Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 8 - 3 - 2009
ਅਨਿਵਾਸੀ ਅਰਬਪਤੀ ਅਨਿਲ ਅਗਰਵਾਲ ਦੀ ਕੰਪਨੀ ਸਟਰਲਾਈਟ ਇੰਡਸਟਰੀਜ਼ ਨੇ ਅਮਰੀਕਾ ਸਥਿਤ ਤਾਂਬਾ ਉਤਪਾਦਕ ਕੰਪਨੀ ਅਸਾਰਕੋ ਨੂੰ 1.1 ਅਰਬ ਡਾਲਰ ਨਕਦ ਅਤੇ 60 ਕਰੋੜ ਡਾਲਰ ਪ੍ਰਾਮਿਸਰੀ ਨੋਟਿਸ ਦੇ ਰਾਹੀਂ ਖਰੀਦ ਸੰਬੰਧੀ ਅਨੁਰੋਧ Date:2009-03-08 Time:00:08:46
ਦੀ ਬਿਲ ਐਂਡ ਮੈਲਿੰਡਾ ਗੇਟਸ ਫਾਊਂਡੇਸ਼ਨ ਟਰੱਸਟ ਨੇ ਆਪਣੇ ਕਰ ਘਾਟੇ ਨੂੰ ਪੂਰਾ ਕਰਨ ਦੇ ਲਈ ਕੰਪਨੀ ਬਰਕਸ਼ਰ ਹਥਵੇ ਇੰਕ ਦੇ 36056 ਕਲਾਸ ਬੀ ਸ਼ੇਅਰਾਂ ਨੂੰ ਵੇਚ ਦਿੱਤਾ ਹੈ. ਫਾਊਂਡੇਸ਼ਨ ਨੇ ਕੱਲ੍ਹ ਸਕਿਊਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਨੂੰ ਦਿੱਤੀ ਜਾਣਕਾਰੀ Date:2009-03-08 Time:00:08:46
ਕੋਲੰਬੀਆ ਦੇ ਇੱਕ ਦੂਰ-ਦੁਰਾਡੇ ਦੇ ਖੇਤਰ ਵਿਚ ਬਾਗੀਆਂ ਦੀ ਭਾਲ ਲਈ ਗਏ ਪੰਜ ਫੌਜੀਆਂ ਦੀ ਉੱਥੇ ਧਮਾਕਾ ਹੋਣ ਨਾਲ ਮੌਤ ਹੋ ਗਈ ਜਦੋਂ ਕਿ 8 ਹੋਰ ਜ਼ਖਮੀ ਹੋ ਗਏ.ਇੱਕ ਰੇਡਿਉ ਕੇਂਦਰ ਨੇ ਬੀਤੇ ਕੱਲ੍ਹ ਇਹ ਜਾਣਕਾਰੀ ਦਿੱਤੀ.ਇਹ ਫੌਜੀ ਵਾਮਪੰਥੀ Date:2009-03-08 Time:00:08:46
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਇੱਥੇ ਬੀਤੀ ਰਾਤ ਕਿਹਾ ਕਿ ਆਰਥਿਕ ਮੰਦੀ ਨਾਲ ਪੈਦਾ ਹੋਈ ਅਸੁਰੱਖਿਆ ਦੇ ਖਾਤਮੇ ਨੇ ਉੰਨੀ ਹੀ ਵੱਡੀ ਚੁਣੌਤੀ ਖੜੀ ਕੀਤੀ ਹੈ ਜਿੰਨ੍ਹੀ ਰਾਸ਼ਟਰੀ ਸੁਰੱਖਿਆ ਕੀਤੀ ਹੈ.ਅਡਵਾਨੀ ਨੇ ਇੱਥੇ ਇੱਕ.... Date:2009-03-08 Time:00:08:46
ਵਿਭਿੰਨ ਮਨੁੱਖੀ ਅਧਿਕਾਰ ਸੰਗਠਨਾਂ ਨੇ ਗੂਗਲ ਯਾਹੂ ਅਤੇ ਮਾਈਕ੍ਰੋਸਾਫਟ ਨੂੰ ਬੇਨਤੀ ਕੀਤੀ ਹੈ ਕਿ ਉਹ ਅਗਲੇ ਹਫ਼ਤੇ ਆਪਣੇ ਸਰਚ ਇੰਜਣਾਂ ਉੱਤੇ ਇੱਕ ਦਿਨ ਦੇ ਲਈ ਕਿਸੇ ਤਰ੍ਹਾਂ ਦੀ ਸੈਂਸਰਸ਼ਿਪ ਨਾ ਲਗਾਵੇ. ਰਿਪੋਰਟਜ਼ ਵਿਦਾਊਟ ਬਾਰਡਸ ਅਤੇ ਐਮਨੇਸਟੀ Date:2009-03-08 Time:00:08:46
ਸੇਲਮ ਸਟੀਲ ਕਾਰਖ਼ਾਨੇ ਦੇ ਵਿਸ਼ਵ ਦੀ ਪ੍ਰਸਿੱਧ ਸਰਟੀਫਾਇੰਗ ਏਜੰਸੀ ਟੀਯੂਵੀ ਬੋਰਡ ਤੋਂ ਐੱਸਏ 8000 2001 ਪ੍ਰਮਾਣ ਪੱਤਰ ਪ੍ਰਾਪਤ ਕੀਤਾ ਹੈ. ਇੱਥੇ ਕੱਲ੍ਹ ਜਾਰੀ ਇੱਕ ਪ੍ਰੈੱਸ ਨੋਟ ਦੇ ਅਨੁਸਾਰ ਕਾਰਖ਼ਾਨੇ ਦੇ ਸਭਾ ਹਾਲ ਵਿੱਚ ਆਯੋਜਿਤ ਇੱਕ ਪ੍ਰੋਗ੍ਰਾਮ Date:2009-03-08 Time:00:08:46
ਅੱਤਵਾਦ ਅਤੇ ਚਰਮਪੰਥ ਨੂੰ ਭਾਰਤ ਅਤੇ ਪਾਕਿਸਤਾਨ ਦੇ ਲਈ ਸਾਂਝਾ ਖ਼ਤਰਾ ਕਰਾਰ ਦਿੰਦਿਆਂ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ ਮੁਸ਼ੱਰਫ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਸਮੱਸਿਆਵਾਂ ਹੱਲ ਦੇ ਲਈ ਸ਼ਾਂਤੀ ਅਤੇ ਭਾਈਚਾਰੇ ਦੇ ਨਵੇਂ ਰਾਸਤੇ ਅਪਣਾਉਣੇ Date:2009-03-08 Time:00:08:45
ਉੱਤਰ ਪ੍ਰਦੇਸ਼ ਵਿੱਚ ਗਠਜੋੜ ਖ਼ਤਮ ਕਰਨ ਦਾ ਐਲਾਨ ਕਰਕੇ ਕਾਂਗਰਸ ਨੂੰ ਦਿੱਤੇ ਕਰਾਰ ਝੱਟਕੇ ਦੇ ਬਾਅਦ ਸਮਾਜਵਾਦੀ ਪਾਰਟੀ ਨੇ ਕਿਹਾ ਕਿ ਚੋਣ ਮੁਕਾਬਲਿਆਂ ਵਿੱਚ ਕਿਸੇ ਗੀਤ ਜਾਂ ਨਾਅਰੇ ਦੇ ਬਲ ਉੱਤੇ ਜਿੱਤ ਜਾਂ ਹਾਰ ਨਹੀਂ ਹੁੰਦੀ ਹੈ. ਜੇਕਰ ਕਿਸੇ ਨਾਅਰੇ ਨਾਲ Date:2009-03-08 Time:00:08:45
ਐਂਡ੍ਰਿਊ ਸਟ੍ਰਾਸ ਨੇ ਲੜੀ ਦਾ ਤੀਜਾ ਸੈਂਕੜਾ ਲਗਾਉਂਦੇ ਹੋਏ ਵੈਸਟਇੰਡੀਜ਼ ਦੇ ਵਿਰੁੱਧ ਪੰਜਵੇਂ ਅਤੇ ਆਖ਼ਰੀ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਅੱਜ ਇੰਗਲੈਂਡ ਨੂੰ ਮਜਬੂਤ ਸਥਿਤੀ ਵਿੱਚ ਪਹੁੰਚਾ ਦਿੱਤਾ. ਆਪਣੇ ਕੈਰੀਅਰ ਦਾ 17ਵਾਂ ਸੈਂਕੜਾ ਲਗਾਉਣ ਵਾਲੇ ਸਟ੍ਰਾਸ 139 ਦੌੜਾਂ ਬਣਾਕੇ Date:2009-03-08 Time:00:08:45
ਮੱਧਕ੍ਰਮ ਦੇ ਨੌਜਵਾਨ ਬੱਲੇਬਾਜ਼ ਸੁਰੇਸ਼ ਰੈਨਾ ਮੈਚ ਵਿਨਰ ਹੋਣ ਦੇ ਬਾਵਜੂਦ ਟੀਮ ਵਿੱਚ ਆਪਣੀ ਜਗ੍ਹਾ ਹਾਲੇ ਤੱਕ ਪੱਕੀ ਨਹੀਂ ਕਰ ਪਾਏ ਹਨ, ਹਾਲਾਂਕਿ ਉਹਨਾਂ ਨੂੰ ਕਿਸੇ ਵੀ ਕ੍ਰਮ ਉੱਤੇ ਬੱਲੇਬਾਜ਼ੀ ਕਰਨ ਵਿੱਚ ਕੋਈ ਗੁਰੇਜ ਨਹੀਂ ਹੈ. ਸੱਟ ਅਤੇ ਖਰਾਬ ਫਾਰਮ ਦੇ ਕਾਰਣ Date:2009-03-08 Time:00:08:45
ਇੱਥੇ ਜ਼ਾਰੀ ਤੀਜ਼ੇ ਇੱਕ ਦਿਨਾ ਮੈਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ.ਉਸ ਤੋਂ ਮਗਰੋਂ ਭਾਰਤ ਨੇ ਬੱਲੇਬਾਜੀ ਲਈ ਵਰਿੰਦਰ ਸਹਿਵਾਗ ਅਤੇ ਸਚਿਨ ਤੇਂਦੁਲਕਰ ਨੂੰ ਭੇਜਿਆ.ਵਿਸਫੋਟਕ ਬੱਲੇਬਾਜ ਵੀਰੂ ਨੇ ਭਾਰਤੀ ਸਕੋਰ Date:2009-03-08 Time:00:08:45
ਤੇਲਗੂਦੇਸ਼ਮ ਪਾਰਟੀ ਨੇ ਗ੍ਰਹਿ ਮੰਤਰੀ ਪੀ.ਚਿਦੰਬਰਮ ਅਤੇ ਮੁੱਖ ਮੰਤਰੀ ਵਾਈਐਸ ਰਾਜਸ਼ੇਖਰ ਰੈਡੀ ਖਿਲਾਫ ਚੌਣ ਜ਼ਾਬਦੇ ਦੀ ਉਲੰਘਣਾਂ ਦੀ ਸ਼ਿਕਾਇਤ ਆਂਧਰਾ ਪ੍ਰਦੇਸ਼ ਦੇ ਮੁੱਖ ਚੌਣ ਅਧਿਕਾਰੀ ਨੂੰ ਕਰਦਿਆਂ ਦੋਵਾਂ ਖਿਲਾਫ ਉਚਿਤ ਕਾਰਵਾਈ ਦੀ Date:2009-03-08 Time:00:08:45
ਮੈਂ 8-9 ਸਾਲ ਨੀਤੀ ਉਸਾਰਨ ਵਿਚ ਲੱਗਾ ਰਿਹਾ.ਹੁਣ ਮੈਂ ਉਹਨਾਂ ਨੂੰ ਅਖਬਾਰਾਂ ਵਿਚ ਪੜ੍ਹਦਾ ਹਾਂ.ਇਹ ਪ੍ਰਤੀਕ੍ਰਿਆ ਸਾਬਕਾ ਪਾਕਿਸਤਾਨੀ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਨੇ ਕਹੀ ਜਿੰਨ੍ਹਾਂ ਨੂੰ ਸੱਤਾ ਤੋਂ ਬਾਹਰ ਹੋਣ Date:2009-03-08 Time:00:08:45
ਉੜੀਸਾ ਵਿਚ ਬੀਜੂ ਜਨਤਾ ਦਲ(ਬੀਜਦ) ਨਾਲ 11 ਸਾਲ ਪੁਰਾਣਾ ਗਠਬੰਧਨ ਟੁੱਟਣ ਤੋਂ ਨਾਰਾਜ਼ ਭਾਜਪਾ ਨੇ ਬੀਤੀ ਰਾਤ ਨਵੀਨ ਪਟਨਾਇਕ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਅਤੇ ਰਾਜ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ Date:2009-03-08 Time:00:08:45
ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਨੇ ਇੱਥੇ ਕਾਂਗਰਸ ਦੀ ਅਗਵਾਈ ਵਾਲੀ ਸੰਪ੍ਰਗ ਸਰਕਾਰ ਉੱਪਰ ਵੋਟ ਬੈਂਕ ਦੀ ਸਿਆਸਤ ਲਈ ਦੇਸ਼ ਦੀ ਸੁਰੱਖਿਆ ਲਈ ਖਤਰਾ ਪੈਦਾ ਕਰਨ ਦਾ ਆਰੋਪ ਲਗਾਇਆ.ਦੱਖਣੀ ਭਾਰਤ ਵਿਚ ਰਾਜਗ Date:2009-03-08 Time:00:08:45
ਪਾਕਿਸਤਾਨੀ ਅਧਿਕਾਰੀਆਂ ਨੇ ਅਸ਼ਾਂਤ ਸਵਾਤ ਵਾਦੀ ਵਿਚ ਸਦਭਾਵਨਾ ਵਜੋਂ 12 ਤਾਲੀਬਾਨੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ.ਸਵਾਤ ਵਿਚ ਉੱਤਰ ਪੱਛਮੀ ਸਰਹੱਦੀ ਰਾਜ ਦੀ ਸਰਕਾਰ ਅਤੇ ਕੱਟੜਪੰਥੀਆਂ ਵਿਚਕਾਰ ਕਰਾਰ ਹੋ ਚੁੱਕਾ ਹੈ.ਸਵਾਤ ਅਤੇ ਮਲਕੰਦ ਇਲਾਕਿਆਂ Date:2009-03-08 Time:00:08:45
ਆਈਪੀਐੱਲ ਮੈਚ ਵਿੱਚ ਹਿੱਸਾ ਲੈਣ ਵਾਲੀ ਰਾਜਸਥਾਨ ਰਾਇਲਸ ਕ੍ਰਿਕਟ ਟੀਮ ਦੀ ਬਰਾਂਡ ਐਂਬੇਸਡਰ ਸ਼ਿਲਪਾ ਸ਼ੈੱਟੀ ਨੇ ਕਿਹਾ ਹੈ ਕਿ ਆਈਪੀਐੱਲ ਕ੍ਰਿਕਟ ਮੈਚ ਵਿੱਚ ਮੇਰੇ ਅਤੇ ਪ੍ਰੀਤੀ ਜਿੰਟਾ ਦੇ ਵਿਚਕਾਰ ਕੋਈ ਮੁਕਾਬਲਾ ਨਹੀਂ ਹੈ. ਸ਼ਿਲਪਾ ਨੇ ਕਿਹਾ ਕਿ ਮੇਰੇ ਆਈਪੀਐੱਲ Date:2009-03-08 Time:00:08:45
page no.2 |
Select news date : 31 - 3 - 2009 30 - 3 - 2009 29 - 3 - 2009 28 - 3 - 2009 27 - 3 - 2009 26 - 3 - 2009 25 - 3 - 2009 24 - 3 - 2009 23 - 3 - 2009 22 - 3 - 2009 21 - 3 - 2009 20 - 3 - 2009 19 - 3 - 2009 18 - 3 - 2009 17 - 3 - 2009 16 - 3 - 2009 15 - 3 - 2009 14 - 3 - 2009 13 - 3 - 2009 12 - 3 - 2009 11 - 3 - 2009 10 - 3 - 2009 9 - 3 - 2009 8 - 3 - 2009 7 - 3 - 2009 6 - 3 - 2009 5 - 3 - 2009 |