Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 1 - 4 - 2009

ਟੀਵੀ ਟਾਈਮ (31 ਮਾਰਚ 09)

ਦੂਰਦਰਸ਼ਨ (ਮੁੱਖ ਚੈਨਲ) : ਸਵੇਰੇ 10.00 ਈਟੀਵੀ ਪ੍ਰਸਾਰਣ, 10.30 ਕਲਪਨਾ, 11.00 ਸ਼ਰੰਖਲਾ, ਦੁਪਹਿਰ 12.00 ਪਿਆਰ ਕਾ ਆਂਗਨ, 12.30 ਸਤ੍ਰੀ-ਤੇਰੀ ਕਹਾਨੀ, 1.00 ਕਿਸੀ

Date:2009-04-01 Time:00:03:10

ਗੰਭੀਰ ਦੀ ਮੈਰਾਥਨ ਪਾਰੀ,ਟੈਸਟ ਡਰਾਅ

ਨਿਊਜ਼ੀਲੈਂਡ ਨੇ ਭਾਰਤ ਨੂੰ ਫਾਲੋਆਨ ਲਈ ਮਜ਼ਬੂਰ ਕੀਤਾ ਪਰ ਛੇ ਸੈਸ਼ਨ ਮੈਦਾਨ ਉੱਪਰ ਬਤੀਤ ਕਰਨ ਦੇ ਬਾਵਜੂਦ ਡਰਾਅ ਵੱਲ ਵੱਧ ਰਹੇ ਦੂਜੇ ਟੈਸਟ ਕ੍ਰਿਕਟ ਮੈਚ ਵਿਚ ਉਸ ਦੀ ਜਿੱਤ ਦਾ ਸੁਫਨਾ ਭਾਰਤੀ ਬੱਲੇਬਾਜਾਂ ਨੇ ਤੋੜ ਦਿੱਤਾ.ਭਾਰਤ ਨੇ...

Date:2009-04-01 Time:00:03:08

ਇੰਗਲੈਂਡ ਨੇ ਵੈਸਟਇੰਡੀਜ਼ ਨੂੰ ਹਰਾਇਆ

ਕਪਤਾਨ ਐਂਡ੍ਰਿਯੂ ਸਟ੍ਰਾਸ ਨੇ 79 ਸਕੋਰ ਦੀ ਤੇਜ਼ ਪਾਰੀ ਖੇਡਕੇ ਇੰਗਲੈਂਡ ਨੂੰ ਕੱਲ੍ਹ ਇੱਥੇ ਤੇਜ਼ ਪਾਰੀ ਖੇਡਕੇ ਇੰਗਲੈਂਡ ਨੂੰ ਕੱਲ੍ਹ ਇੱਥੇ ਬਰਸਾਤ ਨਾਲ ਪ੍ਰਭਾਵਤ ਚੌਥੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਵੈਸਟਇੰਡੀਜ਼ 'ਤੇ ਡਕਵਰਥ ਲੁਈਸ ਪਦਤੀ ਨਾਲ ਨੌ ਵਿਕੇਟ ਨਾਲ ਅਸਾਨ

Date:2009-04-01 Time:00:03:08

ਪ੍ਰਿਯਾ ਖਿਲਾਫ ਸਪਾ ਉਮੀਦਵਾਰ ਨਹੀਂ:ਅਮਰ

ਕਾਂਗਰਸ ਦੇ ਇਸ ਬਿਆਨ ਦਾ ਸਵਾਗਤ ਕਰਦਿਆਂ ਕਿ ਜੇਕਰ ਸੰਜੇ ਦੱਤ ਲਖਨਊ ਤੋਂ ਨਾਮਜ਼ਦ ਹੁੰਦੇ ਹਨ ਤਾਂ ਉਹ ਉਹਨਾਂ ਖਿਲਾਫ ਆਪਣਾ ਉਮੀਦਵਾਰ ਨਹੀਂ ਉਤਾਰੇਗੀ, ਸਮਾਜਵਾਦੀ ਪਾਰਟੀ ਨੇ ਕਿਹਾ ਕਿ ਉਹ ਵੀ ਇਸ ਦੇ ਜਵਾਬ ਵਜੋਂ ਮੁੰਬਈ ਵਿਚ ਪ੍ਰਿਯਾ....

Date:2009-04-01 Time:00:03:08

ਸ਼ੋਏਬ ਨੂੰ ਦੇਣਾ ਪਵੇਗਾ ਫਿਟਨੈਸ ਟੈਸਟ

ਪਾਕਿਸਤਾਨ ਦੇ ਵਿਵਾਦਤ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੂੰ ਆਸਟ੍ਰੇਲੀਆ ਖਿਲਾਫ ਇੱਕ ਦਿਨਾ ਲੜ੍ਹੀ ਵਿਚ ਆਪਣਾ ਦਾਅਵਾ ਪੇਸ਼ ਕਰਨ ਲਈ ਫਿੱਟਨੈਸ ਟੈਸਟ ਪਾਸ ਕਰਨਾ ਪਵੇਗਾ ਕਿਉਂ ਜੋ ਰਾਸ਼ਟਰੀ ਚੌਣ ਕਰਤਾ ਅਤੇ ਟੀਮ ਪ੍ਰਬੰਧਨ ਉਹਨਾਂ ਦੀ....

Date:2009-04-01 Time:00:03:08

ਗੜਬੜੀ ਨਾਕਾਮ ਕਰਨ ਲਈ ਅਸੀਂ ਤਿਆਰ:ਉਮਰ

ਜੰਮੂ ਕਸ਼ਮੀਰ ਸਰਕਾਰ ਨੇ ਇੱਥੇ ਚਿਤਾਵਨੀ ਦਿੱਤੀ ਕਿ ਸਰਹੱਦ ਪਾਰੋਂ ਰਾਜ ਵਿਚ ਲੋਕਸਭਾ ਚੌਣਾਂ ਵਿਚ ਗੜਬੜੀ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਪਰ ਅਸੀਂ ਇਸ ਨੂੰ ਨਾਕਾਮ ਬਨਾਉਣ ਲਈ ਤਿਆਰ ਰਹਾਂਗੇ.ਰਾਜ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇੱਥੇ ਪੱਤਰਕਾਰਾਂ....

Date:2009-04-01 Time:00:03:08

ਸੜਕ ਹਾਦਸੇ 'ਚ 21 ਸ਼ਰਧਾਲੂਆਂ ਦੀ ਮੌਤ

ਹਿਮਾਚਲ ਵਿਖੇ ਸਥਿੱਤ ਮਾਤਾ ਨੈਣਾ ਦੇਵੀ ਦੇ ਮੰਦਰ ਵਿਖੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸ਼ਰਧਾਲੂਆਂ ਦਾ ਇੱਕ ਟਰੱਕ ਨੈਣਾ ਦੇਵੀ ਅਤੇ ਆਨੰਦਪੁਰ ਸਾਹਿਬ ਵਿਚਕਾਰ ਬੀਤੀ ਦੇਰ ਰਾਤ ਡੂੰਘੀ ਖੱਡ ਵਿਚ ਡਿੱਗ ਗਿਆ.ਇਸ ਕਾਰਣ

Date:2009-04-01 Time:00:03:08

ਆਈਐਮਓ ਨੇ ਦੋ ਰਾਹਤ ਉੱਪ ਕੇਂਦਰ ਖੋਲ੍ਹੇ

ਯੂਨਾਈਟੇਡ ਨੈਸ਼ਨਜ਼ ਇੰਟਰਨੈਸ਼ਨਲ ਮੇਰੀਟਾਇਮ ਆਰਗੇਨਾਈਜੇਸ਼ਨ (ਆਈਐਮਓ) ਨੇ ਅਫ਼ਰੀਕਾ ਦੇ ਪੂਰਬੀ ਤੱਟਾਂ 'ਤੇ ਜੀਵਣ ਰੱਖਿਅਕ ਅਭਿਆਨ ਚਲਾਉਣ ਲਈ ਤੰਜਾਨੀਆ ਅਤੇ ਸ਼ੇਸ਼ਲਸ 'ਚ ਦੋ ਸੋਧ ਅਤੇ ਰਾਹਤ ਉੱਪਕੇਂਦਰ

Date:2009-04-01 Time:00:03:08

ਪੁਰਸ਼ ਨਿਭਾਉਣ ਸਰਗਰਮ ਭੂਮਿਕਾ:ਬਾਨ

ਮਹਿਲਾਵਾਂ ਅਤੇ ਲੜਕੀਆਂ ਖਿਲਾਫ਼ ਹਿੰਸਾ ਖਤਮ ਕਰਨ ਲਈ ਵਿਸ਼ਵ ਵਿਆਪੀ ਯਤਨ ਕੀਤੇ ਜਾਣ ਦੀ ਅਪੀਲ ਕਰਦੇ ਹੋਏ ਸੰਯੁਕਤ ਰਾਸ਼ਟਰ ਮਹਾਸਕੱਤਰ ਬਾਨ ਕੀ ਮੂਨ ਨੇ ਪੁਰਸ਼ ਵਰਗ ਨੂੰ ਪ੍ਰਮੁੱਖ ਭੂਮਿਕਾ ਨਿਭਾਉਣ

Date:2009-04-01 Time:00:03:08

ਚੀਨ ਨਾਲ ਸਬੰਧ ਵਧਾਉਣਾ ਦੇਸ਼ ਹਿੱਤ 'ਚ:ਰਡ

ਚੀਨ ਨਾਲ ਸਬੰਧ ਵਧਾਉਣ 'ਤੇ ਵਿਰੋਧੀ ਧਿਰ ਦਲਾਂ ਦੀਆਂ ਅਲੋਚਨਾਵਾਂ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਕੇਵਿਨ ਰਡ ਨੇ ਕਿਹਾ ਹੈ ਕਿ ਉਹ ਚੀਨ ਦੇ ਨਾਲ ਦੋਸਤੀ ਇਸ ਲਈ ਚਾਹੁੰਦੇ ਹਨ ਕਿਉਂਕਿ ਅਜਿਹਾ ਕਰਨਾ ਦੇਸ਼ ਹਿੱਤ

Date:2009-04-01 Time:00:03:08

ਓਬਾਮਾ,ਮਨਮੋਹਨ ਨੂੰ ਮਿਲਣ ਨੂੰ ਉਤਸੁਕ

ਰਾਸ਼ਟਰਪਤੀ ਬਰਾਕ ਓਬਾਮਾ ਦੀ ਪ੍ਰਧਾਨਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਦੇ ਪਹਿਲਾਂ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਓਬਾਮਾ ਭਾਰਤ-ਅਮਰੀਕੀ ਰਿਸ਼ਤਿਆਂ ਨੂੰ ਬਹੁਤ ਮੁੱਲ੍ਹਵਾਨ ਮੰਨਦੇ ਹਨ ਅਤੇ ਦੋਨੋਂ ਦੇਸ਼ਾਂ ਵਿੱਚ ਪਿੱਛਲੇ ਇੱਕ ਦਹਾਕੇ 'ਚ ਸਥਾਪਤ ਸਾਂਝੇਦਾਰੀ ਨੂੰ ਹੋਰ ਅੱਗੇ ਵਧਾਉਣਾ

Date:2009-04-01 Time:00:03:08

ਅੱਤਵਾਦ ਲਈ ਖੇਤਰੀ ਨੀਤੀ ਦੀ ਲੋੜ:ਜ਼ਰਦਾਰੀ

ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਅੱਤਵਾਦ ਨਾਲ ਟਾਕਰੇ ਲਈ ਇੱਕ ਖੇਤਰੀ ਨੀਤੀ 'ਤੇ ਜੋਰ ਦਿੱਤਾ ਹੈ.ਉਹਨਾਂ ਕਿਹਾ ਕਿ ਹਥਿਆਰਾਂ, ਨਸ਼ੀਲੇ ਪਦਾਰਥਾਂ ਅਤੇ ਧਨ ਦੇ ਗੈਰ-ਕਨੂੰਨੀ ਪ੍ਰਸਾਰ ਨੂੰ ਰੋਕਣ ਲਈ ਸਾਰੇ ਦੇਸ਼ਾਂ ਨੂੰ ਮਿਲ ਕੇ ਕੰਮ ਕਰਨਾ....

Date:2009-04-01 Time:00:03:08

ਕਸਾਬ ਦੀ ਵਕੀਲ ਦੇ ਘਰ 'ਤੇ ਹਮਲਾ

ਮੁੰਬਈ ਹਮਲਿਆਂ ਵਿਚ ਜਿਉਂਦੇ ਫੜੇ ਗਏ ਇੱਕਮਾਤਰ ਅੱਤਵਾਦੀ ਮੁਹੰਮਦ ਆਮਿਰ ਅਜਮਲ ਕਸਾਬ ਦੀ ਵਕੀਲ ਅੰਜਲੀ ਵਾਘਮਾਰੇ ਦੇ ਵਰਲੀ ਕੈਂਪ ਖੇਤਰ ਵਿਖੇ ਸਥਿਤ ਘਰ 'ਤੇ ਕੱਲ੍ਹ 100 ਤੋਂ ਜਿਆਦਾ ਲੋਕਾਂ ਨੇ ਪਥਰਾਅ ਕੀਤਾ.ਵਿਸ਼ੇਸ਼

Date:2009-04-01 Time:00:03:07

ਸੰਪ੍ਰਗ ਦਾ ਹਿੱਸਾ ਹੈ ਲੋਜਪਾ:ਪਾਸਵਾਨ

ਲਖਨਊ ਵਿਚ ਤਿੰਨ ਅਪ੍ਰੈਲ ਨੂੰ ਧਰਮ ਨਿਰਪੱਖ ਗਠਬੰਧਨ ਦੇ ਰਸਮੀ ਐਲਾਣ ਲਈ ਸਮਾਜਵਾਦੀ ਪਾਰਟੀ, ਰਾਸ਼ਟਰੀ ਜਨਤਾ ਦਲ ਅਤੇ ਲੋਜਪਾ ਦੀ ਬੈਠਕ ਤੋਂ ਪਹਿਲਾਂ ਲੋਕ ਜਨਸ਼ਕੀ ਪਾਰਟੀ(ਲੋਜਪਾ) ਮੁਖੀ ਰਾਮ ਬਿਲਾਸ ਪਾਸਵਾਨ ਨੇ ਇੱਥੇ ਕਿਹਾ ਕਿ ਉਹਨਾਂ ਦੀ....

Date:2009-04-01 Time:00:03:07

ਸੀਈਸੀ ਦਾ ਫੈਸਲਾ ਬਦਲਣਾ ਸੋਨੀਆ ਹੱਥ:ਪ੍ਰਣਬ

ਪੱਛਮੀ ਬੰਗਾਲ ਰਾਜ ਕਾਂਗਰਸ ਸੰਮਤੀ ਦੇ ਪ੍ਰਧਾਨ ਪ੍ਰਣਬ ਮੁਖਰਜੀ ਨੇ ਇੱਥੇ ਕਿਹਾ ਕਿ ਸਿਰਫ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਹੀ ਪਾਰਟੀ ਦੀ ਕੇਂਦਰੀ ਚੌਣ ਸੰਮਤੀ(ਸੀਈਸੀ) ਦੇ ਫੈਸਲੇ ਨੂੰ ਬਦਲ ਸਕਦੀ ਹੈ ਜਿਸ ਨੇ ਮਾਲਦਾ ਉੱਤਰੀ ਚੌਣ ਹਲਕੇ ਤੋਂ ਮੌਸਮ ਬੇਨਜ਼ੀਰ....

Date:2009-04-01 Time:00:03:07

ਕਾਉਡ੍ਰੇ ਲੈਕਚਰ ਦੇਣਗੇ ਗਿਲਕ੍ਰਿਸਟ

ਮਹਾਨ ਕ੍ਰਿਕਟ ਖਿਡਾਰੀ ਐਡਮ ਗਿਲਕ੍ਰਿਸਟ ਇੱਥੇ ਲਾਰਡਸ ਕ੍ਰਿਕਟ ਮੈਦਾਨ ਵਿਖੇ 24 ਜੂਨ ਨੂੰ '2009 ਐਮਸੀਸੀ ਸਪਿਰਿਟ ਆਫ ਕ੍ਰਿਕਟ ਕਾਉਡ੍ਰੇ' ਲੈਕਚਰ ਦੇਣਗੇ.ਇਹ ਐਲਾਣ ਬੀਤੇ ਕੱਲ੍ਹ ਕੀਤਾ ਗਿਆ.ਆਈਪੀਐਲ ਵਿਚ ਡੇੱਕਨ ਚਾਰਜ਼ਰਸ ਵੱਲੋਂ ਖੇਡਣ ਵਾਲਾ

Date:2009-04-01 Time:00:03:07

ਸੱਤਾ ਵਿਕੇਂਦ੍ਰੀਕਰਨ ਕਰੇ ਸ਼੍ਰੀਲੰਕਾ:ਭਾਰਤ

ਭਾਰਤ ਨੇ ਸ਼੍ਰੀਲੰਕਾ ਨੂੰ ਕਿਹਾ ਕਿ ਉਹ ਤਮਿਲ ਬਹੁਗਿਣਤੀ ਵਾਲੇ ਉੱਤਰੀ ਖੇਤਰ ਵਿਚ ਸੱਤਾ ਦੇ ਭਰੋਸੇਯੋਗ ਵਿਕੇਂਦ੍ਰੀਕਰਨ ਦੀ ਦਿਸ਼ਾ ਵਿਚ ਕਦਮ ਚੁੱਕੇ.ਭਾਰਤ ਨੇ ਇਹ ਅਪੀਲ ਅਜਿਹੇ ਵੇਲ੍ਹੇ ਕੀਤੀ ਹੈ ਜਦੋਂ ਸ਼੍ਰੀਲੰਕਾ ਵਿਚ ਫੌਜੀ ਮੁਹਿੰਮ ਖਤਮ ਹੋਣ ਲਾਗੇ

Date:2009-04-01 Time:00:03:07

ਨਿਰਦੇਸ਼ਕ ਬਣਨਾ ਚਾਹੁੰਦੀ ਹੈ ਬਿਪਾਸ਼ਾ ਬਸੂ

ਜਦੋਂ ਕਿਸੇ ਕਲਾਕਾਰ ਦੇ ਅਭਿਨੈ ਦੀ ਦੁਕਾਨ ਮੰਦੀ ਹੋਣ ਲੱਗਦੀ ਹੈ ਤਾਂ ਉਹ ਨਿਰਦੇਸ਼ਕ ਬਣਨ ਦੀ ਸੋਚਣ ਲੱਗਦਾ ਹੈ। ਅਜਿਹਾ ਹੀ ਵਿਚਾਰ ਅੱਜ ਕੱਲ੍ਹ ਬਿਪਾਸ਼ਾ ਦੇ ਦਿਮਾਗ ਵਿੱਚ ਵੀ ਆ ਗਿਆ ਹੈ।ਤਾਂ ਕੀ ਮੰਨ ਲੈਣਾ ਚਾਹੀਦਾ ਹੈ ਕਿ ਬਿਪਾਸ਼ਾ ਨੂੰ ਲੱਗ ਰਿਹਾ ਹੈ ਕਿ ਉਸਦਾ ਕਰੀਅਰ

Date:2009-04-01 Time:00:03:07

ਏਕੇ ਦਾ ਸੁਨੇਹਾ ਦੇਣ ਜੀ-20 ਦੇਸ਼:ਓਬਾਮਾ

ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਜੀ-20 ਦੇਸ਼ਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਮੋਜੂਦਾ ਸੰਸਾਰਕ ਵਿੱਤੀ ਸੰਕਟ ਨਾਲ ਨਜਿੱਠਣ ਦੇ ਸ਼ੁਰੂਆਤੀ ਕਦਮ ਚੁੱਕਣ ਵਿਚ ਇੱਕਜੁਟਤਾ ਦਾ ਮਜ਼ਬੂਤ ਸੁਨੇਹਾ ਦੇਣ.ਓਬਾਮਾ ਨੇ ਫਾਇਨਾਂਸ਼ਲ ਟਾਈਮਸ....

Date:2009-04-01 Time:00:03:07

ਅੰਜਲੀ ਵਾਘਮਾਰੇ ਦੇ ਘਰ ਹਮਲਾ,ਨੌ ਗ੍ਰਿਫ਼ਤਾਰ

ਸ਼ਿਵਸੈਨਾ ਦੇ ਨੌ ਵਰਕਰਾਂ ਨੂੰ ਵਕੀਲ ਅੰਜਲੀ ਵਾਘਮਾਰੇ ਦੇ ਨਿਵਾਸ 'ਤੇ ਹਮਲਾ ਕਰਨ ਦੇ ਆਰੋਪ 'ਚ ਗ੍ਰਿਫ਼ਤਾਰ

Date:2009-04-01 Time:00:03:07

ਲੱਛਮਣ ਦੀ ਆਈਸੀਸੀ ਰੈਕਿੰਗ 'ਚ ਸੁਧਾਰ

ਨਿਊਜ਼ੀਲੈਂਡ ਖਿਲਾਫ ਦੂਜੇ ਟੈਸਟ ਮੈਚ ਵਿਚ ਸੈਂਕੜ੍ਹਾ ਜਮਾ ਕੇ ਮੈਚ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਰਤੀ ਬੱਲੇਬਾਜ ਵੀਵੀਐਸ ਲੱਛਮਣ ਛੇ ਸਥਾਨ ਉੱਪਰ ਹੋ ਕੇ ਆਈਸੀਸੀ ਰੈਂਕਿੰਗ ਦੇ ਮੁੱਢਲੇ 20 ਸਥਾਨਾਂ ਵਿਚ ਵਾਪਸੀ ਕਰਨ ਵਿਚ....

Date:2009-04-01 Time:00:03:07

ਇਸ਼ਾਂਤ ਆਈਸੀਸੀ ਰੈਕਿੰਗ 'ਚ 17ਵੇਂ ਸਥਾਨ 'ਤੇ

ਟੈਸਟ ਗੇਂਦਬਾਜਾਂ ਦੀ ਰੈਂਕਿੰਗ ਵਿਚ ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਡਰਾਅ ਹੋਏ ਦੂਜੇ ਮੈਚ ਵਿਚ 95 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਸਨ.ਇਸੇ ਪ੍ਰਦਰਸ਼ਨ ਸਦਕਾ ਉਹ ਦੱਖਣੀ ਅਫਰੀਕਾ ਦੇ ਜਾਕ ਕੈਲਿਸ, ਪਾਕਿਸਤਾਨ ਦੇ ਦਾਨਿਸ਼ ਕਾਨੇਰੀਆ ਅਤੇ....

Date:2009-04-01 Time:00:03:07

ਅੱਤਵਾਦ ਲਈ ਖੇਤਰੀ ਨੀਤੀ ਦੀ ਲੋੜ:ਜ਼ਰਦਾਰੀ

ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਅੱਤਵਾਦ ਨਾਲ ਟਾਕਰੇ ਲਈ ਇੱਕ ਖੇਤਰੀ ਨੀਤੀ 'ਤੇ ਜੋਰ ਦਿੱਤਾ ਹੈ.ਉਹਨਾਂ ਕਿਹਾ ਕਿ ਹਥਿਆਰਾਂ, ਨਸ਼ੀਲੇ ਪਦਾਰਥਾਂ ਅਤੇ ਧਨ ਦੇ ਗੈਰ-ਕਨੂੰਨੀ ਪ੍ਰਸਾਰ ਨੂੰ ਰੋਕਣ ਲਈ ਸਾਰੇ ਦੇਸ਼ਾਂ ਨੂੰ ਮਿਲ ਕੇ ਕੰਮ ਕਰਨਾ....

Date:2009-04-01 Time:00:03:07


1  

page no.1

Select news date :

30 - 4 - 2009
29 - 4 - 2009
28 - 4 - 2009
27 - 4 - 2009
26 - 4 - 2009
25 - 4 - 2009
24 - 4 - 2009
23 - 4 - 2009
22 - 4 - 2009
21 - 4 - 2009
20 - 4 - 2009
19 - 4 - 2009
18 - 4 - 2009
17 - 4 - 2009
16 - 4 - 2009
15 - 4 - 2009
14 - 4 - 2009
13 - 4 - 2009
12 - 4 - 2009
11 - 4 - 2009
10 - 4 - 2009
9 - 4 - 2009
8 - 4 - 2009
7 - 4 - 2009
6 - 4 - 2009
5 - 4 - 2009
4 - 4 - 2009
3 - 4 - 2009
2 - 4 - 2009
1 - 4 - 2009