Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 30 - 3 - 2009

ਟੀਵੀ ਗਾਇਡ(29 ਮਾਰਚ 09)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 11.00 ਬੇਦੀ ਬ੍ਰਦਰਸ,12.00 ਫਿਲਮ,ਦੁਪਿਹਰੇ 3.00 ਸ਼੍ਰੀਮਤੀ ਮਾਧੁਰੀ ਦੀਕਸ਼ਤ,3.30 ਕਿਟੀ ਪਾਰਟੀ,ਸ਼ਾਮ 4.00 ਖੇਤਰੀ ਪ੍ਰਸਾਰਣ,ਰਾਤ 8.00 ਦ ਨਿਊਜ਼,8.15 ਸਮਾਚਾਰ ,8.30

Date:2009-03-30 Time:00:01:23

ਅਫਗਾਨਿਸਤਾਨ 'ਚ ਹੋਰ ਫੌਜੀ ਭੇਜਣਗੇ ਓਬਾਮਾ

ਅਮਰੀਕਾ ਅਫਗਾਨਿਸਤਾਨ ਵਿਚ ਤਾਲੀਬਾਨ ਨਾਲ ਮੁਕਾਬਲੇ ਲਈ 400 ਵਾਧੂ ਫੌਜੀ ਭੇਜੇਗਾ.ਇਹ ਫੌਜੀ ਅਫਗਾਨ ਸੁਰੱਖਿਆ ਬਲਾਂ ਨੂੰ ਸਿਖਲਾਈ ਦੇਣਗੇ ਅਤੇ ਉਸ ਨੂੰ ਮਜ਼ਬੂਤੀ ਦੇਣਗੇ.ਇਹ ਬਲ 17000 ਫੌਜੀਆਂ ਤੋਂ ਅਲਾਵਾ ਹੈ ਜਿੰਨ੍ਹਾਂ ਨੂੰ ਇਸ ਮਹੀਨੇ ਦੀ ਸ਼ੁਰੂਆਤ

Date:2009-03-30 Time:00:01:21

ਅੱਤਵਾਦ ਖਿਲਾਫ ਬਣੇ ਟਾਸਕ ਫੋਰਸ:ਬੰਗਲਾਦੇਸ਼

ਬੰਗਲਾਦੇਸ਼ ਨੇ ਦੱਖਣੀ ਏਸ਼ੀਆ ਵਿਚ ਅੱਤਵਾਦ ਨਾਲ ਤਾਕਰੇ ਅਤੇ ਖੇਤਰ ਵਿਚ ਅੱਤਵਾਦੀ ਸੰਗਠਨਾਂ ਨੂੰ ਵਿੱਤੀ ਮਦੱਦ ਤੋਂ ਵਾਂਝਾ ਕਰਨ ਲਈ ਇੱਕ ਖੇਤਰੀ ਟਾਅਕ ਫੋਰਸ ਦੇ ਗਠਨ ਦੀ ਲੋੜ ਉੱਪਰ ਜ਼ੋਰ ਦਿੱਤਾ.ਗ੍ਰਹਿ ਰਾਜ ਮੰਤਰੀ ਤੰਜੀਮ ਅਹਿਮਦ

Date:2009-03-30 Time:00:01:21

ਪਾਕਿ ਕਬਾਇਲੀ ਇਲਾਕੇ 'ਚ 26 ਖਾੜਕੂ ਹਲਾਕ

ਪਾਕਿਸਤਾਨ ਦੇ ਲੜਾਕੂ ਹੈਲੀਕਾਪਟਰਾਂ ਨੇ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਕਬਾਇਲੀ ਇਲਾਕੇ ਵਿਚ 26 ਤਾਲੀਬਾਨੀ ਖਾੜਕੂਆਂ ਨੂੰ ਹਲਾਕ ਕਰ ਦਿੱਤਾ.ਇੱਕ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਉੱਤਰ ਪੱਛਮੀ ਰਾਜ ਦੇ

Date:2009-03-30 Time:00:01:21

ਯਸ਼ਵੰਤ ਸਿਨਹਾ ਵੱਲੋਂ ਹਜ਼ਾਰੀ ਬਾਗ ਤੋਂ ਪਰਚਾ ਦਾਖਲ

ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਵਿਦੇਸ਼ ਮੰਤਰੀ ਯਸ਼ਵੰਤ ਸਿਨਹਾ ਸਮੇਤ 28 ਉਮੀਦਵਾਰਾਂ ਨੇ ਝਾਰਖੰਡ ਵਿਚ 16 ਅਪ੍ਰੈਲ ਨੂੰ ਹੋਣ ਜਾ ਰਹੀਆਂ ਪਹਿਲੇ ਦੌਰ ਦੀਆਂ ਲੋਕਸਭਾ ਚੌਣਾਂ ਲਈ ਵੱਖ-ਵੱਖ ਖੇਤਰਾਂ ਤੋਂ ਪਰਚੇ ਦਾਖਲ ਕੀਤੇ.ਸਿਨਹਾ ਨੇ

Date:2009-03-30 Time:00:01:21

ਆਈਯੂਐਮਐਲ ਅੱਠ ਸੀਟਾਂ 'ਤੇ ਚੋਣਾਂ ਲੜੇਗੀ

ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈਯੂਐਮਐਲ) ਦੀ ਕਰਨਾਟਕ ਇਕਾਈ ਨੇ ਅੱਜ ਫੈਸਲਾ ਕੀਤਾ ਕਿ ਉਹ ਲੋਕਸਭਾ ਚੋਣ ਆਪਣੇ ਬੂਤੇ 'ਤੇ ਲੜੇਗੀ.ਉਸ ਨੇ ਐਲਾਨ ਕੀਤਾ ਕਿ ਉਹ ਅੱਠ ਸੀਟਾਂ '

Date:2009-03-30 Time:00:01:21

ਵਰੁਣ ਖਿਲਾਫ ਕਈ ਮਾਮਲੇ ਦਰਜ

ਪੀਲੀਭੀਤ ਸੰਸਦੀ ਖੇਤਰ ਤੋਂ ਭਾਜਪਾ ਦੇ ਉਮੀਦਵਾਰ ਵਰੁਣ ਗਾਂਧੀ ਖਿਲਾਫ ਇੱਥੇ ਫੈਲੀ ਹਿੰਸਾ ਦੇ ਮਾਮਲੇ ਵਿਚ ਦਰਜ ਐਫਆਈਆਰ ਵਿਚ ਕਤਲ ਦੀ ਕੋਸ਼ਿਸ਼ ਅਤੇ ਦੰਗਾ ਫੈਲਾਉਣ ਸਮੇਤ ਕਈ ਹੋਰ ਮਾਮਲੇ ਦਰਜ ਕੀਤੇ ਗਏ ਹਨ.ਇਸ ਵਿਚਕਾਰ ਪੁਲਿਸ ਨੇ ਜਿਲ੍ਹੇ ਵਿਚ ਕਨੂੰਨ ਅਤੇ

Date:2009-03-30 Time:00:01:21

ਪ੍ਰਚੰਡ ਸਰਕਾਰ ਅਲੱਗ ਥਲੱਗ ਪਈ

ਪ੍ਰਚੰਡ ਦੀ ਅਗਵਾਈ ਵਾਲੀ ਨੇਪਾਲ ਦੀ ਮਾਓਵਾਦੀ ਸਰਕਾਰ ਨੂੰ ਉਸ ਸਮੇਂ ਜਬਰਦਸਤ ਝੱਟਕਾ ਲੱਗਿਆ,ਜਦੋਂ ਉਸ ਦੀ ਸਹਿਯੋਗੀ ਸੀਪੀਐਨ ਯੂਐਮਐਲ ਨੇ ਆਪਣੇ ਵਰਕਰਾਂ ਦੀ ਹੱਤਿਆ ਕਰਨ ਵਾਲੇ ਮਾਓਵਾਦੀਆਂ ਖਿਲਾਫ਼ ਤੁਰੰਤ

Date:2009-03-30 Time:00:01:20

ਦੋ ਵਿਅਕਤੀਆਂ ਵੱਲੋਂ ਆਤਮਹੱਤਿਆ ਦੀ ਕੋਸ਼ਿਸ

ਪਟਿਆਲਾ 'ਚ ਇੱਕ ਹਿੰਦੂ ਮੰਦਰ ਲਈ ਪਾਰਕਿੰਗ ਸਥਾਨ ਨਾ ਦੇਣ ਦੇ ਵਿਰੋਧ 'ਚ ਅੱਜ ਰਾਤ ਦੋ ਵਿਅਕਤੀਆਂ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ ਕੀਤੀ. ਪੁਲਿਸ ਨੇ ਦੱਸਿਆ

Date:2009-03-30 Time:00:01:20

ਅਫ਼ਗਾਨਿਸਤਾਨ 'ਚ 19 ਖਾੜਕੂ ਹਲਾਕ

ਅਫ਼ਗਾਨ ਅਤੇ ਵਿਦੇਸ਼ੀ ਸੈਨਿਕਾਂ ਨੇ ਅਫ਼ਗਾਨਿਸਤਾਨ ਦੇ ਦੱਖਣ 'ਚ ਕਥਿੱਤ ਤੌਰ 'ਤੇ ਤਾਲਿਬਾਨ ਨਾਲ ਜੁੜੇ 19 ਖਾੜਕੂਆਂ ਨੂੰ ਇੱਕ ਮੁਕਾਬਲੇ ਵਿਚ...

Date:2009-03-30 Time:00:01:20

ਮੈਚ ਬਚਾਉਣ 'ਚ ਜੁੱਟਿਆ ਭਾਰਤ

ਭਾਰਤ ਨੇ ਇੱਥੇ ਨਿਊਜ਼ੀਲੈਂਡ ਖਿਲਾਫ ਫਾਲੋਆਨ ਖੇਡਦੇ ਹੋਏ ਮੈਚ ਬਚਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ.ਦੂਜੀ ਪਾਰੀ ਵਿਚ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ ਨਿਊਜ਼ੀਲੈਂਡ ਖਿਲਾਫ ਦੋ ਵਿਕਟਾਂ

Date:2009-03-30 Time:00:01:20

ਬੈਕਹਮ ਨੇ ਬਣਾਇਆ ਨਵਾਂ ਰਿਕਾਰਡ

ਸਟਾਫ ਫੁੱਟਬਾਲ ਖਿਡਾਰੀ ਡੇਵਿਡ ਬੈਕਹਮ ਨੇ ਇੰਗਲੈਂਡ ਵੱਲੋਂ ਰਿਕਾਰਡ 109ਵਾਂ ਮੈਚ ਖੇਡਨ ਮਗਰੋਂ ਦੱਖਣੀ ਅਫਰੀਕਾ ਵਿਚ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਵਿਚ ਅਹਿਮ ਭੂਮਿਕਾ ਨਿਭਾਉਣ ਵੱਲ ਆਪਣਾ ਧਿਆਨ ਕੇਂਦ੍ਰਿਤ ਕੀਤਾ ਹੈ.ਬੈਕਹਮ

Date:2009-03-30 Time:00:01:20

ਅੰਪਾਇਰ ਦੀ ਗਲਤੀ ਦੇ ਸ਼ਿਕਾਰ ਹੋਏ ਦ੍ਰਵਿੜ

ਅੰਪਾਇਰ ਇਆਨ ਗਾਉਲਡ ਦੇ ਗਲਤ ਫੈਸਲੇ ਕਾਰਣ ਰਾਹੁਲ ਦ੍ਰਵਿੜ ਅਤੇ ਗੌਤਮ ਗੰਭੀਰ ਵਿਚਕਾਰ ਮਹਤੱਵ ਪੂਰਨ ਭਾਈਵਾਲੀ ਟੁੱਟ ਗਈ ਅਤੇ ਇੰਝ ਭਾਰਤ ਨੇ ਨਿਊਜ਼ੀਲੈਂਡ ਖਿਲਾਫ ਦੂਜੇ ਟੈਸਟ ਮੈਚ ਦੇ ਚੌਥੇ ਦਿਨ ਦੋ ਵਿਕਟਾਂ ਦੇ ਨੁਕਸਾਨ ਉੱਪਰ 252 ਦੌੜਾਂ....

Date:2009-03-30 Time:00:01:20

ਵਰੁਣ ਨਾਲ ਹੈ ਭਾਜਪਾ:ਕਲਰਾਜ

ਭਾਜਪਾ ਦੇ ਸੀਨੀਅਰ ਨੇਤਾ ਅਤੇ ਉੱਤਰ ਪ੍ਰਦੇਸ਼ ਵਿਚ ਪਾਰਟੀ ਦੇ ਚੌਣ ਪ੍ਰਭਾਰੀ ਕਲਰਾਜ ਮਿਸ਼ਰ ਨੇ ਇੱਥੇ ਜ਼ੋਰ ਦਿੰਦਿਆਂ ਕਿਹਾ ਕਿ ਵਰੁਣ ਪੀਲੀਭੀਤ ਤੋਂ ਪਾਰਟੀ ਦੇ ਉਮੀਦਵਾਰ ਹਨ ਅਤੇ ਪਾਰਟੀ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਹੈ.ਪੀਲੀਭੀਤ ਵਿਚ ਭੜਕਾਊ....

Date:2009-03-30 Time:00:01:20

ਭਾਰਤੀ ਮੈਗਜ਼ੀਨ ਦਾ ਉਦਘਾਟਨ ਕਰਨਗੇ ਕਲਾਮ

ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁੱਲ ਕਲਾਮ ਦੁਬਈ ਵਿਖੇ ਸਥਿੱਤ ਭਾਰਤ ਦੇ ਵਣਜ ਦੂਤਘਰ ਵੱਲੋਂ ਪ੍ਰਕਾਸ਼ਿਤ ਮਾਸਿਕ ਮੈਗਜ਼ੀਨ ਦੇ ਪਹਿਲੇ ਅੰਕ ਦਾ ਉਦਘਾਟਨ ਕਰਨਗੇ.ਮੈਗਜ਼ੀਨ 'ਇੰਡੀਅਨ ਮੈਟਰਸ' ਵਿਚ ਭਾਰਤ ਦੇ ਵੱਖ-ਵੱਖ ਘਟਨਾਕ੍ਰਮਾਂ ਅਤੇ ਦੁਬਈ ਵਿਚ ਮੌਜੂਦ....

Date:2009-03-30 Time:00:01:20

ਬ੍ਰਹਿਮੋਸ ਮਿਸਾਇਲ ਦੀ ਪਰਖ ਸਫਲ

ਲੰਮੀ ਦੂਰੀ ਤੱਕ ਮਾਰ ਕਰਨ ਵਾਲੀ ਸੁਪਰਸੋਨਿਕ ਕਰੂਜ਼ ਮਿਸਾਇਲ ਦਾ ਇੱਕ ਮਹੀਨੇ ਦੌਰਾਨ ਦੂਜੀ ਵਾਰ ਪੋਖਰਨ ਵਿਖੇ ਸਫਲ ਪਰੀਖਣ ਕੀਤਾ ਗਿਆ.ਡੀਆਰਡੀਓ ਦੇ ਇੱਕ ਅਧਿਕਾਰੀ ਨੇ ਭਾਸ਼ਾ ਨੂੰ ਦੱਸਿਆ ਕਿ ਇਹ ਪਰਖ ਸਵੇਰੇ 11.15 ਵਜੇ ਕੀਤੀ ਗਈ ਅਤੇ ਮਿਸਾਇਲ

Date:2009-03-30 Time:00:01:20

ਪੰਜਾਬ ਦੇ ਮੰਤਰੀ ਕੰਵਲਜੀਤ ਸਿੰਘ ਦਾ ਦੇਹਾਂਤ

ਪੰਜਾਬ ਦੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਅੱਜ ਚੰਡੀਗੜ੍ਹ ਦੇ ਨਜ਼ਦੀਕ ਖਾਨਪੁਰ ਚੌਕ 'ਤੇ ਇੱਕ ਸੜਕ ਹਾਦਸੇ 'ਚ ਜ਼ਖਮੀ ਹੋਣ ਬਾਅਦ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ 'ਚ ਮੌਤ

Date:2009-03-30 Time:00:01:20


1  

page no.1

Select news date :

31 - 3 - 2009
30 - 3 - 2009
29 - 3 - 2009
28 - 3 - 2009
27 - 3 - 2009
26 - 3 - 2009
25 - 3 - 2009
24 - 3 - 2009
23 - 3 - 2009
22 - 3 - 2009
21 - 3 - 2009
20 - 3 - 2009
19 - 3 - 2009
18 - 3 - 2009
17 - 3 - 2009
16 - 3 - 2009
15 - 3 - 2009
14 - 3 - 2009
13 - 3 - 2009
12 - 3 - 2009
11 - 3 - 2009
10 - 3 - 2009
9 - 3 - 2009
8 - 3 - 2009
7 - 3 - 2009
6 - 3 - 2009
5 - 3 - 2009