Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 12 - 4 - 2009
ਉੱਤਰ ਕੋਰੀਆ ਦੁਆਰਾ ਲੰਬੀ ਦੂਰੀ ਦਾ ਰਾਕੇਟ ਛੱਡੇ ਜਾਣ ਦੇ ਮੁੱਦੇ 'ਤੇ ਵਿਸ਼ਵ ਦੇ ਛੇ ਸ਼ਕਤੀਸ਼ਾਲੀ ਦੇਸ਼ਾਂ ਨੇ ਇੱਕ ਹੋਰ ਬੈਠਕ ਕੀਤੀ, ਪਰ ਇਹ ਬੇ-ਨਤੀਜਾ ਰਹੀ. ਜਪਾਨ ਸਮੇਤ ਸੰਯੁਕਤ ਰਾਸ਼ਟਰ ਸੁਰੱਖਿਆ Date:2009-04-12 Time:00:03:30
ਦੂਰਦਰਸ਼ਨ (ਮੁੱਖ ਚੈਨਲ): ਦੁਪਿਹਰੇ 12.00 ਭਾਰਤ ਕੀ ਸ਼ਿਲਪਕਲਾ,12.30 ਇਗਨਾਇਟੇਡ ਮਾਇਂਡ-2,1.00 ਕਰਨ- ਦ ਡਿਟੇਕਟਿਵ,1.30 ਲੜ੍ਹੀਵਾਰ,2.00 ਓਮ ਪੁਰੀ ਪਰ ਪ੍ਰੋਗਰਾਮ,2.30 ਕਾਮਨ ਵੇਲਥ ਡ੍ਰੀਮਸ,3.00 ਮਿਸੇਸ Date:2009-04-12 Time:00:03:29
ਭਾਰਤ ਦੇ ਸਟਾਰ ਨਿਸ਼ਾਨੇਬਾਜ ਗਗਨ ਨਾਰੰਗ ਨੇ ਅੱਜ ਕੋਰੀਆ ਦੇ ਚੋਂਗਵੋਨ ਵਿਚ ਚੱਲ ਰਹੇ ਪਹਿਲੇ ਆਈਐਸਐਸਐਫ ਵਿਸ਼ਵ ਕੱਪ ਦੇ ਦਸ ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਕਾਂਸੇ ਦਾ ਤਗਮਾ ਜਿੱਤਿਆ. Date:2009-04-12 Time:00:03:28
ਬਾਲਿਕਾ ਵਧੂ ਫੇਮ ਟੈਲੀਵਿਜ਼ਨ ਅਭਿਨੇਤਰੀ ਭੈਰਵੀ ਰਾਏਚੁਰਾ ਗੁਜਰਾਤ ਦੇ ਅਹਿਮਦਾਬਾਦ ਅਤੇ ਮੇਹਸਾਣਾ ਵਿਚ ਤਿੰਨ ਚੋਣ ਸਭਾਵਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪੱਖ ਵਿਚ ਪ੍ਰਚਾਰ ਕਰੇਗੀ. ਭਾਜਪਾ ਵੱਲੋਂ ਜਾਰੀ ਬਿਆਨ ਦੇ ਮੁਤਾਬਕ Date:2009-04-12 Time:00:03:28
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇੱਥੇ ਕਿਹਾ ਕਿ ਉਹ ਆਪਣੀ ਸਰਜਰੀ ਕਾਰਣ ਇਸ ਵਾਰ ਸੰਸਦ ਵਿਚ ਲੋਕਸਭਾ ਦਾ ਰਾਸਤਾ ਨਹੀਂ ਵਰਤ ਸਕਦੇ.ਇੰਡੀਅਨ ਵੁਮੰਸ ਪ੍ਰੈਸ ਕਾਰਪ ਵਿਚ ਇੱਥੇ ਉਹਨਾਂ ਕਿਹਾ ਕਿ ਮੈਨੂੰ ਤੰਦਰੁਸਤ ਹੋਣ ਲਈ ਕੁੱਝ ਸਮਾਂ ਚਾਹੀਦਾ ਹੈ. Date:2009-04-12 Time:00:03:28
ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਆਲੋਚਨਾ ਕਰਦਿਆਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਇੱਥੇ ਕਿਹਾ ਕਿ ਮਜ਼ਬੂਤ ਪ੍ਰਧਾਨ ਮੰਤਰੀ ਹੋਣ ਲਈ ਉੱਚੇ ਸੁਰ ਵਿਚ ਬੋਲਣਾ ਲੋੜੀਂਦਾ ਨਹੀ ਅਤੇ ਉਹ ਅਦਵਾਨੀ ਨੂੰ ਇੱਕ ਵਿਕਲਪਿਕ Date:2009-04-12 Time:00:03:28
ਛੱਤੀਸਗੜ੍ਹ ਦੇ ਦੰਤੇਵਾੜਾ ਜਿਲ੍ਹੇ ਵਿਚ ਨਕਸਲੀਆਂ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਗਸ਼ਤੀ ਦਲ ਉੱਪਰ ਘਾਤ ਲਾ ਕੇ ਹਮਲਾ ਕੀਤਾ ਗਿਆ ਜਿਸ ਨਾਲ ਬਲ ਦੇ ਡਿਪਟੀ ਕਮਾਂਡੈਂਟ ਸਮੇਤ ਦੱਸ ਜਵਾਨ ਸ਼ਹੀਦ ਹੋ ਗਏ ਅਤੇ Date:2009-04-12 Time:00:03:28
ਮਾਕਪਾ ਨੇਤਾ ਪ੍ਰਕਾਸ਼ ਕਰਾਤ ਨੇ ਕਾਂਗਰਸ ਦੀ ਉਸ ਆਲੋਚਨਾ ਨੂੰ ਖਾਰਜ ਕਰ ਦਿੱਤਾ ਜਿਸ ਵਿਚ ਕਿਹਾ ਗਿਆ ਸੀ ਕਿ ਤੀਜੇ ਮੋਰਚੇ ਦੇ ਗਠਨ ਨਾਲ ਭਾਜਪਾ ਨੂੰ ਫਾਇਦਾ ਹੋਵੇਗਾ.ਕਰਾਤ ਨੇ ਕਿਹਾ ਕਿ ਸੰਪ੍ਰਗ ਦੇ ਕਈ Date:2009-04-12 Time:00:03:28
ਮੱਧ ਅਸਾਮ ਦੇ ਕਾਰਬੀ ਆਂਗਲਾਂਗ ਜਿਲ੍ਹੇ ਦੇ ਬਾਗਮਾਰੀ ਵਿਚ ਅੱਜ ਅੱਤਵਾਦੀਆਂ ਨਾਲ ਇੱਕ ਮੁਕਾਬਲੇ ਵਿਚ ਸੈਨਾ ਦੇ ਜਵਾਨਾਂ ਨੇ ਕੇਐਨਐਲਐਫ ਦੇ ਖੁਦ ਮੁਖਤਿਆਰ ਏਰੀਆ ਕਮਾਂਡਰ ਨੂੰ ਹਲਾਕ ਕਰ ਦਿੱਤਾ.ਕਾਰਬੀ ਲੋਂਗਰੀ ਨੈਸ਼ਨਲ ਲਿਬ੍ਰੇਸ਼ਨ ਫਰੰਟ Date:2009-04-12 Time:00:03:28
ਬ੍ਰੇਟ ਲੀ ਨੂੰ ਭਾਂਵੇਂ ਪਾਕਿਸਤਾਨ ਖਿਲਾਫ ਇੱਕ ਦਿਨਾ ਲੜੀ ਲਈ ਆਸਟ੍ਰੇਲੀਆਈ ਕ੍ਰਿਕੇਟ ਟੀਮ 'ਚ ਸ਼ਾਮਿਲ ਕੀਤਾ ਗਿਆ ਹੋਵੇ, ਪਰ ਕੋਚ ਟਿਮ ਨੀਲਸਨ ਨੇ ਕਿਹਾ ਹੈ ਕਿ ਇਸ ਤੇਜ ਗੇਂਦਬਾਜ ਨੂੰ ਅੰਤਿਮ ਗਿਆਰਾਂ ਵਿਚ ਸ਼ਾਮਿਲ ਕਰਨ ਵਿਚ Date:2009-04-12 Time:00:03:28
ਭਾਰਤ ਦੇ ਕਰਾਟੇ ਖਿਡਾਰੀਆਂ ਦੀ ਸੱਤ ਮੈਂਬਰੀ ਟੀਮ 25 ਅਪ੍ਰੈਲ ਤੋਂ ਥਾਈਲੈਂਡ ਵਿਚ ਸ਼ੁਰੂ ਹੋ ਰਹੇ ਪਹਿਲੇ ਏਸ਼ਿਆਈ ਮਾਰਸ਼ਲ ਆਰਟਸ ਖੇਡਾਂ ਵਿਚ ਭਾਗ ਲਵੇਗੀ. ਅਖਿਲ ਭਾਰਤੀ ਕਰਾਟੇ ਮਹਾਂਸੰਘ ਦੇ ਨੋਟਿਸ ਦੇ ਮੁਤਾਬਿਕ Date:2009-04-12 Time:00:03:28
ਮਿਆਮੀ ਵਿਚ ਸੱਜੇ ਪੈਰ ਵਿਚ ਵੱਜੀ ਸੱਟ ਦਾ ਇਲਾਜ ਕਰਾ ਰਹੀ ਸਾਬਕਾ ਚੈਂਪੀਅਨ ਸੇਰੇਨਾ ਵਿਲੀਅਮਸ ਸੋਮਵਾਰ ਤੋਂ ਚਾਰਲਸਤਨ ਵਿਖੇ ਸ਼ੁਰੂ ਹੋ ਰਹੇ ਡਬਲਿਊਟੀਏ ਟੈਨਿਸ ਟੂਰਨਾਮੈਂਟ ਵਿਚ ਭਾਗ ਨਹੀਂ ਲਵੇਗੀ.ਆਯੋਜਕਾਂ ਨੇ ਇਹ ਜਾਣਕਾਰੀ ਦਿੱਤੀ.ਸਾਬਕਾ Date:2009-04-12 Time:00:03:27
ਕਨਾਡਾ ਇੰਡੀਆ ਫਾਉਂਡੇਸ਼ਨ(ਸੀਆਈਐਫ) ਵੱਲੋਂ ਅਗਲੇ ਹਫਤੇ ਟੋਰੰਟੋ ਵਿਚ ਆਯੋਜਿਤ ਹੋਣ ਵਾਲੇ ਦੋ ਦਿਨਾ ਊਰਜਾ ਸੰਮੇਲਨ ਵਿਚ ਸਾਬਕਾ ਰਾਸ਼ਟਰਪਤੀ ਡਾ.ਅਬਦੁੱਲ ਕਲਾਮ ਊਰਜਾ ਸੁਰੱਖਿਆ ਅਤੇ ਸੁਤੰਤਰਤਾ Date:2009-04-12 Time:00:03:27
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਵ੍ਹਾਈਟ ਹਾਊਸ ਵਿਚ ਯਹੂਦੀ ਤਿਉਹਾਰ 'ਸਿਡਰ' 'ਤੇ ਰਸਮੀ ਰੂਪ ਨਾਲ ਭੋਜ ਦਾ ਆਯੋਜਨ ਕੀਤਾ. ਵ੍ਹਾਈਟ ਹਾਊਸ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਦੇਸ਼ ਦੇ ਰਾਸ਼ਟਰਪਤੀ ਨੇ 'ਸਿਡਰ ਭੋਜ' ਵਿਚ ਹਿੱਸਾ ਲਿਆ. ਓਬਾਮਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਨੁਸਾਰ Date:2009-04-12 Time:00:03:27
ਕਿੰਗਸ ਇਲੈਵਨ ਪੰਜਾਬ ਦੇ ਤੇਜ ਗੇਂਦਬਾਜ ਇਰਫਾਨ ਪਠਾਨ ਨੇ ਕਿਹਾ ਕਿ ਕੁਝ ਦੱਖਣ ਅਫ਼ਰੀਕੀ ਖਿਡਾਰੀਆਂ ਦੇ ਟੀਮ ਵਿਚ ਹੋਣ ਨਾਲ ਮੱਦਦ ਜਰੂਰ ਮਿਲੇਗੀ, ਪਰ ਉਹਨਾਂ ਦੀ ਮੌਜੂਦਗੀ ਜਰੂਰੀ ਨਹੀਂ ਹੈ, ਕਿਉਂਕਿ ਜੋ ਵੀ ਟੀਮ ਚੰਗਾ ਪ੍ਰਦਰਸ਼ਨ ਕਰੇਗੀ ਉਹੋ ਹੀ ਇੰਡੀਅਨ ਪ੍ਰੀਮੀਅਰ ਲੀਗ ਖਿਤਾਬ ਦੀ ਹੱਕਦਾਰ Date:2009-04-12 Time:00:03:27
ਪਾਕਿਸਤਾਨ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਇੰਜਮਾਮ ਉੱਲ ਹਕ ਨੇ ਇੰਡੀਅਨ ਕ੍ਰਿਕੇਟ ਲੀਗ (ਆਈਸੀਐਲ) ਨਾਲ ਜੁੜੇ ਕ੍ਰਿਕੇਟਰਾਂ ਲਈ ਪਾਕਿਸਤਾਨ ਕ੍ਰਿਕੇਟ ਬੋਰਡ (ਪੀਸੀਬੀ) ਦੇ ਢਿੱਲੇ ਰਵੱਈਏ ਨੂੰ ਲਤਾੜਦੇ ਹੋਏ ਕਿਹਾ ਕਿ ਪੀਸੀਬੀ ਨੂੰ ਕ੍ਰਿਕੇਟ ਖਿਡਾਰੀਆਂ ਦੀ ਬੇਇੱਜ਼ਤੀ ਕਰਨ ਦਾ ਹੱਕ ਨਹੀਂ ਹੈ. ਪੀਸੀਬੀ ਨੇ ਅਚਾਨਕ Date:2009-04-12 Time:00:03:27
ਬ੍ਰਿਟਿਸ਼ ਵਿਦੇਸ਼ ਮੰਤਰੀ ਡੇਵਿਡ ਮਿਲੀਬੈਂਡ ਨੇ ਬ੍ਰਿਟੇਨ ਵਿਚ ਪਾਕਿਸਤਾਨੀ ਨਾਗਰਿਕਾਂ ਦੀ ਗ੍ਰਿਫਤਾਰੀ 'ਤੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਗੱਲਬਾਤ ਕੀਤੀ. ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿਚ ਕਿਹਾ ਕਿ ਮਿਲੀਬੈਂਡ ਅਤੇ ਕੁਰੈਸ਼ੀ ਨੇ ਬ੍ਰਿਟੇਨ ਵਿਚ ਪਾਕਿਸਤਾਨੀ ਨਾਗਰਿਕਾਂ ਦੀ Date:2009-04-12 Time:00:03:27
ਰਾਸ਼ਟਰਪਤੀ ਪ੍ਰਤਿਭਾ ਪਾਟਿਲ ਵੱਲੋਂ ਇੱਥੇ ਅਧਿਕਾਰਕ ਸੂਚਨਾ ਜ਼ਾਰੀ ਕੀਤੇ ਜਾਣ ਦੇ ਨਾਲ ਹੀ ਚੌਥੇ ਦੌਰ ਦੀਆਂ ਲੋਕਸਭਾ ਚੌਣਾਂ ਲਈ ਚੌਣ ਪ੍ਰਕ੍ਰਿਆ ਸ਼ੁਰੂ ਹੋ ਗਈ.ਚੌਥੇ ਦੌਰ ਵਿਚ 8 ਰਾਜਾਂ ਵਿਚ 85 ਲੋਕਸਭਾ ਸੀਟਾਂ ਲਈ ਮਤਦਾਨ ਹੋਵੇਗਾ.ਇਸ ਦੌਰ Date:2009-04-12 Time:00:03:27
ਇੰਗਲੈਂਡ ਵਿਚ ਰਹਿ ਰਹੇ ਤਿੰਨ ਪ੍ਰਵਾਸੀ ਭਾਰਤੀਆਂ ਦੀ ਸੜ੍ਹਕ ਹਾਦਸੇ ਵਿਚ ਮੌਤ ਹੋ ਗਈ.ਮ੍ਰਿਤਕਾਂ ਵਿਚ ਦੋ ਮਹਿਲਾਵਾਂ ਵੀ ਸ਼ਾਮਲ ਹਨ.ਤਿੰਨੋਂ ਮਿੱਤਰ ਜਿਸ ਕਾਰ ਵਿਚ ਸਫਰ ਕਰ ਰਹੇ ਸਨ, ਉਸ ਦੇ ਸੜ੍ਹਕ Date:2009-04-12 Time:00:03:27
ਚੌਣ ਜ਼ਾਬਤੇ ਦੀ ਕਾਰਵਾਈ ਦੌਰਾਨ ਅਸਮਾਨਤਾ ਦਾ ਆਰੋਪ ਲਗਾਉਂਦੇ ਹੋਏ ਸ਼ਿਵਸੈਨਾ ਨੇਤਾ ਉੱਧਵ ਠਾਕਰੇ ਨੇ ਇੱਥੇ ਵਰੁਣ ਗਾਂਧੀ ਖਿਲਾਫ ਕੀਤੀ ਗਈ ਟਿੱਪਣੀ ਲਈ ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਫੌਰਨ ਗ੍ਰਿਫਤਾਰ ਕਰਨ ਦੀ ਮੰਗ ਕੀਤੀ.ਉੱਧਵ ਨੇ ਇੱਥੇ Date:2009-04-12 Time:00:03:26
ਰਾਜ ਵਿਚ ਇੱਕ ਰੇਲ ਗੱਡੀ ਉੱਪਰ ਹਮਲੇ ਦੇ ਕੁੱਝ ਘੰਟਿਆਂ ਮਗਰੋਂ ਮੱਧ ਅਸਾਮ ਦੇ ਉੱਤਰੀ ਕਛਾਰ ਹਿੱਲਸ ਇਲਾਕੇ ਵਿਚ ਅੱਤਵਾਦੀਆਂ ਨੇ ਅੱਜ ਸਵੇਰੇ ਇੱਕ ਮਾਲਗੱਡੀ ਉੱਪਰ ਗੋਲੀਬਾਰੀ ਕੀਤੀ ਜਿਸ ਵਿਚ ਰੇਲਵੇ ਸੁਰੱਖਿਆ ਬਲ ਦਾ ਇੱਕ Date:2009-04-12 Time:00:03:26
ਉੱਤਰੀ ਮੈਕਸਿਕੋ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਸੰਬੰਧੀ ਹਮਲਿਆਂ ਵਿਚ 8 ਲੋਕ ਹਲਾਕ ਹੋ ਗਏ ਜਦੋਂ ਕਿ 15 ਪੁਲਿਸ ਜਵਾਨਾਂ ਨੂੰ ਅਹੁਦੇ ਦੀ ਦੁਰਵਰਤੋਂ ਅਤੇ ਨਸ਼ੀਲੇ ਪਦਾਰਥ ਵੇਚਣ ਦੇ ਆਰੋਪ ਵਿਚ ਗ੍ਰਿਫਤਾਰ ਕੀਤਾ ਗਿਆ ਹੈ.ਮੈਕਸਿਕੋ ਵਿਚ Date:2009-04-12 Time:00:03:26
ਕਨਾਡਾ ਇੰਡੀਆ ਫਾਉਂਡੇਸ਼ਨ(ਸੀਆਈਐਫ) ਵੱਲੋਂ ਅਗਲੇ ਹਫਤੇ ਟੋਰੰਟੋ ਵਿਚ ਆਯੋਜਿਤ ਹੋਣ ਵਾਲੇ ਦੋ ਦਿਨਾ ਊਰਜਾ ਸੰਮੇਲਨ ਵਿਚ ਸਾਬਕਾ ਰਾਸ਼ਟਰਪਤੀ ਡਾ.ਅਬਦੁੱਲ ਕਲਾਮ ਊਰਜਾ ਸੁਰੱਖਿਆ ਅਤੇ ਸੁਤੰਤਰਤਾ Date:2009-04-12 Time:00:03:26
page no.1 |
Select news date : 30 - 4 - 2009 29 - 4 - 2009 28 - 4 - 2009 27 - 4 - 2009 26 - 4 - 2009 25 - 4 - 2009 24 - 4 - 2009 23 - 4 - 2009 22 - 4 - 2009 21 - 4 - 2009 20 - 4 - 2009 19 - 4 - 2009 18 - 4 - 2009 17 - 4 - 2009 16 - 4 - 2009 15 - 4 - 2009 14 - 4 - 2009 13 - 4 - 2009 12 - 4 - 2009 11 - 4 - 2009 10 - 4 - 2009 9 - 4 - 2009 8 - 4 - 2009 7 - 4 - 2009 6 - 4 - 2009 5 - 4 - 2009 4 - 4 - 2009 3 - 4 - 2009 2 - 4 - 2009 1 - 4 - 2009 |