Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 5 - 3 - 2009
ਅਮਰੀਕੀ ਸੈਨਾ ਨੇ ਕਿਹਾ ਹੈ ਕਿ ਦੇਸ਼ ਦੇ ਉੱਤਰੀ ਸ਼ਹਿਰ ਮੋਸੁਲ ਵਿੱਚ ਇਰਾਕੀ ਅਤੇ ਅਮਰੀਕੀ ਬਲਾਂ ਦੀ ਸਾਂਝੀ ਸੈਨਾ ਛਾਉਣੀ ਉੱਤੇ ਮੋਰਟਾਰ ਨਾਲ ਹਮਲੇ ਵਿੱਚ ਇੱਕ ਅਮਰੀਕੀ ਸੈਨਿਕ ਦੀ ਮੌਤ ਹੋ ਗਈ. ਇਰਾਕੀ ਪੁਲਿਸ ਨੇ ਕਿਹਾ ਕਿ ਬਲਾਂ ਉੱਤੇ ਕੱਲ੍ਹ ਮੋਰਟਾਰ Date:2009-03-05 Time:11:26:38
ਆਈਸੀਸੀ ਅਤੇ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਜਗਮੋਹਨ ਡਾਲਮੀਆ ਨੇ ਲਾਹੌਰ ਵਿਚ ਸ਼੍ਰੀਲੰਕਾਈ ਕ੍ਰਿਕਟ ਟੀਮ ਉੱਪਰ ਹੋਏ ਅੱਤਵਾਦੀ ਹਮਲੇ ਦੀ ਨਿੰਦਿਆ ਕੀਤੀ ਹੈ ਅਤੇ ਇਸ ਨਾਲ ਆਈਪੀਐਲ ਦੇ ਮੈਚਾਂ ਨੂੰ ਆਯੋਜਿਤ ਕਰਨ ਵਿਚ ਕੋਈ ਖਤਰਾ ਨਹੀਂ Date:2009-03-05 Time:11:26:38
ਲਾਹੌਰ ਵਿੱਚ ਅੱਤਵਾਦੀ ਹਮਲੇ ਵਿੱਚ ਫੱਟੜ ਸ਼੍ਰੀਲੰਕਾਈ ਸਪਿਨਰ ਅਜੰਤਾ ਮੈਂਡਿਸ ਦੀ ਸੱਟ ਗੰਭੀਰ ਨਹੀਂ ਹੈ ਅਤੇ ਉਹ ਜਲਦੀ ਹੀ ਮੈਦਾਨ ਉੱਤੇ ਪਰਤਣਗੇ. ਉਹਨਾਂ ਦੇ ਮੈਨੇਜਰ ਨੇ ਇਹ ਜਾਣਕਾਰੀ ਦਿੱਤੀ. ਮੈਂਡਿਸ ਦੇ ਮੈਨੇਜਰ ਰੋਸ਼ਨ ਨੇ ਕੋਲੰਬੋ ਤੋਂ ਭਾਸ਼ਾ ਨੂੰ Date:2009-03-05 Time:11:26:38
ਕੌਮਾਂਤਰੀ ਕ੍ਰਿਕਟ ਪਰੀਸ਼ਦ ਨੂੰ ਨੇੜ੍ਹਲੇ ਭਵਿੱਖ ਵਿਚ ਪਾਕਿਸਤਾਨ ਵਿਚ ਕ੍ਰਿਕਟ ਮੈਚਾਂ ਦੇ ਆਯੋਜਨ ਦੀ ਸੰਭਾਵਨਾ ਵਿਖਾਈ ਨਹੀਂ ਦੇ ਰਹੀ ਹੈ ਅਤੇ ਪਰੀਸ਼ਦ ਨੇ ਕਿਹਾ ਹੈ ਕਿ 2011 ਵਿਸ਼ਵ ਕੱਪ ਲਈ ਇਸ ਦੇਸ਼ ਦੀ ਸਹਿ ਮੇਜ਼ਬਾਨੀ ਦੇ ਸੰਬੰਧ ਵਿਚ ਅੰਤਮ ਫੈਸਲਾ Date:2009-03-05 Time:11:26:38
ਕੱਲ੍ਹ ਲਾਹੌਰ ਵਿਖੇ ਹੋਏ ਸ਼੍ਰੀਲੰਕਾਈ ਟੀਮ ਉੱਤੇ ਅੱਤਵਾਦੀ ਹਮਲੇ ਦੇ ਦੌਰਾਨ ਫੱਟੜ ਹੋਣ ਵਾਲੇ ਸ਼੍ਰੀਲੰਕਾਈ ਕਪਤਾਨ ਮਹੇਲਾ ਜੈਵਰਧਨੇ ਨੇ ਕਿਹਾ ਕਿ ਹਮਲੇ ਦੌਰਾਨ ਉਹਨਾਂ ਨੂੰ ਉਹਨਾਂ ਦੇ ਦੇਸ਼ ਵਿੱਚ ਹੋਏ ਅੱਤਵਾਦ ਤੋਂ ਬੱਚਣ ਦੇ ਅਨੁਭਵਾਂ ਨੇ ਬਚਾ Date:2009-03-05 Time:11:26:38
ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ ਮੂਨ ਨੇ ਲਾਹੌਰ ਵਿਖੇ ਸ਼੍ਰੀਲੰਕਾ ਦੀ ਕ੍ਰਿਕਟ ਟੀਮ ਉੱਤੇ ਹੋਏ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ. ਸੰਯੁਕਤ ਰਾਸ਼ਟਰ ਦੇ ਬੁਲਾਰੇ ਮੈਰੀ ਓਕਾਬੇ ਨੇ ਕਿਹਾ ਕਿ ਨਾਗਰਿਕਾਂ Date:2009-03-05 Time:11:26:38
ਸੰਸਾਰਕ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਮਗਰੋਂ ਵਪਾਰੀਆਂ ਵੱਲੋਂ ਸੌਦਿਆਂ ਦੀ ਘਾਟ ਨੂੰ ਪੂਰਾ ਕਰਨ ਨਾਲ ਵਾਅਦਾ ਬਜ਼ਾਰ ਵਿਚ ਘਰੇਲੂ ਕੱਚੇ ਤੇਲ ਦੀ ਕੀਮਤ ਵਿਚ 2.33 ਫੀਸਦੀ ਦਾ ਸੁਧਾਰ ਹੋਇਆ Date:2009-03-05 Time:11:26:38
ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਸੰਸਾਰਕ ਸਮਾਜਕ ਦਾ ਪੂਰਾ ਸਮਰਥਨ ਕਰਦਿਆਂ ਲਾਹੌਰ ਵਿਚ ਸ਼੍ਰੀਲੰਕਾ ਕ੍ਰਿਕਟ ਟੀਮ ਉੱਪਰ ਕੀਤੇ ਗਏ ਹਮਲੇ ਦੀ ਨਿੰਦਿਆ ਕੀਤੀ ਹੈ.ਅਫਗਾਨਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਅੱਲ੍ਹਾਹ ਦਾਦ Date:2009-03-05 Time:11:26:38
ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਸਟੀਫਨ ਫਲੇਮਿੰਗ ਨੇ ਆਰੋਪ ਲਗਾਇਆ ਕਿ ਭਾਰਤੀ ਟਵੈਂਟੀ 20 ਲੀਗ ਨੇ ਰਾਸ਼ਟਰੀ ਕ੍ਰਿਕਟ ਟੀਮ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ, ਪਰੰਤੂ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਉਪਲਬੱਧ ਸੰਸਾਧਨਾਂ ਦੇ ਸਹੀ ਇਸਤੇਮਾਲ Date:2009-03-05 Time:11:26:38
ਪਾਕਿਸਤਾਨ ਵਿੱਚ ਸ਼੍ਰੀਲੰਕਾ ਦੀ ਕ੍ਰਿਕੇਟ ਟੀਮ 'ਤੇ ਕੱਲ੍ਹ ਹੋਏ ਆਤੰਕੀ ਹਮਲੇ ਦੀ ਨਿੰਦਾ ਕਰਦੇ ਹੋਏ ਰੇਲ ਮੰਤਰੀ ਰਾਸ਼ਟਰੀ ਜਨਤਾ ਦਲ ਸੁਪ੍ਰੀਮੋ ਲਾਲੂ ਪ੍ਰਸਾਦ ਨੇ ਪਾਕਿਸਤਾਨ ਵੱਲੋਂ ਵਧ ਰਹੇ ਅੱਤਵਾਦ ਨੂੰ ਵਿਸ਼ਵ ਸਾਹਮਣੇ Date:2009-03-05 Time:11:26:38
ਦਿੱਲੀ ਹਾਈਕੋਰਟ ਨੇ ਮੰਗਲਵਾਰ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੁਆਰਾ ਇਸਤੇਮਾਲ ਕੀਤੇ ਜਾਣ ਵਾਲੇ ਸਾਮਾਨਾਂ ਦੀ ਨਿਊਯਾਰਕ ਵਿੱਚ ਨੀਲਾਮੀ ਕੀਤੇ ਜਾਣ ਉੱਤੇ ਰੋਕ ਲਗਾ ਦਿੱਤੀ ਹੈ. ਮਹਾਤਮਾ ਗਾਂਧੀ ਦੀ ਐਨਕ, ਚੱਪਲ, ਜੇਬ ਘੜੀ, ਕਟੋਰੀ-ਪਲੇਟ Date:2009-03-05 Time:11:26:38
ਸਾਬਕਾ ਪ੍ਰਸਿੱਧ ਅਦਾਕਾਰਾ ਟੀਨਾ ਮੁਨੀਮ ਨੂੰ ਅੱਜ ਦਾ ਨੌਜਵਾਨ ਤਬਕਾ ਸ਼ਾਇਦ ਜਾਣਦਾ ਵੀ ਨਾ ਹੋਵੇ.'ਸੌਤਣ' ਫਿਲਮ ਦੀ ਇਸ ਮਸ਼ਹੂਰ ਅਦਾਕਾਰਾ ਨੇ ਆਪਣੀ ਅਦਾਕਾਰੀ ਸਦਕਾ ਸਾਬਤ ਕਰ ਦਿੱਤਾ ਸੀ ਕਿ ਉਹਨਾਂ ਵਿਚ ਇੱਕ ਕਾਮਯਾਬ.... Date:2009-03-05 Time:11:26:37
ਅਕਸ਼ੇ ਕੁਮਾਰ ਦੀਆਂ ਫਿਲਮਾਂ ਭਾਂਵੇਂ ਹਿੱਟ ਹੋ ਰਹੀਆਂ ਹੋਣ ਅਤੇ ਭਾਂਵੇਂ ਫਲਾਪ ਪਰ ਉਹ ਹਮੇਸ਼ਾ ਚਰਚਾ ਵਿਚ ਰਹਿੰਦੇ ਹਨ.ਹਾਲਾਂਕਿ ਅੱਕੀ ਦੇ ਪ੍ਰਸ਼ੰਸਕਾਂ ਲਈ ਉਸ ਦੀ ਹਰ ਫਿਲਮ ਚੰਗੀ ਹੁੰਦੀਹੈ ਪਰ ਫਿਲਮ 'ਚਾਂਦਨੀ ਚੌਕ ਟੂ ਚਾਇਨਾ' ਨੇ ਨਿਰਾਸ਼ ਹੀ.... Date:2009-03-05 Time:11:26:37
ਉੱਤਰ ਪ੍ਰਦੇਸ਼ ਵਿਚ ਪੁਲਿਸ ਅਤੇ ਪੀਏਸੀ ਵਿਚ ਭਰਤੀ ਕੀਤੇ ਗਏ 18 ਹਜ਼ਾਰ ਸਿਪਾਹੀਆਂ ਨੂੰ ਬਹਾਲ ਕਰਨ ਸੰਬੰਧੀ ਅਦਾਲਤੀ ਫੈਸਲੇ ਨੂੰ ਮਾਇਆਵਤੀ ਸਰਕਾਰ ਦੇ ਖਿਲਾਫ ਕਰਾਰ ਦਿੰਦਿਆ ਸਮਾਜਵਾਦੀ ਪਾਰਟੀ ਨੇ ਉਸ ਦੇ ਅਸਤੀਫੇ ਦੀ ਮੰਗ ਕੀਤੀ Date:2009-03-05 Time:11:26:37
ਸ਼੍ਰੀਲੰਕਾਈ ਕ੍ਰਿਕਟ ਟੀਮ ਉੱਪਰ ਲਾਹੌਰ ਵਿਚ ਅੱਤਵਾਦੀ ਹਮਲੇ ਵਿਚ ਭਾਰਤੀ ਤੱਤਾਂ ਦਾ ਹੱਥ ਹੋਣ ਸੰਬੰਧੀ ਮੀਡੀਆ ਖਬਰਾਂ ਤੋਂ ਪੀੜ੍ਹਤ ਇਸ ਦੇਸ਼ ਨੇ ਦੂਰੀ ਬਨਾਉਂਦਿਆਂ ਕਿਹਾ ਹੈ ਕਿ ਕੋਲੰਬੋ ਨੇ ਆਪਣੀ ਅੱਤਵਾਦ Date:2009-03-05 Time:11:26:37
ਪਾਕਿਸਤਾਨੀ ਪੁਲਿਸ ਨੇ ਸ਼੍ਰੀਲੰਕਾਈ ਕ੍ਰਿਕਟ ਟੀਮ ਉੱਪਰ ਹਮਲੇ ਵਿਚ ਸ਼ਾਮਲ ਚਾਰ ਸ਼ੱਕੀ ਅੱਤਵਾਦੀਆਂ ਦੇ ਸਕੈਚ ਜਾਰੀ ਕਰ ਦਿੱਤੇ ਹਨ ਜਦੋਂ ਕਿ ਟੀਵੀ ਚੈਨਲਾਂ ਉੱਪਰ ਪ੍ਰਸਾਰਿਤ ਤਸਵੀਰਾਂ ਵਿਚ ਕੁੱਝ ਹਮਲਾਵਰਾਂ ਨੂੰ ਅਸਾਨੀ ਨਾਲ ਮੌਕੇ ਤੋਂ ਨੱਸਦਿਆਂ Date:2009-03-05 Time:11:26:37
ਸਿਆਸੀ ਅਸਥਿੱਰਤਾ ਅਤੇ ਲਾਹੌਰ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਦੇਸ਼ ਵਿਚ ਤਖਤਾਪਲਟ ਦੇ ਖਦਸ਼ੇ ਵਾਲੀ ਮੀਡੀਆ ਰਿਪੋਰਟ ਨੂੰ ਪਾਕਿਸਤਾਨ ਨੇ ਖਾਰਜ ਕਰਦਿਆਂ ਇਸ ਨੂੰ ਗੈਰ ਭਰੋਸੇ ਯੋਗ ਕਰਾਰ ਦਿੱਤਾ.ਪੱਛਮੀ ਦੇਸ਼ਾਂ ਦੀਆਂ ਕੁੱਝ Date:2009-03-05 Time:11:26:37
ਇੱਥੇ ਚੌਣ ਜ਼ਾਬਤਾ ਲਾਗੂ ਹੋਣ ਕਾਰਣ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੇ ਸਥਾਨ ਨੂੰ ਤਬਦੀਲ ਕਰ ਦਿੱਤਾ ਗਿਆ ਹੈ.ਮੋਦੀ ਵੀਰਵਾਰ ਨੂੰ ਭਾਜਪਾ ਦੀ ਮਹਿਲਾ ਸ਼ਾਖਾ ਦੇ ਰਾਜ ਪੱਧਰੀ ਸੰਮੇਲਨ ਨੂੰ Date:2009-03-05 Time:11:26:37
ਕੇਂਦਰ ਸਰਕਾਰ ਅਤੇ ਉੜੀਸਾ ਸਰਕਾਰ ਨੇ ਉੜੀਸਾ ਸਰਕਾਰ ਨੂੰ ਦੱਸਿਆ ਕਿ ਅਮਰੀਕੀ ਲੇਖਕ ਪੀਟਰ ਹੈਸ ਦੀ ਕਿਤਾਬ 'ਦ ਲਾਇਫ ਆਫ ਸ਼੍ਰੀ ਅਰਬਿੰਦੋ' ਦੇ ਪ੍ਰਕਾਸ਼ਨ ਅਤੇ ਵੰਡ ਉੱਪਰ ਉਹ ਫੌਰਨ ਰੋਕ ਲਗਾਉਣਾ ਚਾਹੁੰਦੀਆਂ ਹਨ.ਹਾਈਕੋਰਟ Date:2009-03-05 Time:11:26:37
ਰਿਸ਼ੀ ਕਪੂਰ ਦੇ ਬਾਅਦ ਹੁਣ ਰਣਧੀਰ ਕਪੂਰ ਵੀ ਵੱਡੇ ਪਰਦੇ ਉੱਤੇ ਵਾਪਸੀ ਕਰ ਰਹੇ ਹਨ. ਸੁਣਨ ਵਿੱਚ ਆਇਆ ਹੈ ਕਿ ਅੱਜ ਤੋਂ 18 ਸਾਲ ਪਹਿਲਾਂ ਹੀਨਾ ਵਰਗੀ ਜ਼ੋਰਦਾਰ ਫਿਲਮ ਨਿਰਦੇਸ਼ਿਤ ਕਰਨ ਵਾਲੇ ਰਣਧੀਰ ਕਪੂਰ ਵਿਪੁਲ ਸ਼ਾਹ ਦੀ ਅਗਲੀ Date:2009-03-05 Time:11:26:37
ਤੂਫ਼ਾਨੀ ਗੇਂਦਬਾਜ਼ ਸ਼ੋਏਬ ਅਖ਼ਤਰ ਨੂੰ ਬੰਗਲਾਦੇਸ਼ ਵਿੱਚ ਹੋਣ ਵਾਲੀ ਇੱਕਦਿਨਾ ਲੜੀ ਦੇ ਲਈ ਪਾਕਿਸਤਾਨੀ ਟੀਮ ਵਿੱਚ ਨਹੀਂ ਚੁਣਿਆ ਗਿਆ ਹੈ ਜਦਕਿ ਹਰਫ਼ਨਮੌਲਾ ਸ਼ਾਹਿਦ ਅਫਰੀਦੀ ਦੀ ਵਾਪਸੀ ਹੋਈ ਹੈ. ਚੋਣ ਸਮਿਤੀ ਦੇ ਪ੍ਰਮੁੱਖ ਅੱਬਦੁਲ ਕਾਦਿਰ Date:2009-03-05 Time:11:26:37
ਆਈਪੀਐੱਲ ਫ੍ਰੈਂਚਾਈਜ਼ੀ ਰਾਜਸਥਾਨ ਰਾਇਲਜ਼ ਦੀ ਸ਼ੇਅਰਧਾਰਕ ਅਤੇ ਨਵੀਂ ਬਰਾਂਡ ਐਂਬੇਸਡਰ ਸ਼ਿਲਪਾ ਸ਼ੈੱਟੀ ਨੇ ਕਿਹਾ ਕਿ ਅਗਲੇ ਮਹੀਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਉੱਚਿਤ ਤਰੀਕੇ ਨਾਲ ਆਯੋਜਨ ਦੇ ਲਈ ਸੁਰੱਖਿਆ ਪ੍ਰਬੰਧ ਕੜ੍ਹੇ ਕੀਤੇ ਜਾਣੇ ਚਾਹੀਦੇ Date:2009-03-05 Time:11:26:37
ਰੋਪੜ ਨਗਰ ਪਰਿਸ਼ਦ ਵਿੱਚ ਕੱਲ੍ਹ ਉਸ ਸਮੇਂ ਤਨਾਅ ਦਾ ਮਾਹੌਲ ਬਣ ਗਿਆ, ਜਦੋਂ ਸਭਾ ਹਾਲ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਬੇਅੰਤ ਸਿੰਘ ਦੀ ਤਸਵੀਰ ਨੂੰ ਹਟਾ ਦਿੱਤਾ ਗਿਆ. ਪਰਿਸ਼ਦ ਦੀ ਬੈਠਕ ਦੇ ਦੌਰਾਨ ਨਿਰਦਲੀ Date:2009-03-05 Time:11:26:37
ਪੰਜਾਬ ਵਿਧਾਨ ਸਭਾ ਨੇ ਕੇਂਦਰ ਤੋਂ ਕਿਸਾਨਾਂ ਨੂੰ ਸਸਤੀ ਦਰ ਉੱਤੇ ਡੀਜ਼ਲ ਮੁਹੱਈਆ ਕਰਵਾਉਣ ਦੀ ਬੇਨਤੀ ਸੰਬੰਧਿਤ ਪ੍ਰਸਤਾਵ ਨੂੰ ਸਰਬ-ਸਹਿਮਤੀ ਦੇ ਨਾਲ ਪਾਰਿਤ ਕਰ ਦਿੱਤਾ. ਵਿਧਾਨ ਸਭਾ ਨੇ ਸੰਕਟ ਦੇ ਇਸ ਸਮੇਂ ਵਿੱਚ ਕਿਸਾਨਾਂ ਨੂੰ ਬਜ਼ਾਰ Date:2009-03-05 Time:11:26:37
page no.2 |
Select news date : 31 - 3 - 2009 30 - 3 - 2009 29 - 3 - 2009 28 - 3 - 2009 27 - 3 - 2009 26 - 3 - 2009 25 - 3 - 2009 24 - 3 - 2009 23 - 3 - 2009 22 - 3 - 2009 21 - 3 - 2009 20 - 3 - 2009 19 - 3 - 2009 18 - 3 - 2009 17 - 3 - 2009 16 - 3 - 2009 15 - 3 - 2009 14 - 3 - 2009 13 - 3 - 2009 12 - 3 - 2009 11 - 3 - 2009 10 - 3 - 2009 9 - 3 - 2009 8 - 3 - 2009 7 - 3 - 2009 6 - 3 - 2009 5 - 3 - 2009 |