Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 21 - 3 - 2009
ਦੂਰਦਰਸ਼ਨ (ਮੁੱਖ ਚੈਨਲ): ਦੁਪਿਹਰੇ 12.00 ਖਤਮ ਹੋਨੇ ਪਹਲੇ,12.30 ਇਸਤਰੀ...ਤੇਰੀ ਕਹਾਨੀ,1.00 ਕਿਸੀ ਕੀ ਨਜਰ ਨਾ ਲਗੇ,1.30 ਕਸ਼ਮਕਸ਼ ਜਿਂਦਗੀ ਕੀ,2.00 ਐ ਦਿਲੇ ਨਾਦਾਂ,2.30 ਪਹਚਾਨ Date:2009-03-21 Time:00:26:02
ਮੰਨੀ-ਪ੍ਰਮਾਣੀ ਬੰਗਾਲੀ ਲੇਖਿਕਾ ਮਹਾਸ਼ਵੇਤਾ ਦੇਵੀ ਅਤੇ ਭਾਰਤੀ ਮੂਲ ਦੇ ਨਾਵਲਕਾਰ ਵੀਐਸ ਨਾਇਪਾਲ ਨੂੰ 60,000 ਪਾਉਂਡ ਦੇ 'ਮੈਨ ਬੁਕਰ ਕੌਮਾਂਤਰੀ' ਅਵਾਰਡ ਲਈ ਚੁਣਿਆ ਗਿਆ ਹੈ.ਮੈਨ ਬੁਕਰ ਕੌਮਾਂਤਰੀ ਪੁਰਸਕਾਰ ਸਾਲਾਨਾ ਮੈਨ ਬੁਕਰ Date:2009-03-21 Time:00:26:01
ਮੇਘਾਲਿਆ ਵਿੱਚ ਵਿਵਾਦਿਤ ਸ਼ਕਤੀ ਪਰਖ਼ ਦੇ ਬਾਅਦ ਰਾਜ ਵਿਧਾਨ ਸਭਾ ਨੂੰ ਨਿਲੰਬਿਤ ਕਰ ਅੱਜ ਉੱਥੇ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ. ਰਾਸ਼ਟਰਪਤੀ ਭਵਨ ਬੁਲਾਰੇ ਨੇ ਦੱਸਿਆ ਕਿ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਕੇਂਦਰੀ ਮੰਤਰੀ Date:2009-03-21 Time:00:26:01
ਬਿਹਾਰ 'ਚ ਰਾਜਦ ਵਿਧਾਇਕ ਮਹਾਬਲੀ ਸਿੰਘ ਨੇ ਅੱਜ ਇੱਥੇ ਆਪਣੇ ਅਨੇਕ ਸਮੱਰਥਕਾਂ ਦੇ ਨਾਲ ਜਦਯੂ ਦਾ ਪੱਲਾ Date:2009-03-21 Time:00:26:00
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਅੱਜ ਇੱਥੇ ਆਪਣੀ ਪਾਰਟੀ ਦੇ ਨਰਾਜ਼ ਮੁਸਲਿਮ ਨੇਤਾ ਮੁਹੰਮਦ ਆਜ਼ਮ ਖਾਂ ਨਾਲ ਮੱਤਭੇਦਾਂ ਨੂੰ ਦੂਰ ਕਰਨ ਦੇ ਲਿਹਾਜ਼ ਨਾਲ ਮੁਲਾਕਾਤ Date:2009-03-21 Time:00:26:00
ਕਾਂਗਰਸ ਪਾਰਟੀ ਨੇ ਅਗਲੀਆਂ ਲੋਕਸਭਾ ਚੋਣਾਂ ਲਈ ਮੱਧਪ੍ਰਦੇਸ਼ ਦੇ ਅੱਠ ਉਮੀਦਵਾਰਾਂ ਦੀ ਸੂਚੀ Date:2009-03-21 Time:00:26:00
ਚੀਨੀ ਜਸੂਸ ਸਮਝੇ ਜਾਣ ਵਾਲੇ ਇੱਕ ਵਿਅਕਤੀ ਨੇ ਅਮਰੀਕਾ ਨੂੰ ਬੀਜਿੰਗ ਉੱਪਰ ਦਬਾਅ ਪਾਉਣ ਦੀ ਅਪੀਲ ਕਰਦਿਆਂ ਚੀਨ ਉੱਪਰ ਆਰੋਪ ਲਗਾਇਆ ਕਿ ਉਹ ਦੇਸ਼ ਅਤੇ ਵਿਦੇਸ਼ ਵਿਚ ਬਾਗੀਆਂ ਨੂੰ ਕੁਚਲਣ ਲਈ ਖੂਫੀਆ Date:2009-03-21 Time:00:26:00
ਲਾਹੌਰ ਵਿਚ ਸ਼੍ਰੀਲੰਕਾਈ ਕ੍ਰਿਕਟ ਟੀਮ ਉੱਪਰ ਹਮਲੇ ਦੀ ਸਰਕਾਰੀ ਪੱਧਰ ਉੱਪਰ ਜਾਂਚ ਦੀ ਮੁੱਢਲੀ ਰਿਪੋਰਟ ਵਿਚ ਇਸ ਹਾਦਸੇ ਲਈ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਸੀਨੀਅਰ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ.ਜੀਓ ਟੀਵੀ ਚੈਨਲ Date:2009-03-21 Time:00:26:00
ਗੈਂਗ੍ਰੀਨ, ਅੰਤੜੀ, ਗੁਰਦਾ ਅਤੇ ਗਲਾਧੜ ਕੈਂਸਰ ਸਮੇਤ ਕਈ ਬਿਮਾਰੀਆਂ ਦਾ ਕਾਰਣ ਬਨਣ ਵਾਲੇ ਆਰਸੈਨਿਕ ਯੁਕਤ ਪਾਣੀ ਦਾ ਖਤਰਾ ਪੱਛਮੀ ਬੰਗਾਲ ਮਗਰੋਂ ਹੁਣ ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ਤੱਕ ਪੁੱਜ ਚੁੱਕਾ ਹੈ.ਵਾਟਰ ਕਮਿਉਨਿਟੀ Date:2009-03-21 Time:00:26:00
ਸੰਸਾਰ ਵਿਚ ਪੁਲਾੜ ਵਿਗਿਆਨ ਦੀ ਅਦੁੱਤੀ ਮਿਸਾਲ ਅਤੇ 18ਵੀਂ ਸਦੀ ਵਿਚ ਭਾਰਤੀ ਵਿਗਿਆਨਕ ਵਿਕਾਸ ਦੇ ਪ੍ਰਤੀਕ ਜੈਪੁਰ, ਨਵੀਂ ਦਿੱਲੀ, ਵਾਰਣਸੀ ਅਤੇ ਉੱਜੈਨ ਵਿਖੇ ਸਥਿੱਤ ਜੰਤਰ-ਮੰਤਰ ਨੂੰ ਯੁਨੇਸਕੋ ਸੰਸਾਰਕ ਵਿਰਾਸਤ ਸੂਚੀ ਵਿਚ ਸ਼ਾਮਲ ਕਰਨ Date:2009-03-21 Time:00:26:00
ਰਿਕਾਰਡ ਦੇ ਵਿਆਪਕ ਬਣ ਚੁੱਕੇ ਸਚਿਨ ਤੇਂਦੁਲਕਰ ਨੇ ਨਿਊਜ਼ੀਲੈਂਡ ਖਿਲਾਫ਼ ਪਹਿਲੇ ਟੈਸਟ 'ਚ 160 ਸਕੋਰਾਂ ਦੀ ਪਾਰੀ ਦੇ ਨਾਲ ਹੀ 18 ਵਾਰ 150 ਤੋਂ ਜ਼ਿਆਦਾ ਦਾ ਸਕੋਰ ਬਨਾਉਣ ਦੇ ਸਰ ਡਾਨ ਬ੍ਰੈਡਮੈਨ ਦੇ ਰਿਕਾਰਡ ਦੀ ਬਰਾਬਰੀ Date:2009-03-21 Time:00:26:00
ਭਾਰਤੀ ਗ੍ਰੈਂਡ ਮਾਸਟਰ ਕੋਨੇਰੂ ਹੰਪੀ ਨੇ ਫਾਰਮ ਅਤੇ ਚੰਗੇ ਭਾਗੀਂ ਪਹਿਲਾ ਆਈਐਸ ਬੈਂਕ ਅਤਾਤੁਰਕ ਮਹਿਲਾ ਸ਼ਤਰੰਜ ਗ੍ਰਾਂ ਪ੍ਰੀ ਟੂਰਨਾਮੈਂਟ ਜਿੱਤ ਲਿਆ.ਹੰਪੀ ਨੇ ਜਿੱਥੇ ਰੋਮਾਂਚਕ ਫਾਇਨਲ ਮੁਕਾਬਲਾ ਜਿੱਤਿਆ ਉੱਥੇ ਉਹਨਾਂ ਦੇ ਨੇੜ੍ਹਲੇ ਮੁਕਾਬਲੇ.... Date:2009-03-21 Time:00:25:59
ਆਈਪੀਐਲ ਉੱਪਰ ਚੱਲ ਰਹੀ ਰੱਸਾਕਸ਼ੀ ਵਿਚਕਾਰ ਕੇਂਦਰੀ ਗ੍ਰਹਿ ਮੰਤਰੀ ਚਿਦੰਬਰਮ ਨੇ ਕਿਹਾ ਕਿ ਬਿਨਾਂ ਸ਼ੱਕ ਚੌਣਾਂ ਮੁੱਢਲੀ ਪਹਿਲ ਹਨ.ਉਹਨਾਂ ਸੀਐਨਐਨ-ਆਈਬੀਐਨ ਉੱਪਰ ਇੱਕ ਪ੍ਰੋਗਰਾਮ ਦੌਰਾਨ ਕਰਨ ਥਾਪਰ ਨੂੰ ਦੱਸਿਆ ਕਿ ਮੈਂ ਕਿਸੇ ਰਾਜ ਸਰਕਾਰ ਨੂੰ ਛੂਟ.... Date:2009-03-21 Time:00:25:59
ਨਵੀਂ ਦਿੱਲੀ ਨੂੰ ਭਰੋਸੇਯੋਗ ਅਤੇ ਵੱਡਮੁੱਲਾ ਭਾਈਵਾਲ ਕਬੂਕ ਕਰਦਿਆਂ ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਨੇ ਭਾਰਤ ਦੇ ਮੁੱਖ ਕਾਰਜ ਅਧਿਕਾਰੀਆਂ ਦੇ ਸਮੂਹ ਨੂੰ ਕਿਹਾ ਹੈ ਕਿ ਵਾਸ਼ਿੰਗਟਨ ਮਨੁੱਖੀ ਸੰਸਾਧਨ ਨੂੰ ਮਹਤੱਵ ਦਿੰਦਾ ਹੈ ਅਤੇ ਚਾਹੁੰਦਾ Date:2009-03-21 Time:00:25:59
ਰਾਸ਼ਟਰਪਤੀ ਨਿਕੋਲਸ ਸਾਰਕੋਜ਼ੀ ਨੇ ਨਾਟੋ ਕਮਾਂਡ ਢਾਂਚੇ ਵਿਚ 43 ਸਾਲਾਂ ਤੱਕ ਫ੍ਰਾਂਸ ਦੀ ਗੈਰ ਮੌਜੂਦਗੀ ਮਗਰੋਂ ਹੁਣ ਇਸ ਵਿਚ ਮੁੜ ਤੋਂ ਸ਼ਾਮਲ ਹੋਣ ਲਈ ਰਸਮੀ ਅਪੀਲ ਕੀਤੀ ਹੈ.ਨਾਟੋ ਅਧਿਕਾਰੀਆਂ ਨੇ ਇੱਥੇ ਅੱਜ ਨਾਂ ਜ਼ਾਹਰ ਨਾ Date:2009-03-21 Time:00:25:59
9 ਸੂਰਿਆ ਕਿਰਨ ਜਹਾਜ 27 ਮਾਰਚ ਨੂੰ ਇੱਥੇ ਹਵਾਈ ਸੈਨਾ ਕੇਂਦਰ ਉੱਪਰ ਐਰੋਬੈਟਿਕ ਸ਼ੋਅ ਪੇਸ਼ ਕਰਨਗੇ.ਇਸ ਨੂੰ ਯਾਦਗਾਰ ਬਨਾਉਣ ਲਈ ਸਾਰੇ ਇੰਤਜ਼ਾਮ ਕੀਤੇ ਜਾ ਰਹੇ ਹਨ.ਗਰੁੱਪ ਕੈਪਟਨ ਜੀਐਸ ਬੇਦੀ ਨੇ ਇੱਥੇ Date:2009-03-21 Time:00:25:59
ਰਾਮਸੇਤੂ ਮੁੱਦੇ ਉੱਪਰ ਕਾਂਗਰਸ ਦੀ ਅਗਵਾਈ ਵਾਲੀ ਸੰਪ੍ਰਗ ਸਰਕਾਰ ਦੇ ਰੁੱਖ ਦੀ ਆਲੋਚਨਾ ਕਰਦਿਆਂ ਭਾਜਪਾ ਪ੍ਰਧਾਨ ਰਾਜਨਾਥ ਸਿੰਗਹ ਨੇ ਇੱਥੇ ਕਿਹਾ ਕਿ ਕਾਂਗਰਸ ਨੇ ਇਸ ਗੱਲ ਉੱਪਰ ਯਕੀਨ ਨਹੀਂ ਕੀਤਾ ਕਿ ਇਤਹਾਸਕਜਾਂ ਵਿਗਿਆਨਕ ਬੁਨਿਆਦਾਂ Date:2009-03-21 Time:00:25:59
ਸ਼ਹਿਰ ਦੇ ਇੱਕ ਵਕੀਲ ਨੇ ਸੁਪਰੀਮ ਕੋਰਟ ਵਿਚ ਲੋਕਹਿੱਤ ਯਾਚਿਕਾ ਦਾਇਰ ਕਰਕੇ ਕਲਾਕਾਰ ਤੋਂ ਰਾਜਨੇਤਾ ਬਣੇ ਸੰਜੇ ਦੱਤ ਦੇ ਲਖਨਊ ਲੋਕ ਸਭਾ ਸੀਟ ਤੋਂ ਸਪਾ ਦੀ ਟਿਕਟ ਉੱਪਰ ਚੌਣ ਲੜਨ ਤੋਂ ਰੋਕਣ ਦੀ ਮੰਗ ਕੀਤੀ ਹੈ.ਜਨਹਿੱਤ ਯਾਚਿਕਾ Date:2009-03-21 Time:00:25:59
ਅਮਰੀਕਾ ਨੇ ਸੱਤਾ ਵਿਚ ਆਏ ਮੈਡਾਗਾਸਕਰ ਦੇ ਨਵੇਂ ਰਾਸ਼ਟਰਪਤੀ ਐਂਡਰੀ ਰਾਜੋਲੀਨਾ ਦੀ ਗੱਦੀ ਨਸ਼ੀਨੀ ਨੂੰ ਇੱਕ ਤਖਤਾ ਪਲਟ ਕਰਾਰ ਦਿੰਦਿਆਂ ਆਪਣੀ ਗੈਰ ਮਨੁੱਖੀ ਸਹਾਇਤਾ ਮੁਅੱਤਲ ਕਰ ਦਿੱਤੀ.ਅਮਰੀਕੀ ਵਿਦੇਸ਼ ਮੰਤਰਾਲੇ ਦੇ Date:2009-03-21 Time:00:25:59
page no.1 |
Select news date : 31 - 3 - 2009 30 - 3 - 2009 29 - 3 - 2009 28 - 3 - 2009 27 - 3 - 2009 26 - 3 - 2009 25 - 3 - 2009 24 - 3 - 2009 23 - 3 - 2009 22 - 3 - 2009 21 - 3 - 2009 20 - 3 - 2009 19 - 3 - 2009 18 - 3 - 2009 17 - 3 - 2009 16 - 3 - 2009 15 - 3 - 2009 14 - 3 - 2009 13 - 3 - 2009 12 - 3 - 2009 11 - 3 - 2009 10 - 3 - 2009 9 - 3 - 2009 8 - 3 - 2009 7 - 3 - 2009 6 - 3 - 2009 5 - 3 - 2009 |