Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 7 - 2 - 2009

ਮਹਾਂਰਾਸ਼ਟਰ ਦੇ ਡੀਜੀਪੀ ਨੂੰ ਹਟਾਉਣ ਦੇ ਆਦੇਸ਼

ਬੰਬਈ ਹਾਈਕੋਰਟ ਨੇ ਮਹਾਂਰਾਸ਼ਟਰ ਦੇ ਡੀਜੀਪੀ ਏਐਨਰਾਏ ਦੀ ਨਿਯੁਕਤੀ ਨੂੰ ਨਜਾਇਜ ਕਰਾਰ ਦਿੰਦਿਆਂ ਸਰਕਾਰ ਨੂੰ ਉਹਨਾਂ ਨੂੰ ਅਹੁਦੇ ਤੋਂ ਹਟਾਉਣ ਲਈ ਕਿਹਾ ਹੈ.ਰਾਏ ਨੂੰ ਚਾਰ ਸੀਨੀਅਰ ਅਧਿਕਾਰੀਆਂ ਦੀ ਅਣਗਹਿਲੀ ਕਰਦਿਆਂ ਸਮੇਂ ਤੋਂ

Date:2009-02-07 Time:00:00:07

ਪੁਲਾੜ ਵਿਗਿਆਨੀਆਂ ਨੂੰ ਮਿਲੀ ਤਾਰਾ ਫੈਕਟਰੀ

ਵਿਗਿਆਨੀਆਂ ਨੇ ਤਾਰਿਆਂ ਦੀ ਇੱਕ ਵੱਡੀ ਫੈਕਟਰੀ ਦਾ ਪਤਾ ਲਗਾਇਆ ਹੈ ਜੋ ਅਕਾਸ਼ ਗੰਗਾ ਵਿਚ ਹੁਣ ਤੱਕ ਵੇਖੀ ਗਈ ਕਿਸੇ ਵੀ ਵਸਤੂ ਤੋਂ ਕਰੋੜਾਂ ਗੁਣਾ ਵੱਡੀ ਹੈ.ਇਹ ਫੈਕਟਰੀ ਇਸ ਸਿਧਾਂਤ ਨੂੰ ਹੱਲ੍ਹਾ ਸ਼ੇਰੀ ਦਿੰਦੀ ਹੈ ਕਿ ਮਹਾਂਵਿਸਫੋਟ ਦੇ ਫੌਰਨ ਮਗਰੋਂ ਸਿਤਾਰਿਆਂ

Date:2009-02-07 Time:00:00:07

ਅਗਵਾ ਨਹੀਂ ਹੋਈ ਗਰੀਬ ਰੱਥ ਰੇਲ

ਦਿੱਲੀ ਤੋਂ ਰਾਂਚੀ ਦੇ ਲਈ ਕੱਲ੍ਹ ਸ਼ਾਮ ਚੱਲੀ 2878 ਗਰੀਬ ਰੱਥ ਰੇਲ ਨੂੰ ਅਗਵਾ ਨਹੀਂ ਕੀਤਾ ਗਿਆ ਸੀ ਅਤੇ ਰੇਲ ਕਾਨਪੁਰ ਲਿਆਉਣ ਵਾਲੇ ਡਰਾਈਵਰ ਰੇਲਵੇ ਦੇ ਅਧਿਕ੍ਰਿਤ ਡਰਾਈਵਰ ਹਨ. ਦਿੱਲੀ ਤੋਂ ਉਹਨਾਂ ਹੀ ਡਰਾਈਵਰਾਂ ਨੂੰ ਇਹ ਰੇਲ ਬੁੱਕ ਕੀਤੀ ਗਈ ਸੀ.

Date:2009-02-07 Time:00:00:07

ਪਾਕਿ 'ਚ ਧਮਾਕਾ, 8 ਮਰੇ

ਪਾਕਿਸਤਾਨ ਦੇ ਪੰਜਾਬ ਰਾਜ ਵਿਚ ਡੇਰਾ ਗਾਜ਼ੀ ਖਾਨ ਕਸਬੇ ਵਿਚ ਇੱਕ ਸ਼ੀਆ ਪ੍ਰਾਰਥਨਾ ਸਥਾਨ ਲਾਗੇ ਹੋਏ ਬੰਬ ਧਮਾਕੇ ਵਿਚ 8 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵੀ ਵੱਧ ਜ਼ਖਮੀ ਹੋ ਗਏ.ਇਹ ਧਮਾਕਾ ਸ਼ਾਮ 7 ਵੱਜੇ ਤੋਂ ਪਹਿਲਾਂ ਉਸ ਵੇਲ੍ਹੇ ਹੋਇਆ ਜਦੋਂ ਵੱਡੀ

Date:2009-02-07 Time:00:00:07

ਭਾਰਤ ਵੱਲੋਂ ਅੱਤਵਾਦੀਆਂ ਦੀ ਰੈਲੀ ਦੀ ਆਲੋਚਨਾ

ਮਕਬੂਜ਼ਾ ਕਸ਼ਮੀਰ ਵਿਚ ਅੱਤਵਾਦੀ ਸੰਗਠਨਾਂ ਵੱਲੋਂ ਰੈਲੀ ਕੀਤੇ ਜਾਣ ਦੀਆਂ ਖਬਰਾਂ ਵਿਚਕਾਰ ਭਾਰਤ ਨੇ ਪ੍ਰਤੀਬੰਧਤ ਅੱਤਵਾਦੀ ਸੰਗਠਨਾਂ ਦੇ ਸੰਮੇਲਨ ਨੂੰ ਮੰਜੂਰੀ ਦਿੱਤੇ ਜਾਣ ਲਈ ਪਾਕਿਸਤਾਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਸ ਦਾ ਮਤਲਬ

Date:2009-02-07 Time:00:00:07

ਵਾਲ ਸਟ੍ਰੀਟ ਦੋ ਦਰਜ਼ਨ ਨੌਕਰੀਆਂ ਕਰੇਗਾ ਖਤਮ

ਆਰਥਿਕ ਮੰਦੀ ਨਾਲ ਜੂਝ ਰਹੇ ਅਮਰੀਕਾ ਦੇ ਦੈਨਿਕ ਅਖਬਾਰ ਵਾਲ ਸਟ੍ਰੀਟ ਜਰਨਲ ਨੇ ਵੀ ਲੱਗਭਗ ਦੋ ਦਰਜ਼ਨ ਪੱਤਰਕਾਰਾਂ ਦੀ ਨੌਕਰੀ ਖਤਮ ਕਰਨ ਦਾ ਫੈਸਲਾ

Date:2009-02-07 Time:00:00:07

ਬਾਨ ਨੇ ਕੀਤੀ ਪ੍ਰਣਬ ਨਾਲ ਗੱਲਬਾਤ

ਸੰਰਾ ਮਹਾਂਸਕਤੱਰ ਬਾਨ ਕੀ ਮੂਨ ਨਾਲ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ ਦੀ ਮੁਲਾਕਾਤ ਦੌਰਾਨ ਮੁੰਬਈ ਅੱਤਵਾਦੀ ਹਮਲੇ ਦਾ ਮੁੱਦਾ ਚੁੱਕਿਆ ਗਿਆ ਜਿਸ ਵਿਚ ਭਾਰਤੀ ਪੱਖ ਨੇ ਉਹਨਾਂ ਨੂੰ ਇਹਨਾਂ ਹਮਲਿਆਂ ਦੇ ਤਾਰ ਪਾਕਿਸਤਾਨ ਨਾਲ ਜੁੜੇ ਹੋਣ ਤੋਂ ਜਾਣੂੰ ਕਰਾਇਆ ਅਤੇ....

Date:2009-02-07 Time:00:00:07

ਖੇਡ ਦਾ ਆਨੰਦ ਮਾਣ ਰਹੇ ਹਾਂ:ਧੋਨੀ

ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੱਥੇ ਕਿਹਾ ਕਿ ਟੀਮ ਇੱਕ ਸੰਤੁਲਿਤ ਇਕਾਈ ਵਾਂਗ ਕੰਮ ਕਰ ਰਹੀ ਹੈ ਅਤੇ ਇਹੋ ਕਾਰਣ ਹੈ ਕਿ ਉਹ ਸ਼੍ਰੀਲੰਕਾ ਖਿਲਾਫ ਚੌਥੇ ਅਤੇ ਲਗਾਤਾਰ 9ਵੇਂ ਮੈਚ ਵਿਚ ਜਿੱਤ ਦਰਜ ਕਰਨ ਵਿਚ ਸਫਲ ਰਹੀ.ਭਾਰਤ ਦੀ....

Date:2009-02-07 Time:00:00:06

ਗੰਭੀਰ ਦਾ ਸੈਂਕੜ੍ਹਾ, ਭਾਰਤ ਦੀ ਰਿਕਾਰਡ ਜਿੱਤ

ਗੌਤਮ ਗੰਭੀਰ ਅਤੇ ਮਹਿੰਦਰ ਸਿੰਘ ਧੋਨੀ ਦੀਆਂ ਹਮਲਾਵਰ ਪਾਰੀਆਂ ਨਾਲ ਮਜ਼ਬੂਤ ਬੁਨਿਆਦ ਰੱਖਣ ਵਾਲੇ ਭਾਰਤ ਦੀ ਜਿੱਤ ਮੁਹਿੰਮ ਦਰਸ਼ਕਾਂ ਦੀ ਰੁਕਾਵਟ ਵੀ ਨਹੀਂ ਰੋਕ ਸਕੀ ਜਿਸ ਨੇ ਇੱਥੇ ਚੌਥੇ ਇੱਕ ਦਿਨਾ ਅੰਤਰ ਰਾਸ਼ਟਰੀ ਕ੍ਰਿਕਟ ਮੈਚ ਵਿਚ ਸ਼੍ਰੀਲੰਕਾ ਨੂੰ 67....

Date:2009-02-07 Time:00:00:06

ਸਲਵਾ ਜੁਡੂਮ ਨੂੰ ਹਥਿਆਰ ਨਹੀਂ:ਐਸਸੀ

ਸੁਪਰੀਮ ਕੋਰਟ ਨੇ ਇੱਥੇ ਕਿਹਾ ਕਿ ਛੱਤੀਸਗੜ੍ਹ ਵਿਚ ਨਕਸਲੀਆਂ ਦੀਆਂ ਗੈਰ ਕਨੂੰਨੀ ਸਰਗਰਮੀਆਂ ਰੋਕਣ ਲਈ ਚਲਾਏ ਜਾ ਰਹੇ ਅੰਦੋਲਨ ਸਲਵਾ ਜੁਡੂਮ ਨਾਲ ਜੁੜੇ ਲੋਕਾਂ ਜਾਂ ਆਮ ਆਦਮੀ ਨੂੰ ਰਾਜ ਸਰਕਾਰ ਹਥਿਆਰ ਨਹੀਂ ਦੇ ਸਕਦੀ.ਮੁੱਖ ਜੱਜ ਕੇਜੀ ਬਾਲਾਕ੍ਰਿਸ਼ਨਣ ਅਤੇ

Date:2009-02-07 Time:00:00:06

ਭਾਰਤੀ ਪਰਮਾਣੂ ਰਿਐਕਟਰ ਬਿਹਤਰ:ਅਨਿਲ

ਪਰਮਾਣੂ ਊਰਜਾ ਆਯੋਗ ਦੇ ਪ੍ਰਧਾਨ ਅਨਿਲ ਕਾਕੋਦਕਰ ਨੇ ਇੱਥੇ ਕਿਹਾ ਕਿ ਵਿਦੇਸ਼ੀ ਸਹਾਇਤਾ ਨਾਲ ਪਾਕਿਸਤਾਨ ਵੱਲੋਂ ਪਰਮਾਣੂ ਕਾਰਖਾਨੇ ਬਨਾਉਣ 'ਤੇ ਭਾਰਤ ਨੂੰ ਚਿੰਤਤ ਨਹੀਂ ਹੋਣਾ ਚਾਹੀਦਾ ਕਿਉਂ ਜੋ ਭਾਰਤ ਦੇ ਪਰਮਾਣੂ ਰਿਐਕਟਰ ਪਾਕਿਸਤਾਨ ਮੁਕਾਬਲੇ....

Date:2009-02-07 Time:00:00:06

ਅਡਵਾਨੀ ਪਹੁੰਚੇ ਨਾਗਪੁਰ

ਰਾਸ਼ਟਰੀ ਸਵੈ ਸੇਵਕ ਸੰਘ ਦੇ ਅਸ਼ੀਰਵਾਦ ਦੇ ਨਾਲ ਲਾਲ ਕ੍ਰਿਸ਼ਨ ਅਡਵਾਨੀ ਪ੍ਰਧਾਨਮੰਤਰੀ ਅਹੁਦੇ ਦੇ ਉਮੀਦਵਾਰ ਦੇ ਰੂਪ 'ਚ ਭਗਵਾ ਪਾਰਟੀ ਦੇ ਪੂਰ੍ਹੇ ਦਲ ਬਲ ਸਮੇਤ ਅੱਜ ਨਾਗਪੁਰ

Date:2009-02-07 Time:00:00:06

ਪੀਟਰਸਨ ਹੋ ਸਕਦੇ ਹਨ ਕਪਤਾਨ:ਮਾਲਯਾ

ਇੰਗਲਿਸ਼ ਸਟਾਰ ਬੱਲੇਬਾਜ ਕੇਵਿਨ ਪੀਟਰਸਨ ਨੂੰ ਲਗਭੱਗ ਸਾਢੇ ਸੱਤ ਕਰੋੜ ਰੁਪਏ ਵਿਚ ਖਰੀਦਣ ਵਾਲੇ ਆਈਪੀਐਲ ਦੀ ਬੰਗਲੌਰ ਰਾਇਲ ਚੈਲੇਂਜਰਸ ਟੀਮ ਦੇ ਮਾਲਕ ਵਿਜੇ ਮਾਲਯਾ ਨੇ ਸੰਕੇਤ ਦਿੱਤਾ ਕਿ ਦੂਜੇ ਸੈਸ਼ਨ ਵਿਚ ਰਾਹੁਲ ਦੀ ਥਾਂ ਪੀਟਰਸਨ ਟੀਮ ਦੀ ਕਮਾਨ

Date:2009-02-07 Time:00:00:06

ਹਿਲੇਰੀ ਲਈ ਤਿੱਬਤ ਅਤੇ ਮਨੁੱਖੀ ਅਧਿਕਾਰ ਮੁੱਖ ਮੁੱਦੇ

ਅਮਰੀਕਾ ਦਾ ਓਬਾਮਾ ਪ੍ਰਸ਼ਾਸਨ ਚੀਨ ਨਾਲ ਨਵੇਂ ਸੰਬੰਧ ਸਥਾਪਤ ਕਰਨਾ ਚਾਹੁੰਦਾ ਹੈ ਅਤੇ ਫਿਰ ਵੀ ਇਸ ਮਹੀਨੇ ਦੇ ਆਖਰ ਵਿਚ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੇ ਦੌਰੇ ਵਿਚ ਤਿੱਬਤ ਅਤੇ ਮਨੁੱਖੀ ਅਧਿਕਾਰ ਦਾ ਮੁੱਦਾ ਮੁੱਖ ਹੋਵੇਗਾ. ਅਮਰੀਕੀ....

Date:2009-02-07 Time:00:00:06

ਜਲਦੀ ਹੀ ਦਿਆਂਗੇ ਭਾਰਤ ਨੂੰ ਜਾਣਕਾਰੀ:ਗਿਲਾਨੀ

ਪਾਕਿਸਤਾਨੀ ਜਾਂਚਕਰਤਾਵਾਂ ਨੂੰ ਮੁੰਬਈ ਹਮਲਿਆਂ ਦੇ ਮਾਮਲੇ ਵਿਚ ਇੱਕ ਬੰਬਲਾਦੇਸ਼ੀ ਦੇ ਸ਼ਾਮਲ ਹੋਣ ਦੇ ਸਬੂਤ ਮਿਲਣ ਸੰਬੰਧੀ ਖਬਰਾਂ ਵਿਚਕਾਰ ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਇੱਥੇ ਕਿਹਾ ਕਿ ਇਸਲਾਮਾਬਾਦ ਬਹੁਤ ਜਲਦੀ ਹੀ ਭਾਰਤ ਨੂੰ....

Date:2009-02-07 Time:00:00:06

ਪਾਇਲਟਾਂ ਦੀ ਤਨਖਾਹ ਘਟਾਈ ਕਿੰਗਫਿਸ਼ਰ ਨੇ

ਨਿੱਜੀ ਜਹਾਜ਼ ਕੰਪਨੀ ਕਿੰਗਫਿਸ਼ਰ ਏਅਰਲਾਇੰਜ਼ ਨੇ ਗੁਪਚੁਪ ਕਦਮ ਉਠਾਉਂਦੇ ਹੋਏ ਆਪਣੇ ਪਾਇਲਟਾਂ ਦੀ ਤਨਖਾਹ 'ਚ 80,000 ਰੁੱਪਏ ਤੱਕ ਦੀ ਕਟੌਤੀ ਕਰ ਦਿੱਤੀ

Date:2009-02-07 Time:00:00:06

ਪੰਜਾਬ ਦੀ ਸਲਾਨਾ ਯੋਜਨਾ ਤਿਆਰ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਅਗਲੇ ਵਿੱਤੀ ਸਾਲ ਲਈ ਰਾਜ ਦੀ ਯੋਜਨਾ ਤਿਆਰ

Date:2009-02-07 Time:00:00:06


1  

page no.1

Select news date :

19 - 2 - 2009
11 - 2 - 2009
10 - 2 - 2009
9 - 2 - 2009
8 - 2 - 2009
7 - 2 - 2009
6 - 2 - 2009
5 - 2 - 2009
4 - 2 - 2009
3 - 2 - 2009
2 - 2 - 2009
1 - 2 - 2009