Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 24 - 4 - 2009
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 11.00 ਜੋ ਕਹੂਂਗਾ ਸਚ ਕਹੂਂਗਾ,ਦੁਪਿਹਰੇ 12.00 ਪਿਯਾ ਕਾ ਆਂਗਨ,12.30 ਇਸਤਰੀ- ਤੇਰੀ ਕਹਾਨੀ,1.00 ਕਿਸੀ ਕੀ ਨਜਰ ਨਾ ਲਗੇ,1.30 ਸਾਤ ਵਚਨ ਸਾਤ ਫੇਰੇ,2.00 ਐ ਦਿਲੇ ਨਾਦਾਂ,2 Date:2009-04-24 Time:00:01:55
ਬੀਤੇ ਕਈ ਦਿਨਾਂ ਤੋਂ ਗੈਰਹਾਜ਼ਰ ਰਹਿਣ ਵਾਲੀ ਦੀਯਾ ਮਿਰਜਾ ਦਾ ਮੂਡ ਇਹਨੀਂ ਦਿਨੀਂ ਖਰਬ ਹੈ.ਕਾਰਣ ਹੈ ਉਹਨਾਂ ਦੀ ਇੱਕ ਫਿਲਮ 'ਐਸਿਡ ਫੈਕਟਰੀ' ਦੀ ਉਸਾਰੀ ਵਿਚ ਹੋ ਰਹੀ ਲੇਟ ਲਤੀਫੀ.ਇਸ ਫਿਲਮ ਤੋਂ ਉਸ ਨੂੰ ਬਹੁਤ ਆਸਾਂ ਹਨ.ਦੱਸਿਆ ਜਾਂਦਾ ਹੈ ਕਿ ਇਸ ਫਿਲਮ ਦੇ ਛੇ Date:2009-04-24 Time:00:01:55
ਭੜਕਾਉ ਭਾਸ਼ਣ ਦੇਣ ਦੇ ਮਾਮਲੇ ਵਿੱਚ ਪੈਰੋਲ ਤੇ ਰਿਹਾ ਭਾਰਤੀ ਜਨਤਾ ਪਾਰਟੀ ਦੇ ਪੀਲੀਭੀਤ ਤੋਂ ਉਮੀਦਵਾਰ ਵਰੁਣ ਗਾਂਧੀ ਨੇ ਚੋਣ ਆਯੋਗ ਤੋਂ ਲੋਕਸਭਾ ਚੋਣ ਦੇ ਪ੍ਰਚਾਰ ਲਈ ਉਹਨਾਂ ਨੂੰ ਸੁਰੱਖਿਆ ਮੁੱਹਈਆ ਕਰਾਉਣ ਦੀ ਮੰਗ ਕੀਤੀ ਹੈ. Date:2009-04-24 Time:00:01:53
ਗਾਜਾ ਵਿਚ ਦਖਲ ਰੱਖਣ ਵਾਲੇ ਵਿਦਰੋਹੀ ਸੰਗਠਨ ਹਮਾਸ ਆਪਣੇ ਹਜ਼ਾਰਾਂ ਕਰਮਚਾਰੀਆਂ ਲਈ ਬੈਂਕ ਦੀ ਸਥਾਪਨਾ ਕਰੇਗਾ. ਬੈਂਕ ਦੇ ਨਿਦੇਸ਼ਕ ਨੇ ਦੱਸਿਆ ਕਿ ਹਮਾਸ ਨੂੰ ਅੰਤਰਾਸ਼ਟਰੀ ਸਮਾਜ Date:2009-04-24 Time:00:01:53
ਸ਼੍ਰੀਲੰਕਾਈ ਸੈਨਾ ਨਾਲ ਲੜਾਈ ਵਿਚ ਹਾਰ ਕੰਢੇ ਪੁੱਜੇ ਲਿੱਟੇ ਬਾਗੀਆਂ ਨੂੰ ਫ੍ਰਾਂਸ ਨੇ ਆਤਮ ਸਮਰਪਣ ਕਰਨ ਅਤੇ ਬੰਧਕ ਬਣਾਏ ਗਏ ਤਮਿਲ ਨਾਗਰਿਕਾਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਹੈ.ਸੰਯੁਕਤ Date:2009-04-24 Time:00:01:53
ਫਿਲਸਤੀਨ ਦੇ ਅੱਤਵਾਦੀ ਸਮੂਹ ਹਮਾਸ ਦੇ ਨੇਤਾਵਾਂ ਦੀ ਬ੍ਰਿਟਿਸ਼ ਸੰਸਦ ਮੈਂਬਰਾਂ ਨਾਲ ਵੀਡਿਉ ਕਾਨਫਰੰਸਿੰਗ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਤਕਨੀਕੀ ਖਰਾਬੀ ਕਾਰਣ ਨਾਕਮ ਰਹੀ.ਇੱਕ ਅਜ਼ਾਦ ਸੰਸਦ ਮੈਂਬਰ Date:2009-04-24 Time:00:01:53
ਮਿਸਰ ਵਿਚ ਬਰਡ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ 25 ਤੱਕ ਪੁੱਜ ਚੁੱਕੀ ਹਿਅ.ਬਰਡ ਫਲੂ ਦੀ ਤਾਜ਼ਾ ਸ਼ਿਕਾਰ 25 ਸਾਲਾ ਇੱਕ ਔਰਤ ਹੈ.ਸਿਹਤ ਮੰਤਰਾਲੇ ਦੀ ਅਧਿਕਾਰੀ ਅਬਦੇਲ ਰਹਿਮਾਨ ਸ਼ਾਹੀਨ ਨੇ ਦੱਸਿਆ ਕਿ ਹਾਦੀਆ Date:2009-04-24 Time:00:01:53
ਲੋਕਸਭਾ ਚੌਣਾਂ ਮਗਰੋਂ ਕੇਂਦਰ ਵਿਚ ਬਨਣ ਵਾਲੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਵਿਚ ਚੌਥਾ ਮੋਰਚਾ ਸ਼ਾਮਲ ਹੋਵੇਗਾ ਜਾਂ ਨਹੀਂ, ਇਸ ਉੱਪਰ ਛਿੜੀ ਬਹਿਸ ਵਿਚਕਾਰ ਕਾਂਗਰਸ ਨੇ ਇਹ ਸਾਫ ਕਰ ਦਿੱਤਾ ਕਿ ਚੌਣਾਂ ਮਗਰੋਂ ਸਰਕਾਰ ਬਨਾਉਣ ਦੇ ਸਾਰੇ ਵਿਕਲਪ ਖੁੱਲੇ ਹਨ.ਕਾਂਗਰਸ Date:2009-04-24 Time:00:01:53
ਸ਼ਾਹਿਦ ਅਫਰੀਦੀ ਨੇ ਆਸਟ੍ਰੇਲੀਆ ਦੀ ਸਪਿੰਨ ਗੇਂਦਬਾਜ਼ੀ ਸਾਹਮਣੇ ਕਮਜ਼ੋਰੀ ਉਜਾਗਰ ਕਰਦਿਆਂ ਪਾਕਿਸਤਾਨ ਨੂੰ ਦੁਬਈ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਇੱਕ ਦਿਨਾ ਕੌਮਾਂਤਰੀ ਕ੍ਰਿਕਟ ਮੈਚ ਵਿਚ ਇੱਥੇ 35 ਗੇਂਦਾਂ ਬਾਕੀ ਰਹਿੰਦਿਆਂ ਚਾਰ ਵਿਕਟਾਂ Date:2009-04-24 Time:00:01:53
ਅਮਰੀਕਾ ਨੇ ਅੱਜ ਪਾਕਿਸਤਾਨ ਵਿਚ ਜ਼ਾਰੀ ਅਵਿਵਸਥਾ ਉੱਪਰ ਉੱਥੋਂ ਦੇ ਪਰਮਾਣੂ ਹਥਿਆਰਾਂ ਦੀ ਸੁਰੱਖਿਆ ਪ੍ਰਤੀ ਚਿੰਤਾ ਜ਼ਾਹਰ ਕੀਤੀ ਹੈ.ਅਮਰੀਕਾ ਦੇ ਜਵਾਇੰਟ ਚੀਫ ਆਫ ਸਟਾਫ ਐਡਮਿਰਲ ਮਾਇਕ ਮੁਲੇਨ ਨੇ ਐਨਬੀਸੀ ਨੂੰ ਦਿੱਤੀ ਇੰਟਰਵਿਊ ਵਿਚ Date:2009-04-24 Time:00:01:53
ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਰਾਜ ਦੇ ਸ਼ਿਵਗੰਗਾ ਲੋਕਸਭਾ ਹਲਕੇ ਤੋਂ ਦੁਬਾਰਾ ਚੁਣੇ ਜਾਣ ਲਈ ਆਪਣਾ ਪਰਚਾ ਦਾਖਲ ਕੀਤਾ.ਚਿਦੰਬਰਮ ਨੇ ਆਪਣਾ ਪਰਚਾ ਜਿਲ੍ਹਾ ਅਧਿਕਾਰੀ ਪੰਕਜ ਕੁਮਾਰ ਬਾਂਸਲ ਨੂੰ ਸੌਂਪਿਆ. ਇਸ ਦੌਰਾਨ ਉਹਨਾਂ ਨਾਲ ਉਹਨਾਂ ਦੇ ਪੁੱਤਰ ਕਾਰਤਿਕ ਵੀ ਮੌਜੂਦ ਸਨ.ਜ਼ਿਕਰਯੋਗ ਹੈ ਕਿ ਚਿਦੰਬਰਮ Date:2009-04-24 Time:00:01:53
ਮਾਕਪਾ ਮਹਾਂਸਕਤੱਰ ਪ੍ਰਕਾਸ਼ ਕਾਰਤ ਨੇ ਕਿਹਾ ਹੈ ਕਿ ਕੇਂਦਰ ਵਿਚ ਗੈਰ ਭਾਜਪਾ ਅਤੇ ਗੈਰ ਕਾਂਗਰਸ ਸਰਕਾਰ ਬਨਣ ਦੀ ਸਥਿੱਤੀ ਵਿਚ ਵੀ ਉਹਨਾਂ ਨੂੰ ਵਾਮ ਪ੍ਰਧਾਨ ਮੰਤਰੀ ਬਨਣ ਦੀ ਆਸ ਨਹੀਂ ਹੈ. ਕਰਾਤ ਨੇ ਸੀਐਨਐਨ-ਆਈਬੀਐਨ ਨੂੰ ਕਿਹਾ ਕਿ ਅਜੇ ਮੈਨੂੰ ਇਸ ਵਿਚ ਸ਼ੱਕ ਨਹੀਂ ਹੈ. ਉਹਨਾਂ ਕਿਹਾ Date:2009-04-24 Time:00:01:53
ਭਾਰਤੀ ਰਿਜ਼ਰਵ ਬੈਂਕ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ 'ਤੇ ਮੌਜੂਦਾ ਵਿੱਤੀ ਸਾਲ ਵਿਚ ਛੇ ਫੀਸਦੀ ਵਾਧਾ ਦਰ ਦਾ ਅਨੁਮਾਨ ਜ਼ਾਹਰ ਲਈ ਰਾਜਨੀਤਕ ਦਬਾਅ ਸੀ. ਬੈਂਕ ਦੇ ਗਵਰਨਰ ਡੀ. ਸੁੱਬਾਰਾਵ Date:2009-04-24 Time:00:01:53
ਸ਼੍ਰੀਲੰਕਾ ਵਿਚ ਵਰਤਮਾਨ ਮਨੁੱਖੀ ਸੰਕਟ ਬਾਰੇ ਉੱਥੋਂ ਦੀ ਸਰਕਰ ਦੇ ਵਤੀਰੇ ਨੂੰ ਲੈ ਕੇ ਅਮਰੀਕਾ ਨੇ ਅੱਜ ਨਿਰਾਸ਼ਾ ਜ਼ਾਹਰ ਕੀਤੀ. ਹਿਲੇਰੀ ਨੇ ਵਿਦੇਸ਼ੀ ਮਾਮਲਿਆਂ Date:2009-04-24 Time:00:01:52
ਆਸਟ੍ਰੇਲੀਆਈ ਓਪਨ ਜੂਨੀਅਰ ਚੈਂਪੀਅਨ ਯੂਕੀ ਭਾਂਬਰੀ ਨੇ ਚੌਥਾ ਸਥਾਨ ਪ੍ਰਾਪਤ ਜਪਾਨੀ ਖਿਡਾਰੀ ਹੀਰੋਕੀ ਮੋਰਿਆ ਨੂੰ 6-2, 6-2 ਨਾਲ ਹਰਾ ਕੇ 15 ਹਜਾਰ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਆਈਟੀਐਫ ਫਿਉਚਰਸ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫ਼ਾਈਨਲ ਵਿਚ.... Date:2009-04-24 Time:00:01:52
ਡੇੱਕਨ ਚਾਰਜ਼ਰਸ ਦੇ ਕਪਤਾਨ ਐਡਮ ਗਿਲਕ੍ਰਿਸਟ ਨੇ ਰੋਹਿਤ ਸ਼ਰਮਾ ਦੀ ਸ਼ਲਾਘਾ ਕਰਦਿਆਂ ਕਿਹਾ ਇਹ ਨੌਜਵਾਨ ਭਾਰਤੀ ਬੱਲੇਬਾਜ ਉਪ ਕਪਤਾਨ ਦੀ ਭੂਮਿਕਾ ਪੂਰੀ ਜੁੰਮੇਵਾਰੀ ਨਾਲ ਨਿਭਾ ਰਿਹਾ ਹੈ ਅਤੇ ਖੁਦ ਨੂੰ ਇੱਕ ਚੰਗਾ ਆਗੂ ਸਾਬਤ.... Date:2009-04-24 Time:00:01:52
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਜਨਾਥ ਸਿੰਘ ਨੇ ਪਾਕਿਸਤਾਨ ਵਿਚ ਤਾਲੀਬਾਨ ਦੀ ਵੱਧਦੀ ਪਕੜ੍ਹ ਨੂੰ ਭਾਰਤ ਲਈ ਖਤਰਾ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਪਾਕਿਸਤਾਨ ਸਰਕਾਰ ਤਾਲੀਬਾਨ ਦੇ ਸਫਾਏ ਲਈ ਭਾਰਤ ਦੀ ਸਹਾਇਤਾ ਮੰਗਦੀ ਹੈ ਤਾਂ ਭਾਰਤ.... Date:2009-04-24 Time:00:01:52
ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਇੱਥੇ ਕਿਹਾ ਕਿ ਪਰਮਾਣੂ ਹਥਿਆਰਾਂ ਨਾਲ ਲੈਸ ਪਾਕਿਸਤਾਨ ਵਿਸ਼ਵ ਲਈ ਖਤਰਾ ਹੈ ਜਿੱਥੇ ਅਲਕਾਇਦਾ ਅਤੇ ਤਾਲੀਬਾਨ ਜਿਹੇ ਕੱਟੜਪੰਥੀ ਵੱਧ ਰਹੇ ਹਨ.ਉਹਨਾਂ ਪਾਕਿਸਤਾਨੀ ਅਧਿਕਾਰੀਆਂ ਅਤੇ ਇੱਥੋਂ.... Date:2009-04-24 Time:00:01:52
ਆਪਣੀ ਫਿਲਮ 'ਹਾਈਜ਼ੈਕ' ਦੀ ਨਾਕਾਮੀ ਮਗਰੋਂ ਈਸ਼ਾ ਇੱਕਦਮ ਗਾਇਬ ਜਿਹੀ ਹੋ ਗਈ.ਫਿਲਹਾਲ ਉਸ ਕੋਲ ਸਿਰਫ ਇੱਕ ਹੀ ਫਿਲਮ 'ਚਾਏ ਗਰਮ' ਹੈ.ਇਸ ਵਿਚ ਗੋਵਿੰਦਾ ਅਤੇ ਸੁਨੀਲ ਸ਼ੈਟੀ ਵੀ ਕੰਮ ਕਰ ਰਹੇ ਹਨ.ਫਿਲਮ ਦੇ ਨਾਲ ਹੀ ਹਾਲ ਹੀ ਵਿਚ ਈਸ਼ਾ ਨੂੰ ਪੈਰਿਸ ਦੀ Date:2009-04-24 Time:00:01:52
ਉੱਤਰੀ ਕਸ਼ਮੀਰ ਵਿਚ ਗੁਰੇਜ਼ ਸੈਕਟਰ ਦੇ ਉੱਪਰੀ ਖੇਤਰਾਂ ਵਿਚ 60 ਅੱਤਵਾਦੀਆਂ ਦਾ ਇੱਕ ਹੋਰ ਸਮੂਹ ਘੁਸਪੈਠ ਕਰ ਚੁੱਕਾ ਹੈ ਜਦੋਂ ਕਿ ਕੇਂਦਰ ਨੇ ਦਾਅਵਾ ਕੀਤਾ ਕਿ ਪਹਿਲਾਂ 158 ਨਹੀਂ ਸਗੋਂ 50 ਅੱਤਵਾਦੀਆਂ ਨੇ ਸਰਹੱਦੀ ਰਾਜ ਵਿਚ ਘੁਸਪੈਠ Date:2009-04-24 Time:00:01:52
ਭਾਰਤੀ ਜਨਤਾ ਪਾਰਤੀ ਨੇ ਕੇਂਦਰ ਦੀ ਸੰਪ੍ਰਗ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਵੋਟ ਬੈਂਕ ਦੀ ਸਿਆਸਤ ਲਈ ਕੇਂਦਰ ਸਰਕਾਰ ਅੱਤਵਾਦ ਪ੍ਰਤੀ ਨਰਮ ਰੁੱਖ ਵਰਤ ਰਹੀ ਹੈ.ਭਾਜਪਾ ਨੇ ਇਸ ਦੌਰਾਨ ਝਾਰਖੰਡ ਵਿਚ ਨਕਸਲੀਆਂ Date:2009-04-24 Time:00:01:52
ਦੇਸ਼ ਵਿਚ ਵਿਸ਼ਵ ਵਿਰਾਸਤ ਸਥਾਨਾਂ ਲਈ ਪ੍ਰਵੇਸ਼ ਟਿਕਟ ਹਾਸਲ ਕਰਨ ਲਈ ਲੋਕਾਂ ਨੂੰ ਲੰਮੀਆਂ ਕਤਾਰਾਂ ਤੋਂ ਜਲਦੀ ਹੀ ਛੁਟਕਾਰਾ ਮਿਲੇਗਾ.ਸਰਕਾਰ ਵੱਧ ਤੋਂ ਵੱਧ ਸੈਲਾਨੀਆਂ ਨੂੰ ਖਿੱਚਣ ਲਈ ਈ-ਟਿਕਟ ਪ੍ਰਣਾਲੀ Date:2009-04-24 Time:00:01:52
ਆਂਧਰਾ ਪ੍ਰਦੇਸ਼ ਵਿਚ ਅੱਜ ਮਤਦਾਨ ਦੇ ਦੂਜੇ ਦੌਰ ਵਿਚ ਤੇਲਗੂਦੇਸ਼ਮ ਪਾਰਟੀ ਅਤੇ ਕਾਂਗਰਸ ਵਰਕਰਾਂ ਵਿਚਕਾਰ ਝੜਪ ਅਤੇ ਈਵੀਐਮ ਮਸ਼ੀਨਾਂ ਤੋੜਨ ਦੀਆਂ ਘਟਨਾਵਾਂ ਸਾਹਮਣੇ ਆਈਆਂ.ਹਾਲਾਂਕਿ ਅਜੇ ਤੱਕ ਉੱਥੇ 28 ਫੀਸਦੀ ਮਤਦਾਨ ਦੀ ਖਬਰ ਹੈ. Date:2009-04-24 Time:00:01:52
ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਰਾਜ ਦੇ ਸ਼ਿਵਗੰਗਾ ਲੋਕਸਭਾ ਹਲਕੇ ਤੋਂ ਦੁਬਾਰਾ ਚੁਣੇ ਜਾਣ ਲਈ ਆਪਣਾ ਪਰਚਾ ਦਾਖਲ ਕੀਤਾ.ਚਿਦੰਬਰਮ ਨੇ ਆਪਣਾ ਪਰਚਾ ਜਿਲ੍ਹਾ ਅਧਿਕਾਰੀ ਪੰਕਜ ਕੁਮਾਰ ਬਾਂਸਲ ਨੂੰ ਸੌਂਪਿਆ. ਇਸ ਦੌਰਾਨ ਉਹਨਾਂ ਨਾਲ ਉਹਨਾਂ ਦੇ ਪੁੱਤਰ ਕਾਰਤਿਕ ਵੀ ਮੌਜੂਦ ਸਨ.ਜ਼ਿਕਰਯੋਗ ਹੈ ਕਿ ਚਿਦੰਬਰਮ Date:2009-04-24 Time:00:01:52
page no.1 |
Select news date : 30 - 4 - 2009 29 - 4 - 2009 28 - 4 - 2009 27 - 4 - 2009 26 - 4 - 2009 25 - 4 - 2009 24 - 4 - 2009 23 - 4 - 2009 22 - 4 - 2009 21 - 4 - 2009 20 - 4 - 2009 19 - 4 - 2009 18 - 4 - 2009 17 - 4 - 2009 16 - 4 - 2009 15 - 4 - 2009 14 - 4 - 2009 13 - 4 - 2009 12 - 4 - 2009 11 - 4 - 2009 10 - 4 - 2009 9 - 4 - 2009 8 - 4 - 2009 7 - 4 - 2009 6 - 4 - 2009 5 - 4 - 2009 4 - 4 - 2009 3 - 4 - 2009 2 - 4 - 2009 1 - 4 - 2009 |