Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 13 - 4 - 2009
ਪ੍ਰੀਤੀ ਜ਼ਿੰਟਾ ਨੂੰ ਇਸ ਸਮੇਂ ਬਹੁਤ ਗੁੱਸਾ ਆ ਰਿਹਾ ਹੈ.ਵਜ੍ਹਾ?ਹਾਲ ਹੀ 'ਚ ਕੁੱਝ ਸਮਾਚਾਰ-ਪੱਤਰਾਂ ਨੇ ਖਬਰ ਪ੍ਰਕਾਸ਼ਤ ਕੀਤੀ ਹੈ ਜਿਸ ਵਿਚ ਉਹਨਾਂ ਦਾ ਨਾਮ ਵਿਕ੍ਰਮ ਚਟਵਾਲ ਨਾਲ ਜੋੜਿਆ ਜਾ ਰਿਹਾ Date:2009-04-13 Time:00:00:38
ਦੂਰਦਰਸ਼ਨ (ਮੁਖ ਚੈਨਲ): ਦੁਪਿਹਰੇ 12.00 ਫਿਲਮ-,3.00 ਸ਼ਰੀਮਤੀ ਮਾਧੁਰੀ ਦੀਕਸ਼ਿਤ,3.30 ਕਿਟੀ ਪਾਰਟੀ,ਸ਼ਾਮ 4.00 ਫਿਲਮ,ਰਾਤ 8.30 ਫੌਜੀ ਦ ਆਯਰਨ ਮੈਨ,9.00 Date:2009-04-13 Time:00:00:38
ਕਾਂਗਰਸ ਮਹਾਂਸਕਤੱਰ ਰਾਹੁਲ ਗਾਂਧੀ ਨੇ ਇੱਥੇ ਕਿਹਾ ਕਿ ਵਿਰੋਧੀ ਚੌਣਾਂ ਦਾ ਵੇਲ੍ਹਾ ਹੋਣ ਕਾਰਣ ਅੱਤਵਾਦ ਦਾ ਮੁੱਦਾ ਚੁੱਕ ਰਹੇ ਹਨ ਅਤੇ ਭਾਜਪਾ ਦੀ ਅਗਵਾਈ ਵਾਲਾ ਰਾਜਗ ਭੁੱਲ ਗਿਆ ਹੈ ਕਿ ਸੰਸਦ 'ਤੇ ਹਮਲਾ ਉਸ ਦੇ Date:2009-04-13 Time:00:00:36
ਅਮਰੀਕਾ ਦੇ ਟੈਕਸਾਸ ਅਤੇ ਓਕਲਾਹੋਮਾ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਨਾਲ ਅੱਗ ਬੁਝਾਊ ਕਾਮੇ ਜੂਝ ਰਹੇ ਹਨ ਜਦੋਂ ਕਿ ਰਾਹਤ ਅਤੇ ਬਚਾਅ ਕਾਮੇ ਤੁਫਾਨ ਲੰਘਣ ਮਗਰੋਂ ਮਲਬੇ ਵਿਚ ਦੱਬੀਆਂ ਲਾਸ਼ਾਂ ਅਤੇ ਜਿਉਂਦੇ Date:2009-04-13 Time:00:00:36
ਸ਼੍ਰੀਲੰਕਾ ਵਿਚ ਬਾਗੀ ਤਮਿਲ ਟਾਇਗਰਾਂ ਖਿਲਾਫ ਸਰਕਾਰ ਦੀ ਹਮਲਾਵਰ ਕਾਰਵਾਈ ਨੂੰ ਫੌਰਨ ਰੋਕੇ ਜਾਣ ਦੀ ਮੰਗ ਦੇ ਨਾਲ ਹੀ ਘੱਟ ਤੋਂ ਘੱਟ ਇੱਕ ਲੱਖ ਲੋਕਾਂ ਨੇ ਲੰਦਨ ਵਿਚ ਮਾਰਚ ਕੱਢਿਆ.ਤਮਿਲਾਂ ਅਤੇ Date:2009-04-13 Time:00:00:36
ਪਾਕਿਸਤਾਨ ਨੇ ਭਾਰਤ ਨੂੰ ਤਾਲਿਬਾਨੀ ਖਤਰੇ ਬਾਰੇ ਸੂਚਨਾ ਸਾਂਝੀ ਕਰਨ ਲਈ ਕਿਹਾ ਹੈ.ਇਸ ਸੰਬੰਧ ਵਿਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਉਂਦੀਆਂ ਸੰਸਦੀ ਚੌਣਾਂ ਦੌਰਾਨ ਸੰਭਾਵਤ ਹਮਲਿਆਂ ਨੂੰ ਲੈ ਕੇ ਟਿੱਪਣੀ ਕੀਤੀ ਸੀ.ਗ੍ਰਹਿ ਮੰਤਰੀ ਰਹਿਮਾਨ ਮਲਿਕ Date:2009-04-13 Time:00:00:36
ਪਾਕਿਸਤਾਨ ਨੇ ਇੱਥੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਟਿੱਪਣੀ ਉੱਪਰ ਇਤਰਾਜ ਜ਼ਾਹਰ ਕੀਤਾ ਅਤੇ ਕਿਹਾ ਇਹ ਸਿਰਫ ਪਾਕਿਸਤਾਨ ਖਿਲਾਫ ਗੱਲ ਕਰਕੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਹੈ. ਪ੍ਰਧਾਨ ਮੰਤਰੀ ਨੇ ਪਾਕਿਸਤਾਨ ਨਾਲ ਆਪਸੀ ਗਲਬਾਤ ਸ਼ੁਰੂ ਕਰਨ ਨੂੰ ਮੁੰਬਈ ਹਮਲਿਆਂ ਦੇ ਸਾਜਿਸ਼ਕਾਰਾਂ ਦੀ ਸਜਾ ਨਾਲ ਜੋੜਿਆ ਸੀ.ਵਿਦੇਸ਼ Date:2009-04-13 Time:00:00:35
ਮਾਕਪਾ ਮਹਾਂਸਕਤੱਰ ਪ੍ਰਕਾਸ਼ ਕਾਰਤ ਨੇ ਇੱਥੇ ਕਿਹਾ ਤੀਜਾ ਮੋਰਚਾ ਮਜ਼ਬੂਤ ਹੋ ਰਿਹਾ ਹੈ.ਉਹਨਾਂ ਭਰੋਸਾ ਜ਼ਾਹਰ ਕੀਤਾ ਕਿ ਫਿਰਕੂ ਭਾਜਪਾ ਅਤੇ ਕਾਂਗਰਸ ਦੇ ਵਿਕਲਪ ਵਜੋਂ ਤੀਜਾ ਮੋਰਚਾ ਸੱਤਾ ਵਿਚ ਆਵੇਗਾ. ਤੀਜੇ ਮੋਰਚੇ ਦੇ ਉਮੀਦਵਾਰ ਬੀ. ਮਾਧਵ ਦੇ ਹੱਕ ਵਿਚ ਇੱਕ ਚੌਣ ਰੈਲੀ ਨੂੰ ਸੰਬੋਧਤ ਕਰਦਿਆਂ ਕਾਰਤ ਨੇ ਕਿਹਾ ਕਿ Date:2009-04-13 Time:00:00:35
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕੇਂਦਰੀ ਚੌਣ ਆਯੋਗ ਵੱਲੋਂ ਚੌਣ ਜ਼ਾਬਤੇ ਦੀ ਉਲੰਘਨਾਂ ਸੰਬੰਧੀ ਮੰਗੀ ਗਈ ਟਿੱਪਣੀ ਦਾ ਜਵਾਬ ਭੇਜ ਦਿੱਤਾ ਹੈ.ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਆਪਣੀ ਟਿੱਪਣੀ ਵਿਚ ਰਾਜ ਭਾਜਪਾ ਇਕਾਈ ਵੱਲੋਂ ਕੀਤੀ ਗਈ ਸ਼ਿਕਾਇਤ ਨੂੰ ਬੇਬੁਨਿਆਦ Date:2009-04-13 Time:00:00:35
ਲਿੱਟੇ ਸਮਰਥਕ ਇੱਕ ਤਮਿਲ ਸਿਆਸੀ ਦਲ ਦਾ ਪ੍ਰਤੀਨਿੱਧੀ ਮੰਡਲ ਅਗਲੇ ਹਫਤੇ ਭਾਰਤ ਆਵੇਗਾ.ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਨਵੀਂ ਦਿੱਲੀ ਵਿਚ ਭਾਸ਼ਾ ਨੂੰ ਦੱਸਿਆ ਕਿ ਟੀਐਨਏ ਦੇ ਪੰਜ ਮੈਂਬਰੀ ਇਸ ਦਲ ਦੀ ਅਗਵਾਈ ਆਰ Date:2009-04-13 Time:00:00:35
ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਨੇ ਇੱਥੇ ਕਿਹਾ ਕਿ ਕਾਂਗਰਸ ਦੇ ਨੌਜਵਾਨ ਨੇਤਾ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਵਜੋਂ ਯੋਗ ਅਗਵਾਈ ਦੇ ਸਕਦੇ ਹਨ.ਇੱਕ ਬੰਗਲਾ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਉਹਨਾਂ ਕਿਹਾ ਕਿ ਇੰਦਰਾ ਜਦੋਂ ਪ੍ਰਧਾਨ ਮੰਤਰੀ ਬਣੀ ਤਾਂ Date:2009-04-13 Time:00:00:35
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਤੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਹੈ ਕਿ ਜੇਕਰ ਕੇਂਦਰ ਵਿਚ ਰਾਜਗ ਦੀ ਸਰਕਾਰ ਆਉਂਦੀ ਹੈ ਤਾਂ ਅੱਤਵਾਦ ਬਰਦਾਸ਼ਤ ਨਹੀਂ ਕੀਤਾ ਜਾਵੇਗਾ Date:2009-04-13 Time:00:00:35
ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਵਿਸਾਖੀ, ਮੇਸਾਦੀ, ਬਿਹੂ ਅਤੇ ਵਿਸ਼ੂ ਮੌਕੇ ਲੋਕਾਂ ਨੂੰ ਸ਼ੁੱਭ ਕਾਮਨਾ ਦਿੱਤੀ.ਆਪਣੇ ਸੁਨੇਹੇ ਵਿਚ ਅੰਸਾਰੀ ਨੇ ਸਮਾਜ ਵਿਚ ਸ਼ਾਂਤੀ, ਖੁਸ਼ਹਾਲੀ ਅਤੇ ਖੁਸ਼ੀਆਂ ਤੋਂ ਅਲਾਵਾ ਦੇਸ਼ ਦੀ ਤਰੱਕੀ ਦੀ ਕਾਮਨਾ Date:2009-04-13 Time:00:00:35
ਮਹਾਰਾਸ਼ਟਰ ਨਾਲ ਲੱਗਦੇ ਡਾਂਗ ਜਿਲ੍ਹੇ ਵਿਚ ਬਾਂਸ ਜੰਗਲ ਵਿਚ ਅੱਗ ਲੱਗਣ ਨਾਲ ਜੰਗਲਾਤ ਮਹਿਕਮੇ ਦੇ 16 ਕਾਮੇ ਬਿਮਾਰ ਹੋ ਗਏ ਜਿੰਨ੍ਹਾਂ ਵਿਚੋਂ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ.ਰਾਜ ਜੰਗਲਾਤ Date:2009-04-13 Time:00:00:35
ਇੱਕ ਕਿਲੋ ਕੋਕੀਨ ਸਮੇਤ ਦੋ ਫੌਜੀਆਂ ਅਤੇ ਇੱਕ ਹੋਰ ਨਾਗਰਿਕ ਨੂੰ ਪੁਲਿਸ ਨੇ ਅੱਜ ਰੰਗੇ ਹੱਥੀਂ ਕਾਬੂ ਕੀਤਾ.ਬਰਾਮਦ ਕੋਕੀਨ ਦੀ ਬਜ਼ਾਰ ਵਿਚ ਕੀਮਤ 5 ਕਰੋੜ ਰੁਪਏ ਦੱਸੀ ਜਾ ਰਹੀ ਹੈ.ਅੰਮ੍ਰਿਤਸਰ Date:2009-04-13 Time:00:00:35
ਪਾਕਿਸਤਾਨ ਦੇ ਕੋਚ ਇੰਤਿਖਾਬ ਆਲਮ ਨੇ ਕਿਹਾ ਹੈ ਕਿ ਆਸਟ੍ਰੇਲੀਆ ਦੇ ਖਿਲਾਫ ਆਉਣ ਵਾਲੀ ਇੱਕ ਦਿਨਾ ਲੜੀ ਵਿਚ ਤੇਜ ਗੇਂਦਬਾਜ ਸ਼ੋਇਬ ਅਖਤਰ 'ਤੇ ਜਿਆਦਾ ਦਬਾਅ ਨਹੀਂ ਬਣਾਇਆ ਜਾਵੇਗਾ. ਸ਼ੋਇਬ ਅਤੇ ਆਸਟ੍ਰੇਲੀਆਈ ਤੇਜ ਗੇਂਦਬਾਜ ਬ੍ਰੇਟ ਲੀ ਸੱਟ ਠੀਕ ਹੋਣ ਤੋਂ ਬਾਅਦ ਇਸ ਲੜੀ ਵਿਚ Date:2009-04-13 Time:00:00:35
ਭਾਰਤੀ ਟੈਨਿਸ ਸਨਸਨੀ ਸਾਨਿਆ ਮਿਰਜ਼ਾ ਅਤੇ ਉਨ੍ਹਾ ਦੀ ਜੋੜੀਦਾਰ ਚਿਯਾ ਜੁੰਗ ਨੇ ਅਪਣਾ ਸ਼ਾਨਦਾਰ ਪ੍ਰਦਰਸ਼ਨ ਜ਼ਾਰੀ ਰੱਖਦੇ ਹੋਏ ਇੱਥੇ ਲਿਗਾ ਡੇਕਮੇਈਰੇ ਅਤੇ ਐਂਜੇਲਾ ਹੇਨਜ਼ ਨੂੰ ਸਿੱਧੇ ਸੈਟਾਂ 'ਚ ਹਰਾਕੇ 2,20,000 ਡਾਲਰ ਇਨਾਮੀ ਐਮਪੀਐਸ ਗਰੁੱਪ ਆਫ਼ ਚੈਂਪਿਅਨਸ਼ਿਪ ਟੈਨਿਸ ਦੇ ਫ਼ਾਈਨਲ 'ਚ Date:2009-04-13 Time:00:00:35
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਇੱਥੇ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਵਿਚਕਾਰ ਚੰਗੇ ਸੰਬੰਧਾਂ ਸਦਕਾ ਅੱਤਵਾਦ ਖਿਲਾਫ ਲੜਾਈ ਵਿਚ ਮਦੱਦ ਮਿਲੇਗੀ. ਜ਼ਰਦਾਰੀ ਨੇ ਇਹ ਟਿੱਪਣੀ ਭਾਰਤ ਵਿਚ ਪਾਕਿਸਤਾਨੀ ਹਾਈ ਕਮਿਸ਼ਨਰ ਸ਼ਾਹਿਦ ਮਲਿਕ ਨਾਲ ਮੁਲਾਕਾਤ Date:2009-04-13 Time:00:00:35
ਚੋਣਾਂ ਦਾ ਮੌਸਮ ਹੈ.ਬਾਲੀਵੁੱਡ ਦੇ ਕੁੱਝ ਕਲਾਕਾਰ ਚੋਣਾਂ ਲੜ ਰਹੇ ਹਨ ਅਤੇ ਕੁੱਝ ਇਹ ਦੱਸ ਰਹੇ ਹਨ ਕਿ ਕਿਸ ਨੂੰ ਵੋਟ ਦਿੱਤਾ ਜਾਵੇ.ਅਮਿਰ ਲੋਕਾਂ ਨੂੰ ਇਹ ਸਮਝਾਉਣ 'ਚ ਲੱਗੇ ਹੋਏ ਹਨ ਕਿ ਵੋਟ ਕਿਉਂ ਪਾਇਆ Date:2009-04-13 Time:00:00:35
ਪਾਕਿਸਤਾਨ ਨੇ ਇੱਥੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਟਿੱਪਣੀ ਉੱਪਰ ਇਤਰਾਜ ਜ਼ਾਹਰ ਕੀਤਾ ਅਤੇ ਕਿਹਾ ਇਹ ਸਿਰਫ ਪਾਕਿਸਤਾਨ ਖਿਲਾਫ ਗੱਲ ਕਰਕੇ ਵੋਟਾਂ ਹਾਸਲ ਕਰਨ ਦੀ ਕੋਸ਼ਿਸ਼ ਹੈ. ਪ੍ਰਧਾਨ ਮੰਤਰੀ ਨੇ ਪਾਕਿਸਤਾਨ ਨਾਲ ਆਪਸੀ ਗਲਬਾਤ ਸ਼ੁਰੂ ਕਰਨ ਨੂੰ ਮੁੰਬਈ ਹਮਲਿਆਂ ਦੇ ਸਾਜਿਸ਼ਕਾਰਾਂ ਦੀ ਸਜਾ ਨਾਲ ਜੋੜਿਆ ਸੀ.ਵਿਦੇਸ਼ Date:2009-04-13 Time:00:00:34
page no.1 |
Select news date : 30 - 4 - 2009 29 - 4 - 2009 28 - 4 - 2009 27 - 4 - 2009 26 - 4 - 2009 25 - 4 - 2009 24 - 4 - 2009 23 - 4 - 2009 22 - 4 - 2009 21 - 4 - 2009 20 - 4 - 2009 19 - 4 - 2009 18 - 4 - 2009 17 - 4 - 2009 16 - 4 - 2009 15 - 4 - 2009 14 - 4 - 2009 13 - 4 - 2009 12 - 4 - 2009 11 - 4 - 2009 10 - 4 - 2009 9 - 4 - 2009 8 - 4 - 2009 7 - 4 - 2009 6 - 4 - 2009 5 - 4 - 2009 4 - 4 - 2009 3 - 4 - 2009 2 - 4 - 2009 1 - 4 - 2009 |