Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 16 - 4 - 2009

ਟੀਵੀ ਗਾਇਡ(15 ਅਪ੍ਰੈਲ09)

ਦੂਰਦਰਸ਼ਨ (ਮੁੱਖ ਚੈਨਲ) : ਸਵੇਰੇ 11.00 ਜੋ ਕਹੂਂਗਾ ਸਚ ਕਹੂਂਗਾ,ਦੁਪਿਹਰੇ 12.00 ਪਿਯਾ ਕਾ ਆਂਗਨ,12.30 ਇਸਤਰੀ-ਤੇਰੀ ਯਹੀ ਕਹਾਨੀ,1.00 ਕਿਸੀ ਕੀ ਨਜਰ ਨਾ ਲਗੇ,2.00 ਐ ਦਿਲ

Date:2009-04-16 Time:00:00:06

ਪੰਜ ਮਹੀਨੇ ਤੱਕ ਹਾਂਗਕਾਂਗ 'ਚ ਰਹਿਣਗੇ ਬਿਗ ਬੀ

ਪੰਜ ਮਹੀਨੇ ਤੱਕ ਹਾਂਗਕਾਂਗ 'ਚ ਰਹਿਣਗੇ ਬਿਗ ਬੀਵੱਡੇ ਬੱਚਨ ਅਗਲੇ 5 ਮਹੀਨੇ ਤੱਕ ਹਾਂਗਕਾਂਗ 'ਚ ਦਿਖਾਈ ਦੇਣਗੇ.ਤੁਸੀਂ ਇਸ ਨੂੰ ਅਸਲੀ ਬੱਚਨ ਦੀ ਗੱਲ ਨਾ ਸਮਝੋ,ਇੱਥੇ ਗੱਲ ਹੋ ਰਹੀ ਹੈ ਅਮਿਤਾਭ ਬੱਚਨ ਦੀ ਮੋਮ ਨਾਲ ਬਣਾਈ ਮੂਰਤ ਦੀ.ਮਾਦਾਮ ਤੁਸਾਦ ਦੀ ਮੋਮ ਨਾਲ ਬਣਾਈਆਂ ਇਹ ਮੂਰਤੀਆਂ ਦੁਨੀਆ ਭਰ 'ਚ ਮਸ਼ਹੂਰ

Date:2009-04-16 Time:00:00:06

ਅਜਿਹਾ ਕੁੱਝ ਨਹੀਂ ਹੈ:ਆਸਿਨ

ਮਾਇਆ ਨਗਰੀ ਦੇ ਬਿਗੜੈਲ ਸ਼ਹਿਜ਼ਾਦੇ ਸਲਮਾਨ ਖਾਨ ਨੇ ਸ਼ਾਇਦ ਅਸਿਨ ਦੇ ਲਈ ਇੱਕ ਨਵੀਂ ਮੁਸੀਬਤ ਖੜੀ ਕਰ ਦਿੱਤੀ ਹੈ.ਅਸਿਨ ਨੂੰ ਇਸ ਮੁਸੀਬਤ 'ਚ ਫਸਾਉਣ ਦੇ ਜ਼ਿੰਮੇਦਾਰ ਸਲਮਾਨ ਹਨ ਜਾਂ ਨਹੀਂ ਇਹ ਬਾਅਦ 'ਚ ਪਤਾ ਚੱਲੇਗਾ,ਲੇਕਿਨ ਹਾਲੇ ਤਾਂ ਵੇਚਾਰੀ ਅਸਿਨ ਸਲੂ

Date:2009-04-16 Time:00:00:06

ਕੁਪਵਾੜਾ 'ਚ 7 ਜਵਾਨਾਂ ਦੀ ਮੌਤ

ਸਰਹੱਦੀ ਕੁਪਵਾੜਾ ਜਿਲ੍ਹੇ ਵਿਚ ਅੱਤਵਾਦੀਆਂ ਖਿਲਾਫ ਕਾਰਵਾਈ ਲਈ ਸਥਾਪਤ ਚੌਕੀ ਉੱਪਰ ਬਰਫ ਧੱਸਣ ਕਾਰਣ ਸੈਨਾ ਦੇ 7 ਜਵਾਨਾਂ ਦੀ ਮੌਤ ਹੋ ਗਈ.ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ

Date:2009-04-16 Time:00:00:05

ਮਾਉਵਾਦੀਆਂ ਵੱਲੋਂ ਲੁੱਟਿਆ ਗਿਆ ਵਿਸਫੋਟਕ ਜ਼ਬਤ

ਸੁਰੱਖਿਆ ਬਲਾਂ ਨੇ ਕੋਰਾਪੁੱਟ ਜਿਲ੍ਹੇ ਵਿਚ ਨਾਲਕੋ ਦੀ ਬਾਕਸਾਇਟ ਖਾਨ 'ਤੇ ਮਾਉਵਾਦੀਆਂ ਵੱਲੋਂ ਕੀਤੇ ਗਏ ਹਮਲੇ ਦੌਰਾਨ ਲੁੱਟੇ ਗਏ ਵਿਸਫੋਟਾਂ ਅਤੇ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ.ਪੁਲਿਸ ਨੇ ਦੱਸਿਆ

Date:2009-04-16 Time:00:00:05

ਮੁੜ ਤੋਂ ਦੁਹਰਾਇਆ ਜਾਵੇਗਾ 1977:ਐਂਟਨੀ

ਰੱਖਿਆ ਮੰਤਰੀ ਅਤੇ ਕਾਂਗਰਸ ਨੇਤਾ ਏਕੇ ਐਂਟਨੀ ਨੇ ਇੱਥੇ ਕਿਹਾ ਕਿ ਆਗਾਮੀ ਲੋਕਸਭਾ ਚੌਣਾਂ ਵਿਚ ਯੂਡੀਐਫ ਕੇਰਲ ਵਿਚ ਸਾਰੀਆਂ 20 ਸੀਟਾਂ ਜਿੱਤ ਕੇ ਸਾਲ 1977 ਵਿਚ ਰਚੇ ਗਏ ਇਤਹਾਸ ਨੂੰ ਦੁਹਰਾਵੇਗਾ.ਐਂਟਨੀ

Date:2009-04-16 Time:00:00:04

ਕਸਾਬ ਮੁਕੱਦਮੇ ਦੀ ਸੁਣਵਾਈ ਅੱਜ

ਮੁੰਬਈ ਦੇ ਅੱਤਵਾਦੀ ਹਮਲਿਆਂ ਦੌਰਾਨ ਗ੍ਰਿਫ਼ਤ 'ਚ ਆਏ ਇੱਕ ਮਾਤਰ ਅੱਤਵਾਦੀ ਅਜਮਲ ਅਮਿਰ ਕਸਾਬ ਦੀ ਮਾਂ ਉਸ ਨਾਲ ਮਿਲਣ ਭਾਰਤ ਆ ਰਹੀ ਹੈ.ਇਸ ਪਾਕਿਸਤਾਨੀ ਨਾਗਰਿਕ ਖਿਲਾਫ਼ ਮੁਕੱਦਮੇ ਦੀ ਸੁਣਵਾਈ ਮੁੰਬਈ 'ਚ ਬੁੱਧਵਾਰ ਨੂੰ ਸ਼ੁਰੂ ਹੋਣ ਦੀ ਪੂਰ੍ਹੀ ਸੰਭਾਵਨਾ ਹੈ,ਹਾਲਾਂਕਿ ਵਿਦੇਸ਼ ਮੰਤਰੀ

Date:2009-04-16 Time:00:00:04

ਪਾਕਿ ਨੂੰ ਵਿਆਪਕ ਸਬੂਤ ਦਿੱਤੇ-ਮਨਮੋਹਨ

ਮੁੰਬਈ ਆਤੰਕੀ ਹਮਲਿਆਂ ਦੇ ਸਬੰਧ 'ਚ ਦਿੱਤੇ ਗਏ ਸਬੂਤਾਂ ਨੂੰ ਘੱਟ ਦੱਸਣ ਦੇ ਪਾਕਿਸਤਾਨ ਦੇ ਦਾਅਵੇ ਦੀ ਤੀਖੀ ਨਿੰਦਾ ਕਰਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਗੁਆਂਢੀ ਦੇਸ਼ ਨੂੰ ਵਿਆਪਕ ਸਬੂਤ ਦੇ ਦਿੱਤੇ ਗਏ ਹਨ ਅਤੇ ਉਸ ਨੂੰ ਕਾਰਵਾਈ

Date:2009-04-16 Time:00:00:04

ਪ੍ਰਤਿਭਾ ਨੇ 66 ਨੂੰ ਪਦਮ ਪੁਰਸਕਾਰਾਂ ਨਾਲ ਨਵਾਜ਼ਿਆ

ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਮੰਗਲਵਾਰ ਨੂੰ ਚਾਰ ਲੋਕਾਂ ਨੂੰ ਪਦਮ ਵਿਭੂਸ਼ਣ, 14 ਨੂੰ ਪਦਮਭੂਸ਼ਣ ਅਤੇ 48 ਲੋਕਾਂ ਨੂੰ ਪਦਮਸ਼੍ਰੀ ਪੁਰਸਕਾਰਾਂ ਨਾਲ ਸਨਮਾਣਤ ਕੀਤਾ.ਇਸ ਮੌਕੇ ਨਈਦੁਨੀਆ ਦੇ ਪ੍ਰਧਾਨ ਸੰਪਾਦਕ

Date:2009-04-16 Time:00:00:04

ਸਚਿਨ ਬਣੇ ਜੇਪੀ ਸੀਮੇਂਟ ਦੇ ਬ੍ਰਾਂਡ ਅੰਬੈਸਡਰ

ਮਜ਼ਬੂਤੀ ਅਤੇ ਭਰੋਸੇ ਨੂੰ ਆਪਣੀ ਪਹਿਚਾਨ ਦੱਸਦੇ ਹੋਏ ਸੀਮੇਂਟ ਕੰਪਨੀ ਜੇਪੀ ਸੀਮੇਂਟ ਨੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਆਪਣਾ ਬ੍ਰਾਂਡ ਅੰਬੈਂਸਡਰ ਬਣਾਇਆ ਹੈ. ਇਸਦੇ ਨਾਲ ਹੀ ਕੰਪਨੀ ਨੇ ਆਪਣੀਂ ਨਵੀਂ ਬ੍ਰਾਂਡ ਮੁਹਿੰਮ ਵੀ ਵਿੱਢੀ ਹੈ. ਜੇਪੀ ਸਮੂਹ ਦੇ ਕਾਰਜਕਾਰੀ ਚੇਅਰਮੈਨ ਮਨੋਜ ਗੌੜ ਨੇ ਕਿਹਾ

Date:2009-04-16 Time:00:00:04

ਪੇਸ਼ਾਵਰ 'ਚ ਸਿੱਖਾਂ ਦੇ ਘਰਾਂ 'ਤੇ ਕਬਜ਼ਾ

ਹਥਿਆਰਬੰਦ ਅੱਤਵਾਦੀਆਂ ਨੇ ਪਾਕਿਸਤਾਨ ਦੇ ਪੱਛਮੀ ਉੱਤਰ ਪੇਸ਼ਾਵਰ ਸ਼ਹਿਰ ਦੇ ਨਜ਼ਦੀਕ ਅਸ਼ਾਂਤ ਔਰਾਕਜਈ ਕਬਾਇਲੀ ਇਲਾਕੇ 'ਚ ਅਲਪ ਸੰਖਿਅਕ ਸਿੱਖ ਭਾਈਚਾਰੇ ਦੇ ਮੈਂਬਰਾਂ ਦੇ ਚਾਰ ਘਰਾਂ 'ਤੇ ਕਬਜ਼ਾ

Date:2009-04-16 Time:00:00:04

ਪਾਕਿ-ਤਾਲੀਬਾਨ ਸਮਝੌਤੇ ਤੋਂ ਨਿਰਾਸ਼ ਅਮਰੀਕਾ

ਅਮਰੀਕਾ ਨੇ ਪਾਕਿਸਤਾਨ ਦੀ ਸਵਾਤ ਵਾਦੀ ਵਿਚ ਸ਼ਰੀਅਤ ਕਨੂੰਨ ਲਾਗੂ ਕਰਨ ਲਈ ਵਿਵਾਦਤ ਸਮਝੌਤੇ ਉੱਪਰ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਹਸਤਾਖਰ ਕਰਨ ਦੇ ਫੈਸਲੇ ਉੱਪਰ ਨਿਰਾਸ਼ਾ ਜ਼ਾਹਰ ਕੀਤੀ.ਵ੍ਹਾਇਟ ਹਾਉਸ ਦੇ ਬੁਲਾਰੇ

Date:2009-04-16 Time:00:00:04

ਲੋਕਸਭਾ ਦੇ ਪਹਿਲੇ ਪੜਾਅ ਦੀਆਂ ਚੋਣਾਂ ਕੱਲ੍ਹ

ਚੋਣ ਪ੍ਰਚਾਰ ਦੌਰਾਨ ਨੇਤਾਵਾਂ ਵਿੱਚ ਤੀਖੀ ਨੋਕ ਝੋਕ ਦੇ ਬਾਅਦ ਲੋਕਸਭਾ ਚੋਣਾਂ ਲਈ ਕੱਲ੍ਹ ਹੋਣ ਵਾਲੀਆਂ ਚੋਣਾਂ 'ਚ ਰਾਜਦ ਪ੍ਰਮੁੱਖ ਲਾਲੂ ਪ੍ਰਸ਼ਾਦ ਭਾਜਪਾ ਦੇ ਮੁਰਲੀ ਮਨੋਹਰ ਜੋਸ਼ੀ,ਟੀਆਰਐਸ ਪ੍ਰਮੁੱਖ ਕੇ.ਚੰਦਰਸ਼ੇਖਰ ਰਾਓ ਦੀ ਚੋਣ ਕਿਸਮਤ

Date:2009-04-16 Time:00:00:04

ਰਾਜਸਥਾਨ 'ਚ ਗਰਮੀ ਵੱਧੀ

ਰਾਜਸਥਾਨ 'ਚ ਪ੍ਰਚੰਡ ਗਰਮੀ ਕਾਰਣ ਆਮ ਜਨਜੀਵਣ ਅਸਤ ਵਿਅਸਤ ਹੋ ਗਿਆ ਹੈ.ਪ੍ਰਦੇਸ਼ 'ਚ ਅੱਜ ਸਭ ਤੋਂ ਜ਼ਿਆਦਾ ਤਾਪਮਾਨ 42.7 ਡਿਗਰੀ ਸੈ ਧੌਲਪੁਰ 'ਚ ਦਰਜ਼

Date:2009-04-16 Time:00:00:04

9 ਹਿੰਦੂ ਮੁੰਨਾਨੀ ਵਰਕਰ ਕਾਬੂ

ਤਮਿਲਾਂ ਦੇ ਨਵੇਂ ਸਾਲ ਮੌਕੇ ਰਾਮੇਸ਼ਵਰਮ ਮੰਦਰ ਵਿਚ ਬਿਨਾਂ ਇਜ਼ਾਜ਼ਤ ਦਾਖਲ ਹੋਣ ਅਤੇ ਪੰਚਾਂਗ ਦਾ ਪਾਠ ਕਰਨ 'ਤੇ 9 ਮੁੰਨਾਨੀ ਵਰਕਰਾਂ ਨੂੰ ਗ੍ਰਿਫਤਾਰ ਕੀਤੇ ਜਾਣ ਨਾਲ ਤਣਾਅ ਪੈਦਾ ਹੋ ਗਿਆ ਹੈ.ਅਧਿਕਾਰੀਆਂ

Date:2009-04-16 Time:00:00:04

ਵਸੁੰਧਰਾ ਦਾ ਗਹਿਲੋਤ ਸਰਕਾਰ 'ਤੇ ਆਰੋਪ

ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਰਾਜ ਦੀ ਕਾਂਗਰਸ ਸਰਕਾਰ ਉੱਪਰ ਆਰੋਪ ਲਗਾਉਂਦਿਆਂ ਕਿਹਾ ਕਿ ਬੀਤੇ ਦੋ ਤਿੰਨ ਮਹੀਨਿਆਂ ਦੌਰਾਨ ਹੀ ਸਰਕਾਰ ਨੇ ਰਾਜਸਥਾਨ ਨੂੰ ਤਿੰਨ ਸਾਲ ਪਿੱਛੇ ਧੱਕ ਦਿੱਤਾ ਹੈ.

Date:2009-04-16 Time:00:00:04

ਕਾਂਗਰਸ ਵੱਲੋਂ ਨਾਇਡੂ ਦੇ ਬਿਆਨ ਦੀ ਨਿੰਦਿਆ

ਰਾਜਸਥਾਨ ਰਾਜ ਕਾਂਗਰਸ ਕਮੇਟੀ ਨੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਨੇਤਾ ਵੈਂਕੱਈਆ ਨਾਇਡੂ ਦੇ ਉਸ ਬਿਆਨ ਦੀ ਨਿੰਦਿਆ ਕੀਤੀ ਜਿਸ ਵਿਚ ਉਹਨਾਂ ਕੇਂਦਰ ਵਿਚ ਭਾਜਪਾ ਸਰਕਾਰ ਬਨਣ 'ਤੇ ਰਿਜ਼ਰਵੇਸ਼ਨ ਦੀ ਵਿਵਸਥਾ ਨੂੰ ਖਤਮ ਕਰਨ

Date:2009-04-16 Time:00:00:04

ਫਿਰਕੂ ਟਿੱਪਣੀ ਕਰਨ 'ਤੇ ਸੰਜੂ ਖਿਲਾਫ ਮਾਮਲਾ ਦਰਜ

ਮਊ ਜਿਲ੍ਹੇ ਵਿਚ ਇੱਕ ਚੌਣ ਸਭਾ ਵਿਚ ਫਿਰਕੂ ਟਿੱਪਣੀ ਕਰਨ ਦੇ ਆਰੋਪ ਵਿਚ ਬਾਲੀਵੁੱਡ ਸਿਤਾਰੇ ਅਤੇ ਸਪਾ ਦੇ ਰਾਸ਼ਟਰੀ ਮਹਾਂਸਕਤੱਰ ਸੰਜੇ ਦੱਤ ਖਿਲਾਫ ਅੱਜ ਇੱਕ ਮਾਮਲਾ ਦਰਜ ਕਰਾਇਆ ਹੈ.ਇੱਕ

Date:2009-04-16 Time:00:00:04

ਪ੍ਰਿਯੰਕਾ ਨਾਲ ਮਿਲੇ ਸ਼ਾਹਿਦ ਦੇ ਮਾਤਾ-ਪਿਤਾ

ਦੋ ਦਿਨ ਹਸਪਤਾਲ 'ਚ ਰਹਿਣ ਦੇ ਬਾਅਦ ਪ੍ਰਿਯੰਕਾ ਚੋਪੜਾ ਨੂੰ ਹਸਪਤਾਲ ਨੂੰ ਛੁੱਟੀ ਮਿਲ ਗਈ ਹੈ.ਪ੍ਰਿਯੰਕਾ ਕਾਫ਼ੀ ਕਮਜ਼ੋਰ ਹੋ ਗਈ ਹੈ ਅਤੇ ਹੁਣ ਉਨ੍ਹਾ ਨੂੰ ਕੁੱਝ ਦਿਨ ਅਰਾਮ

Date:2009-04-16 Time:00:00:04

ਇਰਾਨ ਦੀ ਉਪਗ੍ਰਹਿ ਪ੍ਰਖੇਪਣ ਦੀ ਯੋਜਨਾ:ਨੇਜ਼ਾਦ

ਇਰਾਨ ਦੀ ਸਰਕਾਰੀ ਖਬਰ ਏਜੰਸੀ ਦੀ ਰਿਪੋਰਟ ਮੁਤਾਬਕ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜ਼ਾਦ ਨੇ ਕਿਹਾ ਕਿ ਉਹਨਾਂ ਦਾ ਦੇਸ਼ ਇੱਕ ਹੋਰ ਉਪਗ੍ਰਹਿ ਪ੍ਰਖੇਪਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ. ਨੇਜ਼ਾਦ ਦੇ ਹਵਾਲੇ ਤੋਂ ਇਰਨਾ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਫਰਵਰੀ ਵਿਚ ਇਰਾਨ ਦੇ ਪਹਿਲੇ

Date:2009-04-16 Time:00:00:04

ਆਈਪੀਐਲ 'ਚ ਵੀ ਇਤਿਹਾਸ ਰਚਣਾ ਚਾਹੁੰਦੇ ਹਨ ਧੋਨੀ

ਅੰਤਰਰਾਸ਼ਟਰੀ ਕ੍ਰਿਕਟ ਮੈਚਾਂ 'ਚ ਜਿੱਤ ਦਾ ਝੰਡਾ ਲਹਿਰਾ ਰਹੇ ਕਪਤਾਨ ਮਹਿੰਦਰ ਸਿੰਘ ਧੋਨੀ ਹੁਣ ਇੰਡੀਅਨ ਪ੍ਰੀਮਿਅਰ ਲੀਗ 'ਚ ਖਿਤਾਬ ਨਾ ਜਿੱਤ ਸਕਣ ਦੀ ਕਸਕ ਦੂਰ ਕਰਨ ਦੇ ਇਰਾਦੇ ਨਾਲ ਉਤਰਨਗੇ ਅਤੇ ਐਂਡ੍ਰਿਊ ਫਿਲੰਟਾਫ਼ ਦੇ ਆਉਣ ਨਾਲ ਚੇਨਈ ਸੁਪਰ ਕਿੰਗਜ਼ ਦੀ ਰਾਹ ਹੋਰ ਅਸਾਨ

Date:2009-04-16 Time:00:00:04

ਅੰਤਿਮ ਮੈਚ 'ਚ ਜਿੱਤ ਚਾਹੁੰਦੇ ਹਨ ਪੋਂਟਿੰਗ

ਆਸਟ੍ਰੇਲਿਆਈ ਕਪਤਾਨ ਰਿਕੀ ਪੋਂਟਿੰਗ ਨੇ ਕਿਹਾ ਹੈ ਕਿ ਭਲਾਂ ਹੀ ਉਨ੍ਹਾ ਦੀ ਟੀਮ ਵਨਡੇ ਰੈਂਕਿਗ 'ਚ ਇੱਕ ਦੀ ਪੋਜ਼ੀਸ਼ਨ 'ਤੇ ਨਹੀਂ ਪਹੁੰਚ ਸਕੀ ਹੈ,ਲੇਕਿਨ ਉਹ ਦੱਖਣੀ ਅਫ਼ਰੀਕੀ ਦੌਰੇ ਦੀ ਸਮਾਪਤੀ ਜਿੱਤ ਦੇ ਨਾਲ ਕਰਨ

Date:2009-04-16 Time:00:00:03

124 ਲੋਕਸਭਾ ਹਲਕਿਆਂ ਲਈ ਮਤਦਾਨ ਸ਼ੁਰੂ

ਚੋਣ ਪ੍ਰਚਾਰ ਦੌਰਾਨ ਨੇਤਾਵਾਂ ਵਿੱਚ ਤੀਖੀ ਨੋਕ ਝੋਕ ਦੇ ਬਾਅਦ ਲੋਕਸਭਾ ਚੋਣਾਂ ਲਈ ਅੱਜ ਸਵੇਰੇ ਮਤਦਾਨ ਸ਼ੁਰੂ ਹੋ ਗਿਆ.ਅੱਜ ਦੇ ਮਤਦਾਨ ਰਾਹੀਂ ਰਾਜਦ ਪ੍ਰਮੁੱਖ ਲਾਲੂ ਪ੍ਰਸਾਦ, ਭਾਜਪਾ ਦੇ ਮੁਰਲੀ ਮਨੋਹਰ ਜੋਸ਼ੀ,ਟੀਆਰਐਸ ਪ੍ਰਮੁੱਖ ਕੇ.ਚੰਦਰਸ਼ੇਖਰ ਰਾਓ ਦੀ ਕਿਸਮਤ

Date:2009-04-16 Time:00:00:03

ਭੱਜੀ ਬਣੇ ਬਲਾਗਰ

ਕ੍ਰਿਕਟ ਦੇ ਮੈਦਾਨ ਉੱਪਰ ਆਪਣੀ ਫਿਰਕੀ ਗੇਂਦ ਰਾਹੀਂ ਦੁਨੀਆ ਦੇ ਦਿੱਗਜ ਬੱਲੇਬਾਜਾਂ ਨੂੰ ਹੈਰਾਨ ਕਰਨ ਵਾਲੇ ਭਾਰਤੀ ਆਫ ਸਪਿੰਨਰ ਹਰਭਜਨ ਸਿੰਘ ਹੁਣ ਬਲਾਗਿੰਗ ਦੇ ਮੈਦਾਨ ਵਿਚ ਵੀ ਜੌਹਰ ਵਿਖਾਉਣ ਲਈ ਬੇਤਾਬ ਹਨ.ਉਹਨਾਂ ਕਿਹਾ ਕਿ ਬਲਾਗਿੰਗ ਆਪਣੇ

Date:2009-04-16 Time:00:00:03

ਤੱਪਰਤਾ ਵਿਖਾਵੇ ਪਾਕਿ : ਕੈਰੀ

ਪਾਕਿਸਤਾਨ ਵੱਲੋਂ ਆਪਣੇ ਇੱਥੇ ਸਵਾਤ ਵਾਦੀ ਵਿਚ ਸ਼ਰੀਆ ਕਨੂੰਨ ਲਾਗੂ ਕਰਨ ਲਈ ਤਾਲੀਬਾਨ ਨਾਲ ਸਮਝੌਤਾ ਕੀਤੇ ਜਾਣ ਵਿਚਕਾਰ ਅਮਰੀਕਾ ਦੇ ਇੱਕ ਸੀਨੀਅਰ ਸੀਨੇਟਰ ਨੇ ਉਸ ਨੂੰ ਆਪਣੇ ਉੱਤਰ ਪੱਛਮੀ ਖੇਤਰਾਂ

Date:2009-04-16 Time:00:00:03


1   2  

page no.1

Select news date :

30 - 4 - 2009
29 - 4 - 2009
28 - 4 - 2009
27 - 4 - 2009
26 - 4 - 2009
25 - 4 - 2009
24 - 4 - 2009
23 - 4 - 2009
22 - 4 - 2009
21 - 4 - 2009
20 - 4 - 2009
19 - 4 - 2009
18 - 4 - 2009
17 - 4 - 2009
16 - 4 - 2009
15 - 4 - 2009
14 - 4 - 2009
13 - 4 - 2009
12 - 4 - 2009
11 - 4 - 2009
10 - 4 - 2009
9 - 4 - 2009
8 - 4 - 2009
7 - 4 - 2009
6 - 4 - 2009
5 - 4 - 2009
4 - 4 - 2009
3 - 4 - 2009
2 - 4 - 2009
1 - 4 - 2009