Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 19 - 4 - 2009

ਟੀਵੀ ਗਾਇਡ(18 ਅਪ੍ਰੈਲ 09)

ਦੂਰਦਰਸ਼ਨ (ਮੁੱਖ ਚੈਨਲ): ਦੁਪਿਹਰੇ 12.00 ਭਾਰਤ ਕੀ ਸ਼ਿਲਪਕਲਾ,12.30 ਇਗਨਾਇਟੇਡ ਮਾਇਂਡ-2,1.00 ਕਰਨ- ਦ ਡਿਟੇਕਟਿਵ,1.30 ਲੜ੍ਹੀਵਾਰ,2.00 ਓਮ ਪੁਰੀ ਪਰ ਪ੍ਰੋਗਰਾਮ,2.30 ਕਾਮਨ

Date:2009-04-19 Time:00:05:26

ਮਣੀਪੁਰ 'ਚ 12 ਅੱਤਵਾਦੀ ਢੇਰ

ਅਸਾਮ ਰਾਈਫਲਸ ਅਤੇ ਮਣੀਪੁਰ ਪੁਲਿਸ ਨੇ ਸੰਯੁਕਤ ਮੁਹਿੰਮ ਚਲਾ ਕੇ ਪੀਪੁਲਸ ਰਿਵੋਲਿਊਸ਼ਨਰੀ ਪਾਰਟੀ ਆਫ਼ ਕਾਂਗਲੀਪਾਕ (ਪੀਆਰਈਪੀਏਕੇ) ਦੇ 12 ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ ਹੈ.ਸੈਨਾ ਨੇ ਇੱਥੇ ਇਹ ਜਾਣਕਾਰੀ ਦਿੱਤੀ

Date:2009-04-19 Time:00:05:26

ਸਮੀਰ ਨੇ ਬਦਲੀ ਕੰਗਨਾ ਦੀ ਭੂਮਿਕਾ

ਕੰਗਨਾ ਨਿਰਦੇਸ਼ਕ ਸਮੀਰ ਕਾਰਣਿਕ ਦੀ ਫ਼ਿਲਮ 'ਵਾਦਾ ਰਹਾ' ਕਰ ਰਹੀ ਹੈ, ਜਿਸ ਦਾ ਪਹਿਲਾ ਨਾਂ 'ਰੋਸ਼ਨ' ਸੀ. ਸਮੀਰ ਨੇ ਨਾ ਸਿਰਫ਼ ਨਾਮ ਬਦਲਾ ਲਿਆ ਸਗੋਂ ਕੰਗਨਾ ਦੇ ਰੋਲ ਵਿਚ ਫੇਰਬਦਲ ਕਰ ਦਿੱਤਾ

Date:2009-04-19 Time:00:05:26

ਸੁਸ਼ਮਿਤਾ-ਮੁਦੱਸਰ ਵਿਚਕਾਰ ਬ੍ਰੇਕ-ਅੱਪ

ਸੁਸ਼ਮਿਤਾ ਸੇਨ ਅਤੇ ਮੁਦੱਸਰ ਅਜ਼ੀਜ ਦੀ ਪ੍ਰੇਮ ਕਹਾਣੀ ਦਾ ਵੀ ਉਹੀ ਅੰਤ ਹੋਇਆ ਜੋ ਹੁਣ ਤੱਕ ਸੁਸ਼ਮਿਤਾ ਦੀ ਪ੍ਰੇਮ ਕਹਾਣੀਆਂ ਦਾ ਹੁੰਦਾ ਹੈ. ਵਿਕਰਮ ਭੱਟ, ਸੰਜੇ ਨਾਰੰਗ ਅਤੇ ਰਣਦੀਪ ਹੁੱਡਾ ਦੇ ਨਾਲ ਸੁਸ਼ਮਿਤਾ ਦੀ ਨੇੜ੍ਹਤਾ ਰਹੀ ਅਤੇ ਕੁੱਝ ਸਮੇਂ ਬਾਅਦ ਉਹਨਾਂ

Date:2009-04-19 Time:00:05:26

ਮਹਿੰਗਾ ਨਹੀਂ ਸੁਰੱਖਿਅਤ ਜਣੇਪਾ:ਰਵੀਨਾ

ਯੂਨੀਸੇਫ਼ ਦੀ ਨਵਨਿਯੁਕਤ ਬ੍ਰਾਂਡ ਅੰਬੈਸਡਰ ਅਤੇ ਅਭਿਨੇਤਰੀ ਰਵੀਨਾ ਟੰਡਨ ਦੁਆਰਾ ਆਮ ਲੋਕਾਂ ਵਿੱਚ ਸੁਰੱਖਿਅਤ ਜਣੇਪਾ ਮਹਿੰਗਾ ਨਾ ਹੋਣ ਦੇ ਸੰਦੇਸ਼ ਦਾ ਪ੍ਰਚਾਰ ਕੀਤੇ ਜਾਣ ਦੀ ਸੰਭਾਵਨਾ

Date:2009-04-19 Time:00:05:25

ਗੰਜੀ ਨਜ਼ਰ ਆਵੇਗੀ ਕੈਮਰੂਨ ਡਿਆਜ਼

ਹਾਲੀਵੁੱਡ ਅਭਿਨੇਤਰੀ ਕੈਮਰੂਨ ਡਿਆਜ਼ ਆਪਣੀ ਅਗਲੀ ਫਿਲਮ 'ਮਾਈ ਸਿਸਟਰਸ ਕੀਪਰ' 'ਚ ਗੰਜੀ ਨਜ਼ਰ ਆਵੇਗੀ. ਇਸ ਬਾਲੀਵੁੱਡ ਸੁਪਰਸਟਾਰ

Date:2009-04-19 Time:00:05:25

ਸਚਿਨ ਤੋਂ ਪ੍ਰੇਰਨਾਂ ਲੈਣ ਧੋਨੀ,ਭੱਜੀ:ਗਿੱਲ

ਖੇਡ ਮੰਤਰੀ ਐਮਐਸ ਗਿਲ ਨੇ ਸ਼ੁੱਕਰਵਾਰ ਨੂੰ ਭਾਰਤੀ ਕ੍ਰਿਕੇਟ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਹਰਭਜਨ ਸਿੰਘ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਆਪਣੀ ਟੀਮ ਦੇ ਸਾਥੀ ਸਚਿਨ

Date:2009-04-19 Time:00:05:24

ਇਵਾਨ ਅਗਲੇ ਹਫ਼ਤੇ ਆਉਣਗੇ ਭਾਰਤ

ਏਆਈਬੀਏ ਮੁੱਕੇਬਾਜੀ ਵਿਸ਼ਵ ਸੀਰੀਜ਼ ਦੇ ਮੁੱਖ ਸੰਚਾਲਨ ਅਧਿਕਾਰੀ ਇਵਾਨ ਖੁਦਾਬਖ਼ਸ਼ 23 ਅਪ੍ਰੈਲ ਨੂੰ ਭਾਰਤ ਦੌਰੇ 'ਤੇ ਆ ਰਹੇ ਹਨ.ਭਾਰਤ ਪੰਜ ਦੂਜੇ ਏਸ਼ੀਆਈ ਦੇਸ਼ਾਂ ਨਾਲ ਸੰਸਾਰਕ ਲੜ੍ਹੀ ਦੀ ਮੇਜ਼ਬਾਨੀ

Date:2009-04-19 Time:00:05:24

ਜੁੱਤੇ ਦੇ ਡਰੋਂ ਮੋਦੀ ਜਾਲੀ ਦੇ ਪਿੱਛੇ

ਜੁੱਤੇ ਸੁੱਟੇ ਜਾਣ ਦੇ ਡਰ ਨੇ ਗੁਜਰਾਤ ਦੇ ਮੁੱਖਮੰਤਰੀ ਨਰਿੰਦਰ ਮੋਦੀ ਨੂੰ ਵੀ ਨਹੀਂ ਛੱਡਿਆ. ਮੋਦੀ ਦਾ ਇਹ ਡਰ ਬੀਤੀ ਰਾਤ ਉਹਨਾਂ ਦੀ ਆਨੰਦ ਵਿਚ ਹੋਈ ਇੱਕ ਚੋਣ ਸਭਾ ਦੇ ਦੌਰਾਨ ਵੀ ਦਿਖਾਈ ਦਿੱਤਾ, ਜਿੱਥੇ ਭਾਜਪਾ ਨੇਤਾ ਨੇ ਦੋ ਫੁੱਟ ਦੀ ਜਾਲੀ ਦੇ ਪਿੱਛੇ ਖੜੇ ਹੋ ਕੇ ਸਭਾ ਨੂੰ ਸੰਬੋਧਿਤ

Date:2009-04-19 Time:00:05:24

ਰਾਮਨਾਥਪੁਰਮ 'ਚ ਦਾਖਲ ਹੋਏ ਲਿੱਟੇ ਖਾੜਕੂ

ਲਿੱਟੇ ਦੇ ਤਿੰਨ ਅੱਤਵਾਦੀਆਂ ਨੇ ਕਥਿੱਤ ਤੌਰ ਉੱਪਰ ਤਿੰਨ ਸ਼੍ਰੀਲੰਕਾਈ ਸ਼ਰਨਾਰਥੀਆਂ ਨਾਲ ਰਾਮਨਾਥਪੁਰਮ ਦੇ ਸਮੁੰਦਰੀ ਕੰਢੇ 'ਤੇ ਘੁਸਪੈਠ ਕੀਤੀ ਹੈ. ਪੁਲਿਸ ਨੇ ਉਕਤ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਘੁਸਪੈਠ ਬੀਤੀ ਅੱਧੀ ਰਾਤ ਨੂੰ ਹੋਈ.ਅੱਤਵਾਦੀਆਂ ਨਾਲ ਮੰਨਾਰ ਜਿਲ੍ਹੇ ਤੋਂ ਆਏ ਇੱਕ ਤਮਿਲ ਸ਼ਰਨਾਰਥੀ ਦਾ

Date:2009-04-19 Time:00:05:24

ਅਨੰਤਨਾਗ-ਬਾਰਾਮੂਲਾ ਰੇਲ ਲਿੰਕ ਜਲਦੀ ਹੀ

ਵਾਦੀ 'ਚ ਰੇਲ ਲਿੰਕ ਦੀ ਮਹਤੀ ਪਰੀਯੋਜਨਾ ਅਧੀਨ ਅਨੰਤਨਾਗ ਬਾਰਾਮੂਲਾ ਸੈਕਟਰ 'ਤੇ ਕੰਮ ਬਿਨਾਂ ਕਿਸੇ ਰੁਕਾਵਟ ਦੇ ਅੱਗੇ ਵੱਧ ਰਿਹਾ ਹੈ ਅਤੇ ਇਹ ਜਲਦੀ ਹੀ ਪੂਰਾ ਹੋ ਜਾਵੇਗਾ.ਉੱਤਰ ਰੇਲਵੇ ਦੇ ਮਹਾ ਪ੍ਰਬੰਧਕ ਵਿਵੇਕ ਸਹਾਏ ਨੇ

Date:2009-04-19 Time:00:05:24

ਉੱਤਰ ਕੋਰੀਆ ਤੋਂ ਹਟੇ ਅਮਰੀਕੀ ਨਿਰੀਖਕ

ਉੱਤਰ ਕੋਰੀਆ ਵੱਲੋਂ ਬਾਹਰ ਜਾਣ ਦਾ ਆਦੇਸ਼ ਦਿੱਤੇ ਜਾਣ ਮਗਰੋਂ ਇਸ ਦੇ ਪਰਮਾਣੂ ਪ੍ਰੋਗਰਾਮਾਂ ਉੱਪਰ ਨਜ਼ਰ ਰੱਖਣ ਵਾਲੇ ਅਮਰੀਕੀ ਨਿਰੀਖਕਾਂ ਨੇ ਦੇਸ਼ ਛੱਡ ਦਿੱਤਾ ਹੈ ਜਦੋਂ ਕਿ ਕਮਿਉਨਿਸਟ ਸਰਕਾਰ ਨੇ ਹਾਲ

Date:2009-04-19 Time:00:05:24

ਪਾਕਿ ਨੂੰ ਸਹਿਯੋਗ ਜ਼ਾਰੀ ਰੱਖੇਗਾ ਓਬਾਮਾ ਪ੍ਰਸ਼ਾਸਨ

ਪਾਕਿਸਤਾਨ ਨੂੰ ਅਗਲੇ ਦੋ ਸਾਲਾਂ ਵਿਚ 5.2 ਅਰਬ ਡਾਲਰ ਦੀ ਮਦੱਦ ਦੇਣ ਦੇ ਸੰਸਾਰਕ ਸੰਕਲਪ ਬਾਰੇ ਅਮਰੀਕਾ ਦੇ ਟੋਕਿਉ ਵਿਚ ਇੱਕ ਸੰਮੇਲਨ ਵਿਚ ਵਿਸ਼ਵ ਸਮਾਜ ਨੂੰ ਮਨਾਉਣ ਦੇ ਬਾਵਜੂਦ ਓਬਾਮਾ ਪ੍ਰਸ਼ਾਸਨ ਨੇ ਕਬੂਲ ਕੀਤਾ

Date:2009-04-19 Time:00:05:24

ਹਿਲੇਰੀ ਵੱਲੋਂ ਕਿਊਬਾ ਦੀ ਪਹਿਲ ਦਾ ਸਵਾਗਤ

ਅਮਰੀਕਾ ਨੇ ਕਿਊਬਾ ਵੱਲੋਂ ਹਰ ਮਸਲੇ 'ਤੇ ਗੱਲਬਾਤ ਲਈ ਰਾਜੀ ਹੋਣ ਸਬੰਧੀ ਪਹਿਲ ਦਾ ਸਵਾਗਤ ਕੀਤਾ ਹੈ.ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਊਬਾ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅਸੀਂ ਕਿਊਬਾ ਦੇ ਰਾਸ਼ਟਰਪਤੀ ਰਾਉਲ ਕਾਸਤ੍ਰੋ ਦਾ ਬਿਆਨ ਦੇਖਿਆ ਹੈ ਅਤੇ ਅਸੀਂ

Date:2009-04-19 Time:00:05:23

ਸ਼੍ਰੀਲੰਕਾ ਨੂੰ ਮੁਖਰਜੀ ਦੇ ਨੋਟਿਸ ਦਾ ਸਵਾਗਤ

ਸ਼੍ਰੀਲੰਕਾ ਵਿਚ ਸਰਕਾਰੀ ਸੈਨਾਵਾਂ ਅਤੇ ਛਾਪਾਮਾਰ ਸੰਗਠਨ ਲਿੱਟੇ ਵਿਚਕਾਰ ਸੰਘਰਸ਼ ਦੇ ਦਰਮਿਆਨ ਸ਼੍ਰੀਲੰਕਾ ਦੇ ਤਮਿਲ ਨੈਸ਼ਨਲ ਅਲਾਇੰਸ ਦੇ ਨੇਤਾਵਾਂ ਨੇ ਭਾਰਤ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਦੇ ਦੇਸ਼ ਵਿਚ ਵਿਨਾਸ਼ ਨੂੰ ਟਾਲਣ ਲਈ ਆਪਣੇ ਪ੍ਰਭਾਵ ਦਾ ਉਪਯੋਗ ਕਰਨ. ਇਹਨਾਂ ਨੇਤਾਵਾਂ ਨੇ ਵਿਦੇਸ਼ ਮੰਤਰੀ ਪ੍ਰਣਬ

Date:2009-04-19 Time:00:05:23

ਤੀਜੇ ਦੌਰ 'ਚ ਹਾਰ ਕੇ ਵੀਨਸ ਬਾਹਰ

ਵਿੰਬਲਡਨ ਚੈਂਪੀਅਨ ਵੀਨਸ ਵਿਲਿਅਮਸ ਜਰਮਨੀ ਦੀ 16ਵਾਂ ਸਥਾਨ ਪ੍ਰਾਪਤ ਸੇਬਾਈਨ ਲਿਸੀਕੀ ਹੱਥੀਂ 6-4, 7-6 ਨਾਲ ਹਾਰ ਕੇ ਚਾਰਲਸਟਨ ਡਬਲਿਊਟੀਏ ਕਲੇਕੋਰਟ ਟੂਰਨਾਮੈਂਟ ਤੋਂ ਬਾਹਰ ਹੋ ਗਈ. ਇੱਥੇ 2004 ਵਿਚ ਖਿਤਾਬ ਜਿੱਤ ਚੁੱਕੀਕੀ ਦੂਜਾ ਸਥਾਨ ਪ੍ਰਾਪਤ ਵੀਨਸ

Date:2009-04-19 Time:00:05:23

ਰਵੀ ਸ਼ਾਸਤਰੀ ਕ੍ਰਿਕੇਟ ਸੰਮਤੀ 'ਚ ਸ਼ਾਮਿਲ

ਭਾਰਤ ਦੇ ਸਾਬਕਾ ਕ੍ਰਿਕੇਟ ਖਿਡਾਰੀ ਰਵੀ ਸ਼ਾਸਤਰੀ ਨੂੰ ਆਈਸੀਸੀ ਦੀ ਕ੍ਰਿਕੇਟ ਸੰਮਤੀ ਵਿਚ ਮੀਡੀਆ ਪ੍ਰਤੀਨਿਧੀ ਦੇ ਰੂਪ ਵਿਚ ਸ਼ਾਮਿਲ ਕੀਤਾ ਗਿਆ. ਆਈਸੀਸੀ ਦੀ ਕਾਰਜਕਾਰੀ ਸੰਮਤੀ ਦੀ ਬੈਠਕ ਵਿਚ ਸ਼ਾਸਤਰੀ ਦੀ ਨਿਯੁਕਤੀ ਦੀ ਘੋਸ਼ਣਾ ਕੀਤੀ ਗਈ. ਸ਼ਾਸਤਰੀ ਵੈਸਟਇੰਡੀਜ ਦੇ ਮਾਈਕਲ ਹੋਲਡਿੰਗ

Date:2009-04-19 Time:00:05:23

ਪਾਕਿ 'ਤੇ ਕਬਜ਼ਾ ਹੀ ਤਾਲੀਬਾਨ ਦਾ ਟੀਚਾ

ਮੁੱਤਾਹਿਦਾ ਕੌਮੀ ਮੂਵਮੈਂਟ (ਐਮਕਿਊਐਮ) ਦੇ ਮੁੱਖੀ ਅਲਤਾਫ ਹੁਸੈਨ ਨੇ ਕਿਹਾ ਕਿ ਤਾਲੀਬਾਨ ਇਸਲਾਮ ਦੇ ਨਾਮ 'ਤੇ ਪਾਕਿਸਤਾਨ ਨੂੰ ਆਪਣੇ ਕਬਜ਼ੇ 'ਚ ਲੈਣਾ ਚਾਹੁੰਦਾ ਹੈ. ਜਿਓ ਟੀਵੀ ਦੀ

Date:2009-04-19 Time:00:05:23

ਅੱਤਵਾਦ ਦੇ ਮੁੱਦੇ 'ਤੇ ਅਡਵਾਨੀ ਕਮਜ਼ੋਰ: ਰਾਹੁਲ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕੰਧਾਰ ਅਗਵਾ ਕਾਂਡ ਦੇ ਮੁੱਦੇ ਨੂੰ ਦੁਬਾਰਾ ਉਠਾਉਂਦੇ ਹੋਏ ਭਾਜਪਾ ਦੇ ਪ੍ਰਧਾਨਮੰਤਰੀ ਅਹੁਦੇ ਦੇ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ 'ਤੇ ਤਿੱਖਾ ਹਮਲਾ ਬੋਲਿਆ.ਉਹਨਾਂ

Date:2009-04-19 Time:00:05:23

ਦੂਜੇ ਗੇੜ੍ਹ ਦੀਆਂ ਚੌਣਾਂ ਲਈ ਮਤਦਾਨ 22,23 ਨੂੰ

ਲੋਕਸਭਾ ਦੇ ਦੂਜੇ ਗੇੜ੍ਹ ਲਈ ਮਤਦਾਨ 22 ਅਤੇ 23 ਅਪ੍ਰੈਲ ਨੂੰ ਹੋਵੇਗਾ, ਜਿਸ ਵਿਚ ਕੁੱਲ 141 ਸੀਟਾਂ ਲਈ 2041 ਉਮੀਦਵਾਰ ਮੈਦਾਨ ਵਿਚ ਡਟੇ ਹਨ. ਇਹਨਾਂ ਉਮੀਦਵਾਰਾਂ ਵਿਚ 121 ਮਹਿਲਾਵਾਂ ਹਨ. ਮਣੀਪੁਰ ਦੀ ਇੱਕਮਾਤਰ

Date:2009-04-19 Time:00:05:23

ਮੁਸ਼ਕਿਲ ਵਿਚ ਨੀਲ

ਬਾਲੀਵੁੱਡ ਵਿਚ ਹਰ ਸਟਾਰ ਦੇ ਅਕਸ 'ਤੇ ਉਸ ਦੀ ਪਿਛਲੀ ਰਿਲੀਜ਼ ਹੋਈ ਫ਼ਿਲਮ ਦਾ ਬਹੁਤ ਅਸਰ ਪੈਂਦਾ ਹੈ.ਇਸ ਗੱਲ ਤੋਂ ਨੀਲ ਨਿਤਿਨ ਮੁਕੇਸ਼ ਚੰਗੀ ਤਰ੍ਹਾਂ ਵਾਕਫ ਹੋ ਗਏ ਹੋਣਗੇ. 'ਜਾਨੀ ਗੱਦਾਰ' ਜਿਹੀ ਫਲਾਪ ਫ਼ਿਲਮ ਨਾਲ ਸ਼ੁਰੂਆਤ ਕਰਨ ਦੇ ਬਾਵਜੂਦ ਨੀਲ ਦੀ ਸ਼ਲਾਘਾ ਕੀਤੀ

Date:2009-04-19 Time:00:05:23

ਅਡਵਾਨੀ ਨੂੰ ਮਿਲੇ ਵਰੁਣ

ਪੀਲੀਭੀਤ ਵਿਚ ਕਥਿੱਤ ਫਿਰਕੂ ਭਾਸ਼ਣ ਦੇਣ ਦੇ ਮਾਮਲੇ ਵਿਚ ਰਾਸੁਕਾ ਅਧੀਨ ਜੇਲ੍ਹ ਜਾਣ ਮਗਰੋਂ 15 ਦਿਨਾਂ ਲਈ ਪੈਰੋਲ ਉੱਪਰ ਰਿਹਾਅ ਹੋਏ ਵਰੁਣ ਨੇ ਭਾਜਪਾ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਨਾਲ ਮੁਲਾਕਾਤ ਕੀਤੀ.ਪੀਲੀਭੀਤ ਲੋਕਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ

Date:2009-04-19 Time:00:05:23

ਭਾਰਤ 'ਤੇ ਵੱਡੇ ਖਾੜਕੂ ਹਮਲੇ ਦਾ ਖਦਸ਼ਾ

ਪਾਕਿਸਤਾਨ ਵਿਚ ਕੱਟੜਪੰਥੀ ਤੱਤਾਂ ਦਾ ਪ੍ਰਭਾਵ ਖੇਤਰ ਵਧਣ ਦੇ ਨਾਲ ਹੀ ਇੱਕ ਅਮਰੀਕੀ ਏਜੰਸੀ ਨੇ ਚੌਕਸ ਕੀਤਾ ਹੈ ਕਿ ਇਹ ਅੱਤਵਾਦੀ ਭਾਰਤ ਅੰਦਰ ਇੱਕ ਹੋਰ ਵੱਡੇ ਅੱਤਵਾਦੀ ਹਮਲੇ ਨੂੰ ਅੰਜਾਮ ਦੇ ਸਕਦੇ

Date:2009-04-19 Time:00:05:23

ਧੋਨੀ ਦੇ ਸ਼ੇਰਾਂ ਅੱਗੇ 167 ਦੌੜਾਂ ਦਾ ਟੀਚਾ

ਇੱਥੇ ਜਾਰੀ ਆਈਪੀਐਲ ਦੇ ਦੂਜੇ ਸੈਸ਼ਨ ਦੇ ਪਹਿਲੇ ਮੈਚ ਵਿਚ ਸਚਿਨ ਤੇਂਦੁਲਕਰ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਸ ਦੀ ਟੀਮ ਨੇ ਚੇੱਨਈ ਸੁਪਰ ਕਿੰਗਸ ਅੱਗੇ ਜਿੱਤ ਲਈ 167 ਦੌੜਾਂ ਦਾ ਟੀਚਾ ਰੱਖਿਆ.ਇਸ ਤੋਂ ਪਹਿਲਾਂ

Date:2009-04-19 Time:00:05:23


1  

page no.1

Select news date :

30 - 4 - 2009
29 - 4 - 2009
28 - 4 - 2009
27 - 4 - 2009
26 - 4 - 2009
25 - 4 - 2009
24 - 4 - 2009
23 - 4 - 2009
22 - 4 - 2009
21 - 4 - 2009
20 - 4 - 2009
19 - 4 - 2009
18 - 4 - 2009
17 - 4 - 2009
16 - 4 - 2009
15 - 4 - 2009
14 - 4 - 2009
13 - 4 - 2009
12 - 4 - 2009
11 - 4 - 2009
10 - 4 - 2009
9 - 4 - 2009
8 - 4 - 2009
7 - 4 - 2009
6 - 4 - 2009
5 - 4 - 2009
4 - 4 - 2009
3 - 4 - 2009
2 - 4 - 2009
1 - 4 - 2009