Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 27 - 4 - 2009

ਟੀਵੀ ਗਾਇਡ(26 ਅਪ੍ਰੈਲ)

ਦੂਰਦਰਸ਼ਨ (ਮੁੱਖ ਚੈਨਲ): ਦੁਪਿਹਰੇ 3.00 ਮੁਲਕ,3.30 ਤਾਰਾ,ਸ਼ਾਮ 4.00 ਫਿਲਮ- ਆਂਧੀ,ਰਾਤ 8.30 ਘਰ ਕਾ ਚਿਰਾਗ,9.00 ਬਿਖਰੀ ਆਸ ਨਿਖਰੀ ਪ੍ਰੀਤ,10.00 ਸਿਨੇ ਸਤਰਂਗੀ.

Date:2009-04-27 Time:00:02:05

ਸੋਨੀਆ ਨੇ ਕੀਤੀ ਮਨਮੋਹਨ ਦੀ ਪ੍ਰਸ਼ੰਸਾ

ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਯੋਗ ਅਤੇ ਈਮਾਨਦਾਰ ਪ੍ਰਧਾਨ ਮੰਤਰੀ ਹਨ ਅਤੇ ਉਹਨਾਂ ਦੀ ਅਗਵਾਈ ਵਿੱਚ ਪੂਰੇ ਵਿਸ਼ਵ ਭਰ ਅੰਦਰ ਦੇਸ਼ ਦਾ ਮਾਣ ਸਨਮਾਨ ਵੱਧਿਆ ਹੈ. ਪ੍ਰਮੁੱਖ ਬੁੱਧੀਜੀਵੀਆਂ ਦੀ ਇੱਕ ਸਭਾ ਨੂੰ

Date:2009-04-27 Time:00:02:04

ਹੇਮਾ ਨੇ ਕੀਤਾ ਚੋਣ ਪ੍ਰਚਾਰ

ਅਭਿਨੇਤਰੀ ਅਤੇ ਭਾਜਪਾ ਮਹਿਲਾ ਨੇਤਾ ਹੇਮਾ ਮਾਲਿਨੀ ਨੇ ਦਾਰਜੀਲਿੰਗ ਸੰਸਦੀ ਸੀਟ ਤੋਂ ਪਾਰਟੀ ਉਮੀਦਵਾਰ ਜਸਵੰਤ ਸਿੰਘ ਦੇ ਲਈ ਚੋਣ ਪ੍ਰਚਾਰ ਕੀਤਾ. ਪੱਛਮੀ ਬੰਗਾਲ ਦੀ ਮੌਜੂਦਾ ਸਰਕਾਰ ਨੂੰ ਦੋਵੇਂ ਹੱਥੀਂ ਲੈਂਦਿਆਂ ਹੇਮਾ ਨੇ ਕਿਹਾ ਕਿ ਰਾਜ ਸਰਕਾਰ

Date:2009-04-27 Time:00:02:04

ਕਲੂਨੀ 'ਤੇ ਮਿਲੀ ਦਾ ਦਿਲ

ਨਿੱਤ ਨਵੇਂ ਪ੍ਰੇਮੀਆਂ ਦੇ ਚੱਲਦੇ ਸੁਰਖੀਆਂ ਵਿੱਚ ਰਹਿਣ ਵਾਲੀ ਮਿਲੀ ਸਾਇਰਸ ਹੁਣ ਇੱਕ ਨਵੇਂ ਸਿਤਾਰੇ ਦੀ ਚਾਹਤ ਨੂੰ ਲੈਕੇ ਚਰਚਾ ਵਿੱਚ ਹੈ. ਮਿਲੀ ਨੇ ਇਸ ਰਹੱਸਮਈ ਖੁਲਾਸੇ ਦੇ ਨਾਲ ਸਾਰਿਆਂ ਨੂੰ ਹੈਰਤ ਵਿੱਚ ਪਾ ਦਿੱਤਾ. ਉਹਨਾਂ ਦਾ ਦਿਲ

Date:2009-04-27 Time:00:02:04

ਸਵਾਈਨ ਫਲੂ ਨਾਲ 20 ਦੀ ਮੌਤ

ਮੈਕਸਿਕੋ ਦੇ ਸਿਹਤ ਮੰਤਰੀ ਜੋਸ ਐਂਜਲ ਕਾਰਡੋਵਾ ਨੇ ਕਿਹਾ ਕਿ ਆਸ਼ੰਕਾ ਹੈ ਕਿ 81 ਲੋਕਾਂ ਦੀ ਮੌਤ ਸਵਾਈਨ ਫਲੂ ਦੇ ਕਾਰਣ ਹੋਈ ਹੈ. ਇਹਨਾਂ ਵਿੱਚ 20 ਲੋਕਾਂ ਦੇ ਸਵਾਈਨ ਫਲੂ ਨਾਲ ਮਰਨ ਦੀ ਹੁਣ ਤੱਕ ਪੁਸ਼ਟੀ ਹੋ ਚੁੱਕੀ ਹੈ. ਮੌਤ ਦੇ ਇਲਾਵਾ ਇਸ ਨਾਲ

Date:2009-04-27 Time:00:02:04

ਛੋਟੀ ਉਮਰੇ ਵੱਡਾ ਕੰਮ ਕੀਤਾ ਸੀ ਰਾਮਾਨੁਜਨ ਨੇ

ਗਣਿਤ ਦੇ ਖੇਤਰ ਵਿਚ ਆਪਣੇ ਵੇਲ੍ਹੇ ਦੇ ਅਨੇਕਾਂ ਦਿੱਗਜਾਂ ਨੂੰ ਪਿੱਛੇ ਛੱਡਣ ਵਾਲੇ ਮਹਾਨ ਗਣਿਤ ਮਾਹਰ ਸ਼੍ਰੀਨਿਵਾਸ ਰਾਮਾਨੁਜਨ ਨੇ ਸਿਰਫ 32 ਸਾਲ ਦੇ ਜੀਵਨਕਾਲ ਵਿਚ ਪੂਰੀ ਦੁਨੀਆ ਨੂੰ ਗਣਿਤ ਦੇ ਅਨੇਕਾਂ ਸੂਤਰ

Date:2009-04-27 Time:00:02:04

ਅਭਿਨੇਤਰੀ ਆਰਥਰ ਦਾ ਦੇਹਾਂਤ

ਮੌਡ ਅਤੇ ਦ ਗੋਲਡਨ ਗਰਲਜ਼ ਵਰਗੇ ਪ੍ਰਸਿੱਧ ਟੀਵੀ ਪ੍ਰੋਗ੍ਰਾਮਾਂ ਦੇ ਰਾਹੀਂ ਆਪਣੀ ਪਹਿਚਾਣ ਬਣਾਉਣ ਵਾਲੀ ਅਭਿਨੇਤਰੀ ਬੀਟ੍ਰਿਸ ਆਰਥਰ ਦੀ ਕੱਲ੍ਹ ਮੌਤ ਹੋ ਗਈ. ਪਰਿਵਾਰ ਦੇ ਬੁਲਾਰੇ ਡਾਨ ਵਾਟ ਨੇ ਦੱਸਿਆ ਕਿ 86 ਸਾਲਾ

Date:2009-04-27 Time:00:02:04

ਜੇਤੂ ਸੁਰਤਾਲ ਲਈ ਭਿੜਨਗੇ ਇੰਡੀਅਨਸ,ਕੇਕੇਆਰ

ਬੀਤੇ ਦੋ ਮੈਚਾਂ ਵਿਚ ਜਿੱਤ ਤੋਂ ਵਾਂਝੀ ਸਚਿਨ ਤੇਂਦੁਲਕਰ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਸ ਦੀ ਟੀਮ ਭਲਕੇ ਇੱਥੇ ਕੋਲਕਾਤਾ ਨਾਇਟ ਰਾਇਡਰਸ ਖਿਲਾਫ ਆਈਪੀਐਲ ਮੈਚ ਵਿਚ ਜੇਤੂ ਸੁਰਤਾਲ ਹਾਸਲ ਕਰਨ

Date:2009-04-27 Time:00:02:04

ਫਲਿੰਟਾਫ ਬਾਹਰ, ਮੁਸ਼ਕਲ 'ਚ ਚੇੱਨਈ

ਸਟਾਰ ਆਲਰਾਉਂਡਰ ਐਂਡ੍ਰਿਉ ਫਲਿੰਟਾਫ ਦੇ ਜ਼ਖਮੀ ਹੋ ਕੇ ਬਾਹਰ ਹੋਣ ਅਤੇ ਖਰਾਬ ਫਾਰਮ ਨਾਲ ਜੂਝ ਰਹੇ ਪਿਛਲੇ ਵਰ੍ਹੇ ਦੇ ਉਪ ਜੇਤੂ ਚੇੱਨਈ ਸੁਪਰ ਕਿੰਗਸ ਲਈ ਮੁੱਢਲੇ ਸਥਾਨ ਉੱਪਰ ਚੱਲ ਰਹੇ ਡੇੱਕਨ ਚਾਰਜ਼ਰਸ ਖਿਲਾਫ ਕੱਲ੍ਹ ਇੱਥੇ ਆਈਪੀਐਲ ਦੇ ਮੈਚ ਵਿਚ ਜਿੱਤ ਦੀ ਰਾਹ

Date:2009-04-27 Time:00:02:03

ਅਡਵਾਨੀ ਹੀ ਪੀਐੱਮ ਅਹੁਦੇ ਦੇ ਉਮੀਦਵਾਰ

ਭਾਜਪਾ ਨੇ ਅੱਜ ਕਾਂਗਰਸ ਉੱਤੇ ਪ੍ਰਧਾਨ ਮੰਤਰੀ ਦੇ ਮੁੱਦੇ ਨੂੰ ਲੈਕੇ ਕੀਤੀ ਜਾ ਰਹੀ ਆਲੋਚਨਾ ਉੱਤੇ ਤਿੱਖੀ ਪ੍ਰਤੀਕ੍ਰਿਆ ਪ੍ਰਗਟ ਕਰਦਿਆਂ ਕਿਹਾ ਕਿ ਲਾਲ ਕ੍ਰਿਸ਼ਨ ਅਡਵਾਨੀ ਹੀ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਸਰਬ ਮੰਜੂਰ ਉਮੀਦਵਾਰ ਹਨ ਅਤੇ ਇਸ ਮੁੱਦੇ

Date:2009-04-27 Time:00:02:03

ਮਜ਼ਬੂਤ ਹੋਣਗੇ ਭਾਰਤ-ਬ੍ਰਿਟੇਨ ਸੰਬੰਧ:ਕਮਲਨਾਥ

ਭਾਰਤ ਦੇ ਵਣਜ ਮੰਤਰੀ ਕਮਲਨਾਥ ਨੇ ਕਿਹਾ ਹੈ ਕਿ ਜੇਕਰ ਕਾਂਗਰਸ ਕੇਂਦਰ ਵਿਚ ਸੱਤਾ ਵਿਚ ਆਈ ਤਾਂ ਬੀਮਾ, ਬੈਂਕਿੰਗ ਅਤੇ ਖੁਦਰਾ ਖੇਤਰ ਨੂੰ ਹੋਰ ਖੋਲਿਆ ਜਾਵੇਗਾ ਅਤੇ ਭਾਰਤ-ਬ੍ਰਿਟੇਨ ਵਪਾਰਕ ਸੰਬੰਧ ਹੋਰ ਮਜ਼ਬੂਤ ਹੋਣਗੇ.ਉਹਨਾਂ ਕਿਹਾ

Date:2009-04-27 Time:00:02:03

ਪ੍ਰਿਅੰਕਾ ਨੇ ਠੁਕਰਾਈ ਆਫ਼ਰ

'ਦੋਸਤਾਨਾ' ਅਤੇ 'ਫੈਸ਼ਨ' ਜਿਹੀਆਂ ਹਿੱਟ ਫਿਲਮਾਂ ਦੇਣ ਵਾਲੀ ਪ੍ਰਿਅੰਕਾ ਚੋਪੜਾ ਨੇ ਮੋਟੀ ਹੋਣ ਤੋਂ ਇਨਕਾਰ ਕਰ ਦਿੱਤਾ, ਜੋ ਕਿ ਅੱਜਕੱਲ੍ਹ ਸ਼ਾਹਿਦ ਕਪੂਰ ਦੇ ਨਾਲ ਫਿਲਮ 'ਕਮੀਨੇ' ਦੀ ਸ਼ੂਟਿੰਗ ਮੁਕੰਮਲ ਕਰ ਰਹੀ ਹੈ. ਸੂਤਰਾਂ ਦੀ ਮੰਨੀਏ ਤਾਂ ਆਪਣੀ ਸੁੰਦਰ ਸ਼ਕਲ ਸੂਰਤ

Date:2009-04-27 Time:00:02:03

ਸਰਬਜੀਤ ਨੂੰ ਰਿਹਾਈ ਦੀ ਉਮੀਦ

ਪਿਛਲੇ 18 ਸਾਲਾਂ ਤੋਂ ਪਾਕਿਸਤਾਨ ਵਿੱਚ ਮੌਤ ਦੀ ਸਜਾ ਦਾ ਸਾਹਮਣਾ ਕਰ ਰਹੇ ਭਾਰਤੀ ਨਾਗਰਿਕ ਸਰਬਜੀਤ ਸਿੰਘ ਉੱਥੋਂ ਦੇ ਹਾਲਾਤ ਤੋਂ ਜਾਣੂ ਹਨ, ਪਰ ਉਸਨੂੰ ਆਪਣੀ ਰਿਹਾਈ ਦੀ ਉਮੀਦ ਹੁਣ ਵੀ ਨਜਰ ਆ ਰਹੀ ਹੈ. ਸਰਬਜੀਤ ਨੇ ਅੰਮ੍ਰਿਤਸਰ ਵਿੱਚ ਰਹਿਣ

Date:2009-04-27 Time:00:02:03

ਡੇਰਾ ਮੁੱਖੀ ਨੂੰ 9 ਤੱਕ ਰਾਹਤ

ਡੇਰਾ ਸੱਚਾ ਸੌਦਾ ਸਿਰਸਾ ਦੇ ਮੁੱਖੀ ਦੀ ਜਮਾਨਤ ਰੱਦ ਕਰਨ ਸੰਬੰਧੀ ਸੀਬੀਆਈ ਦੇ ਬੇਨਤੀ ਪੱਤਰ 'ਤੇ ਕੱਲ੍ਹ ਬਹਿਸ ਨਹੀਂ ਹੋ ਸਕੀ ਅਤੇ ਅਦਾਲਤ ਨੇ ਬੇਨਤੀ ਪੱਤਰ 'ਤੇ ਸੁਣਵਾਈ ਦੇ ਲਈ ਨੌ ਮਈ ਦੀ ਤਾਰੀਖ ਤੈਅ ਕੀਤੀ ਹੈ. ਇਸਦੇ ਇਲਾਵਾ ਸਿਰਸਾ

Date:2009-04-27 Time:00:02:03

ਸੁਖਬੀਰ ਦਾ ਕਿਸਾਨਾਂ ਨੂੰ ਭਰੋਸਾ

ਪੰਜਾਬ ਵਿੱਚ ਸੱਤਾਧਾਰੀ ਅਤੇ ਰਾਜਗ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਨੇ ਕੱਲ੍ਹ ਦਾਅਵਾ ਕੀਤਾ ਕਿ ਜੇਕਰ ਲੋਕ ਸਭਾ ਚੋਣਾਂ ਦੇ ਬਾਅਦ ਕੇਂਦਰ ਵਿੱਚ ਉਹਨਾਂ ਦਾ ਗਠਜੋੜ ਸੱਤਾ ਵਿੱਚ ਆਉਂਦਾ ਹੈ ਤਾਂ ਕਿਸਾਨਾਂ ਨੂੰ ਚਾਰ ਫੀਸਦੀ ਦੀ ਦਰ ਨਾਲ ਕਰਜ ਦਿੱਤਾ

Date:2009-04-27 Time:00:02:03

ਬੰਬ ਧਮਾਕੇ 'ਚ 11 ਦੀ ਮੌਤ

ਪੱਛਮੀ ਉੱਤਰ ਪਾਕਿਸਤਾਨ ਦੇ ਦੀਰ ਜਿਲ੍ਹੇ ਵਿੱਚ ਕੱਲ੍ਹ ਇੱਕ ਬੰਬ ਵਿਸਫੋਟ ਵਿੱਚ ਘੱਟ ਤੋਂ ਘੱਟ 11 ਬੱਚਿਆਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਬੱਚੇ ਫੱਟੜ ਹੋ ਗਏ. ਮ੍ਰਿਤ ਬੱਚਿਆਂ ਵਿੱਚ ਸੱਤ ਬੱਚੀਆਂ ਸਨ. ਜਿਲ੍ਹੇ ਦੇ ਲੁਕਮਾਨ ਬਾਂਦਾ ਪਿੰਡ ਵਿੱਚ ਬੱਚੀਆਂ

Date:2009-04-27 Time:00:02:03

ਬੁਨੇਰ ਛੱਡਣਾ ਹੋਵੇਗਾ ਅੱਤਵਾਦੀਆਂ ਨੂੰ

ਪਾਕਿਸਤਾਨ ਦੀ ਥਲਸੈਨਾ ਨੇ ਕੱਲ੍ਹ ਕਿਹਾ ਕਿ ਅੱਤਵਾਦੀਆਂ ਨੂੰ ਸੰਘੀ ਰਾਜਧਾਨੀ ਦੇ ਬੁਨੇਰ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ. ਸੈਨਾ ਨੇ ਅੱਤਵਾਦੀਆਂ ਨੂੰ ਸਰਕਾਰ ਦੇ ਹੱਲ ਦੇ ਯਤਨਾਂ ਬਦਲੇ ਹਥਿਆਰ ਛੱਡਣ ਲਈ ਕਿਹਾ. ਇੰਟਰ ਸਰਵਿਸੇਜ ਪਬਲਿਕ

Date:2009-04-27 Time:00:02:03

ਜਿੱਤ ਮਿਲਣ 'ਤੇ ਖੁਸ਼ ਕਲਾਰਕ

ਅੱਜਕੱਲ੍ਹ ਬੇਰੰਗ ਨਜਰ ਆ ਰਹੀ ਵਿਸ਼ਵ ਚੈਂਪੀਅਨ ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਕਪਤਾਨ ਮਾਈਕਲ ਕਲਾਰਕ ਪਾਕਿਸਤਾਨ ਦੇ ਖਿਲਾਫ ਜਾਰੀ ਇੱਕਦਿਨਾ ਲੜੀ ਦੇ ਪਹਿਲੇ ਮੈਚ ਵਿੱਚ ਕਰਾਰੀ ਹਾਰ ਦੇ ਬਾਅਦ ਟੀਮ ਦੇ ਦੂਜਾ ਮੈਚ ਜਿੱਤਕੇ ਸੀਰੀਜ਼ ਵਿੱਚ ਬਰਾਬਰੀ

Date:2009-04-27 Time:00:02:03

ਮੰਦੀ ਨਾਲ ਮਿੱਤਲ ਨੂੰ ਭਾਰੀ ਨੁਕਸਾਨ

ਅਪ੍ਰਵਾਸੀ ਭਾਰਤੀ ਉਦਯੋਗਪਤੀ ਲਕਸ਼ਮੀ ਨਿਵਾਸ ਮਿੱਤਲ ਨੂੰ ਕੌਮਾਂਤਰੀ ਮੰਦੀ ਦੇ ਕਾਰਣ ਪਿਛਲੇ ਇੱਕ ਸਾਲ ਵਿੱਚ 23.5 ਅਰਬ ਪੌਂਡ ਦਾ ਨੁਕਸਾਨ ਹੋਇਆ ਹੈ. ਸੰਡੇ ਟਾਈਮਜ਼ ਰਿਚ ਲਿਸਟ ਦੇ ਹਵਾਲੇ ਨਾਲ ਡੇਲੀ ਟੈਲੀਗ੍ਰਾਫ ਨੇ ਕਿਹਾ ਹੈ ਕਿ ਮਿੱਤਲ

Date:2009-04-27 Time:00:02:03

ਵਿਸ਼ਵ ਗਰੁੱਪ ਪਲੇ 'ਚ ਭਾਰਤ

ਆਸਟਰੇਲੀਆ ਦੇ ਸੁਰੱਖਿਆ ਕਾਰਣਾਂ ਦੇ ਚੱਲਦੇ ਡੇਵਿਸ ਕੱਪ ਮੁਕਾਬਲੇ ਤੋਂ ਹਟਾਉਣ ਦੇ ਬਾਅਦ ਭਾਰਤ ਨੂੰ ਅੰਤਰਰਾਸ਼ਟਰੀ ਟੈਨਿਸ ਮਹਾਸੰਘ ਨੇ ਇਸ ਮੁਕਾਬਲੇ ਦਾ ਜੇਤੂ ਘੋਸ਼ਿਤ ਕਰ ਦਿੱਤਾ. ਇਸਦੇ ਨਾਲ ਹੀ ਭਾਰਤ ਨੇ ਸਤੰਬਰ ਵਿੱਚ ਹੋਣ ਵਾਲੇ ਵਿਸ਼ਵ ਗਰੁੱਪ

Date:2009-04-27 Time:00:02:03

ਕੁੰਭਾਂ ਦੀ ਤਿਆਰੀ 'ਚ ਜੁੱਟੀ ਖੰਡੂਰੀ ਸਰਕਾਰ

ਪਹਾੜਾਂ ਦੀਆਂ ਉੱਚੀਆਂ ਚੋਟੀਆਂ ਅਤੇ ਮੈਦਾਨੀ ਇਲਾਕਿਆਂ ਵਾਲਾ ਉੱਤਰਾਖੰਡ ਪੂਰੇ ਦੇਸ਼ ਦਾ ਇੱਕ ਮਾਤਰ ਰਾਜ ਹੈ ਜਿੱਥੋਂ ਦੀ ਮੁੱਖ ਮੰਤਰੀ ਭੁਵਨ ਚੰਦਰ ਖੰਡੂਰੀ ਦੀ ਅਗਵਾਈ ਵਾਲੀ ਸਰਕਾਰ ਧਾਰਮਿਕ ਆਸਥਾ, ਸਿਆਸੀ

Date:2009-04-27 Time:00:02:03

ਫਲਿੰਟਾਫ ਬਾਹਰ, ਮੁਸ਼ਕਲ 'ਚ ਚੇੱਨਈ

ਸਟਾਰ ਆਲਰਾਉਂਡਰ ਐਂਡ੍ਰਿਉ ਫਲਿੰਟਾਫ ਦੇ ਜ਼ਖਮੀ ਹੋ ਕੇ ਬਾਹਰ ਹੋਣ ਅਤੇ ਖਰਾਬ ਫਾਰਮ ਨਾਲ ਜੂਝ ਰਹੇ ਪਿਛਲੇ ਵਰ੍ਹੇ ਦੇ ਉਪ ਜੇਤੂ ਚੇੱਨਈ ਸੁਪਰ ਕਿੰਗਸ ਲਈ ਮੁੱਢਲੇ ਸਥਾਨ ਉੱਪਰ ਚੱਲ ਰਹੇ ਡੇੱਕਨ ਚਾਰਜ਼ਰਸ ਖਿਲਾਫ ਕੱਲ੍ਹ ਇੱਥੇ ਆਈਪੀਐਲ ਦੇ ਮੈਚ ਵਿਚ ਜਿੱਤ ਦੀ ਰਾਹ

Date:2009-04-27 Time:00:02:02


1  

page no.1

Select news date :

30 - 4 - 2009
29 - 4 - 2009
28 - 4 - 2009
27 - 4 - 2009
26 - 4 - 2009
25 - 4 - 2009
24 - 4 - 2009
23 - 4 - 2009
22 - 4 - 2009
21 - 4 - 2009
20 - 4 - 2009
19 - 4 - 2009
18 - 4 - 2009
17 - 4 - 2009
16 - 4 - 2009
15 - 4 - 2009
14 - 4 - 2009
13 - 4 - 2009
12 - 4 - 2009
11 - 4 - 2009
10 - 4 - 2009
9 - 4 - 2009
8 - 4 - 2009
7 - 4 - 2009
6 - 4 - 2009
5 - 4 - 2009
4 - 4 - 2009
3 - 4 - 2009
2 - 4 - 2009
1 - 4 - 2009