Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 6 - 11 - 2009
ਨਵੰਬਰ ਵਿੱਚ ਕੈਟਰੀਨਾ ਕੈਫ ਦੀਆਂ ਦੋ ਫ਼ਿਲਮਾਂ 'ਅਜਬ ਪ੍ਰੇਮ ਕੀ ਗਜਬ ਕਹਾਣੀ' ਅਤੇ 'ਦੇ ਦਨਾ ਦਨ' ਰੀਲੀਜ਼ ਹੋਣ ਵਾਲੀ ਹੈ। ਇਸ ਕਾਰਨ ਕੈਟ ਇਹਨਾਂ ਦਿਨਾ ਵਿੱਚ ਬਿਜ਼ੀ ਹੈ Date:2009-11-06 Time:00:05:44
ਇੱਕ ਮਸ਼ਹੂਰ ਕੰਪਨੀ ਸਾਈਜ਼ ਜ਼ੀਰੋ ਲੈਪਟਾਪ ਲਾਂਚ ਕਰਨ ਜਾ ਰਹੀ ਹੈ। ਬ੍ਰਾਂਡ ਅੰਬਾਸਡਰ ਦੀ ਜਦੋਂ ਗੱਲ ਚਲੀ ਤਾਂ ਸਭ ਤੋਂ ਪਹਿਲਾ ਨਾਂਅ ਕਰੀਨਾ ਕਪੂਰ ਦਾ ਹੀ ਉਹਨਾਂ ਦੇ ਦਿਮਾਗ ਵਿੱਚ ਆਇਆ। Date:2009-11-06 Time:00:05:44
ਮੁੰਬਈ : ਵਿਦੇਸ਼ੀ ਬਾਜਾਰਾਂ ਤੋਂ ਆ ਰਹੇ ਕਮਜੋਰ ਸੰਕੇਤਾਂ ਦੇ ਚੱਲਦਿਆਂ ਅੱਜ ਘਰੇਲੂ ਬਾਜਾਰ ਵਿੱਚ ਕਾਰੋਬਾਰ ਦੀ ਸ਼ੁਰੂਆਤ ਗਿਰਾਵਟ ਦੇ ਨਾਲ ਹੋਈ ਹੈ। Date:2009-11-06 Time:00:05:42
ਨਵੀਂ ਦਿੱਲੀ - ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਕੱਲ੍ਹ ਚੰਡੀਗੜ੍ਹ ਦੌਰੇ ਦੌਰਾਨ ਸੁਰੱਖਿਆ ਕਾਰਨਾ ਕਰਕੇ ਪੀ.ਜੀ.ਆਈ. ਵਿਚ ਇਕ ਵਿਅਕਤੀ ਦਾ ਤੁਰੰਤ ਇਲਾਜ਼ ਨਾ ਹੋਣ 'ਤੇ ਉਸਦੀ ਮੌਤ ਹੋ ਜਾਣ ਸਬੰਧੀ ਪ੍ਰਧਾਨ ਮੰਤਰੀ ਨੇ ਅੱਜ ਉਕਤ ਵਿਅਕਤੀ ਦੇ ਪਰਿਵਾਰ ਨੂੰ ਪੱਤਰ ਲਿਖ ਕੇ ਦੁੱਖ ਪ੍ਰਗਟਾਇਆ ਹੈ। Date:2009-11-06 Time:00:05:42
ਨਵੀਂ ਦਿੱਲੀ : ਮੰਨੀ ਪ੍ਰਮੰਨੀ ਸਾਫ਼ਟਵੇਅਰ ਕੰਪਨੀ ਵਿਪ੍ਰੋ ਲਿਮੀਟੇਡ ਨੇ ਚਮੜੀ ਦੀ ਸੁੰਦਰਤਾ ਨੂੰ ਕਾਇਮ ਰੱਖਣ ਵਾਲੀਆਂ ਵਸਤਾਂ ਬਣਾਉਣ ਵਾਲੀ ਕੰਪਨੀ ਦੇ 'ਯਾਰਡਲੀ' ਨਾਮਕ ਇੱਕ ਬਰਾਂਡ ਦਾ ਅਧਿਗ੍ਰਹਿਣ ਕੀਤਾ ਹੈ। Date:2009-11-06 Time:00:05:42
ਨਵੀਂ ਦਿੱਲੀ : ਭਵਨ ਉਸਾਰੀ ਖੇਤਰ ਦੀ ਕੰਪਨੀ ਮੇਟਾਸ ਇੰਫਰਾ ਲਿਮੀਟੇਡ ਨੂੰ ਆਈਐੱਲ ਐਂਡ ਐੱਫ਼ਐੱਸ ਟਰਾਂਸਪੋਰਟੇਸ਼ਨ ਨੈਟਵਰਕ ਲਿਮੀਟੇਡ (ਆਈਟੀਐੱਨਐੱਲ) ਤੋਂ 79 ਕਰੋੜ ਰੁਪਏ ਦਾ ਠੇਕਾ ਮਿਲਿਆ ਹੈ। Date:2009-11-06 Time:00:05:42
ਨਵੀਂ ਦਿੱਲੀ : ਬਿਜਲੀ ਸਾਜੋ ਸਾਮਾਨ ਬਣਾਉਣ ਵਾਲੀ ਕੰਪਨੀ (ਪੀਸੀਆਈ) ਦਸ ਰੁਪਏ ਪ੍ਰਤੀ ਸ਼ੇਅਰ ਮੁੱਲ ਦੇ 50 ਲੱਖ ਸ਼ੇਅਰ ਜਾਰੀ ਕਰਨ ਦੇ ਲਈ ਜਲਦ ਹੀ ਆਰੰਭਿਕ ਸਰਵਜਨਕ ਪੇਸ਼ਕਸ਼ (ਆਈਪੀਓ) ਲਿਆਉਣ ਦੀ ਤਿਆਰੀ ਕਰ ਰਹੀ ਹੈ। Date:2009-11-06 Time:00:05:42
ਨਵੀਂ ਦਿੱਲੀ : ਪੰਜਾਬ ਐਂਡ ਸਿੰਧ ਬੈਂਕ ਨੇ ਕਿਸਾਨਾਂ ਦੀ ਧਨ ਸੰਬੰਧੀ ਜਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਖੇਤੀ ਕਰਜੇ ਉੱਤੇ ਵਿਆਜ ਦਰਾਂ ਨੂੰ ਦੋ ਪ੍ਰਤੀਸ਼ਤ ਘਟਾਕੇ 11.50 ਪ੍ਰਤੀਸ਼ਤ ਕਰਨ ਦੀ ਘੋਸ਼ਣਾ ਕੀਤੀ ਹੈ। Date:2009-11-06 Time:00:05:42
ਪੇਈਚਿੰਗ - ਚੀਨ ਨੇ ਰਣਨੀਤਿਕ ਰੂਪ ਤੋਂ ਮਹੱਤਵਪੂਰਣ ਤਿੱਬਤ ਖੇਤਰ 'ਚ ਢਾਂਚਾਗਤ ਸਹੂਲਤਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ 'ਚ ਇੱਕ ਹੋਰ ਕਦਮ ਉਠਾਉਂਦੇ ਹੋਏ ਭਾਰਤੀ ਸੀਮਾ ਦੇ ਨਜ਼ਦੀਕ ਸਥਿੱਤ ਨਗਾਰੀ 'ਚ ਅਪਣਾ ਚੌਥਾ ਨਾਗਰਿਕ ਹਵਾਈਅੱਡਾ ਅਗਲੇ ਸਾਲ ਬਨਾਉਣ ਦੀ ਸ਼ੁਰੂਆਤ ਕਰਨ ਦੀ ਯੋਜਨਾ ਬਣਾਈ ਹੈ। Date:2009-11-06 Time:00:05:42
ਨਵੀਂ ਦਿੱਲੀ : ਜੀਵਨ ਬੀਮਾ ਕਰਨ ਵਾਲੀ ਨਿੱਜੀ ਖੇਤਰ ਦੀ ਮੋਹਰੀ ਕੰਪਨੀ ਐੱਸਬੀਆਈ ਲਾਈਫ਼ ਇੰਸ਼ੋਰੇਂਸ ਨੇ ਚਾਲੂ ਵਿੱਤ ਵਰ੍ਹੇ ਵਿੱਚ 30 ਸਤੰਬਰ ਨੂੰ ਸਮਾਪਤ ਛਿਮਾਹੀ ਵਿੱਚ 116 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ। Date:2009-11-06 Time:00:05:42
ਨਵੀਂ ਦਿੱਲੀ : ਸੀਬੀਆਈ ਨੇ ਭਾਰਤ ਸੰਚਾਰ ਨਿਗਮ ਲਿਮੀਟੇਡ ਦੇ ਇੱਕ ਸੀਨੀਅਰ ਅਧਿਕਾਰੀ ਦੇ ਵਿਰੁੱਧ ਰਿਸ਼ਵਤ ਮਾਮਲੇ ਵਿੱਚ ਕੋਲਕਾਤਾ ਦੀ ਇੱਕ ਵਿਸ਼ੇਸ਼ ਅਦਾਲਤ ਵਿੱਚ ਆਰੋਪ ਪੱਤਰ ਦਾਇਰ ਕੀਤਾ ਹੈ। Date:2009-11-06 Time:00:05:42
ਨਵੀਂ ਦਿੱਲੀ : ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਮੁਰਲੀ ਦੇਵੜਾ ਨੇ ਆਮ ਆਦਮੀ ਨੂੰ ਪੈਟਰੋਲੀਅਮ ਵਸਤਾਂ ਦੀ ਨਿਰੰਤਰ ਸਪਲਾਈ ਬਣਾਏ ਰੱਖਣ ਦਾ ਭਰੋਸਾ ਦਿੰਦਿਆਂ ਕਿਹਾ ਹੈ ਕਿ ਵਿਸ਼ਵ ਅਰਥ ਵਿਵਸਥਾ ਦੇ ਮੰਦੀ ਤੋਂ ਉਭਰਣ ਦੇ ਨਾਲ ਹੀ ਕੌਮਾਂਤਰੀ ਬਾਜਾਰ ਵਿੱਚ ਇੱਕ ਵਾਰ ਫਿਰ ਕੱਚੇ ਤੇਲ ਦੇ ਭਾਅ ਵੱਧਣ ਦੀ ਆਸ਼ੰਕਾ ਹੈ। Date:2009-11-06 Time:00:05:42
ਨਵੀਂ ਦਿੱਲੀ - ਭਾਰਤ ਵਿੱਚ ਟੈਲੀਫੋਨ ਗਾਹਕਾਂ ਦਾ ਅੰਕੜਾ 50 ਕਰੋੜ ਨੂੰ ਪਾਰ ਕਰ ਗਿਆ ਹੈ। ਇਸ ਟੀਚੇ ਨੂੰ ਨਿਰਧਾਰਿਤ ਸਮੇਂ ਤੋਂ ਕਰੀਬ 15 ਮਹੀਨੇ ਪਹਿਲਾਂ ਹਾਸਿਲ ਕਰ ਲਿਆ ਗਿਆ ਹੈ। ਭਾਰਤ ਨੇ 2010 ਦੇ ਅੰਤ ਤੱਕ 50 ਕਰੋੜ ਦੇ ਅੰਕੜੇ ਨੂੰ ਪਾਰ ਕਰਨ ਦਾ ਟੀਚਾ ਰੱਖਿਆ ਸੀ। ਪਰ ਇਸ ਸਾਲ ਫਰਵਰੀ ਵਿੱਚ ਹੀ ਇਹ ਟੀਚਾ ਹਾਸਿਲ ਹੋ ਗਿਆ ਹੈ। ਸਤੰਬਰ ਮਹੀਨੇ ਦੇ ਅੰਤ ਤੱਕ ਦੇਸ਼ ਵਿੱਚ ਟੈਲੀਫੋਨ ਗਾਹਕਾਂ ਦਾ ਅੰਕੜਾ 50.903 ਕਰੋੜ 'ਤੇ ਪਹੁੰਚ ਗਿਆ ਹੈ, ਜਦੋਂ ਕਿ ਅਗਸਤ ਵਿੱਚ ਇਹ 49.407 ਕਰੋੜ ਸੀ। ਦੂਰਸੰਚਾਰ ਨਿਗਮ ਟ੍ਰਾਈ ਨੇ ਅੱਜ ਕਿਹਾ ਕਿ 2010 ਦੇ ਅੰਤ ਤੱਕ 50 ਕਰੋੜ ਟੈਲੀਫੋਨ ਗਾਹਕਾਂ ਦਾ ਟੀਚਾ ਰੱਖਿਆ ਗਿਆ ਸੀ, ਪਰ ਇਹ ਟੀਚਾ ਸਤੰਬਰ, 2009 ਵਿੱਚ ਹੀ ਪੂਰਾ ਹੋ ਗਿਆ ਹੈ। Date:2009-11-06 Time:00:05:42
ਨਵੀਂ ਦਿੱਲੀ - ਕਰੋੜਾਂ ਰੁਪਏ ਦੇ ਸਤਿਅਮ ਘੋਟਾਲੇ ਦੀ ਜਾਂਚ ਕਰ ਰਿਹਾ ਸੀਬੀਆਈ ਦਾ ਦਲ ਮਾਰਿਸ਼ਸ ਤੋਂ ਕੁਝ ਬੈਂਕਾਂ ਦਾ ਬਿਓਰਾ ਲੈ ਕੇ ਵਾਪਸ ਪਰਤਿਆ ਹੈ ਅਤੇ ਹੁਣ ਜਲਦੀ ਹੀ ਦੂਜਾ ਆਰੋਪਪੱਤਰ ਦਾਇਰ ਕੀਤਾ ਜਾ ਸਕੇਗਾ। ਸੂਤਰਾਂ ਨੇ ਕਿਹਾ ਕਿ ਸੀਬੀਆਈ ਦਾ ਦਲ ਕਥਿਤ ਤੌਰ 'ਤੇ ਸਤਿਅਮ ਦੇ ਸੰਸਥਾਪਕ ਬੀ ਰਾਮਲਿੰਗ ਰਾਜੂ ਦੁਆਰਾ ਧਨ ਦਾ ਨਿਵੇਸ਼ ਮਾਰਿਸ਼ਸ ਵਿੱਚ ਕਰ ਕੇ ਇਸ ਨੂੰ ਕਰੀਬ 300 ਨਾਮ ਮਾਤਰ ਦੀਆਂ ਕੰਪਨੀਆਂ ਵਿੱਚ ਨਿਵੇਸ਼ ਦੇ ਰੂਪ ਵਿੱਚ ਫਿਰ ਭਾਰਤ ਲਿਆਉਣ ਦੇ ਮਾਮਲੇ ਦੀ ਜਾਂਚ ਕਰਨ ਗਿਆ ਸੀ। Date:2009-11-06 Time:00:05:42
ਲਖਨਊ - ਉੱਤਰ ਪ੍ਰਦੇਸ਼ ਦੀ ਰਾਜਧਾਨੀ ਨਕਲੀ ਵਿੰਡੋਜ਼ ਸੌਫਟਵੇਅਰ ਦੀ ਕਾਲਬਜ਼ਾਰੀ ਦਾ ਵੱਡਾ ਕੇਂਦਰ ਬਣਦੀ ਜਾ ਰਹੀ ਹੈ। ਮਾਈਕ੍ਰੋਸੌਫਟ ਕਾਰਪੋਰੇਸ਼ਨ ਦੁਆਰਾ ਜਾਰੀ ਕੀਤੇ ਜਾਣ ਤੋਂ ਬਾਅਦ ਇੱਥੇ ਮਾਈਕ੍ਰੋਸੌਫਟ ਵਿੰਡੋਜ਼-7 ਦੀਆਂ 50000 ਨਕਲੀ ਡੀਵੀਡੀ ਵੇਚੀਆਂ ਜਾ ਚੁੱਕੀਆਂ ਹਨ। ਇਸ ਨਾਲ ਜਿੱਥੇ ਕਾਲਾ ਕਾਰੋਬਾਰ ਕਰਨ ਵਾਲਿਆਂ ਨੂੰ 50 ਲੱਖ ਰੁਪਏ ਦੀ ਕਮਾਈ ਹੋ ਚੁੱਕੀ ਹੈ। ਲੋਕ ਨਕਲੀ ਸੌਫਟਵੇਅਰ ਵੱਲ ਅਸਾਨੀ ਨਾਲ ਆਕਰਸ਼ਿਤ ਹੁੰਦੇ ਹਨ ਕਿਉਂਕਿ ਇਹ 40 ਤੋਂ 250 ਰੁਪਏ ਦੀ ਘੱਟ ਕੀਮਤ 'ਤੇ ਉਪਲਬਧ ਹੋ ਜਾਂਦਾ ਹੈ। ਉੱਤਰ ਪ੍ਰਦੇਸ਼ ਹੀ ਨਹੀਂ, ਉਸਦੇ ਗੁਆਂਢੀ ਰਾਜਾਂ ਮੱਧਪ੍ਰਦੇਸ਼, ਬਿਹਾਰ, ਉੱਤਰਾਖੰਡ ਅਤੇ ਇੱਥੋਂ ਤੱਕ ਕਿ ਉਸਦੀ ਸੀਮਾ ਨਾਲ ਲੱਗੇ ਗੁਆਂਢੀ ਦੇਸ਼ ਨੇਪਾਲ ਅਤੇ ਬੰਗਲਾਦੇਸ਼ ਦੇ ਖਰੀਦਦਾਰ ਮਾਈਕ੍ਰੋਸੌਫਟ ਵਿੰਡੋਜ਼-7 ਲਈ ਲਖਨਊ ਦਾ ਰੁਖ ਕਰਦੇ ਹਨ Date:2009-11-06 Time:00:05:42
ਨਵੀਂ ਦਿੱਲੀ - ਦੂਰਸੰਚਾਰ ਸੇਵਾ ਪ੍ਰਦਾਤਾ ਵੋਡਾਫੋਨ ਏਸਾਰ ਨੇ ਅੱਜ ਕਿਹਾ ਕਿ ਕੰਪਨੀ ਨੇ ਦਿੱਲੀ ਅਤੇ ਆਸਪਾਸ ਦੇ ਪ੍ਰੀਪੇਡ ਉਪਭੋਗਤਾਵਾਂ ਲਈ ਪ੍ਰਤੀ ਸਕਿੰਟ ਬਿਲਿੰਗ ਯੋਜਨਾ ਲਾਂਚ ਕੀਤੀ। ਯੋਜਨਾ ਦੇ ਅਨੁਸਾਰ, ਕੰਪਨੀ ਦਿੱਲੀ ਅਤੇ ਐਨਸੀਆਰ (ਰਾਸ਼ਟਰੀ ਰਾਜਧਾਨੀ ਖੇਤਰ) ਦੇ ਪ੍ਰੀ-ਪੇਡ ਉਪਭੋਗਤਾਵਾਂ ਲਈ ਸਥਾਨੀ ਅਤੇ ਐਸਟੀਡੀ ਦੀ ਪ੍ਰਤੀ ਸਕਿੰਟ ਦਰ ਇੱਕ ਪੈਸਾ ਹੋਵੇਗੀ। ਇਸ ਪੇਸ਼ਕਸ਼ ਲਈ ਮੌਜੂਦਾ ਗਾਹਕਾਂ ਨੂੰ ਇੱਕ ਵਾਰ 55 ਰੁਪਏ ਦਾ ਰਿਚਾਰਜ ਕਰਾਉਣਾ ਪਵੇਗਾ। ਇਹ ਪੇਸ਼ਕਸ਼ 54 ਰੁਪਏ ਦੇ ਰਿਚਾਰਜ 'ਤੇ ਨਵੇਂ ਗਾਹਕਾਂ ਨੂੰ ਵੀ ਮਿਲੇਗੀ। Date:2009-11-06 Time:00:05:42
ਮੁੰਬਈ : ਕਿੰਗਫਿਸ਼ਰ ਏਅਰਲਾਇੰਸ ਤੇ ਭਾਰਤ ਪੈਟਰੋਲੀਅਮ ਦੋਵੇਂ ਕੰਪਨੀਆਂ ਈਂਧਣ ਦੀ ਬਕਾਇਆ ਰਾਸ਼ੀ ਨੂੰ ਲੈਕੇ ਚੱਲ ਰਹੇ ਵਿਵਾਦ ਨੂੰ ਅਦਾਲਤ ਤੋਂ ਬਾਹਰ ਨਿਪਟਾਉਣ ਦੇ ਲਈ ਤਿਆਰ ਹੋ ਗਈਆਂ ਹਨ । Date:2009-11-06 Time:00:05:42
ਮੁੰਬਈ - ਵਿਦੇਸ਼ੀ ਬਜ਼ਾਰਾਂ 'ਚ ਤੇਜ਼ੀ ਅਤੇ ਸਥਾਨਕ ਸਤਰ 'ਤੇ ਸੰਸਥਾਗਤ ਨਿਵੇਸ਼ਕਾਂ ਦੀ ਲਿਵਾਲੀ ਵਿੱਚ ਘਰੇਲੂ ਸ਼ੇਅਰ ਬਜ਼ਾਰ ਅੱਜ ਲਗਾਤਾਰ ਦੂਸਰੇ ਦਿਨ ਵੀ ਬੜ੍ਹਤ 'ਚ ਰਹੇ ਪਰੰਤੂ ਕੱਲ੍ਹ ਦੇ ਮੁਕਾਬਲੇ ਇਨ੍ਹਾ ਦੀ ਰਫ਼ਤਾਰ ਥੋੜੀ ਰੁੱਕੀ ਨਜ਼ਰ ਆਈ। Date:2009-11-06 Time:00:05:42
ਬਰਲਿਨ - ਵਿਆਹ ਲਈ ਡ੍ਰੀਮਗਰਲ ਨਾ ਮਿਲੀ ਤਾਂ ਕੋਈ ਗੱਲ ਨਹੀਂ।ਇੱਕ ਕੁੜੀ ਨੂੰ ਪਸੰਦ ਕਰੋ ਅਤੇ ਫ਼ਿਰ ਉਸ ਨੂੰ ਤਰਾਸ਼ ਕੇ ਸੁਪਨਿਆਂ ਦੀ ਸੁੰਦਰ ਪਰੀ ਬਨਾਉਣ ਦਾ ਵਿਕੱਲਪ ਵੀ ਹੁਣ ਉਪਲੱਬਧ ਹੈ। Date:2009-11-06 Time:00:05:42
ਪੈਰਿਸ - ਫ੍ਰਾਂਸ ਦੇ ਵਿਦੇਸ਼ ਮੰਤਰੀ ਬਰਨਾਡ ਕੋਚਨਰ ਨੇ ਕਿਹਾ ਹੈ ਕਿ ਉਹ ਈਰਾਨ 'ਚ ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਦੀ ਦਮਨਾਤਮਕ ਕਾਰਵਾਈ ਤੋਂ ਕਾਫ਼ੀ ਚਿੰਤਤ ਹਨ। Date:2009-11-06 Time:00:05:42
ਆਕਲੈਂਡ - ਨਿਊਜ਼ੀਲੈਂਡ 'ਚ ਗੂਗਲ ਇੰਟਰਨੈਟ ਕੰਪਨੀ ਵੱਲੋਂ ਬੱਚਿਆਂ ਲਈ ਇਕ ਲੋਗੋ ਡਿਜ਼ਾਈਨ ਕਰਨ ਦਾ ਮੁਕਾਬਲਾ ਰੱਖਿਆ ਗਿਆ ਜਿਸ ਦਾ ਮਕਸਦ ਸੀ ਤੁਸੀਂ ਨਿਊਜ਼ੀਲੈਂਡ ਨੂੰ ਕਿਸ ਵਧੀਆ ਤਰੀਕੇ ਨਾਲ ਪੇਸ਼ ਕਰ ਸਕਦੇ ਹੋ। ਸਿਖਰ ਦੇ 20 ਲੋਗੋ ਚੁਣੇ ਗਏ ਫਿਰ ਇਕ ਨੂੰ ਜੇਤੂ ਐਲਾਨਿਆ ਗਿਆ। ਜੇਤੂ ਲੋਗੋ ਬਣਾਉਣ ਵਾਲੀ ਕੁੜੀ ਅਮੇਲੀਆ ਅਬਾਟ ਦੀ ਉਮਰ ਸਿਰਫ਼ 8 ਸਾਲ ਹੈ ਤੇ ਉਹ ਨੈਲਸਨ ਖੇਤਰ ਦੀ ਰਹਿਣ ਵਾਲੀ ਹੈ। Date:2009-11-06 Time:00:05:42
ਬਾਲੀਵੁੱਡ ਵਿੱਚ ਇਸ ਗੱਲ ਦੀ ਚਰਚਾ ਹੋ ਰਹੀ ਹੈ ਪਿੱਛਲੇ ਪੰਜ ਸਾਲ ਤੋਂ ਰੋਮਾਂਸ ਕਰ ਰਹੇ ਮੁਗਧਾ ਗੋਡਸੇ ਅਤੇ ਮਿਥੁਨ ਪੁਰੰਦਰੇ ਵਿੱਚ ਬ੍ਰੇਕਅਪ ਹੋ ਗਿਆ ਹੈ। ਮਿਤੁਨ ਅਤੇ ਮੁਗਧਾ ਉਸ ਸਮੇਂ ਤੋਂ ਇੱਕ ਦੂਜੇ ਨੂੰ ਜਾਣਦੇ ਹਨ ਜਦੋਂ ਮੁਗਧਾ ਨੇ ਅਭਿਨੈ ਦੀ ਦੁਨਾਈ ਵਿੱਚ ਪੈਰ ਨਹੀਂ ਰੱਖਿਆ ਸੀ Date:2009-11-06 Time:00:05:41
'ਅਤਿਥੀ ਤੁਮ ਕਬ ਜਾਉਗੇ' ਇਹ ਨਾਂਅ ਹੈ ਉਸ ਫ਼ਿਲਮ ਦਾ ਜਿਸ ਨੂੰ ਬਨਾਉਣ ਦੀ ਘੋਸ਼ਣਾ ਹਾਲ ਵਿੱਚ ਕੀਤੀ ਗਈ ਹੈ। ਇਸ ਕਾਮੇਡੀ ਫ਼ਿਲਮ ਵਿੱਚ ਅਜੈ ਦੇਵਗਨ ਅਤੇ ਕੋਂਕਣਾ ਸੇਨ ਸ਼ਰਮਾ ਦੀ ਜੋੜੀ ਹੈ ਅਤੇ ਇਸ ਨੂੰ ਅਸ਼ਵੀਨੀ ਧੀਰ ਨਿਰਦੇਸ਼ਿਤ ਕਰਨਗੇ। Date:2009-11-06 Time:00:05:41
'ਵਿਵਾਹ' ਫ਼ਿਲਮ ਦੇ ਨਿਰਦੇਸ਼ਕ ਸੂਰਜ ਬੜਜਾਤਿਆ ਨੇ ਇੱਕ ਵਾਰ ਕਿਹਾ ਸੀ ਕਿ ਲੜਕੇ ਦੁਲਹਨ ਵਿੱਚ ਜੋ ਚਾਹੁੰਦੇ ਹਨ ਉਹ ਸਾਰੀ ਅਮ੍ਰਿਤਾ ਰਾਵ ਵਿੱਚ ਮੌਜੂਦ ਹੈ। ਇਹ ਸੰਯੋਗ ਦੀ ਗੱਲ ਹੈ ਕਿ ਪਰਫੇਕਟ ਇੰਡੀਅਨ ਬ੍ਰਾਈਡ ਸ਼ੋਅ ਵਿੱਚ ਅਮ੍ਰਿਤਾ ਜਜ ਦੀ ਭੂਮਿਕਾ ਨਿਭਾ ਰਹੀ ਹੈ। Date:2009-11-06 Time:00:05:41
ਅੰਮ੍ਰਿਤਸਰ - ਅੰਮ੍ਰਿਤਸਰ 'ਚ ਰੋਜ਼ਾਨਾ 8 ਅੰਤਰਰਾਸ਼ਟਰੀ ਉਡਾਨਾਂ ਉੱਡਣ ਤੋਂ ਇਲਾਵਾ ਇਤਿਹਾਸਕ ਸਥਾਨ ਸੋਨ ਮੰਦਿਰ,ਪੰਜਾਬ ਦੀ ਅਪ੍ਰਵਾਸੀ ਭਾਰਤੀ ਜਨਸੰਖਿਆ ਅਤੇ ਰਾਜ ਸਰਕਾਰ ਦੁਆਰਾ ਪੰਜਾਬ ਨੂੰ ਵਿਸ਼ੇਸਕਰ ਅੰਮ੍ਰਿਤਸਰ ਨੂੰ ਸੈਲਾਨੀਆਂ ਲਈ ਇਸ ਨੂੰ ਸੁਧਾਰਨ ਦੇ ਉਤਸ਼ਾਹ ਕਾਰਣ ਇਸ ਨੂੰ ਸੈਲਾਨੀਆਂ ਦੇ ਵੱਡੇ ਕੇਂਦਰ ਦੇ ਰੂਪ 'ਚ ਦੇਖਦਿਆਂ ਇੱਥੇ ਆਪਣੀ ਸ਼ਾਖਾ ਸਥਾਪਤ ਕੀਤੀ ਹੈ,ਇਹ ਸ਼ਬਦ ਇੱਥੇ ਆਨਲਾਈਨ ਟ੍ਰੈਵਲ ਕੰਪਨੀ ਆਰਜੂਡਾਟਕਾਮ ਦੇ ਭਾਰਤੀ ਪ੍ਰਮੁੱਖ ਅਮਲੇਂਦੂ ਪੁਰੇਂਦਰੇ ਨੇ ਅੰਮ੍ਰਿਤਸਰ 'ਚ ਆਪਣੇ ਦਫ਼ਤਰ ਖੁਲ੍ਹਣ ਸਮੇਂ ਕਹੇ। Date:2009-11-06 Time:00:05:41
page no.1 |
Select news date : 30 - 11 - 2009 29 - 11 - 2009 28 - 11 - 2009 27 - 11 - 2009 26 - 11 - 2009 25 - 11 - 2009 24 - 11 - 2009 23 - 11 - 2009 22 - 11 - 2009 21 - 11 - 2009 20 - 11 - 2009 19 - 11 - 2009 18 - 11 - 2009 17 - 11 - 2009 16 - 11 - 2009 15 - 11 - 2009 14 - 11 - 2009 13 - 11 - 2009 12 - 11 - 2009 11 - 11 - 2009 10 - 11 - 2009 9 - 11 - 2009 8 - 11 - 2009 7 - 11 - 2009 6 - 11 - 2009 5 - 11 - 2009 4 - 11 - 2009 3 - 11 - 2009 2 - 11 - 2009 1 - 11 - 2009 |