Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 11 - 5 - 2009
ਦੂਰਦਰਸ਼ਨ (ਮੁੱਖ ਚੈਨਲ): ਦੁਪਿਹਰੇ 12.00 ਫਿਲਮ, 3.00 ਮੁਲਕ, 3.30 ਤਾਰਾ, ਸ਼ਾਮ 4.00 ਖੇਤਰੀ ਪ੍ਰਸਾਰਣ, ਰਾਤ 8.30 ਘਰ ਕਾ ਚਿਰਾਗ, 9.00 ਬਿਖਰੀ ਆਸ ਨਿਖਰੀ.... Date:2009-05-11 Time:00:02:13
ਭਾਰਤੀ ਜਨਤਾ ਪਾਰਟੀ ਨੇ ਕਿਹਾ ਹੈ ਕਿ ਦੇਸ਼ ਦੀ ਤਰੱਕੀ ਲਈ ਸ਼ਾਂਤ ਗੁਆਂਢੀ ਦਾ ਹੋਣਾ ਜਰੂਰੀ ਹੈ ਅਤੇ ਇਸ ਕਾਰਣ ਜੇਕਰ ਐੱਨਡੀਏ ਸੱਤਾ ਵਿੱਚ ਆਈ ਤਾਂ ਅੱਤਵਾਦੀਆਂ ਨੂੰ ਖ਼ਤਮ ਕਰਨ ਲਈ ਪਾਕਿਸਤਾਨ ਦੀ ਮਦਦ ਕਰੇਗੀ. ਬੀਜੇਪੀ ਪ੍ਰਮੁੱਖ ਰਾਜਨਾਥ ਸਿੰਘ Date:2009-05-11 Time:00:02:11
ਰੂਸ ਦੀ ਰਾਜਧਾਨੀ ਮਾਸਕੋ ਦੇ ਦੱਖਣ ਪੱਛਮੀ ਇਲਾਕੇ ਵਿੱਚ ਅੱਜ ਸਵੇਰੇ ਇੱਕ ਗੈਸ ਪਾਈਪਲਾਈਨ ਵਿੱਚ ਵਿਸਫ਼ੋਟ ਹੋ ਗਿਆ. ਮਾਸਕੋ ਦੀ ਐਮਰਜੈਂਸੀ ਸੇਵਾ ਵਿਭਾਗ ਦੇ ਬੁਲਾਰੇ ਯੇਵਗੇਨੀ ਬੋਬੀਲਯੋਵ ਨੇ ਦੱਸਿਆ ਹੈ ਕਿ ਗੈਸ ਪਾਈਪ ਲਾਈਨ 'ਚ ਵਿਸਫ਼ੋਟ Date:2009-05-11 Time:00:02:11
ਕਨਾਡਾ ਵਿਖੇ ਸਵਾਇਨ ਫਲੂ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 281 ਹੋ ਗਈ ਹੈ.ਅਲਬਰਟਾ ਰਾਜ ਵਿਚ ਇੱਕ ਦਿਨ ਪਹਿਲਾਂ ਹੀ ਦੇਸ਼ ਵਿਚ ਸਵਾਇਨ ਫਲੂ ਦੇ ਵਿਸ਼ਾਣੂ ਤੋਂ ਪਹਿਲੀ ਮੌਤ ਦੀ ਖਬਰ ਆਈ ਸੀ.ਅਲਬਰਟਾ ਵਿਚ ਚਾਰ ਨਵੇਂ ਮਾਮਲੇ Date:2009-05-11 Time:00:02:11
ਸਾਹਤਕਾਰਾਂ, ਕਲਾਕਾਰਾਂ ਅਤੇ ਸੰਤਾਂ ਦੀ ਧਰਤੀ ਕਾਸ਼ੀ ਦੇ ਤਿੰਨ ਸਹੋਦਰ ਭਰਾਵਾਂ ਅਤੇ ਉਹਨਾਂ ਦੇ ਪਿਤਾ ਨੂੰ 'ਅਮਰੀਕਨ ਬਾਇਉਗ੍ਰਾਫਿਕਲ ਇੰਸਟੀਚਿਉਟ' ਨੇ 'ਮੈਨ ਆਫ ਦ ਈਅਰ ਇੰਡੀਆ 2009' ਚੁਣਿਆ ਹੈ.ਇੰਸਟੀਚਿਉਟ Date:2009-05-11 Time:00:02:11
ਸਵਾਤ ਵਾਦੀ ਵਿਚ ਲਗਭੱਗ 3 ਹਜ਼ਾਰ ਖਾੜਕੂਆਂ ਦੀ ਮੌਜੂਦਗੀ ਦੀ ਗੱਲ ਕਰਦਿਆਂ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਕਿਹਾ ਹੈ ਕਿ ਇਸ ਖੂਬਸੂਰਤ ਵਾਦੀ ਵਿਚ ਆਮ ਜੀਵਨ ਨੂੰ ਲੀਹਾਂ 'ਤੇ ਲਿਆਉਣ ਲਈ ਉਹਨਾਂ ਦੀ ਸਰਕਾਰ ਇਹਨਾਂ ਸਾਰੇ ਖਾੜਕੂਆਂ ਦੇ ਸਫਾਏ ਲਈ ਸੰਕਲਪ ਬੱਧ ਹੈ.ਜ਼ਰਦਾਰੀ Date:2009-05-11 Time:00:02:11
ਪਾਕਿਸਤਾਨ ਦੀ ਸੀਮਾ ਨਾਲ ਲੱਗਦੇ ਅਫਗਾਨਿਸਤਾਨ ਦੇ ਸੁਦੂਰ ਪੂਰਬੀ ਇਲਾਕੇ ਵਿੱਚ ਇੱਕ ਕੰਸਟਰਕਸ਼ਨ ਕੰਪਨੀ ਦੀ ਗੱਡੀ ਵਿੱਚ ਹੋਏ ਬੰਬ ਬਲਾਸਟ ਵਿੱਚ ਸੱਤ ਅਫਗਾਨੀ ਕਾਮੇ ਮਾਰੇ ਗਏ ਹਨ. ਸੂਬਾਈ ਪੁਲਿਸ ਪ੍ਰਮੁੱਖ ਅੱਬਦੁਲ ਗਫੂਰ ਨੇ ਦੱਸਿਆ ਕਿ ਇਹ ਧਮਾਕਾ Date:2009-05-11 Time:00:02:11
ਅਫਗਾਨਿਸਤਾਨ ਵਿੱਚ 20 ਅਗਸਤ ਨੂੰ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਦੇ ਲਈ 2 ਔਰਤਾਂ ਸਮੇਤ ਕੁੱਲ 44 ਉਮੀਦਵਾਰਾਂ ਨੇ ਨਾਮਾਂਕਨ ਦਾਖਿਲ ਕੀਤਾ ਹੈ. ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਰਾਸ਼ਟਰਪਤੀ ਪਦ ਦੇ ਉਮੀਦਵਾਰ ਦੇ ਲਈ ਵਿਅਕਤੀ ਦੀ ਉਮਰ Date:2009-05-11 Time:00:02:11
ਜੰਗਲ ਅਤੇ ਊਰਜਾ ਕਨੂੰਨ ਖਿਲਾਫ ਵੱਖ-ਵੱਖ ਸਮੂਹਾਂ ਦੇ ਵਿਰੋਧ ਪ੍ਰਦਰਸ਼ਨ ਮਗਰੋਂ ਪੇਰੂ ਨੇ ਅਮੇਜਨ ਬੇਸਿਨ ਦੇ ਆਪਣੇ ਕੁੱਝ ਖੇਤਰਾਂ ਵਿਚ ਦੋ ਮਹੀਨਿਆਂ ਲਈ ਅਮਰਜੈਂਸੀ ਲਾਗੂ ਕਰਨ ਦਾ ਐਲਾਣ ਕੀਤਾ ਹੈ.ਬੀਤੇ Date:2009-05-11 Time:00:02:11
ਜਹਾਜਰਾਨੀ ਮਹਾਂਨਿਦੇਸ਼ਾਲੇ ਨੇ ਬੀਤੀ ਰਾਤ ਇੱਥੇ ਜਾਣਕਾਰੀ ਦਿੱਤੀ ਕਿ ਸੋਮਾਲੀ ਸਮੁੰਦਰੀ ਡਾਕੂਆਂ ਨੇ ਇਸ ਸਾਲ ਜਨਵਰੀ ਵਿਚ ਅਗ਼ਵਾ ਜਹਾਜ ਦੇ ਇੱਕ ਭਾਰਤੀ ਮੱਲ੍ਹਾਹ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ Date:2009-05-11 Time:00:02:11
ਮਾਕਪਾ ਮਹਾਂਸਕਤੱਰ ਪ੍ਰਕਾਸ਼ ਕਾਰਤ ਨੇ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੂੰ ਸਮਰਥਨ ਨਾ ਦੇਣ ਦੇ ਆਪਣੇ ਰੁੱਖ ਵਿਚ ਨਰਮੀ ਲਿਆਉਂਦਿਆਂ ਕਿਹਾ ਕਿ ਵਾਮ ਦਲਾ ਚੌਣ ਸਿੱਟੇ ਸਾਹਮਣੇ ਆਉਣ ਮਗਰੋਂ ਇਸ ਬਾਰੇ ਕੋਈ ਫੈਸਲਾ ਕਰਨਗੇ.ਇਹ ਰੁੱਖ ਮਾਕਪਾ ਦੇ Date:2009-05-11 Time:00:02:11
ਸ਼੍ਰੀਲੰਕਾ ਵਿਚ ਸਰਕਾਰੀ ਰੱਖਿਆ ਬਲਾਂ ਦਾ ਅਕਸ ਖਰਾਬ ਕਰਨ ਦੇ ਆਰੋਪ ਵਿਚ ਪੁਲਿਸ ਨੇ ਲੰਦਨ ਵਿਖੇ ਸਥਿੱਤ ਚੈਨਲ 4 ਦੇ ਤਿੰਨ ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਹੈ.ਪੁਲਿਸ ਬੁਲਾਰੇ ਰਣਜੀਤ ਗੁਣਾਸੇਕਰਾ ਨੇ ਦੱਸਿਆ ਕਿ ਇਹਨਾਂ Date:2009-05-11 Time:00:02:11
ਆਈਪੀਐਲ-2 ਵਿਚ ਹੁਣ ਤੱਕ ਕਿੰਗਸ ਇਲੈਵਨ ਪੰਜਾਬ ਦੀ ਗੇਂਦਬਾਜੀ ਨੂੰ ਘਟੀਆ ਕਰਾਰ ਦਿੰਦਿਆਂ ਕੋਚ ਟਾਮ ਮੂਡੀ ਨੇ ਕਿਹਾ ਕਿ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ ਬ੍ਰੈਟ ਲੀ ਦੀ ਵਾਪਸੀ ਨਾਲ ਉਹਨਾਂ ਦੀ ਟੀਮ ਨੂੰ ਜਰੂਰੀ ਊਰਜਾ ਮਿਲੀ ਹੈ. ਮੂਡੀ ਨੇ ਕਿਹਾ ਕਿ ਆਖਰੀ ਚਾਰ ਜਾਂ 5 ਓਵਰਾਂ ਦੌਰਾਨ ਅਸੀਂ Date:2009-05-11 Time:00:02:11
ਆਉਟ ਸੋਰਸਿੰਗ ਕਾਰੋਬਾਰ ਵਿਚ ਲੱਗੀਆਂ ਭਾਰਤੀ ਕੰਪਨੀਆਂ ਨੂੰ ਅਮਰੀਕਾ ਵਿਚ ਪ੍ਰਸਤਾਵਿਤ ਕਰ ਵਿਵਸਥਾ ਤੋਂ ਜਿਆਦਾ ਚਿੰਤਤ ਹੋਣ ਦੀ ਲੋੜ ਨਹੀਂ ਹੈ.ਮਾਹਰਾਂ ਦਾ ਮੰਨਣਾ ਹੈ ਕਿ ਕਰ ਪ੍ਰਸਤਾਵ ਦਾ ਭਾਰਤੀ ਕੰਪਨੀਆਂ ਉੱਪਰ ਖਾਸ ਅਸਰ ਪੈਣ ਦੀ Date:2009-05-11 Time:00:02:11
ਪਰਮਜੀਤ ਸਿੰਘ ਸਰਨਾ ਨੂੰ ਬੀਤੇ ਕੱਲ੍ਹ ਛੇਵੀਂ ਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ(ਐਸਜੀਪੀਸੀ) ਦਾ ਪ੍ਰਧਾਨ ਚੁਣਿਆ ਗਿਆ.ਸਾਬਕਾ ਪ੍ਰਧਾਨ ਪ੍ਰਹਿਲਾਦ ਸਿੰਘ ਚਦੋਰ ਨੇ ਉਹਨਾਂ ਦੇ ਨਾਂ ਦਾ ਪ੍ਰਸਤਾਵ ਰੱਖਿਆ Date:2009-05-11 Time:00:02:11
ਦੂਜੀ ਵਾਰ ਵਿਸ਼ਵ ਦੀ ਸਭ ਤੋਂ ਸੈਕਸੀ ਔਰਤ ਦਾ ਖਿਤਾਬ ਆਪਣੇ ਨਾਂਅ ਕਰ ਚੁੱਕੀ ਕੈਟਰੀਨਾ ਕੈਫ ਨੇ ਸੱਤ ਵਾਰ ਡਰੈੱਸ ਚੇਂਜ ਕਰਨ ਦੀ ਡਿਮਾਂਡ ਰੱਖੀ ਹੈ. ਜੀ ਹਾਂ, ਯਸ਼ਰਾਜ ਸਟੂਡੀਓ ਦੇ ਇੱਕ ਮਿਊਜ਼ਿਕ ਵਿਡੀਓ ਦੀ ਸ਼ੂਟਿੰਗ Date:2009-05-11 Time:00:02:10
ਨੰਦੀਗ੍ਰਾਮ ਅਤੇ ਸਿੰਗੂਰ ਵਿਖੇ ਖੇਤੀ ਦੀ ਜਮੀਨ ਕਬਜ਼ਾਉਣ ਦੇ ਮੁੱਦੇ ਉੱਪਰ ਆਲੋਚਨਾ ਦਾ ਸਾਹਮਣਾ ਕਰਨ ਮਗਰੋਂ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਬੁੱਧਦੇਵ ਭੱਟਾਚਾਰਿਆ ਨੇ ਕਿਹਾ ਹੈ ਕਿ ਵਾਮ ਦਲ ਕੇਂਦਰ ਵਿਚ ਅਜਿਹੀ ਸਰਕਾਰ Date:2009-05-11 Time:00:02:10
ਇੰਡੀਅਨ ਪ੍ਰੀਮੀਅਰ ਲੀਗ ਵਿੱਚ ਡੈੱਕਨ ਚਾਰਜਰਜ਼ ਦੇ ਨਾਲ ਐਂਡ੍ਰਿਊ ਸਾਈਮੰਡਸ ਦੇ ਆਪਣੀ ਪਾਰੀ ਨੂੰ ਜੋਰਦਾਰ ਸ਼ੁਰੂਆਤ ਕਰਨ ਦੇ ਬਾਅਦ ਕਪਤਾਨ ਐਡਮ ਗਿਲਕ੍ਰਿਸਟ ਨੇ ਉਮੀਦ ਪ੍ਰਗਟ ਕੀਤੀ ਕਿ ਕੌਮਾਂਤਰੀ ਕ੍ਰਿਕਟ ਵਿੱਚ ਆਪਣੇ Date:2009-05-11 Time:00:02:10
ਲੁਧਿਆਣਾ ਵਿਖੇ ਹੋਣ ਵਾਲੀ ਰਾਜਗ ਦੀ ਵਿਸ਼ਾਲ ਰੈਲੀ ਨੂੰ ਸੰਬੋਧਿਤ ਕਰਨ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਕਿਹਾ ਕਿ ਉਹ ਰਾਜਗ ਨੇਤਾਵਾਂ ਦੇ ਇਲਾਵਾ ਕਿਸੇ ਹੋਰ ਗਠਜੋੜ ਦੇ ਨੇਤਾ ਨਾਲ ਸੰਬੰਧ ਨਹੀਂ ਰੱਖਦੇ Date:2009-05-11 Time:00:02:10
ਕੇਂਦਰ ਦੀ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ (ਸਪ੍ਰੰਗ) ਸਰਕਾਰ ਨੂੰ ਵੋਟ ਬੈਂਕ ਦੀ ਰਾਜਨੀਤੀ ਦੀ ਜਗ੍ਹਾ ਦੇਸ਼ ਦੀ ਤਰੱਕੀ ਅਤੇ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ, ਜੋ ਕਿ ਸਮੇਂ ਦੀ ਜਰੂਰਤ ਹੈ, ਇਹ ਸ਼ਬਦ ਕੱਲ੍ਹ ਭਾਰਤੀ ਜਨਤਾ ਪਾਰਟੀ Date:2009-05-11 Time:00:02:10
ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਮਹਾਂਸਕਤੱਰ ਅਮਰ ਸਿੰਘ ਨੂੰ ਅੱਜ ਸਵੇਰੇ ਜਾਲੀਗ੍ਰਾਂਟ ਹਸਪਤਾਲ ਤੋਂ ਡਾਕਟਰਾਂ ਨੇ ਛੁੱਟੀ ਦੇ ਦਿੱਤੀ.ਸਿੰਘ ਨੂੰ ਬੀਤੇ ਕੱਲ੍ਹ ਪੌੜ੍ਹੀ ਤੋਂ ਸਪਾ ਉਮੀਦਵਾਰ ਦੇ ਪੱਖ ਵਿਚ ਪ੍ਰਚਾਰ Date:2009-05-11 Time:00:02:10
ਲੁਧਿਆਣਾ ਵਿਖੇ ਆਯੋਜਿਤ ਰਾਜਗ ਦੀ ਵਿਸ਼ਾਲ ਰੈਲੀ ਵਿੱਚ ਪੁੱਜੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਦੇ ਮੁੱਖ ਸਕੱਤਰ ਰਾਹੁਲ ਗਾਂਧੀ ਨੂੰ ਦੋਵੇਂ ਹੱਥੀਂ ਲਿਆ. ਇਸ ਮੌਕੇ ਉੱਤੇ ਮੋਦੀ ਨੇ ਕਿਹਾ ਕਿ ਰਾਹੁਲ Date:2009-05-11 Time:00:02:10
ਦਿੱਲੀ ਡੇਅਰ ਡੇਵਿਲਸ ਦੇ ਕਪਤਾਨ ਗੌਤਮ ਗੰਭੀਰ ਅੰਕ ਤਾਲਿਕਾ ਵਿਚ ਮੁੱਢਲੇ ਸਥਾਨ ਉੱਪਰ ਪੁੱਜਣ 'ਤੇ ਖੁਸ਼ ਹਨ ਅਤੇ ਇੱਥੇ ਕੋਲਕਾਤਾ ਨਾਇਟ ਰਾਇਡਰਸ ਉੱਪਰ ਮਿਲੀ ਸੱਤ ਵਿਕਟਾਂ ਦੀ ਜਿੱਤ ਦਾ ਸਿਹਰਾ ਉਹਨਾਂ ਨੇ ਆਪਣੇ ਗੇਂਦਬਾਜਾਂ ਨੂੰ ਦਿੱਤਾ. ਮੈਚ ਮਗਰੋਂ ਗੰਭੀਰ ਨੇ ਕਿਹਾ ਕਿ ਗੇਂਦਬਾਜਾਂ ਨੇ Date:2009-05-11 Time:00:02:10
ਤੀਜੇ ਮੋਰਚੇ ਵਿਚ ਪ੍ਰਧਾਨ ਮੰਤਰੀ ਅਹੁਦੇ ਲਈ ਉਚਿਤ ਅਨੁਭਵੀ ਲੋਕਾਂ ਦੀ ਮੌਜੂਦਗੀ ਦਾ ਦਾਅਵਾ ਕਰਨ ਦੇ ਨਾਲ ਮਾਕਪਾ ਨੇਤਾ ਸੀਤਾ ਰਾਮ ਯੇਚੁਰੀ ਨੇ ਇੱਥੇ ਕਿਹਾ ਕਿ ਮੋਰਚੇ ਨੇ ਅਜੇ ਤੱਕ ਆਪਣੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਨਾਂ ਜ਼ਾਹਰ ਨਹੀਂ ਕੀਤਾ Date:2009-05-11 Time:00:02:10
ਉੜੀਸਾ ਵਿਧਾਨ ਸਭਾ ਚੌਣਾਂ ਵਿਚ ਹਾਰ ਮਿਲਣ 'ਤੇ ਭਾਜਪਾ ਕਿਸੇ ਹੋਰ ਦਲ ਨੂੰ ਸਮਰਥਨ ਦੇਣ ਦੀ ਬਜਾਏ ਵਿਰੋਧੀ ਪੱਖ ਵਿਚ ਬੈਠਣਾ ਪਸੰਦ ਕਰੇਗੀ.ਰਾਜ ਭਾਜਪਾ ਦੇ ਪ੍ਰਧਾਨ ਸੁਰੇਸ਼ ਪੁਜਾਰੀ ਨੇ ਇਹ ਬਿਆਨ ਦਿੱਤਾ.ਉਹਨਾਂ ਬੀਜਦ ਅਤੇ Date:2009-05-11 Time:00:02:10
page no.1 |
Select news date : 31 - 5 - 2009 30 - 5 - 2009 29 - 5 - 2009 28 - 5 - 2009 27 - 5 - 2009 26 - 5 - 2009 25 - 5 - 2009 24 - 5 - 2009 23 - 5 - 2009 22 - 5 - 2009 21 - 5 - 2009 20 - 5 - 2009 19 - 5 - 2009 18 - 5 - 2009 17 - 5 - 2009 16 - 5 - 2009 15 - 5 - 2009 14 - 5 - 2009 13 - 5 - 2009 12 - 5 - 2009 11 - 5 - 2009 10 - 5 - 2009 9 - 5 - 2009 8 - 5 - 2009 7 - 5 - 2009 6 - 5 - 2009 5 - 5 - 2009 4 - 5 - 2009 3 - 5 - 2009 2 - 5 - 2009 1 - 5 - 2009 |