਵਾਰ ਸ਼ਾਮ ਨੂੰ ਉਦੋਂ ਵਾਪਰਿਆ ਜਦੋਂ ਬੋਰੇਗਾਂਵ ਪਿੰਡ ਦੇ ਰਜਿੰਦਰ ਬਾਠੇ, ਸੁਨੀਲ Date:2009-05-12 Time:00:05:11
ਪੱਛਮੀ ਉੱਤਰ ਪਾਕਿਸਤਾਨ ਦੇ ਡੇਰਾ ਆਦਮ ਖੇਲ ਇਲਾਕੇ ਵਿੱਚ ਅੱਜ ਇੱਕ ਅਰਧ ਸੈਨਿਕ ਚੌਕੀ ਉੱਤੇ ਆਤਮਘਾਤੀ ਹਮਲਾਵਰ ਦੁਆਰਾ ਧਮਾਕਾਖੇਜ ਸਮੱਗਰੀ ਨਾਲ ਲੱਦੀ ਕਾਰ ਵਿੱਚ ਵਿਸਫੋਟ ਕੀਤੇ ਜਾਣ ਨਾਲ ਘੱਟ ਤੋਂ ਘੱਟ ਦਸ ਲੋਕ ਮਾਰੇ ਗਏ Date:2009-05-12 Time:00:05:11
ਇੱਕ ਮਹੀਨੇ ਦੇ ਲੰਮੇ ਚੋਣ ਪ੍ਰਚਾਰ ਅਤੇ ਚੋਣ ਦੇ ਬਾਅਦ ਵੱਖ ਵੱਖ ਵਿਭਾਗਾਂ ਦੇ ਪ੍ਰਦਰਸ਼ਨ ਦੀ ਸਮੀਖਿਆ ਕਰਨ ਦੇ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਬੀ ਐੱਸ ਯੈਦਿਯੁਰੱਪਾ ਇੱਥੇ ਸਥਿਤ ਨੈਚਰੋਪੈਥੀ ਇੰਸਟੀਟਿਊਟ ਵਿੱਚ ਇਲਾਜ ਕਰਵਾ ਰਹੇ ਹਨ. ਯੇਦਿਯੁਰੱਪਾ Date:2009-05-12 Time:00:05:11
ਗੈਲਵੇਨਾਇਜ਼ਡ ਇਸਪਾਤ ਨਿਰਮਾਤਾ ਉੱਤਮ ਗੈਲਵਾ ਦਾ ਸ਼ੁੱਧ ਮੁਨਾਫਾ 31 ਮਾਰਚ 2009 ਨੂੰ ਖਤਮ ਹੋਈ ਚੌਥੀ ਤਿਮਾਹੀ ਵਿਚ 13.40 ਫੀਸਦੀ ਵੱਧ ਕੇ 46.96 ਕਰੋੜ ਰੁਪਏ ਹੋ ਗਿਆ. ਕੰਪਨੀ Date:2009-05-12 Time:00:05:11
ਨੀਤਿਸ਼ ਕੁਮਾਰ ਨੂੰ ਧਰਮ ਨਿਰਪੱਖ ਵਿਅਕਤੀ ਦੱਸਣ ਲਈ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਆਲੋਚਨਾ ਕਰਦਿਆਂ ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਇੱਥੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨਾਲ ਇੱਕ ਮੰਚ Date:2009-05-12 Time:00:05:11
ਸਪਾ ਨੇਤਾ ਆਜ਼ਮ ਖਾਂ ਉੱਪਰ ਅਕਸ ਖਰਾਬ ਕਰਨ ਸੰਬੰਧੀ ਸਮੱਗਰੀ ਦੀ ਵੰਡ ਦਾ ਆਰੋਪ ਲਗਾਉਂਦੇ ਹੋਏ ਰਾਮਪੁਰ ਲੋਕਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਜੈ ਪ੍ਰਦਾ ਨੇ ਕਿਹਾ ਹੈ ਕਿ ਉਹ ਇਸ ਬਾਰੇ ਚੌਣ ਆਯੋਗ ਵਿਚ ਸ਼ਿਕਾਇਤ ਦਰਜ ਕਰਾਵੇਗੀ.ਸੀਐਨਐਨ-ਆਈਬੀਐਨ ਨਾਲ Date:2009-05-12 Time:00:05:11
ਲਗਾਤਾਰ ਦੋ ਹਾਰਾਂ ਝੱਲ ਚੁੱਕੀ ਅਨਿਲ ਕੁੰਬਲੇ ਦੀ ਕਪਤਾਨੀ ਵਾਲੀ ਰਾਇਲ ਚੈਲੇਂਜਰਸ ਬੰਗਲੌਰ(ਆਰਸੀਬੀ) ਕੋਲ ਹਾਰ ਦਰ ਹਾਰ ਤੋਂ ਦੁਖੀ ਕੋਲਕਾਤਾ ਨਾਇਟ ਰਾਇਡਰਸ ਨੂੰ ਹਰਾ ਕੇ ਬਲਕੇ ਆਈਪੀਐਲ ਵਿਚ ਵਾਪਸੀ ਦਾ ਸੁਨਿਹਰਾ ਮੌਕਾ ਹੈ. ਇੱਕ ਹਫਤਾ ਪਹਿਲਾਂ ਬੰਗਲੌਰ ਲਗਾਤਾਰ ਤਿੰਨ ਜਿੱਤਾਂ Date:2009-05-12 Time:00:05:11
ਦਿੱਲੀ ਡੇਅਰ ਡੇਵਿਲਸ ਦੇ ਕਪਤਾਨ ਗੌਤਮ ਗੰਭੀਰ ਅੰਕ ਤਾਲਿਕਾ ਵਿਚ ਮੁੱਢਲੇ ਸਥਾਨ ਉੱਪਰ ਪੁੱਜਣ 'ਤੇ ਖੁਸ਼ ਹਨ ਅਤੇ ਇੱਥੇ ਕੋਲਕਾਤਾ ਨਾਇਟ ਰਾਇਡਰਸ ਉੱਪਰ ਮਿਲੀ ਸੱਤ ਵਿਕਟਾਂ ਦੀ ਜਿੱਤ ਦਾ ਸਿਹਰਾ ਉਹਨਾਂ ਨੇ ਆਪਣੇ ਗੇਂਦਬਾਜਾਂ ਨੂੰ ਦਿੱਤਾ. ਮੈਚ ਮਗਰੋਂ ਗੰਭੀਰ ਨੇ ਕਿਹਾ ਕਿ ਗੇਂਦਬਾਜਾਂ ਨੇ Date:2009-05-12 Time:00:05:11
page no.1 |
Select news date : 31 - 5 - 2009 30 - 5 - 2009 29 - 5 - 2009 28 - 5 - 2009 27 - 5 - 2009 26 - 5 - 2009 25 - 5 - 2009 24 - 5 - 2009 23 - 5 - 2009 22 - 5 - 2009 21 - 5 - 2009 20 - 5 - 2009 19 - 5 - 2009 18 - 5 - 2009 17 - 5 - 2009 16 - 5 - 2009 15 - 5 - 2009 14 - 5 - 2009 13 - 5 - 2009 12 - 5 - 2009 11 - 5 - 2009 10 - 5 - 2009 9 - 5 - 2009 8 - 5 - 2009 7 - 5 - 2009 6 - 5 - 2009 5 - 5 - 2009 4 - 5 - 2009 3 - 5 - 2009 2 - 5 - 2009 1 - 5 - 2009 |