Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 4 - 12 - 2009
'ਕਮੀਨੇ' ਬਣਾ ਕੇ ਚਰਚਿਤ ਹੋਏ ਵਿਸ਼ਾਲ ਭਾਰਦੁਆਜ ਦੇ ਨਾਲ ਬਾਲੀਵੁੱਡ ਦੇ ਜਿਆਦਾਤਰ ਕਲਾਕਾਰ ਕੰਮ ਕਰਨਾ ਚਾਹੁੰਦੇ ਹਨ। ਅਕਸ਼ੈ ਕੁਮਾਰ ਵੀ ਆਪਣੀ ਇੱਛਾ ਪ੍ਰਕਟ ਕਰ ਚੁਕੇ ਹਨ, ਪਰ ਲਗਦਾ ਹੈ ਕਿ ਬਾਜੀ ਸ਼ਾਹਰੁਖ ਖਾਨ ਨੇ ਮਾਰ ਲਈ। Date:2009-12-04 Time:00:00:57
ਤਿੰਨ ਮੂਰਖਾਂ ਤੇ ਬਣਾਈ ਜਾ ਰਹੀ ਫ਼ਿਲਮ ਵਿੱਚ ਇੱਕ ਅਜੀਬ ਘਟਨਾ ਘਟ ਗਈ। ਫ਼ਿਲਮ ਦੀ ਸ਼ੂਟਿੰਗ ਚਲ ਰਹੀ ਸੀ। ਉਦੋਂ ਕੁੱਝ ਸੀਨ ਰਾਤ ਵਿੱਚ ਫ਼ਿਲਮਾਉਣੇ ਸੀ। ਇਸ ਸੀਨ ਵਿੱਚ ਤਿੰਨੇ ਮੂਰਖ ਸ਼ਰਾਬ ਪੀ ਕੇ ਮਦਹੋਸ਼ ਹੋ ਜਾਂਦੇ ਹਨ ਅਤੇ ਆਪਣੀ ਬੁੱਧੀ ਦੇ ਨਮੂਨੇ ਪੇਸ਼ ਕਰਦੇ ਹਨ। Date:2009-12-04 Time:00:00:57
ਫ਼ਿਲਮ 'ਅੰਜਾਨਾ ਅੰਜਾਨੀ' ਦੀ ਸ਼ੂਟਿੰਗ ਕਰਦੇ ਸਮੇਂ ਪ੍ਰਿਅੰਕਾ ਚੋਪੜਾ ਸੁਮੰਦਰ ਦੇ ਕੰਢੇ ਤੇ ਫਿਸਲ ਗਈ। ਵੈਸੇ ਉਹਨਾਂ ਨੂੰ ਜਿਆਦਾ ਸੱਟ ਨਹੀਂ ਲਗੀ। ਫ਼ਿਲਮ ਦੀ ਸ਼ੂਟਿੰਗ ਨਾਲ ਜੁੜੇ ਸੂਤਰਾਂ ਅਨੁਸਾਰ ਨਿਰਮਾਤਾ ਸਾਜਿਦ ਨਾਡੀਆਵਾਲਾ ਦੀ ਇਹ ਫ਼ਿਲਮ ਪਿੱਛਲੇ ਦਿਨਾਂ ਵਿੱਚ ਬੈਂਕਾਕ ਵਿੱਚ ਸ਼ੂਟ ਕੀਤੀ ਜਾ ਰਹੀ ਸੀ। Date:2009-12-04 Time:00:00:57
ਫ਼ਿਲਮ 'ਪਾ' ਵਿੱਚ ਅਮਿਤਾਭ ਬੱਚਨ ਦੇ ਦਿਲ ਦੇ ਬਹੁਤ ਕਰੀਬ ਹੈ। ਇਹ ਗੱਲ ਉਹ ਕਈ ਵਾਰ ਜਾਹਿਰ ਕਰ ਚੁਕੇ ਹਨ। ਇਸ ਫ਼ਿਲਮ ਦੇ ਪ੍ਰਚਾਰ ਲਈ ਅਮਿਤਾਭ ਕੀ-ਕੀ ਨਹੀਂ ਕਰ ਰਹੇ ਹਨ। Date:2009-12-04 Time:00:00:57
ਯਸ਼ਰਾਜ ਫ਼ਿਲਮਜ਼ ਦੀ 'ਪਿਆਰ ਇੰਮਪਾਸਿਬਲ' ਨਵੇਂ ਸਾਲ ਵਿੱਚ ਰੀਲੀਜ਼ ਹੋਵੇਗੀ। ਪਹਿਲਾ ਇਹ ਫ਼ਿਲਮ ਨਵੰਬਰ 2009 ਵਿੱਚ ਰੀਲੀਜ਼ ਹੋਣ ਵਾਲੀ ਸੀ, ਪਰ ਇਸ ਨੂੰ ਅੱਗੇ ਵਧਾ ਦਿੱਤਾ ਗਿਆ Date:2009-12-04 Time:00:00:57
ਵੀਰ ਨਵੇਂ ਸਾਲ ਵਿੱਚ ਰੀਲੀਜ਼ ਹੋਣ ਵਾਲੀ ਇੱਕ ਵੱਡੀ ਫ਼ਿਲਮ ਹੈ। ਇਸ ਫ਼ਿਲਮ ਵਿੱਚ ਅਨਿਲ ਸ਼ਰਮਾ ਅਤੇ ਸਲਮਾਨ ਖਾਨ ਵਰਗੇ ਵੱਡੇ ਨਾਂਅ ਜੁੜੇ ਹੋਏ ਹਨ। ਅਨਿਲ ਨੇ 'ਗਦਰ' ਵਰਗੀ ਸੁਪਰਹਿਟ ਫ਼ਿਲਮ ਨਿਰਦੇਸ਼ਿਤ ਕੀਤੀ ਹੈ। Date:2009-12-04 Time:00:00:57
ਅੱਕੀ ਅਤੇ ਫਰਾਹ ਖਾਨ ਦੀ ਦੋਸਤੀ ਵਿੱਚ ਇੱਕ ਨਵੀਂ ਖ਼ਬਰ ਨੇ ਜੋਰਦਾਰ ਤੜਕਾ ਲਗਾ ਦਿੱਤਾ ਹੈ। ਖ਼ਬਰ ਇਹ ਹੈ ਕਿ ਫਰਾਹ ਮੁੰਬਈ ਦੇ ਇੱਕ ਮਹਿੰਗੇ ਇਲਾਕੇ ਵਿੱਚ ਪ੍ਰਾਪਰਟੀ ਦਾ ਸੌਦਾ ਕਰਨ ਜਾ ਰਹੀ ਹੈ ਅਤੇ ਅੱਕੀ ਮਤਲਬ ਅਕਸ਼ੈ ਕੁਮਾਰ ਉਹਨਾਂ ਦੀ ਪੂਰੀ ਮਦਦ ਕਰ ਰਹੇ ਹਨ। Date:2009-12-04 Time:00:00:57
ਹੈਦਰਾਬਾਦ - ਭਾਰਤ ਵਿੱਚ ਆਈਟੀ ਦੇ ਮਸੀਹੇ ਦੇ ਰੂਪ ਵਿੱਚ ਸਥਾਪਿਤ ਨਰਾਇਣ ਮੂਰਤੀ ਨੇ ਬੁੱਧਵਾਰ ਨੂੰ ਇੱਥੇ ਦੁਨੀਆ ਭਰ ਦੇ ਪ੍ਰਿੰਟ ਮੀਡੀਆ ਦੇ ਸੰਪਾਦਕਾਂ ਨੂੰ ਆਪਣੇ ਗਿਆਨ ਅਤੇ ਦੂਰਦ੍ਰਿਸ਼ਟੀ ਨਾਲ ਪ੍ਰਭਾਵਿਤ ਕੀਤਾ। ਉਹਨਾਂ ਨੇ ਕਿਹਾ ਕਿ ਇੰਫੋਸਿਸ ਨੇ ਜੋ ਮਾਡਲ ਆਪਣੇ ਕੰਮ ਕਾਰ ਲਈ ਅਪਣਾਇਆ, ਅੱਜ ਦੁਨੀਆ ਦੀਆਂ ਕਈ ਵੱਡੀਆਂ ਕੰਪਨੀਆਂ ਉਸ ਮਾਡਲ ਨੂੰ ਅਪਣਾ ਰਹੀਆਂ ਹਨ। Date:2009-12-04 Time:00:00:52
ਦੁਬਈ : ਸੰਯੁਕਤ ਅਰਬ ਅਮੀਰਾਤ ਦੀ ਕੇਂਦਰੀ ਬੈਂਕ ਨੇ ਕਿਹਾ ਕਿ ਦੁਬਈ ਵਰੱਲਡ ਦੇ ਕਰਜ਼ਾ ਸੰਕਟ ਵਿਚਕਾਰ ਸਥਾਨਕ ਬੈਂਕਾਂ ਦੀ ਸਥਿਤੀ ਨੂੰ ਲੈਕੇ ਕਿਸੇ ਵੀ ਪ੍ਰਕਾਰ ਦੀ ਆਸ਼ੰਕਾ ਨਹੀਂ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਬੈਂਕਾਂ ਦੇ ਕੋਲ ਪਹਿਲਾਂ ਤੋਂ ਜਿਆਦਾ ਪੂੰਜੀ ਹੈ ਅਤੇ ਇਹ ਆਪਣੀਆਂ ਸ਼ਕਤੀਆਂ ਸਿੱਧ ਕਰ ਚੁੱਕੀਆਂ ਹਨ। Date:2009-12-04 Time:00:00:52
ਨਵੀਂ ਦਿੱਲੀ : ਸੂਤੀ ਧਾਗਾ ਮਹਿੰਗਾ ਹੋਣ ਦੀਆਂ ਸ਼ਿਕਾਇਤਾਂ ਮਿਲਣ ਦੇ ਦੌਰਾਨ ਪ੍ਰਮੁੱਖ ਵਪਾਰ ਸੰਗਠਨ ਫੈਡਰੇਸ਼ਨ ਆਫ਼ ਇੰਡੀਅਨ ਐਕਸਪੋਰਟ ਆਰਗੇਨਾਈਜੇਸ਼ਨ (ਫਿਓ) ਨੇ (ਵਣਜ ਅਤੇ ਕੱਪੜਾ ਮੰਤਰਾਲੇ) ਦੋਵਾਂ ਨੂੰ ਕਪਾਹ ਦੇ ਨਿਰਯਾਤ ਉੱਤੇ ਰੋਕ ਲਗਾਉਣ ਜਾਂ ਨਿਰਯਾਤ ਦੀ ਸੀਮਾ ਹਰ ਮਹੀਨੇ ਚਾਰ ਲੱਖ ਪੰਡਾਂ ਉੱਤੇ ਸੀਮਿਤ ਕਰਨ ਦੀ ਮੰਗ ਕੀਤੀ ਹੈ। Date:2009-12-04 Time:00:00:52
ਨਵੀਂ ਦਿੱਲੀ : ਪ੍ਰਮੁੱਖ ਆਵਾਜਾਈ ਸਾਧਨ ਨਿਰਮਾਤਾ ਕੰਪਨੀ ਫੋਰਡ ਇੰਡੀਆ ਅਗਲੇ ਵਰ੍ਹੇ ਜਨਵਰੀ ਤੋਂ ਆਪਣੀਆਂ ਸਾਰੀਆਂ ਗੱਡੀਆਂ ਦੀ ਕੀਮਤਾਂ ਵਧਾਵੇਗੀ। ਕੰਪਨੀ ਨੇ ਦੱਸਿਆ ਕਿ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਵਿਨਿਯਮ ਦਰ ਵਿੱਚ ਉਤਾਰ ਚੜ੍ਹਾਅ ਦੇ ਕਾਰਣ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। Date:2009-12-04 Time:00:00:52
ਮੁੰਬਈ : ਕੌਮਾਂਤਰੀ ਅਰਥਵਿਵਸਥਾਵਾਂ ਵਿੱਚ ਭਾਰੀ ਹਲਚਲ ਪੈਦਾ ਕਰਨ ਵਾਲਾ ਦੁਬਈ ਦਾ ਕਰਜਾ ਜਾਲ ਆਉਣ ਵਾਲੇ ਭਿਆਨਕ ਸੰਕਟ ਦੀ ਸ਼ੁਰੂਆਤ ਭਰ ਹੈ।ਐੱਚਡੀਐੱਫ਼ਸੀ ਬੈਂਕ ਨੇ ਇਹ ਆਸ਼ੰਕਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਕਰਜਾ ਸੰਕਟ ਵਿਦੇਸ਼ੀ ਬੈਂਕਾਂ ਦੇ ਲਈ ਅਨੁਮਾਨਿਤ 60 ਤੋਂ 100 ਅਰਬ ਡਾਲਰ ਦੀ ਜਗ੍ਹਾ ਖ਼ਰਬਾਂ ਡਾਲਰ ਦੇ ਨੁਕਸਾਨ ਦਾ ਸਬਬ ਬਣ ਸਕਦਾ ਹੈ। Date:2009-12-04 Time:00:00:52
ਮੁੰਬਈ : ਭਾਰਤੀ ਰਿਜ਼ਰਵ ਬੈਂਕ ਦੇਸ਼ ਦੀ ਅਰਥਵਿਵਸਥਾ ਨਾਲ ਜੁੜ੍ਹੀਆਂ ਅਹਿਮ ਜਾਣਕਾਰੀਆਂ ਉੱਤੇ ਆਧਾਰਿਤ ਆਪਣੇ ਆਨਲਾਈਨ ਡਾਟਾ ਬੇਸ ਦਾ ਵਿਸਤਾਰ ਕਰ ਰਹੀ ਹੈ।ਬੈਂਕ ਵੱਲੋਂ ਇੱਥੇ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸਦੇ ਤਹਿਤ ਡਾਟਾ ਬੇਸ ਵਿੱਚ ਅਧਿਸੂਚਿਤ ਕਾਰੋਬਾਰਿਕ ਬੈਂਕਾਂ ਅਤੇ ਸਹਿਕਾਰੀ ਬੈਂਕਾਂ ਦੀ ਅਧਿਕ੍ਰਿਤ ਸ਼ਾਖਾਵਾਂ ਦੀ ਸਥਿਤੀ ਰਿਪੋਰਟ, ਕਾਨੂੰਨੀ ਤਰਲਤਾ ਅਨੁਪਾਤ, ਸਕਿਊਰਿਟੀਜ਼ ਦੀ ਸੂਚੀ, ਸਹਿਕਾਰੀ ਬੈਂਕਾਂ ਦੀ ਜਨਸੰਖਿਆ ਦੇ ਆਧਾਰ ਉੱਤੇ ਸੂਬੇਵਾਰ ਜਮ੍ਹਾਂ ਅਤੇ ਕਰਜ਼ਾ ਪੂੰਜੀ ਦਾ ਵੇਰਵਾ, ਵਿਦੇਸ਼ੀ ਕਾਰੋਬਾਰੀ ਉਧਾਰੀ, ਸਲਾਨਾ ਪੂੰਜੀ ਵਹਾਅ ਅਤੇ ਬਕਾਇਆ ਦਾ ਬਿਊਰਾ ਸ਼ਾਮਿਲ ਹੋਵੇਗਾ। Date:2009-12-04 Time:00:00:52
ਔਰੰਗਾਬਾਦ : ਮਹਾਰਾਸ਼ਟਰ ਉਦਯੋਗ ਤੇ ਖੇਤੀ ਮੰਡਲ (ਸੀਐੱਮਆਈਏ) ਅਤੇ ਟਾਟਾ ਟੀਆਈਈ ਦੇ ਸਟ੍ਰੀਟ ਸ਼ਕਤੀ ਪ੍ਰੋਗ੍ਰਾਮ ਵੱਲੋਂ ਮਹਿਲਾ ਵਪਾਰੀਆਂ ਦੇ ਲਈ ਆਉਂਦੀ 12 ਦਸੰਬਰ ਨੂੰ ਮੁੰਬਈ ਵਿਖੇ ਇੱਕ ਸੰਯੁਕਤ ਕਾਰਜਸ਼ਾਲਾ ਦਾ ਆਯੋਜਨ ਕੀਤਾ ਜਾਵੇਗਾ। Date:2009-12-04 Time:00:00:52
ਦੁਬਈ : ਸਊਦੀ ਅਰਬ ਦੇ ਸ਼ਹਿਜਾਦੇ ਅਲਵਲੀਦ ਬਿਲ ਤਲਾਲ ਨੇ ਸਰਕਾਰੀ ਬੈਂਕ ਦੁਬਈ ਵਰੱਲਡ ਦਾ ਬਚਾਅ ਕਰਦਿਆਂ ਕਿਹਾ ਹੈ ਕਿ ਮੌਜੂਦਾ ਕਰਜ਼ਾ ਸੰਕਟ ਦੇ ਲਈ ਵਿਦੇਸ਼ੀ ਬੈਂਕਾਂ ਵੀ ਬਰਾਬਰ ਦੀਆਂ ਜਿੰਮੇਦਾਰ ਹਨ। Date:2009-12-04 Time:00:00:52
ਨਵੀਂ ਦਿੱਲੀ : ਦੇਸ਼ ਵਿੱਚ ਕਾਗਜ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਆਂਧਰਾ ਪ੍ਰਦੇਸ਼ ਪੇਪਰ ਮਿਲਜ਼ ਲਿਮੀਟੇਡ (ਏਪੀਪੀਐੱਮਐੱਲ) ਚਾਲੂ ਵਿੱਤ ਵਰ੍ਹੇ ਵਿੱਚ ਵਿਸਤਾਰ ਯੋਜਨਾ ਉੱਤੇ 241 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। Date:2009-12-04 Time:00:00:52
ਮੁੰਬਈ : ਸ਼ੇਅਰ ਬਾਜਾਰ ਵਿੱਚ ਵੀਰਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਬੜ੍ਹਤ ਦੇ ਨਾਲ ਹੋਈ ਅਤੇ ਇੱਕ ਸਮੇਂ ਸੈਂਸੇਕਸ ਅਤੇ ਨਿਫ਼ਟੀ ਵਿੱਚ ਚੰਗੀ ਬੜ੍ਹਤ ਚੱਲ ਰਹੀ ਸੀ, ਪ੍ਰੰਤੂ ਅੰਤਿਮ ਕਾਰੋਬਾਰੀ ਸ਼ੈਸਨ ਆਟੋ ਅਤੇ ਕੈਪੀਟਲ ਗੁੱਡਜ਼ ਦੇ ਸ਼ੇਅਰਾਂ ਵਿੱਚ ਹੋਈ ਗਿਰਾਵਟ ਨਾਲ ਬਾਜਾਰ ਨੇ ਬੜ੍ਹਤ ਗੁਆ ਦਿੱਤੀ। Date:2009-12-04 Time:00:00:52
ਅੰਮ੍ਰਿਤਸਰ - ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ –ਭਾਜਪਾ ਸਰਕਾਰ ਵੱਲੋਂ ਭਰਤੀ ਕੀਤੇ ਜਾ ਰਹੇ ਅਧਿਆਪਕਾਂ ਅਤੇ ਡਾਕਟਰਾਂ ਦੀ ਤਾਇਨਾਤੀ ਸਮੇਂ ਸਰਹੱਦੀ ਪਿੰਡਾਂ ਨੂੰ ਪਹਿਲ ਦਿੱਤੀ ਜਾਵੇਗੀ। Date:2009-12-04 Time:00:00:52
ਅੰਮ੍ਰਿਤਸਰ - ਸ਼੍ਰੋਮਣੀ ਅਕਾਲੀ ਦਲ ਜਿਲ•ਾ ਦਿਹਾਤੀ ਦੇ ਮੀਡੀਆ ਇੰਚਾਰਜ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਭਾਜਪਾ ਆਗੂ ਤੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਸ. ਨਵਜੋਤ ਸਿੰਘ ਸਿੱਧੂ ਵਲੋਂ ਅਕਾਲੀ –ਭਾਜਪਾ ਸਰਕਾਰ ਖਿਲਾਫ ਕੀਤੀ ਬਿਆਨਬਾਜ਼ੀ ਦੀ ਸਖ਼ਤ ਨਿੰਦਾ ਕੀਤੀ ਹੈ। Date:2009-12-04 Time:00:00:52
ਜੰਮੂ - ਜੰਮੂ ਅਤੇ ਕਸ਼ਮੀਰ ਦੇ ਰਿਆਸੀ ਜਿਲ੍ਹੇ ਵਿਚ ਸੁਰੱਖਿਆ ਬਲਾਂ ਨੇ ਅੱਤਵਾਦੀ ਠਿਕਾਣੇ ਦਾ ਭਾਂਡਾ ਫੋੜ ਕਰਕੇ ਹਥਿਆਰ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ। Date:2009-12-04 Time:00:00:52
ਲਾਸ ਏਂਜਲਸ- ਆਸਕਰ ਜੇਤੂ ਭਾਰਤੀ ਸੰਗੀਤਕਾਰ ਏ. ਆਰ. ਰਹਿਮਾਨ ਨੇ ਹੁਣ 2010 ਦੇ ਗ੍ਰੈਮੀ ਐਵਾਰਡ ਦੀਆਂ ਦੋ ਸ਼੍ਰੇਣੀਆਂ 'ਚ ਨਾਮਜ਼ਦਗੀ ਪ੍ਰਾਪਤ ਕਰ ਲਈ ਹੈ। ਇਹ ਨਾਮਜ਼ਦਗੀਆਂ ਉਸ ਨੂੰ ਫ਼ਿਲਮ 'ਸਲਮਡਾਗ ਮਿਲੇਨੀਅਰ' ਲਈ ਦਿੱਤੀਆਂ ਗਈਆਂ ਹਨ। Date:2009-12-04 Time:00:00:52
ਨੇਹਾ ਧੂਪਿਆ ਦੇ ਕੋਲ ਇਸ ਸਮੇਂ ਖੁਸ਼ ਹੋਣ ਦਾ ਕਾਰਨ ਹੈ। 'ਦੇ ਦਨਾ ਦਨ' ਵਿੱਚ ਕਲਾਕਾਰਾਂ ਦੀ ਭੀੜ ਵਿੱਚ ਉਹਨਾਂ ਨੇ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਉਹਨਾਂ ਦੇ ਅਭਿਨੈ ਦੀ ਫ਼ਿਲਮ ਸਮੀਖਿਅਕਾਂ ਨੇ ਪ੍ਰਸ਼ੰਸਾ ਕੀਤੀ Date:2009-12-04 Time:00:00:51
ਬਾਲੀਵੁੱਡ ਫ਼ਿਲਮਾਂ ਦੀ ਸਕ੍ਰਿਪਟਸ ਨੂੰ ਆਸਕਰ ਲਾਈਬ੍ਰੇਰੀ ਵਿੱਚ ਸਥਾਨ ਮਿਲਣ ਲਗਿਆ ਹੈ, ਜਿੱਥੇ ਫ਼ਿਲਮਮੇਕਰ, ਵਿਦਿਆਰਥੀ, ਲੇਖਕ ਇਹਨਾਂ ਪਟਕਥਾਵਾਂ ਦਾ ਅਧਿਐਨ ਕਰਦੇ ਹਨ। Date:2009-12-04 Time:00:00:51
'ਥੀ ਇਡੀਯਟਸ' ਲਈ ਆਮਿਰ ਖਾਨ ਨੂੰ ਜਦੋਂ ਰਾਜਕੁਮਾਰ ਹਿਰਾਨੀ ਨੇ ਚੁਣਿਆ ਤਾਂ ਆਮਿਰ ਨੇ ਉਹਨਾਂ ਨੂੰ ਸੋਚ-ਵਿਚਾਰ ਕਰ ਕੇ ਫੈਸਲਾ ਕਰਨ ਲਈ ਕਿਹਾ। ਫੋਰਟੀ ਪਲੱਸ ਆਮਿਰ ਨੂੰ ਸਮਝ ਵਿੱਚ ਨਹੀਂ ਆ ਰਿਹਾ ਸੀ ਉਹ ਕਾਲਜ ਦੇ ਵਿਦਿਆਰਥੀ ਕਿਵੇਂ ਲਗਣਗੇ? ਪਰ ਹਿਰਾਨੀ ਆਪਣੇ ਫੈਸਲੇ ਤੇ ਅੜੇ ਰਹੇ। Date:2009-12-04 Time:00:00:51
ਬੁਲੰਦਸ਼ਹਿਰ - ਉੱਤਰ ਪ੍ਰਦੇਸ਼ ਵਿਚ ਬੁਲੰਦਸ਼ਹਿਰ ਦੇ ਸਿਆਨਾ ਖੇਤਰ ਵਿਚ ਬੀਤੇ ਕੱਲ੍ਹ ਦੇਰ ਰਾਤ ਹਥਿਆਰਬੰਦ ਬਦਮਾਸ਼ਾਂ ਨੇ ਖੰਡ ਦਾ ਭਰਿਆ ਇੱਕ ਟ੍ਰੱਕ ਲੁੱਟ ਲਿਆ। Date:2009-12-04 Time:00:00:51
page no.1 |
Select news date : 31 - 12 - 2009 30 - 12 - 2009 29 - 12 - 2009 28 - 12 - 2009 27 - 12 - 2009 26 - 12 - 2009 25 - 12 - 2009 24 - 12 - 2009 23 - 12 - 2009 22 - 12 - 2009 21 - 12 - 2009 20 - 12 - 2009 19 - 12 - 2009 18 - 12 - 2009 17 - 12 - 2009 16 - 12 - 2009 15 - 12 - 2009 14 - 12 - 2009 13 - 12 - 2009 12 - 12 - 2009 11 - 12 - 2009 10 - 12 - 2009 9 - 12 - 2009 8 - 12 - 2009 7 - 12 - 2009 6 - 12 - 2009 5 - 12 - 2009 4 - 12 - 2009 3 - 12 - 2009 2 - 12 - 2009 1 - 12 - 2009 |