Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 9 - 2 - 2009

ਟੀਵੀ ਗਾਇਡ(8 ਫਰਵਰੀ 09)

ਦੂਰਦਰਸ਼ਨ (ਮੁੱਖ ਚੈਨਲ): ਦੁਪਿਹਰੇ 12.00 ਫਿਲਮ- ਮਹਬੂਬਾ,3.00 ਮਿਸੇਸ ਮਾਧੁਰੀ ਦੀਕਸ਼ਤ,3.30 ਕਿਟੀ ਪਾਰਟੀ,ਸ਼ਾਮ 4.00 ਫਿਲਮ- ਸਸੁਰਜੀ,ਰਾਤ 8.00 ਦ ਨਿਊਜ਼, 8.15 ਸਮਾਚਾਰ,8.30 ਗਿਆਰਹ

Date:2009-02-09 Time:00:09:12

ਪਾਕਿ 'ਚ ਪੁਲਿਸ ਚੌਕੀ 'ਤੇ ਹਮਲਾ, 7 ਮਰੇ

ਪਾਕਿਸਤਾਨ ਦੇ ਪੰਜਾਬ ਰਾਜ ਵਿਚ ਅੱਤਵਾਦੀਆਂ ਨੇ ਅੱਜ ਸਵੇਰੇ ਹਮਲਾ ਕਰ ਕੇ ਇੱਕ ਸੁਰੱਖਿਆ ਚੌਕੀ ਨੂੰ ਉੱਡਾ ਦਿੱਤਾ ਜਿਸ ਵਿਚ ਸੱਤ ਪੁਲਿਸ ਜਵਾਨਾਂ ਦੀ ਮੌਤ ਹੋ ਗਈ ਜਦੋਂ ਕਿ ਚਾਰ ਹੋਰ ਜ਼ਖਮੀ ਹੋ ਗਏ.ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ ਮਿਆਂਵਾਲੀ

Date:2009-02-09 Time:00:09:09

ਵਾਜਪਾਈ ਦੀ ਹਾਲਤ ਸਥਿੱਰ

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਹਾਲਤ ਅਜੇ ਵੀ ਚਿੰਤਾਜਨਕ ਪਰ ਸਥਿੱਰ ਹੈ ਅਤੇ ਉਹਨਾਂ ਨੂੰ ਏਮਸ ਦੇ ਆਈਸੀਯੂ ਵਿਚ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ.ਏਮਸ ਦੇ ਇਲਾਜ ਸੁਪਰਡੈਂਟ ਡੀਕੇ ਸ਼ਰਮਾ ਨੇ ਸ਼ਨੀਵਾਰ ਸ਼ਾਮ ਦੱਸਿਆ ਕਿ ਵਾਜਪਾਈ

Date:2009-02-09 Time:00:09:09

7 ਘੰਟੇ ਜਹਾਜ 'ਚ ਰਹੇ ਸਪਾਇਸ ਜੈਟ ਯਾਤਰੀ

ਸੰਘਣੇ ਕੋਹਰੇ ਅਤੇ ਤਕਨੀਕੀ ਖਰਾਬੀ ਕਾਰਣ ਸਪਾਇਸ ਜੈਟ ਦੀ ਬੰਗਲੌਰ ਜਾਣ ਵਾਲੀ ਉਡਾਨ ਵਿਚ ਦੇਰੀ ਕਾਰਣ 180 ਯਾਤਰੀ ਲਗਭੱਗ 7 ਘੰਟੇ ਜਹਾਜ ਵਿਚ ਹੀ ਬੈਠੇ ਰਹੇ.ਸੂਤਰਾਂ ਨੇ ਦੱਸਿਆ ਕਿ ਸਪਾਇਸ ਜੈਟ ਜਹਾਜ ਐਸਜੀ 501

Date:2009-02-09 Time:00:09:09

ਸਹਿਵਾਗ ਨੂੰ ਮਿਲੇਗਾ ਪਾਲੀ ਉਮਰੀਗਰ ਪੁਰਸਕਾਰ

ਭਾਰਤੀ ਕ੍ਰਿਕਟ ਬੋਰਡ ਦੇ ਸੂਤਰਾਂ ਮੁਤਾਬਕ ਵਰਿੰਦਰ ਸਹਿਵਾਗ ਨੂੰ 18 ਫਰਵਰੀ ਤੋਂ ਇੱਥੇ 2007-08 ਦੇ ਪਾਲੀ ਉਮਰੀਗਰ ਪੁਰਸਕਾਰ ਨਾਲ ਨਵਾਜ਼ਿਆ ਜਾਵੇਗਾ.ਮਾਸਟਰ ਬੱਲੇਬਾਜ ਸਚਿਨ ਤੇਂਦੁਲਕਰ ਨੇ ਦਸੰਬਰ 2007 ਵਿਚ ਇਹ ਪੁਰਸਕਾਰ ਜਿੱਤਿਆ....

Date:2009-02-09 Time:00:09:09

ਬੰਗਲੌਰ ਬੰਬ ਧਮਾਕਾ ਮਾਮਲਾ,9 ਸ਼ੱਕੀ ਕਾਬੂ

ਜੁਲਾਈ 2008 ਵਿਚ ਇੱਥੇ ਹੋਏ ਲੜ੍ਹੀਵਾਰ ਬੰਬ ਧਮਾਕਿਆਂ ਦੀ ਉਲਝਨ ਸੁਲਝਾਉਂਦੇ ਹੋਏ ਕਰਨਾਟਕ ਪੁਲਿਸ ਨੇ ਕੇਰਲ ਦੇ ਇੱਕ ਕੱਟੜਪੰਥੀ ਸੰਗਠਨ ਨਾਲ ਜੁੜੇ 9 ਲੋਕਾਂ ਨੂੰ ਕਾਬੂ ਕਰ ਲਿਆ ਹੈ.ਪੁਲਿਸ ਨੇ ਦਾਅਵਾ ਕੀਤਾ ਹੈ ਕਿ ਧਮਾਕਿਆਂ ਵਿਚ ਸ਼ਾਮਲ

Date:2009-02-09 Time:00:09:09

ਰਾਜਗ ਦੇ ਏਜੈਂਡੇ 'ਚ ਨਹੀਂ ਰਾਮ ਮੰਦਰ:ਨੀਤਿਸ਼

ਬਿਹਾਰ ਦੇ ਮੁੱਖ ਮੰਤਰੀ ਅਤੇ ਜਦਯੂ ਦੇ ਨੇਤਾ ਨੀਤਿਸ਼ ਕੁਮਾਰ ਨੇ ਭਾਜਪਾ ਨਾਲ ਆਪਣੀ ਪਾਰਟੀ ਦੇ ਗਠਬੰਧਨ ਨੂੰ ਆਗਾਮੀ ਲੋਕਸਭਾ ਚੌਣਾਂ ਦੇ ਬਾਅਦ ਵੀ ਜ਼ਾਰੀ ਰਹਿਣ ਦੀ ਗੱਲ ਕਰਦਿਆਂ ਕਿਹਾ ਕਿ ਅਯੁੱਧਿਆ ਵਿਚ ਰਾਮ ਮੰਦਰ ਬਨਾਉਣ ਜਿਹੇ ਵਿਵਾਦਤ ਮੁੱਦੇ ਆਗਾਮੀ

Date:2009-02-09 Time:00:09:09

ਕੋਚ ਵੱਲੋਂ ਯੁਕੀ ਦੀ ਹਿਮਾਇਤ

ਭਾਰਤ ਦੇ ਪਹਿਲੇ ਜੂਨੀਅਰ ਆਸਟ੍ਰੇਲੀਆਈ ਓਪਨ ਜੇਤੂ ਯੁਕੀ ਭਾਂਬਰੀ ਦੇ ਕੋਚ ਆਦਿੱਤਿਆ ਸਚਦੇਵ ਨੂੰ ਜਾਪਦਾ ਹੈ ਕਿ ਦਿੱਲੀ ਦੇ ਇਸ ਨੌਜਵਾਨ ਨੂੰ ਡੇਵਿਸ ਕੱਪ ਟੀਮ ਵਿਚ ਸ਼ਾਮਲ ਕਰਨ ਨਾਲ ਉਸ ਦੇ ਜੂਨੀਅਰ ਤੋਂ ਸੀਨੀਅਰ ਪੱਧਰ ਤੱਕ ਪੁੱਜਣ ਵਿਚ ਸੌਖ....

Date:2009-02-09 Time:00:09:09

ਅਗ਼ਵਾਕਾਂਡ ਮਾਮੁਲੀ ਘਟਨਾ:ਯੇਦੀਯੁਰੱਪਾ

ਪੱਬ ਉੱਪਰ ਹਮਲੇ ਦੀ ਘਟਨਾ ਕਾਰਣ ਵਿਵਾਦਾਂ ਵਿਚ ਆਈ ਕਰਨਾਟਕ ਸਰਕਾਰ ਉੱਪਰ ਕੇਰਲ ਦੇ ਮਾਕਪਾ ਵਿਧਾਇਕ ਦੀ ਧੀ ਨੂੰ ਅਗ਼ਵਾ ਕਰਨ ਮਗਰੋਂ ਆਰੋਪਾਂ ਦੀ ਝੜੀ ਲੱਗ ਗਈ ਹੈ ਅਤੇ ਜਦੋਂਕਿ ਕੇਂਦਰੀ ਮੰਤਰੀ ਰੇਣੁਕਾ ਚੌਧਰੀ ਨੇ ਰਾਜ ਵਿਚ ਕਨੂੰਨ ਵਿਵਸਥਾ ਠੱਪ ਹੋਣ ਦਾ ਆਰੋਪ

Date:2009-02-09 Time:00:09:09

ਮੋਦੀ ਨੇ ਸੰਪ੍ਰਗ ਨੂੰ ਬਣਾਇਆ ਨਿਸ਼ਾਨਾ

ਪਾਕਿਸਤਾਨ ਉੱਤੇ ਨਿਰੰਤਰ ਆਰੋਪਾਂ ਦੇ ਤੀਰ ਛੱਡਣ ਵਾਲੀ ਸੰਪ੍ਰਗ ਸਰਕਾਰ ਭਾਰਤ ਵਿੱਚ ਬੈਠੇ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਵਾਲਿਆਂ ਦੇ ਵਿਰੁੱਧ ਕਾਰਵਾਈ ਕਿਉਂ ਨਹੀਂ ਕਰਦੀ, ਪਾਕਿ ਬੈਠੇ ਅੱਤਵਾਦ ਦੇ ਸਮਰੱਥਕਾਂ ਦੇ ਵਿਰੁੱਧ ਕਾਰਵਾਈ

Date:2009-02-09 Time:00:09:09

ਰੂਸ ਨਾਲ ਯਾਰੀ ਦਾ ਵੇਲਾ :ਬਾਇਡੇਨ

ਅਮਰੀਕਾ ਨੇ ਰੂਸ ਨਾਲ ਮੁੜ ਤੋਂ ਯਾਰੀ ਵਧਾਉਂਦਿਆ ਅਫਗਾਨਿਸਤਾਨ ਵਿਚ ਅਲ ਕਾਇਦਾ ਅਤੇ ਤਾਲੀਬਾਨ ਨੂੰ ਹਰਾਉਣ ਲਈ ਅਮਰੀਕਾ ਦੀ ਮਦੱਦ ਦੀ ਮੰਗ ਕੀਤੀ.ਅਮਰੀਕੀ ਉੱਪ ਰਾਸ਼ਟਰਪਤੀ ਜੋ ਬਾਇਡੇਨ ਨੇ ਸੁਰੱਖਿਆ ਨੀਤੀ ਉੱਪਰ ਮਿਉਨਿਖ ਸੰਮੇਲਨ....

Date:2009-02-09 Time:00:09:09

ਰਾਣੀ ਨੂੰ ਲੱਗਦਾ ਹੈ ਬੰਗਲੇ 'ਚ ਖੋਟ

ਰਾਣੀ ਮੁਖ਼ਰਜੀ ਦਾ ਕੈਰੀਅਰ ਅੱਜਕੱਲ੍ਹ ਅੱਧ ਵਿਚਾਲੇ ਲਟਕ ਰਿਹਾ ਹੈ. ਪਿਛਲੇ ਦੋ ਵਰ੍ਹਿਆਂ ਤੋਂ ਉਹਨਾਂ ਨੇ ਕੇਵਲ ਫਲਾਪ ਫਿਲਮਾਂ ਹੀ ਦਿੱਤੀਆਂ ਹਨ. ਹੁਣ ਸੁਣਨ ਵਿੱਚ ਆਇਆ ਹੈ ਕਿ ਰਾਣੀ ਇਸਦੇ ਲਈ ਆਪਣੇ ਜੁਹੂ ਸਥਿਤ ਬੰਗਲੇ ਨੂੰ ਦੋਸ਼ੀ ਮੰਨਦੀ ਹੈ. ਉਹਨਾਂ

Date:2009-02-09 Time:00:09:08

ਫਿਜ਼ਾ ਦਾ ਅਲਟੀਮੇਟਮ ਖ਼ਤਮ

ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਚੰਦਰ ਮੋਹਨ ਉਰਫ਼ ਚਾਂਦ ਮੁਹੰਮਦ ਆਪਣੀ ਦੂਜੀ ਪਤਨੀ ਫਿਜ਼ਾ ਦੇ ਅਲਟੀਮੇਟਮ ਦੇ ਬਾਵਜੂਦ ਉਸਦੇ ਕੋਲ ਨਹੀਂ ਪਰਤਿਆ. ਸਾਬਕਾ ਅਡੀਸ਼ਨਲ ਜਰਨਲ ਅਟਰਨੀ ਅਨੁਰਾਧਾ ਬਾਲੀ ਉਰਫ਼ ਫਿਜ਼ਾ

Date:2009-02-09 Time:00:09:08

ਡੇਰਾ ਪ੍ਰਮੁੱਖ ਤੋਂ ਕੀਤੀ ਪੁੱਛਗਿੱਛ

ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇੱਕ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਇੱਕ ਦਲ ਨੇ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਤੋਂ ਪੁੱਛਗਿੱਛ ਕੀਤੀ. ਪੰਜਾਬ ਦੇ ਬਠਿੰਡਾ ਜਿਲ੍ਹੇ ਦੀ ਪੁਲਿਸ ਦੇ ਇੱਕ ਦਲ ਨੇ

Date:2009-02-09 Time:00:09:08

ਭਾਰਤ ਹੱਥੋਂ ਨਿਊਜ਼ੀਲੈਂਡ ਦੀ ਕਰਾਰੀ ਹਾਰ

ਹਾਲੈਂਡ ਅਤੇ ਜਰਮਨੀ ਦੇ ਦਰਮਿਆਨ ਹੋਏ ਮੈਚ ਦੇ ਨਜੀਤਿਆਂ ਦੇ ਬਾਅਦ ਫਾਈਨਲ ਸਥਾਨ ਸੁਨਿਸ਼ਚਿਤ ਕਰ ਚੁੱਕੀ ਭਾਰਤੀ ਟੀਮ ਨੇ ਕੱਲ੍ਹ ਇੱਥੇ ਚਾਰ ਦੇਸ਼ਾਂ ਦੇ ਪੰਜਾਬ ਗੋਲਡ ਕੱਪ ਹਾਕੀ ਟੂਰਨਾਮੈਂਟ ਦੇ ਅੰਤਿਮ ਲੀਗ ਮੈਚ ਵਿੱਚ ਨਿਊਜ਼ੀਲੈਂਡ

Date:2009-02-09 Time:00:09:08

ਰਣਤੁੰਗਾ ਭਾਰਤੀ ਟੀਮ ਤੋਂ ਪ੍ਰਭਾਵਿਤ

ਮਹਿੰਦਰ ਸਿੰਘ ਧੋਨੀ ਅਤੇ ਉਹਨਾਂ ਦੀ ਟੀਮ ਤੋਂ ਖਾਸੇ ਪ੍ਰਭਾਵਿਤ ਸਾਬਕਾ ਸ਼੍ਰੀਲੰਕਾਈ ਕਪਤਾਨ ਅਰਜੁਨ ਰਣਤੁੰਗਾ ਨੇ ਕਿਹਾ ਕਿ ਭਾਰਤੀ ਟੀਮ ਉਹਨਾਂ ਦੇ ਦੇਸ਼ ਵਿੱਚ ਕਦੇ ਬਿਹਤਰ ਪ੍ਰਦਰਸ਼ਨ ਨਹੀਂ ਕਰ ਪਾਈ ਸੀ. ਰਣਤੁੰਗਾ ਨੇ ਵਰਤਮਾਨ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ

Date:2009-02-09 Time:00:09:08

ਸੜਕ ਹਾਦਸਿਆਂ ਵਿੱਚ 17 ਮਰੇ

ਅੱਜ ਗੁਜਰਾਤ ਦੇ ਗੌਂਡਲ ਜਿਲ੍ਹਾ ਅਤੇ ਉੱਤਰ ਪ੍ਰਦੇਸ਼ ਦੇ ਕੰਨੌਜ ਵਿਖੇ ਹੋਈਆਂ ਦੋ ਵੱਖ ਵੱਖ ਸੜਕ ਦੁਰਘਟਨਾਵਾਂ ਵਿੱਚ ਕਰੀਬਨ 17 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ. ਮਿਲੀ ਜਾਣਕਾਰੀ ਦੇ ਮੁਤਾਬਕ ਕੰਨੌਜ ਜਿਲ੍ਹਾ ਮੁੱਖ ਦਫ਼ਤਰ ਤੋਂ ਚਾਰ ਕਿਲੋ ਮੀਟਰ ਦੂਰ

Date:2009-02-09 Time:00:09:08

ਚਿਦੰਬਰਮ ਮੰਦਰ ਦੇ ਜੁੱਗ ਦਾ ਅੰਤ

1500 ਸਾਲ ਪੁਰਾਣੇ ਚਿਦੰਬਰਮ ਮੰਦਰ ਉੱਪਰ ਰਾਜ ਸਰਕਾਰ ਦੇ ਕਬਜ਼ੇ ਦਾ ਰਾਹ ਸਾਫ ਹੋ ਗਿਆ ਹੈ.ਮਦਰਾਸ ਹਾਈਕੋਰਟ ਨੇ ਉਸ ਯਾਚਿਕਾ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਇਹ ਇੱਕ ਨਿੱਜੀ ਮੰਦਰ ਹੈ.ਪੋਧੂ ਦੀਕਸ਼ਤ ਇੱਕ ਛੋਟਾ ਪਰ ਮੰਨਿਆ

Date:2009-02-09 Time:00:09:08

ਮੁੰਬਈ ਪੁਲਿਸ ਨੇ ਮੰਗੀ ਐਫਬੀਆਈ ਦੀ ਮਦੱਦ

ਮੁੰਬਈ ਹਮਲਿਆਂ ਦੇ ਮਾਮਲਿਆਂ ਵਿਚ ਆਰੋਪ ਪੱਤਰ ਨੂੰ ਅੰਤਮ ਰੂਪ ਦਿੱਤੇ ਜਾਣ ਵਿਚਕਾਰ ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਵਾਇਸ ਓਵਰ ਇੰਟਰਨੈਟ ਪ੍ਰੋਟੋਕੋਲ(ਵੀਓਆਈਪੀ) ਸੇਵਾ ਦੇ ਸਬੂਤ ਨੂੰ ਸ਼ਾਮਲ ਕਰਨ ਵਿਚ ਮਦੱਦ ਲਈ

Date:2009-02-09 Time:00:09:08

ਰਾ ਨੌਕਰਸ਼ਾਹੀ ਤੋਂ ਮੁਕਤ ਹੋਵੇ : ਸੂਦ

ਦੇਸ਼ ਦੀ ਖੁਫੀਆ ਏਜੰਸੀ ਰਾ ਨੂੰ ਨੌਕਰਸ਼ਾਹੀ ਤੋਂ ਮੁਕਤ ਕਰਨ ਦੀ ਵਕਾਲਤ ਕਰਦਿਆਂ ਇਸਦੇ ਸਾਬਕਾ ਪ੍ਰਮੁੱਖ ਨੇ ਕਿਹਾ ਹੈ ਕਿ ਏਜੰਸੀ ਨੂੰ ਪੇਸ਼ੇਵਰਾਂ ਦੀ ਭਰਤੀ, ਸਰਬੋਤਮ ਪ੍ਰਤਿਭਾ ਅਤੇ ਮਹਾਰਤ ਹਾਸਲ ਕਰਨ ਲਈ ਨਿੱਜੀ ਖੇਤਰਾਂ ਨੂੰ ਕੁੱਝ ਗਤੀਵਿਧੀਆਂ

Date:2009-02-09 Time:00:09:08

ਸੀਵੀਸੀ ਦੀ ਸਰਕਾਰੀ ਵਿਭਾਗਾਂ ਨੂੰ ਹਿਦਾਇਤ

ਸੀਬੀਆਈ ਦੇ ਕੰਮ ਕਾਜ ਵਿੱਚ ਹੋਰ ਪਾਰਦਰਸ਼ਿਤਾ ਸੁਨਿਸ਼ਚਿਤ ਕਰਨ ਦੇ ਮਕਸਦ ਨਾਲ ਕੇਂਦਰੀ ਨਿਗਰਾਨੀ ਆਯੋਗ ਨੇ ਸਾਰੇ ਸਰਕਾਰੀ ਵਿਭਾਗਾਂ ਨੂੰ ਕੇਂਦਰੀ ਏਜੰਸੀ ਦੀਆਂ ਜਾਂਚਾਂ ਵਿੱਚ ਦਖਲੰਦਾਜੀ ਦੀ ਮਨਾਹੀ ਕੀਤੀ ਹੈ. ਇੱਕ ਸੀਨੀਅਰ ਸੀਵੀਸੀ

Date:2009-02-09 Time:00:09:08

ਮੋਦੀ ਨੇ ਸੰਪ੍ਰਗ ਨੂੰ ਬਣਾਇਆ ਨਿਸ਼ਾਨਾ

ਪਾਕਿਸਤਾਨ ਉੱਤੇ ਨਿਰੰਤਰ ਆਰੋਪਾਂ ਦੇ ਤੀਰ ਛੱਡਣ ਵਾਲੀ ਸੰਪ੍ਰਗ ਸਰਕਾਰ ਭਾਰਤ ਵਿੱਚ ਬੈਠੇ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਵਾਲਿਆਂ ਦੇ ਵਿਰੁੱਧ ਕਾਰਵਾਈ ਕਿਉਂ ਨਹੀਂ ਕਰਦੀ, ਪਾਕਿ ਬੈਠੇ ਅੱਤਵਾਦ ਦੇ ਸਮਰੱਥਕਾਂ ਦੇ ਵਿਰੁੱਧ ਕਾਰਵਾਈ

Date:2009-02-09 Time:00:09:08


1  

page no.1

Select news date :

19 - 2 - 2009
11 - 2 - 2009
10 - 2 - 2009
9 - 2 - 2009
8 - 2 - 2009
7 - 2 - 2009
6 - 2 - 2009
5 - 2 - 2009
4 - 2 - 2009
3 - 2 - 2009
2 - 2 - 2009
1 - 2 - 2009