ਮੁਹਾਲੀ : ਸਥਾਨਕ ਪੀਸੀਏ ਕ੍ਰਿਕਟ ਮੈਦਾਨ ਉੱਤੇ ਭਾਰਤ ਨੇ ਟਵੈਂਟੀ 20 ਸੀਰੀਜ਼ ਦੇ ਦੂਜੇ ਮੈਚ ਵਿੱਚ ਸ਼੍ਰੀਲੰਕਾ ਨੂੰ ਜ਼ੋਰਦਾਰ ਹਾਰ ਦਿੱਤੀ ਅਤੇ ਇਸ ਜਿੱਤ ਦੇ ਨਾਲ ਹੀ ਭਾਰਤ ਸੀਰੀਜ਼ ਵਿੱਚ 1.1 ਦੀ ਬਰਾਬਰੀ ਉੱਤੇ ਪਹੁੰਚ ਗਿਆ।
Date:2009-12-13 Time:00:09:48