Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 20 - 4 - 2009

ਅਸਾਮ 'ਚ ਰੋਕੀ ਰੇਲ ਆਵਾਜਾਈ

ਮੱਧ ਅਸਾਮ ਦੇ ਕਾਰਬੀ ਆਂਗਲਾਂਗ ਜਿਲ੍ਹੇ ਵਿਚ ਦਿਫੂ ਅਤੇ ਲੇਂਗਸੁਲੇਟ ਵਿਚਕਾਰ ਸਥਿੱਤ ਰੇਲ ਮਾਰਗ ਉੱਪਰ ਬੀਤੀ ਰਾਤ ਧਮਾਕਾ ਹੋਣ ਦੇ ਖਦਸ਼ੇ ਮਗਰੋਂ ਰੇਲ ਪ੍ਰਸ਼ਾਸਨ ਨੇ ਰੇਲ ਗੱਡੀਆਂ ਦੀ ਰੇਲ ਆਵਾਜਾਈ ਰੋਕ ਦਿੱਤੀ.ਐਸਪੀ ਕੇਕੇ ਸ਼ਰਮਾ ਨੇ ਭਾਸ਼ਾ ਨੂੰ ਦੱਸਿਆ ਕਿ ਦਿਫੂ ਸਟੇਸ਼ਨ

Date:2009-04-20 Time:00:04:10

ਟੀਵੀ ਗਾਇਡ(19 ਅਪ੍ਰੈਲ 09)

ਦੂਰਦਰਸ਼ਨ (ਮੁੱਖ ਚੈਨਲ): ਦੁਪਿਹਰੇ 12.00 ਫਿਲਮ, 3.00 ਮੁਲਕ,3.30 ਤਾਰਾ,ਸ਼ਾਮ 4.00 ਪ੍ਰਾਦੇਸ਼ਿਕ ਪ੍ਰਸਾਰਣ,ਰਾਤ 8.30 ਘਰ ਕਾ ਚਿਰਾਗ,9.00 ਬਿਖਰੀ ਆਸ ਨਿਖਰੀ ਪ੍ਰੀਤ,10.00 ਸਿਨੇ....

Date:2009-04-20 Time:00:04:10

ਤਮਿਲ ਮੁੱਦੇ 'ਤੇ ਯਾਚਿਕਾ ਦਾਖਲ

ਮਦਰਾਸ ਹਾਈ ਕੋਰਟ ਦੀ ਮਦੁਰੈ ਖੰਡਪੀਠ ਵਿਚ ਵੱਖ-ਵੱਖ ਪਾਰਟੀਆਂ ਵੱਲੋਂ ਸ਼੍ਰੀਲੰਕਾ ਦੇ ਤਮਿਲਾਂ ਦੇ ਸੰਵੇਦਨਸ਼ੀਲ ਮੁੱਦੇ ਨੂੰ ਆਪਣਾ ਚੌਣ ਮੁੱਦਾ ਬਨਾਉਣ ਖਿਲਾਫ ਇੱਕ ਯਾਚਿਕਾ ਦਾਇਰ ਕੀਤੀ ਗਈ ਹੈ.ਇਹ ਯਾਚਿਕਾ ਵਕੀਲ

Date:2009-04-20 Time:00:04:08

ਟੀਏ ਕਰ ਸਕਦਾ ਹੈ ਡੇਵਿਸ ਕੱਪ ਦਾ ਬਾਈਕਾਟ

ਅਗਲੇ ਮਹੀਨੇ ਚੇੱਨਈ ਵਿਚ ਆਯੋਜਿਤ ਹੋਣ ਵਾਲੇ ਭਾਰਤ-ਆਸਟ੍ਰੇਲੀਆ ਡੇਵਿਸ ਕੱਪ ਮੈਚ ਤੇ ਅਨਿਸ਼ਚਿਤਤਾ ਦੇ ਬੱਦਲ ਹਨ ਕਿਉਂਕਿ ਮੀਡੀਆ ਰਿਪੋਰਟਾਂ ਅਨੁਸਾਰ 28 ਵਾਰ ਦਾ ਚੈਂਪੀਅਨ ਆਸਟ੍ਰੇਲੀਆ ਇਸ

Date:2009-04-20 Time:00:04:08

ਓਬਾਮਾ ਪ੍ਰਸ਼ਾਸਨ 'ਚ ਦੋ ਭਾਰਤੀ ਮੁੱਖ ਅਹੁਦੇ 'ਤੇ

ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ਨੀਵਾਰ ਨੂੰ ਆਪਣੀ ਸਰਕਾਰ ਵਿਚ ਦੋ ਮੁੱਖ ਪ੍ਰਸ਼ਾਸਨਿਕ ਅਹੁਦਿਆਂ ਤੇ ਭਾਰਤੀ ਮੂਲ ਦੇ ਰਾਜ ਸ਼ਾਹ ਅਤੇ ਅਨੀਸ਼ ਪਾਲ ਚੋਪੜਾ ਦੀ ਨਿਯੁਕਤੀ ਦੀ ਘੋਸ਼ਣਾ ਕੀਤੀ.

Date:2009-04-20 Time:00:04:08

ਕੋਸ਼ਿਸ਼ ਕਰ ਰਹੀ ਹੈ ਕਾਂਗਰਸ:ਸੋਨੀਆ

ਸੰਪ੍ਰਗ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਆਂਧਰਾ ਪ੍ਰਦੇਸ਼ ਦੇ ਉੱਤਰੀ ਗੋਦਾਵਰੀ ਜਿਲ੍ਹੇ ਦੇ ਕੋਵੁਰੂ ਮੰਡਲਮ ਦੇ ਪਾਗਿੜੀ ਪਿੰਡ ਵਿਚ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਆਯੋਜਿਤ ਇੱਕ ਰੈਲੀ ਵਿਚ ਕਿਹਾ ਕਿ ਕਾਂਗਰਸ ਸੰਘਰਸ਼ਾਂ ਨਾਲ ਖੜ੍ਹੀ ਹੋਈ ਹੈ ਅਤੇ ਉਸ ਨੇ....

Date:2009-04-20 Time:00:04:08

ਪਵਾਰ ਨੇ ਲਗਾਇਆ ਭਾਜਪਾ 'ਤੇ ਆਰੋਪ

ਰਾਕਾਂਪਾ ਮੁਖੀ ਸ਼ਰਦ ਪਵਾਰ ਨੇ ਭਾਜਪਾ ਉੱਪਰ ਆਰੋਪ ਲਗਾਇਆ ਕਿ ਉਹ ਰਾਮ ਮੰਦਰ ਮੁੱਦੇ ਉੱਪਰ ਵੋਟ ਹਾਸਲ ਕਰਨ ਅਤੇ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ.ਉਹਨਾਂ ਸਵਾਲ ਚੁੱਕਿਆ ਕਿ ਭਾਜਪਾ ਨੂੰ ਭਗਵਾਨ ਰਾਮ ਦੀ....

Date:2009-04-20 Time:00:04:08

ਮਨਮੋਹਨ 23 ਨੂੰ ਕਾਨਪੁਰ 'ਚ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆਗਾਮੀ 23 ਅਪ੍ਰੈਲ ਨੂੰ ਕਾਨਪੁਰ ਆ ਰਹੇ ਹਨ ਅਤੇ ਉਹ ਇੱਥੇ ਇੱਕ ਜਨਸਭਾ ਨੂੰ ਸੰਬੋਧਤ ਕਰਨਗੇ.ਕੇਂਦਰੀ ਗ੍ਰਹਿ ਰਾਜ ਮੰਤਰੀ ਅਤੇ ਕਾਨਪੁਰ ਲੋਕਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸ਼੍ਰੀ ਪ੍ਰਕਾਸ਼

Date:2009-04-20 Time:00:04:08

ਫੈਸਲਾ ਮੁੜ ਤੋਂ ਵਿਚਾਰੇ ਆਈਸੀਸੀ:ਜਿਲਾਨੀ

ਪਾਕਿਸਤਾਨ ਦੇ ਖੇਡ ਮੰਤਰੀ ਪੀ. ਆਫਤਾਬ ਸ਼ਾਹ ਜਿਲਾਨੀ ਨੇ ਕੌਮਾਂਤਰੀ ਕ੍ਰਿਕਟ ਪਰੀਸ਼ਦ ਨੂੰ ਵਿਸ਼ਵ ਕੱਪ 2011 ਦੇ ਮੈਚਾਂ ਦੀ ਮੇਜ਼ਬਾਨੀ ਪਾਕਿਸਤਾਨ ਤੋਂ ਖੋਹਣ ਦੇ ਫੈਸਲੇ 'ਤੇ ਦੁਬਾਰਾ ਵਿਚਾਰ ਕਰਨ ਦੀ ਅਪੀਲ ਕੀਤੀ

Date:2009-04-20 Time:00:04:08

ਕਰੋੜਾਂ ਦੇ ਮਾਲਕ ਹਨ ਪਵਨ ਬਾਂਸਲ

ਕੇਂਦਰੀ ਮੰਤਰੀ ਅਤੇ ਚੰਡੀਗੜ੍ਹ ਲੋਕਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਪਵਨ ਬੰਸਲ ਦੇ ਕੋਲ ਕਰੋੜਾਂ ਰੁੱਪਏ ਕੀਮਤ ਦੀ ਜਾਇਦਾਦ ਹੈ. ਚੰਡੀਗੜ੍ਹ

Date:2009-04-20 Time:00:04:08

ਅਮਰੀਕਾ 'ਚ ਦੂਤ ਬਹਾਲ ਕਰਨਗੇ ਸ਼ਾਵੇਜ਼

ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਜ਼ਾਹਰ ਕੀਤੀ ਗਈ ਸੰਬੰਧ ਸੁਧਾਰ ਦੀ ਇੱਛਾ ਮਗਰੋਂ ਵੇਨੇਜ਼ੁਏਲਾ ਦੇ ਰਾਸ਼ਟਰਪਤੀ ਹਿਊਗੋ ਸ਼ਾਵੇਜ਼ ਨੇ ਦੋਵਾਂ ਦੇਸ਼ਾਂ ਵਿਚਕਾਰ ਰਿਸ਼ਤਿਆਂ ਦੇ ਇਕ ਨਵੇਂ ਜੁੱਗ ਦੀ ਆਸ ਜ਼ਾਹਰ ਕੀਤੀ ਅਤੇ ਕਿਹਾ ਕਿ ਉਹ ਵਾਸ਼ਿੰਗਟਨ ਵਿਚ ਆਪਣਾ ਰਾਜਦੂਤ ਬਹਾਲ

Date:2009-04-20 Time:00:04:07

ਸਿੱਖਾਂ ਦੀ ਰਾਖੀ ਲਈ ਦਖਲ ਦੇਵੇ ਕੇਂਦਰ:ਮਾਨ

ਸ਼ਿਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸ਼ਹਿਰ ਦੀ ਲੋਕਸਭਾ ਸੀਟ ਤੋਂ ਆਪਣਾ ਪਰਚਾ ਦਾਖਲ ਕਰਦਿਆਂ ਕਿਹਾ ਕਿ ਪਾਕਿਸਤਾਨ ਦੀ ਸਵਾਤ ਵਾਦੀ ਵਿਚ ਸਿੱਖ ਸਮਾਜ ਦੀ ਰੱਖਿਆ ਯਕੀਨੀ ਬਨਾਉਣ ਲਈ ਕੇਂਦਰ ਕਦਮ ਚੁੱਕੇ.ਆਪਣਾ ਪਰਚਾ ਦਾਖਲ

Date:2009-04-20 Time:00:04:07

ਤੀਜੇ ਮੋਰਚੇ ਦਾ ਕੋਈ ਭਵਿੱਖ ਨਹੀਂ:ਮਮਤਾ

ਤ੍ਰਿਣਮੂਲ ਕਾਂਗਰਸ ਪ੍ਰਧਾਨ ਮਮਤਾ ਬਨਰਜੀ ਨੇ ਇੱਥੇ ਕਿਹਾ ਕਿ ਤੀਜੇ ਮੋਰਚੇ ਦਾ ਕੋਈ ਭਵਿੱਖ ਨਹੀਂ ਹੈ ਅਤੇ ਚੌਣ ਸਿੱਟਿਆਂ ਮਗਰੋਂ ਤੀਜਾ ਮੋਰਚਾ ਟੁੱਟ ਜਾਵੇਗਾ.ਮਮਤਾ ਨੇ ਹਾਵਾੜਾ ਤੋਂ 70 ਮੀਲ ਦੂਰ ਬਕਸਿਤ

Date:2009-04-20 Time:00:04:07

ਤਿੱਬਤ ਲਈ ਪੈਦਲ ਚੱਲੇ ਨੋਰਬੂ

ਦਲਾਈ ਲਾਮਾ ਦੇ ਭਤੀਜੇ ਨੇ ਚੀਨ ਵੱਲੋਂ ਤਿੱਬਤੀਆਂ ਦੇ ਦਮਨ ਖਿਲਾਫ ਇੰਡੀਆਨਾ ਤੋਂ ਨਿਊਯਾਰਕ ਤੱਕ ਦੀ 1448 ਕਿਲੋਮੀਟਰ ਲੰਮੀ ਪੈਦਲ ਯਾਤਰਾ ਕੀਤੀ.ਜਿਗਮੇ ਨੋਰਬੂ ਦੀ ਅਗਵਾਈ ਵਿਚ ਮੈਨਹੱਟਨ ਦੇ ਪੱਛਮੀ

Date:2009-04-20 Time:00:04:07

ਦ੍ਰਵਿੜ,ਕੁੰਬਲੇ ਦੇ ਮੁਰੀਦ ਬਣੇ ਪੀਟਰਸਨ

ਰਾਹੁਲ ਦ੍ਰਵਿੜ ਦੀ ਮੁਸ਼ਕਲ ਵੇਲ੍ਹੇ ਖੇਡੀ ਗਈ ਪਾਰੀ ਅਤੇ ਅਨਿਲ ਕੁੰਬਲੇ ਦੀ ਬੇਹਤਰੀਨ ਗੇਂਦਬਾਜੀ ਕਾਰਣ ਉਹਨਾਂ ਦੇ ਪ੍ਰਸ਼ੰਸਕਾਂ ਦੀ ਸੂਚੀ ਵਿਚ ਕੇਵਿਨ ਪੀਟਰਸਨ ਦਾ ਨਾਮ ਵੀ ਜੁੜ ਗਿਆ ਹੈ. ਪੀਟਰਸਨ ਨੇ ਇੰਡੀਅਨ ਪ੍ਰੀਮਿਅਰ ਲੀਗ ਵਿਚ ਬੇਂਗਲੂਰ ਰਾਇਲ ਚੈਂਲੇਜਰਸ ਦੀ ਜਿੱਤ

Date:2009-04-20 Time:00:04:07

ਪਰਮਾਣੂ ਕਰਾਰ 'ਤੇ ਮੁੜ ਵਿਚਾਰ ਨਹੀਂ: ਸ਼ਰਮਾ

ਵਿਦੇਸ਼ ਰਾਜ ਮੰਤਰੀ ਆਨੰਦ ਸ਼ਰਮਾ ਨੇ ਇੱਥੇ ਕਿਹਾ ਕਿ ਲੋਕਸਭਾ ਚੋਣਾਂ ਮਗਰੋਂ ਸਪ੍ਰੰਗ ਅਤੇ ਵਾਮ ਦਲਾਂ ਵਿਚਕਾਰ ਇੱਕ ਵਾਰ ਮੁੜ ਤੋਂ ਗਠਬੰਧਨ ਹੋਣ 'ਤੇ ਵੀ ਪਰਮਾਣੂ ਕਰਾਰ ਤੇ ਦੁਬਾਰਾ ਵਿਚਾਰ ਨਹੀਂ ਹੋਵੇਗੀ. ਵਿਖੰਡਤ ਜਨਾਦੇਸ਼ ਆਉਣ ਦੀ ਸਥਿਤੀ ਵਿਚ ਸੰਪ੍ਰਗ ਅਤੇ ਵਾਮ ਦਲਾਂ ਦੇ ਇੱਕ ਵਾਰ ਮੁੜ ਤੋਂ

Date:2009-04-20 Time:00:04:07

ਆਈਸੀਐਲ ਦੀ ਮਾਣਤਾ ਅਪੀਲ ਰੱਦ

ਅੰਤਰਾਸ਼ਟਰੀ ਕ੍ਰਿਕੇਟ ਪ੍ਰੀਸ਼ਦ ਨੇ ਇੰਡੀਅਨ ਕ੍ਰਿਕੇਟ ਲੀਗ ਦੇ ਮਾਣਤਾ ਸੰਬੰਧੀ ਅਪੀਲ ਨੂੰ ਨਾਮੰਜੂਰ ਕਰ ਦਿੱਤਾ ਅਤੇ ਕਿਹਾ ਕਿ ਇਹ ਟਵੰਟੀ-20 ਟੂਰਨਾਮੈਂਟ 'ਅਣ ਅਧਿਕਾਰਕ ਕ੍ਰਿਕੇਟ' ਦੇ ਰੂਪ ਵਿਚ ਮੰਜੂਰੀ ਹਾਸਿਲ ਕਰਨ ਲਈ ਉਸ ਦੇ ਮਿਆਰਾਂ 'ਤੇ ਖਰਾ ਨਹੀਂ ਉਤਰਦਾ ਹੈ. ਆਈਸੀਸੀ ਨੇ ਆਪਣੀ

Date:2009-04-20 Time:00:04:07

ਲਾਲੂ ਨੂੰ ਸੰਜਮ ਵਰਤਣ ਦੀ ਨਸੀਹਤ

ਕਾਂਗਰਸ ਦੇ ਇੱਕ ਮੁਸਲਿਮ ਸਹਿਯੋਗੀ ਸੰਗਠਨ ਨੇ ਕਿਹਾ ਹੈ ਕਿ ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਬਾਬਰੀ ਮਸੀਤ ਢਹਿਢੇਰੀ ਮਾਮਲੇ ਬਾਰੇ ਟਿੱਪਣੀ ਕਰਦੇ ਹੋਏ ਸੰਜਮ ਵਰਤਣਾ ਚਾਹੀਦਾ ਹੈ ਕਿਉਂ ਜੋ ਸੋਨੀਆ ਨੇ ਸੱਭ ਤੋਂ ਪਹਿਲਾਂ ਇਸ ਮਾਮਲੇ ਉੱਪਰ

Date:2009-04-20 Time:00:04:07

ਦੋ ਖੂੰਖਾਰ ਅੱਤਵਾਦੀ ਕਾਬੂ

ਦੀਮਾ ਹਲੋਮ ਦਾਓਗਾਹ ਦੇ ਜੇਵੇਲ ਗੁੱਟ ਦੇ ਦੋ ਖੂੰਖਾਰ ਅੱਤਵਾਦੀਆਂ ਨੂੰ ਅੱਜ ਦੀਮਾਪੁਰ ਤੋਂ ਕਾਬੂ ਕੀਤਾ ਗਿਆ ਹੈ.ਪੁਲਿਸ ਨੇ ਦੱਸਿਆ ਕਿ ਇਹ ਅੱਤਵਾਦੀ ਹਾਲ ਹੀ ਵਿਚ ਅਸਾਮ ਦੇ ਐਨਸੀ ਹਿੱਲਸ ਜਿਲ੍ਹੇ ਵਿਚ ਹੋਈ ਹਿੰਸਾ

Date:2009-04-20 Time:00:04:07

ਮਨਮੋਹਨ 23 ਨੂੰ ਕਾਨਪੁਰ 'ਚ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆਗਾਮੀ 23 ਅਪ੍ਰੈਲ ਨੂੰ ਕਾਨਪੁਰ ਆ ਰਹੇ ਹਨ ਅਤੇ ਉਹ ਇੱਥੇ ਇੱਕ ਜਨਸਭਾ ਨੂੰ ਸੰਬੋਧਤ ਕਰਨਗੇ.ਕੇਂਦਰੀ ਗ੍ਰਹਿ ਰਾਜ ਮੰਤਰੀ ਅਤੇ ਕਾਨਪੁਰ ਲੋਕਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸ਼੍ਰੀ ਪ੍ਰਕਾਸ਼

Date:2009-04-20 Time:00:04:07


1  

page no.1

Select news date :

30 - 4 - 2009
29 - 4 - 2009
28 - 4 - 2009
27 - 4 - 2009
26 - 4 - 2009
25 - 4 - 2009
24 - 4 - 2009
23 - 4 - 2009
22 - 4 - 2009
21 - 4 - 2009
20 - 4 - 2009
19 - 4 - 2009
18 - 4 - 2009
17 - 4 - 2009
16 - 4 - 2009
15 - 4 - 2009
14 - 4 - 2009
13 - 4 - 2009
12 - 4 - 2009
11 - 4 - 2009
10 - 4 - 2009
9 - 4 - 2009
8 - 4 - 2009
7 - 4 - 2009
6 - 4 - 2009
5 - 4 - 2009
4 - 4 - 2009
3 - 4 - 2009
2 - 4 - 2009
1 - 4 - 2009