Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 19 - 2 - 2009
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਇੱਥੇ ਕਿਹਾ ਕਿ ਉਹਨਾਂ ਦਾ ਦੇਸ਼ ਮੁੰਬਈ ਹਮਲਿਆਂ ਦੀ ਜਾਂਚ ਦੇ ਇੱਕ ਹਿੱਸੇ ਵਜੋਂ ਆਪਣਾ ਇੱਕ ਜਾਂਚ ਦਲ ਭਾਰਤ ਭੇਜਣ ਬਾਰੇ ਵਿਚਾਰ ਕਰ ਰਿਹਾ ਹੈ.ਲਾਹੌਰ ਵਿਚ ਆਪਣੀ ਅਧਿਕਾਰਕ ਯਾਤਰਾ ਦੌਰਾਨ ਗਿਲਾਨੀ Date:2009-02-19 Time:19:55:57
ਬੰਗਲਾਦੇਸ਼ ਨੇ ਕਿਹਾ ਹੈ ਕਿ ਉਲਫਾ ਦੇ ਸੰਸਥਾਪਕ ਅਨੂਪ ਚੇਤੀਆ ਨੂੰ ਭਾਰਤ ਨੂੰ ਸੌਂਪਣ ਬਾਰੇ ਉਹ ਰਾਜ਼ੀ ਹੋ ਗਿਆ ਹੈ.ਚੇਤੀਆ 1996 ਤੋਂ ਬੰਗਲਾਦੇਸ਼ ਦੀ ਜੇਲ੍ਹ ਵਿਚ ਬੰਦ ਹੈ.ਬੰਗਲਾਦੇਸ਼ ਦੇ ਵਿਦੇਸ਼ ਰਾਜ ਮੰਤਰੀ ਹਸਨ ਮਹਿਮੂਦ ਨੇ ਢਾਕਾ ਵਿਚ ਸੀਐਨਐਨ Date:2009-02-19 Time:19:55:57
ਸ਼ਿਵਸੈਨਾ ਦੇ ਕਾਰਜਕਾਰੀ ਪ੍ਰਧਾਨ ਉੱਧਵ ਠਾਕਰੇ ਨੇ ਇੱਥੇ ਕਿਹਾ ਕਿ ਕਰਨਾਟਕ ਦੇ ਵਿਵਾਦਤ ਖੇਤਰਾਂ ਨੂੰ ਕੇਂਦਰ ਸ਼ਾਸਤ ਖੇਤਰ(ਯੂਟੀ) ਬਣਾ ਦਿੱਤਾ ਜਾਵੇ ਅਤੇ ਸਰਕਾਰ ਯਕੀਨੀ ਬਣਾਵੇ ਕਿ ਗੁਆਂਢੀ ਰਾਜ ਇਹਨਾਂ ਖੇਤਰਾਂ ਵਿਚ ਮਰਾਠੀਆਂ ਉੱਪਰ ਅੱਤਿਆਚਾਰ ਬੰਦ ਕਰੇ Date:2009-02-19 Time:19:55:57
ਸੁਪਰੀਮ ਕੋਰਟ ਵੱਲੋਂ ਨਿਯੁਕਤ ਵਿਸ਼ੇਸ਼ ਜਾਂਚ ਟੀਮ(ਐਸਆਈਟੀ) ਨੇ 2002 ਦੇ ਗੋਧਰਾ ਕਾਂਡ ਮਗਰੋਂ ਹੋਏ ਦੰਗਿਆਂ ਬਾਰੇ ਰਾਜ ਦੇ ਡੀਜੀਪੀ ਪੀਸੀ ਪਾਂਡੇ ਦਾ ਬਿਆਨ ਦਰਜ ਕਰ ਲਿਆ ਹੈ.ਇਹ ਜਾਣਕਾਰੀ ਐਸਆਈਟੀ ਦੇ ਇੱਕ ਅਧਿਕਾਰੀ ਨੇ Date:2009-02-19 Time:19:55:57
ਮਹਾਂਰਾਸ਼ਟਰ ਸਰਕਾਰ ਦੀ ਕੈਬਿਨੇਟ ਵਿਚ ਖਾਲੀ ਅਹੁਦਾ ਭਰਨ ਨੂੰ ਲੈ ਕੇ ਕਾਂਗਰਸ ਦੇ ਉਤਸੁਕ ਹੋਣ ਦੀਆਂ ਖਬਰਾਂ ਵਿਚਕਾਰ ਪਾਰਟੀ ਦੇ ਸੀਨੀਅਰ ਨੇਤਾ ਨਾਰਾਇਣ ਰਾਣੇ ਨੇ ਰਾਜ ਦੇ ਮੁੱਖ ਮੰਤਰੀ ਅਸ਼ੋਕ ਚੌਹਾਨ ਅਤੇ ਰੱਖਿਆ ਮੰਤਰੀ ਏਕੇ ਐਂਟਨੀ Date:2009-02-19 Time:19:55:57
ਕੇਂਦਰੀ ਸੂਚਨਾ ਆਯੋਗ ਨੇ ਕਿਹਾ ਹੈ ਕਿ ਭਾਰਤੀ ਸੈਨਾ ਉੱਪਰ ਵੀ ਆਰਟੀਆਈ ਲਾਗੂ ਹੈ ਕਿਉਂ ਜੋ ਉਹ ਕੇਂਦਰ ਸਰਕਾਰ ਦਾ ਸੰਗਠਨ ਹੈ.ਸ਼ੌਰਿਆ ਚੱਕਰ ਜੇਤੂ ਕੈਪਟਨ ਸੁਮਿਤ ਕੋਹੀ ਦੀ ਮੌਤ ਦੀ ਕੋਰਟ ਆਫ ਇੰਕਵਾਇਰੀ Date:2009-02-19 Time:19:55:57
ਸਵਾਤ ਵਾਦੀ ਵਿਚ ਪਾਕਿਸਤਾਨ ਸਰਕਾਰ ਵੱਲੋਂ ਤਾਲੀਬਾਨ ਨੂੰ ਦਿੱਤੀ ਗਈ ਰਿਆਇਤ ਤੋਂ ਪਰੇਸ਼ਾਨ ਓਬਾਮਾ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਅਮਰੀਕਾ ਨਹੀਂ ਚਾਹੇਗਾ ਕਿ ਦੁਸ਼ਟ ਲੋਕ ਦੇਸ਼ ਦੇ ਕਿਸੇ ਵੀ ਹਿੱਸੇ ਉੱਪਰ ਆਪਣਾ ਕੰਟ੍ਰੋਲ ਰੱਖਣ.ਪਾਕਿਸਤਾਨ Date:2009-02-19 Time:19:55:57
ਅਲ ਕਾਇਦਾ ਦੀ ਉੱਤਰ ਅਫਰੀਕੀ ਸ਼ਾਖਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਦੱਖਣੀ ਅਫਰੀਕਾ ਦੇ ਨਾਇਜ਼ਰ ਰਾਜ ਵਿਚ ਆਪਣੇ ਪਹਿਲੇ ਹਮਲੇ ਵਿਚ ਦੋ ਕਨਾਡੀ ਡਿਪਲੋਮੈਟਾਂ ਅਤੇ ਚਾਰ ਯੂਰਪੀ ਸੈਲਾਨੀਆਂ ਨੂੰ ਅਗ਼ਵਾ Date:2009-02-19 Time:19:55:56
ਸ਼੍ਰੀਲੰਕਾ ਦੇ ਯੁੱਧ ਖੇਤਰ ਵਿਚ ਲਿੱਟੇ ਵੱਲੋਂ ਬੱਚਿਆਂ ਦੀ ਫੌਜੀਆਂ ਵਜੋਂ ਭਰਤੀ ਕੀਤੇ ਜਾਣ ਬਾਰੇ ਚਿੰਤਾ ਜਾਹਰ ਕਰਦਿਆਂ ਯੂਨੀਸੇਫ ਨੇ ਦੇਸ਼ ਵਿਚ ਸੰਘਰਸ਼ ਕਰ ਰਹੇ ਪੱਖਾਂ ਨੂੰ ਕਿਹਾ ਹੈ ਕਿ ਉਹ ਕੋਈ ਉਚਿਤ ਅਤੇ ਮਨੁੱਖੀ ਹੱਲ ਕੱਢਣ ਤਾਂ ਜੋ ਨਾਗਰਿਕ ਅਤੇ ਬੱਚੇ ਖੂਨੀ ਹਿੰਸਾ ਦਾ ਸ਼ਿਕਾਰ Date:2009-02-19 Time:19:55:56
ਹੌਲੀਵੁੱਡ ਸਟਾਰ ਮਾਈਕਲ ਡੱਗਲਸ ਅਤੇ ਸ਼ੈਰੋਨ ਸਟੋਨ ਦਾ ਲੋਸ ਐਂਜਿਲਸ ਵਿੱਚ ਆਯੋਜਿਤ ਇੱਕ ਪੁਰਸਕਾਰ ਸਮਾਰੋਹ ਵਿੱਚ ਫਿਰ ਮਿਲੇ. ਦੋਵਾਂ ਨੇ 1992 ਵਿੱਚ ਬੇਸਿਕ ਇੰਸਟਿਕਟ ਵਿੱਚ ਇੱਕਠਿਆਂ ਨੇ ਕੰਮ ਕੀਤਾ ਸੀ. 50 ਸਾਲਾ ਅਭਿਨੇਤਰੀ ਨੇ Date:2009-02-19 Time:19:55:56
ਮੋਟਰ ਸਾਈਕਲ ਦੀ ਵਿੱਕਰੀ ਵਿੱਚ ਕਮੀ ਅਤੇ ਮਜਬੂਤ ਯੇਨ ਦੇ ਕਾਰਣ ਜਪਾਨ ਦੀ ਯਾਮਾਹਾ ਮੋਟਰ ਕੰਪਨੀ ਨੂੰ ਪਿਛਲੇ 26 ਸਾਲ ਵਿੱਚ ਪਹਿਲੀ ਵਾਰ 2009 ਵਿੱਚ ਨੁਕਸਾਨ ਹੋਣ ਦਾ ਅਨੁਮਾਨ ਹੈ. ਬੋਟ ਇੰਜਨ ਦਾ ਵੀ ਨਿਰਮਾਣ ਕਰਨ ਵਾਲੀ ਕੰਪਨੀ ਯਾਮਾਹਾ Date:2009-02-19 Time:19:55:56
ਨਮਸਤੇ ਲੰਡਨ, ਲੱਕ ਬਾਏ ਚਾਂਸ ਦੇ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਵਿਖਾਉਣ ਵਾਲੇ ਰਿਸ਼ੀ ਕਪੂਰ ਹੁਣ ਬਹੁਤ ਜਲਦ 'ਦਿੱਲੀ 6' ਵਿੱਚ ਨਜਰ ਆਉਣਗੇ. ਇਸ ਫਿਲਮ ਨੂੰ ਲੈਕੇ ਸੋਨਮ ਕਪੂਰ, ਅਭਿਸ਼ੇਕ ਬੱਚਨ ਦੇ ਨਾਲ ਨਾਲ ਰਿਸ਼ੀ ਕਪੂਰ ਵੀ ਬਹੁਤ Date:2009-02-19 Time:19:55:56
ਨਿਊਜੀਲੈਂਡ ਦੌਰੇ ਉੱਤੇ ਜਾਣ ਵਾਲੀ ਟੀਮ ਇੰਡੀਆ ਨਵੇਂ ਰੰਗ ਦੀ ਡਰੈੱਸ ਵਿੱਚ ਵਿਖਾਈ ਦੇਵੇਗੀ. ਟੀਮ ਇੰਡੀਆ ਦੇ ਲਈ ਤਿਆਰ ਕਰਵਾਈ ਗਈ ਇਸ ਡਰੈੱਸ ਨੂੰ ਬੁੱਧਵਾਰ ਵਾਲੇ ਦਿਨ ਮੁੰਬਈ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਲਾਂਚ ਕੀਤਾ ਗਿਆ. ਇਸ Date:2009-02-19 Time:19:55:55
ਇੰਗਲੈਂਡ ਦੇ ਲਈ ਸਭ ਤੋਂ ਜਿਆਦਾ ਇੰਟਰਨੈਸ਼ਨਲ ਫੁੱਟਬਾਲ ਮੈਚ ਖੇਡਣ ਦੇ ਰਿਕਾਰਡ ਦੀ ਬਰਾਬਰੀ ਕਰਨ ਵਾਲੇ ਡੇਵਿਡ ਬੈਕਹਮ ਇਸ ਯਾਦਗਾਰ ਮੈਚ ਵਿੱਚ ਕੋਈ ਕਮਾਲ ਨਹੀਂ ਵਿਖਾ ਪਾਏ. ਸਪੇਨ ਨੇ ਉਹਨਾਂ ਦੀ ਟੀਮ ਨੂੰ 2.0 ਦੇ ਨਾਲ ਹਰਾ ਸੁੱਟਿਆ. ਸੇਵਿਲੇ Date:2009-02-19 Time:19:55:55
ਏਮਸ ਦੇ ਆਈਸੀਯੂ ਵਿੱਚ ਅੱਜਕੱਲ੍ਹ ਪੁਰਾਣੀਆਂ ਫਿਲਮਾਂ ਦਾ ਸੰਗੀਤ ਸੁਣਾਈ ਦੇ ਰਿਹਾ ਹੈ, ਜਿੱਥੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਇਲਾਜ ਅਧੀਨ ਹਨ. ਜਿਵੇਂ ਹੀ ਵਾਜਪਈ ਨੇ ਸੰਗੀਤ ਸੁਣਨ ਦੀ ਇੱਛਾ ਪ੍ਰਗਟ ਕੀਤੀ ਤਾਂ ਡਾਕਟਰਾਂ ਨੇ ਇਸਦੇ Date:2009-02-19 Time:19:55:55
ਸ਼੍ਰੀਲੰਕਾ ਨੇ ਕੱਲ੍ਹ ਭਾਰਤ ਦੇ ਸੁਝਾਅ ਦਾ ਸੁਆਗਤ ਕੀਤਾ, ਜਿਸਦੇ ਵਿੱਚ ਤਮਿਲ ਸਮੱਸਿਆ ਦੇ ਹੱਲ ਲਈ ਲਿੱਟੇ ਨੂੰ ਹਥਿਆਰ ਸੁੱਟਣ ਦੀ ਅਪੀਲ ਕੀਤੀ ਗਈ. ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਐਤਵਾਰ ਨੂੰ ਕਿਹਾ ਸੀ ਲਿੱਟੇ ਜੇਕਰ ਹਥਿਆਰ ਛੱਡਕੇ ਵਾਰਤਾ Date:2009-02-19 Time:19:55:55
ਪਾਕਿਸਤਾਨ ਦੇ ਅਸ਼ਾਂਤ ਦੱਖਣੀ ਵਜੀਰੀਸਤਾਨ ਕਬਾਇਲੀ ਇਲਾਕੇ ਵਿੱਚ ਵਿਸਫੋਟ ਨਾਲ ਸਥਾਨਕ ਪ੍ਰੈੱਸ ਕਲਬ ਦਾ ਭਵਨ ਨਸ਼ਟ ਹੋ ਗਿਆ. ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਵਾਨਾ ਸ਼ਹਿਰ ਵਿੱਚ ਧਮਾਕੇ ਨਾਲ ਦੋ ਮੰਜਿਲੀ ਇਮਾਰਤ ਨਸ਼ਟ ਹੋ ਗਈ. ਵਿਸਫੋਟ ਦੇ Date:2009-02-19 Time:19:55:55
ਦੋ ਚਰਮਪੰਥੀ ਮੌਲਵੀਆਂ ਦੇ ਦਰਮਿਆਨ ਗੱਲਬਾਤ ਕਵਰ ਕਰਨ ਗਏ ਇੱਕ ਟੀਵੀ ਪੱਤਰਕਾਰ ਦੀ ਕੱਲ੍ਹ ਕੁੱਝ ਅਣਪਛਾਤੇ ਬੰਦੂਕਧਾਰੀਆਂ ਨੇ ਪਾਕਿਸਤਾਨ ਦੀ ਅਸ਼ਾਂਤ ਸਵਾਤ ਘਾਟੀ ਵਿੱਚ ਹੱਤਿਆ ਕਰ ਦਿੱਤੀ. ਇਸ ਨਾਲ ਤਾਲੀਬਾਨ ਸਮਰੱਥਕ ਸੰਗਠਨ Date:2009-02-19 Time:19:55:55
ਇਜ਼ਰਾਇਲ ਨੇ ਐਲਾਣ ਕੀਤਾ ਹੈ ਕਿ ਜਦੋਂ ਤੱਕ ਹਮਾਸ ਅੱਤਵਾਦੀਆਂ ਵੱਲੋਂ ਕਾਬੂ ਕੀਤੇ ਗਏ ਉਸ ਦੇ ਇੱਕ ਫੌਜੀ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਹ ਗਾਜ਼ਾ ਸਰਹੱਦ ਤੋਂ ਨਾਕੇਬੰਦੀ ਨਹੀਂ ਹਟਾਵੇਗਾ.ਇਜ਼ਰਾਇਲ ਦੇ Date:2009-02-19 Time:19:55:55
ਸ਼ਹਿਰ ਦੇ ਸੰਘਣੀ ਆਵਾਜਾਈ ਵਾਲੇ ਗੁਰੂਦੁਆਰਾ ਚੌਕ ਦੇ ਨੇੜੇ ਕੋਚਿੰਗ ਇੰਸਟੀਟਿਊਟ ਤੋਂ ਪੜ੍ਹਕੇ ਕੱਲ੍ਹ ਸ਼ਾਮ ਘਰ ਪਰਤ ਰਹੀਆਂ ਤਿੰਨ ਵਿੱਦਿਆਰਥਣਾਂ ਉੱਤੇ ਅਣਪਛਾਤੇ ਨੌਜਵਾਨ ਨੇ ਤੇਜ ਸੁੱਟ ਦਿੱਤਾ. ਪੁਲਿਸ ਦੇ ਅਨੁਸਾਰ ਤੇਜਾਬ ਨਾਲ ਝੁਲਸੀਆਂ ਇਹਨਾਂ ਵਿੱਦਿਆਰਥਣਾਂ Date:2009-02-19 Time:19:55:55
ਸੱਤ ਮੁੱਢਲੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ ਕਿਹਾ ਹੈ ਕਿ ਉਹ ਆਪਣੀ ਆਗਾਮੀ ਚੀਨ ਯਾਤਰਾ ਦੌਰਾਨ ਮਨੁੱਖੀ ਅਧਿਕਾਰ ਮੁੱਦੇ ਉੱਪਰ ਕਮਿਉਨਿਸਟ ਦੇਸ਼ ਨੂੰ ਇਹ ਸਖਤ ਸੰਕੇਤ ਭੇਜਣ ਕਿ ਅਮਰੀਕਾ ਨਾਲ ਉਸ ਦੇ ਸੰਬੰਧ Date:2009-02-19 Time:19:55:55
ਮੁੰਬਈ ਅੱਤਵਾਦੀ ਹਮਲੇ ਵਰਗੀਆਂ ਘਟਨਾਵਾਂ ਦੇ ਨਾਲ ਪੁਖ਼ਤਾ ਤਰੀਕੇ ਦੇ ਨਾਲ ਨਜਿੱਠਣ ਲਈ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਸਰਕਾਰ ਤੋਂ ਆਪਣੇ ਸੁਰੱਖਿਆ ਬਲਾਂ ਲਈ ਤਿੰਨ ਹਜਾਰ ਏਕੇ 47 ਰਫ਼ਲਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ. ਲਾਲੂ ਨੇ ਲੋਕ ਸਭਾ ਵਿੱਚ Date:2009-02-19 Time:19:55:55
page no.2 |
Select news date : 19 - 2 - 2009 11 - 2 - 2009 10 - 2 - 2009 9 - 2 - 2009 8 - 2 - 2009 7 - 2 - 2009 6 - 2 - 2009 5 - 2 - 2009 4 - 2 - 2009 3 - 2 - 2009 2 - 2 - 2009 1 - 2 - 2009 |