Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 19 - 3 - 2009

ਗੁਡੀ ਨੂੰ ਨਹੀਂ ਮਿਲ ਪਾਈ ਸ਼ਿਲਪਾ

'ਬਿਗ ਬ੍ਰਦਰ' ਪ੍ਰੋਗ੍ਰਾਮ ਵਿੱਚ ਜੈੱਡ ਗੁਡੀ ਦੇ ਨਾਲ ਸ਼ਿਲਪਾ ਸ਼ੈਟੀ ਨੇ ਕਈ ਦਿਨ ਗੁਜਾਰੇ ਸਨ. ਜਦੋਂ ਸ਼ਿਲਪਾ ਨੂੰ ਪਤਾ ਚੱਲਿਆ ਕਿ ਜੈੱਡ ਦੀ ਤਬੀਅਤ ਬਹੁਤ ਖ਼ਰਾਬ ਹੋ ਗਈ, ਤਾਂ ਉਹ ਆਪਣੇ ਆਪ ਨੂੰ ਰੋਕ ਨਹੀਂ ਪਾਈ ਅਤੇ ਇੰਗਲੈਂਡ ਦੇ ਲਈ ਰਵਾਨਾ

Date:2009-03-19 Time:00:03:10

ਨਵੀਂ ਫਿਲਮ ਨੂੰ ਤਰਸੇਗਾ ਮਲਟੀਪਲੈਕਸ

ਮਲਟੀਪਲੈਕਸ ਵਾਲਿਆਂ ਅਤੇ ਫਿਲਮ ਨਿਰਮਾਤਾਵਾਂ ਦੇ ਦਰਮਿਆਨ ਚੱਲਿਆ ਆ ਰਿਹਾ ਵਿਵਾਦ ਉਸ ਵੇਲੇ ਗੰਭੀਰ ਰੂਪ ਧਾਰਨ ਕਰ ਗਿਆ, ਜਦੋਂ ਦੀ ਫਿਲਮ ਐਂਡ ਟੈਲੀਵਿਜ਼ਨ ਪ੍ਰੋਡਿਊਸਰਜ਼ ਗਿਲਡ ਆਫ ਇੰਡੀਆ ਨੇ ਫਿਲਮ ਨਿਰਮਾਤਾਵਾਂ ਅਤੇ

Date:2009-03-19 Time:00:03:10

ਹੁਣ 'ਗੁਮਰਾਹ' ਹੋਵੇਗੀ ਰੰਗਦਾਰ

ਨਵੀਂ ਪੀੜ੍ਹੀ ਦੇ ਦਰਸ਼ਕਾਂ ਲਈ ਪੁਰਾਣੀਆਂ ਫਿਲਮਾਂ ਨੂੰ ਰੰਗੀਨ ਕਰਨ ਦੇ ਕ੍ਰਮ ਵਿੱਚ ਮੁਗਲ-ਏ-ਆਜਮ ਅਤੇ ਨਯਾ ਦੌਰ ਦੇ ਬਾਅਦ ਹੁਣ 1963 ਦੀ ਸੁਪਰਹਿੱਟ ਫਿਲਮ ਗੁਮਰਾਹ ਵੀ ਸ਼ਾਮਿਲ ਹੋ ਗਈ. ਆਪਣੇ ਜਮਾਨੇ ਦੇ ਪ੍ਰਸਿੱਧ ਨਿਰਮਾਤਾ ਨਿਰਦੇਸ਼ਕ ਬੀਆਰ

Date:2009-03-19 Time:00:03:10

ਅੱਤਵਾਦੀ ਨਹੀਂ ਬਣਾਂਗਾ

'ਹਾਸਿਲ' ਫਿਲਮ ਦੇ ਵਿੱਚ ਜ਼ੋਰਦਾਰ ਅਭਿਨੈ ਕਰਕੇ ਸਭ ਨੂੰ ਹੈਰਤ ਵਿੱਚ ਪਾਉਣ ਵਾਲੇ ਇਰਫ਼ਾਨ ਖਾਨ ਨੇ ਅੱਤਵਾਦੀ ਦਾ ਕਿਰਦਾਰ ਨਿਭਾਉਣ ਤੋਂ ਮਨ੍ਹਾਂ ਕਰ ਦਿੱਤਾ. ਸੁਣਨ ਵਿੱਚ ਆਇਆ ਹੈ ਕਿ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਅਭਿਨੀਤ

Date:2009-03-19 Time:00:03:10

ਅੱਕੀ 'ਤੇ ਵਿਪੁਲ ਮਿਹਰਬਾਨ

ਨਿਰੰਤਰ ਹਿੱਟ ਫਿਲਮਾਂ ਦੇ ਬਾਅਦ ਸੁਪਰ ਫਲਾਪ ਫਿਲਮ 'ਚਾਂਦਨੀ ਚੌਂਕ ਟੂ ਚਾਈਨਾ' ਦੇ ਨਾਇਕ ਅਕਸ਼ੈ ਕੁਮਾਰ ਦੇ ਸਿਤਾਰੇ ਹਾਲੇ ਵੀ ਬੁਲੰਦ ਹਨ. ਸੁਣਨ ਵਿੱਚ ਆਇਆ ਹੈ ਕਿ ਅਕਸ਼ੈ ਕੁਮਾਰ ਦੀ ਫਿਲਮ ਨਿਰਮਾਤਾ ਨਿਰਦੇਸ਼ਕ ਵਿਪੁਲ

Date:2009-03-19 Time:00:03:10

ਸੋਨਮ ਬਣੇਗੀ ਅਭੈ ਦੀ ਨਾਇਕਾ

'ਦਿੱਲੀ-6' ਵਿੱਚ ਜ਼ੋਰਦਾਰ ਅਭਿਨੈ ਕਰਕੇ ਫਿਰ ਤੋਂ ਚਰਚਾ ਵਿੱਚ ਆਈ ਸੋਨਮ ਕਪੂਰ ਅੱਜਕੱਲ੍ਹ ਆਪਣੀ ਹੋਮ ਪ੍ਰੋਡਕਸ਼ਨ ਫਿਲਮ 'ਆਇਸ਼ਾ' ਉੱਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ. ਰਣਬੀਰ ਕਪੂਰ ਅਤੇ ਅਭਿਸ਼ੇਕ ਬੱਚਨ ਦੇ ਨਾਲ ਬਤੌਰ

Date:2009-03-19 Time:00:03:09

ਰਾਹੁਲ ਨੇ ਵੇਖੀ 'ਫਿਰਾਕ'

ਸੁਣਨ ਵਿੱਚ ਆਇਆ ਹੈ ਕਿ ਕਾਂਗਰਸ ਦੇ ਨੌਜਵਾਨ ਨੇਤਾ ਰਾਹੁਲ ਗਾਂਧੀ ਨੇ ਨੰਦਿਤਾ ਦਾਸ ਦੀ ਬਤੌਰ ਨਿਰਦੇਸ਼ਿਕਾ ਪਹਿਲੀ ਫਿਲਮ 'ਫਿਰਾਕ' ਵੇਖੀ ਅਤੇ ਉਹਨਾਂ ਨੂੰ ਇਹ ਫਿਲਮ ਬਹੁਤ ਪਸੰਦ ਆਈ. ਸੂਤਰਾਂ ਦੇ ਮੁਤਾਬਿਕ ਅਭਿਨੇਤਰੀ ਤੋਂ ਨਿਰਦੇਸ਼ਿਕਾ

Date:2009-03-19 Time:00:03:09

ਟੀਵੀ ਗਾਇਡ(18 ਮਾਰਚ 09)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 11.00 ਅਪਰਾਧੀ ਕੌਨ,ਦੁਪਿਹਰੇ 12.00 ਪਿਯਾ ਕਾ ਆਂਗਨ,12.30 ਇਸਤਰੀ ਤੇਰੀ ਯਹੀ ਕਹਾਨੀ,1.00 ਕਿਸੀ ਕੀ ਨਜਰ ਨਾ ਲਗੇ,2.00 ਐ ਦਿਲ ਏ ਨਾਦਾਂ,2.30 ਪਹਚਾਨ ,

Date:2009-03-19 Time:00:03:09

'ਗੁਲਾਲ' ਨਹੀਂ ਪੈਸੇ ਦੀ ਬਰਬਾਦੀ

'ਗੁਲਾਲ' ਦੀ ਕਹਾਣੀ ਅਨੁਰਾਗ ਕਸ਼ਅਪ ਨੇ ਅੱਠ ਵਰ੍ਹੇ ਪਹਿਲਾਂ ਲਿਖੀ ਸੀ. ਉਹਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਬੇਹੱਦ ਦੁੱਖੀ ਸਨ ਅਤੇ ਕਹਾਣੀ ਦੇ ਰਾਹੀਂ ਉਹਨਾਂ ਨੇ ਆਪਣਾ ਗੁੱਸਾ ਕੱਢਿਆ ਸੀ. ਇਹ ਗੱਲ ਹੋਰ ਹੈ ਕਿ ਇਸ ਫਿਲਮ ਦੇ ਲਈ ਉਹਨਾਂ ਨੂੰ ਕੋਈ

Date:2009-03-19 Time:00:03:09

ਭਾਰਤੀ ਹਾਕੀ ਰੈਂਕਿੰਗ 'ਚ ਦਸਵੇਂ ਸਥਾਨ 'ਤੇ

ਭਾਰਤੀ ਪੁਰਸ਼ ਹਾਕੀ ਟੀਮ ਅੰਤਰਰਾਸ਼ਟਰੀ ਹਾਕੀ ਮਹਾਸੰਘ (ਐਫਆਈਐਚ) ਦੀ ਜ਼ਾਰੀ ਰੈਂਕਿੰਗ ਵਿੱਚ ਤਿੰਨ ਨੰਬਰ ਦੀ ਛਾਲ ਲਗਾ ਕੇ ਦਸਵੇਂ ਸਥਾਨ 'ਤੇ ਪਹੁੰਚ ਗਈ।ਅੱਠ ਵਾਰ ਦੇ ਓਲੰਪਿਕ ਚੈਂਪੀਅਨ ਭਾਰਤ ਦੇ 1280 ਅੰਕ ਹਨ,ਹਾਲਾਂਕਿ ਉਹ ਆਪਣੇ ਵਿਰੋਧੀ ਪਾਕਿਸਤਾਨ (1460 ਅੰਕ) ਤੋਂ ਦੋ ਸਥਾਨ ਪਿੱਛੇ ਹੈ।

Date:2009-03-19 Time:00:03:08

ਵਿਧਾਇਕਾਂ ਨੇ ਦਿੱਤੀ ਜੰਗਲਾਤ ਅਧਿਕਾਰੀ ਨੂੰ ਧਮਕੀ

ਅਸਾਮ ਦੇ ਦੋ ਵਿਧਾਇਕਾਂ ਨੇ ਕਾਜੀਰੰਗਾ ਨੈਸ਼ਨਲ ਪਾਰਕ ਵਿਚ ਮੁੱਖ ਰੇਂਜਰ ਅਧਿਕਾਰੀ ਨੂੰ ਕਤਲ ਕਰਨ ਦੀ ਧਮਕੀ ਦਿੱਤੀ ਅਤੇ ਪਾਰਕ ਦੇ ਇੱਕ ਕਰਮਚਾਰੀ ਉੱਪਰ ਉਸ ਵੇਲ੍ਹੇ ਹਮਲਾ ਕੀਤਾ ਜਦੋਂ ਉਹਨਾਂ ਨੇ ਵਿਧਾਇਕਾਂ ਨੂੰ ਪਾਰਕ ਅੰਦਰ ਮੱਛੀਆਂ ਮਾਰਣ ਤੋਂ ਰੋਕਿਆ.ਪਾਰਕ ਦੇ

Date:2009-03-19 Time:00:03:08

ਕਾਂਗਰਸ 'ਚ ਜਾਣ ਦੇ ਇੱਛੁਕ ਸਾਧੂ

ਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਦੇ ਵਿਵਾਦਗ੍ਰਸਤ ਸਾਲੇ ਸਾਧੂ ਯਾਦਵ ਨੇ ਅੱਜ ਕੇਂਦਰੀ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨਾਲ ਮੁਲਾਕਾਤ ਕਰਕੇ ਕਾਂਗਰਸ ਵਿੱਚ ਸ਼ਾਮਿਲ ਹੋਣ ਦੀ ਇੱਛਾ ਪ੍ਰਗਟ ਕੀਤੀ. ਯਾਦਵ ਨੇ ਕਿਹਾ

Date:2009-03-19 Time:00:03:08

ਏਅਰ ਹੋਸਟੈਸ ਵੱਲੋਂ ਖੁਦਕੁਸ਼ੀ

ਆਪਣੀ ਸਾਥੀ ਨਾਲ ਸਿਗਰਟਨੋਸ਼ੀ ਨੂੰ ਲੈਕੇ ਹੋਏ ਵਿਵਾਦ ਦੇ ਚੱਲਦਿਆਂ ਇੱਕ 20 ਸਾਲਾ ਏਅਰ ਹੋਸਟੈਸ ਨੇ ਇੱਥੋਂ ਦੇ ਦੱਖਣੀ ਪੂਰਬੀ ਉੱਪ ਸ਼ਹਿਰੀ ਇਲਾਕੇ ਵਿਚ ਸਥਿੱਤ ਇੱਕ ਇਮਾਰਤ ਤੋਂ ਕੁੱਦ ਕੇ ਖੁਦਕੁਸ਼ੀ ਨੂੰ

Date:2009-03-19 Time:00:03:08

ਮਹਿੰਦਰਾ ਬਣਾ ਸਕਦੀ ਹੈ 'ਦ ਡੇਵਿਲ' ਜਿਹੀ ਕਾਰ

ਮੁੱਖ ਵਾਹਨ ਕੰਪਨੀ ਮਹਿੰਦਰ ਐਂਡ ਮਹਿੰਦਰਾ ਨੇ ਇੱਥੇ ਕਿਹਾ ਕਿ ਜੇਕਰ ਲੋੜੀਂਦੀਆਂ ਸੁਵਿਧਾਵਾਂ ਇੱਥੇ ਮੌਜੂਦ ਹੋਣ ਤਾਂ ਉਹ ਦੇਸ਼ ਦੇ ਸਿਆਸੀ ਆਗੂਆਂ ਨੂੰ ਦਿੱਤੀ ਜਾਣ ਵਾਲੀ 'ਦ ਡੇਵਿਲ' ਵਜੋਂ ਜਾਣੀ ਜਾਂਦੀ ਅਮਰੀਕੀ

Date:2009-03-19 Time:00:03:08

ਨਕਸਲੀ ਮੁਕਾਬਲੇ 'ਚ ਪੁਲਿਸ ਜਵਾਨ ਸ਼ਹੀਦ

ਝਾਰਖੰਡ ਦੇ ਗਿਰੀਡੀਹ ਜਿਲ੍ਹੇ ਦੇ ਮੇਹਰ ਪਹਾੜੀ ਲਾਗੇ ਬੀਤੇ ਕੱਲ੍ਹ ਪੁਲਿਸ ਅਤੇ ਮਾਓਵਾਦੀਆਂ ਵਿਚਕਾਰ ਮੁਕਾਬਲੇ ਦੌਰਾਨ ਇੱਕ ਪੁਲਿਸ ਜਵਾਨ ਸ਼ਹੀਦ ਹੋ ਗਿਆ.ਐਸਪੀ ਅਸ਼ੀਮ ਵਿਕ੍ਰਾਂਤ ਮਿੰਜ ਨੇ ਪੱਤਰਕਾਰਾਂ ਨੂੰ ਦੱਸਿਆ

Date:2009-03-19 Time:00:03:08

ਸ਼ਿਵਸੈਨਾ ਵੱਲੋਂ ਵਰੁਣ ਦੀ ਹਿਮਾਇਤ

ਸ਼ਿਵਸੈਨਾ ਨੇ ਵਿਵਾਦਤ ਬਿਆਨ ਦੇ ਕੇ ਮੁਸ਼ਕਲ ਵਿਚ ਫਸੇ ਭਾਜਪਾ ਉਮੀਦਵਾਰ ਵਰੁਣ ਗਾਂਧੀ ਦੇ ਸਮਰਥਨ ਵਿਚ ਉੱਤਰਦਿਆਂ ਕਿਹਾ ਕਿ ਉਸ ਨੂੰ ਵਰੁਣ ਦੇ ਮੁਸਲਿਮ ਵਿਰੋਧੀ ਬਿਆਨ ਵਿਚ ਕੁੱਝ ਵੀ ਗਲਤ ਨਹੀਂ ਵਿਖਾਈ

Date:2009-03-19 Time:00:03:08

ਮੈਂ ਪੀਐਮ ਦੀ ਦੌੜ 'ਚ ਸ਼ਾਮਲ ਨਹੀਂ:ਚੰਦਰ ਬਾਬੂ

ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਚੰਦਰ ਬਾਬੂ ਨਾਇਡੂ ਨੇ ਕਿਹਾ ਕਿ ਉੱਚ ਅਹੁਦੇ ਉੱਪਰ ਕੌਣ ਬੈਠੇਗਾ ਇਸ ਲਈ ਆਮ ਸਹਿਮਤੀ ਬਣਾਏ ਜਾਣ ਦੀ ਲੋੜ ਹੈ.ਇਸ ਤੋਂ ਪਹਿਲਾਂ ਉਹਨਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿਚ ਸ਼ਾਮਲ ਨਹੀਂ ਹਨ.ਨਾਇਡੂ ਨੇ ਕਿਹਾ ਕਿ....

Date:2009-03-19 Time:00:03:08

ਬੀਐਸਐਨਐਲ ਡਾਟਾ ਕਾਰਡ ਵੇਚੇਗੀ ਮਾਇਕ੍ਰੋਮੈਕਸ

ਸਰਕਾਰ ਖੇਤਰ ਦੇ ਦੂਰਸੰਚਾਰ ਅਦਾਰੇ ਭਾਰਤ ਸੰਚਾਰ ਨਿਗਮ ਲਿਮਟਡ ਨੇ ਆਪਣੀ ਥ੍ਰੀਜੀ ਬ੍ਰਾਡਬੈਂਡ ਮੁਬਾਇਲ ਫੋਨ ਸੇਵਾ ਅਧੀਨ ਗਾਹਕਾਂ ਨੂੰ ਡਾਟਾ ਕਾਰਡ ਦੀ ਵਿਕਰੀ ਅਤੇ ਵੰਡ ਲਈ ਮੁਬਾਇਲ ਟੈਕਨਾਲੋਜੀ ਕੰਪਨੀ ਮਾਇਕ੍ਰੋਮੈਕਸ ਨਾਲ ਕਰਾਰ

Date:2009-03-19 Time:00:03:08

ਨੇਲਕੋ ਨੂੰ ਓਐਨਜੀਸੀ ਤੋਂ ਆਰਡਰ

ਟਾਟਾ ਗਰੁੱਪ ਦੀ ਕੰਪਨੀ ਨੇਲਕੋ ਨੇ ਜਨਤਕ ਖੇਤਰ ਦੀ ਇਕਾਈ ਓਐੱਨਜੀਸੀ ਤੋਂ ਸੰਚਾਰ ਸਬੰਧੀ ਬੁਨਿਆਦੀ ਢਾਂਚਾ ਕਾਰਜ ਦੇ ਲਈ 41.6 ਕਰੋੜ ਰੁਪਏ ਦਾ ਆਰਡਰ ਪ੍ਰਾਪਤ ਕੀਤਾ ਹੈ. ਨੇਲਕੋ ਦੀ ਡਵੀਜ਼ਨ ਟਾਟਾ ਨੈਟ ਨੂੰ ਓਐਨਜੀਸੀ ਤੋਂ

Date:2009-03-19 Time:00:03:07

ਬੀਓਆਈ ਨੇ ਘਟਾਈ ਬੀਪੀਐੱਲਆਰ

ਜਨਤਕ ਖੇਤਰ ਦੇ ਬੈਂਕ ਆਫ਼ ਇੰਡੀਆ (ਬੀਓਆਈ) ਨੇ ਬੈਂਚਮਾਰਕ ਪ੍ਰਧਾਨ ਉਧਾਰੀ ਦਰ (ਬੀਪੀਐੱਲਆਰ) ਵਿੱਚ 0.5 ਫੀਸਦੀ ਦੀ ਕਟੌਤੀ ਕਰਦਿਆਂ ਇਸ ਨੂੰ 12 ਫ਼ੀਸਦੀ ਕਰ ਦਿੱਤਾ ਹੈ. ਇਹ ਨਵੀਂ ਦਰ ਇੱਕ ਅਪ੍ਰੈਲ ਤੋਂ ਪ੍ਰਭਾਵੀ

Date:2009-03-19 Time:00:03:07

ਇੰਸ਼ੋਰੰਸ ਕੰਪਨੀ 'ਚ ਭਾਰੀ ਨਿਵੇਸ਼

ਜੀਵਨ ਬੀਮਾ ਕੰਪਨੀ ਆਈਡੀਬੀਆਈ ਫੋਰਟਿਸ ਲਾਈਫ਼ ਇੰਸ਼ੋਰੰਸ ਲਿਮਟਡ ਨੇ ਮੰਗਲਵਾਰ ਨੂੰ ਆਪਣੇ ਕਾਰੋਬਾਰ ਵਿੱਚ 250 ਕਰੋੜ ਰੁਪਏ ਦੀ ਹੋਰ ਪੂੰਜੀ ਲਗਾਉਣ ਦੀ ਘੋਸ਼ਣਾ ਕੀਤੀ ਸੀ. ਆਈਡੀਬੀਆਈ ਇਸ ਪ੍ਰਕ੍ਰਿਆ ਵਿੱਚ 120 ਕਰੋੜ ਰੁਪਏ ਦਾ

Date:2009-03-19 Time:00:03:07

ਜਵਾਨ ਦਾ ਗੋਲਾਬਰੂਦ ਨਾਲ ਭਰਿਆ ਬੈਗ ਚੋਰੀ

ਜੰਮੂ ਰੇਲਵੇ ਸਟੇਸ਼ਨ ਤੋਂ ਬੀਤੀ ਰਾਤ ਸੀਆਰਪੀਐਫ ਦੇ ਇੱਕ ਜਵਾਨ ਦਾ ਬੈਗ ਕੁੱਝ ਅਣਪਛਾਤੇ ਵਿਅਕਤੀਆਂ ਨੇ ਚੋਰੀ ਕਰ ਲਿਆ ਜਿਸ ਵਿਚ ਗੋਲਾ ਬਰੂਦ ਰੱਖਿਆ ਸੀ.ਪੁਲਿਸ ਨੇ ਦੱਸਿਆ ਕਿ ਸੀਆਰਪੀਐਫ ਦੀ 180ਵੀਂ ਬਟਾਲੀਅਨ

Date:2009-03-19 Time:00:03:07

ਦੌੜੇਗੀ ਦੀਪਿਕਾ ਪਾਦੁਕੋਣ

ਨਵਾਬ ਮੰਸੂਰ ਅਲੀ ਖਾਨ ਪਟੌਦੀ ਦੀ ਧੀ ਨੂੰ ਅਕਸਰ ਮੈਰਾਥਨ ਦੌੜ ਵਿੱਚ ਦੌੜਦੇ ਵੇਖਿਆ ਹੋਵੇਗਾ, ਹੁਣ ਤੁਸੀਂ ਨੌਜਵਾਨ ਦਿਲਾਂ ਦੀ ਧੜਕਣ ਦੀਪਿਕਾ ਪਾਦੁਕੋਣ ਨੂੰ ਵੀ ਮੈਰਾਥਨ ਦੌੜ ਵਿੱਚ ਦੌੜਦੇ ਹੋਏ ਵੇਖੋਗੇ. ਜੀ ਹਾਂ, ਆਉਂਦੀ ਮਈ ਵਿੱਚ ਬੈਂਗਲੂਰ ਵਿਖੇ ਮੈਰਾਥਨ

Date:2009-03-19 Time:00:03:07

ਸਚਿਨ ਨੂੰ ਅਗਵਾ ਕਰਨ ਦੀ ਸੀ ਯੋਜਨਾ

ਦਿੱਲੀ ਪੁਲਿਸ ਨੇ ਅੱਜ ਅਦਾਲਤ ਵਿੱਚ ਕਿਹਾ ਕਿ ਪਾਕਿਸਤਾਨ ਦੇ ਤਿੰਨ ਅੱਤਵਾਦੀਆਂ ਨੇ ਸਵੀਕਾਰ ਕੀਤਾ ਹੈ ਕਿ ਉਹਨਾਂ ਨੇ ਦੋ ਹੁਜੀ ਅੱਤਵਾਦੀਆਂ ਦੀ ਰਿਹਾਈ ਦੇ ਲਈ ਸਚਿਨ ਤੈਂਦੁਲਕਰ ਅਤੇ ਸੌਰਵ ਗਾਂਗੁਲੀ ਨੂੰ ਅਗਵਾ ਕਰਨ ਦੀ ਯੋਜਨਾ ਬਣਾਈ

Date:2009-03-19 Time:00:03:07

ਸ਼੍ਰੀਕਾਂਤ ਦੇ ਪੁੱਤ ਨੂੰ ਪਸੰਦ ਹੈ ਸਹਿਵਾਗ

ਅਨੀਰੁੱਧ ਸ਼੍ਰੀਕਾਂਤ ਆਪਣੇ ਪਿਤਾ ਅਤੇ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਕ੍ਰਿਸ ਸ਼੍ਰੀਕਾਂਤ ਦੇ ਨਕਸ਼-ਏ-ਕਦਮ ਉੱਤੇ ਚੱਲਣ ਦੀ ਜਗ੍ਹਾ ਧਮਾਕੇਦਾਰ ਬੱਲੇਬਾਜ਼ ਵਰਿੰਦਰ ਸਹਿਵਾਗ ਦੀ ਤਰ੍ਹਾਂ ਬੱਲੇਬਾਜ਼ੀ ਕਰਨਾ ਪਸੰਦ ਕਰਦੇ ਹਨ, ਜਿਹਨਾਂ ਨੂੰ ਇਹ ਨੌਜਵਾਨ

Date:2009-03-19 Time:00:03:07


1   2  

page no.1

Select news date :

31 - 3 - 2009
30 - 3 - 2009
29 - 3 - 2009
28 - 3 - 2009
27 - 3 - 2009
26 - 3 - 2009
25 - 3 - 2009
24 - 3 - 2009
23 - 3 - 2009
22 - 3 - 2009
21 - 3 - 2009
20 - 3 - 2009
19 - 3 - 2009
18 - 3 - 2009
17 - 3 - 2009
16 - 3 - 2009
15 - 3 - 2009
14 - 3 - 2009
13 - 3 - 2009
12 - 3 - 2009
11 - 3 - 2009
10 - 3 - 2009
9 - 3 - 2009
8 - 3 - 2009
7 - 3 - 2009
6 - 3 - 2009
5 - 3 - 2009