Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 4 - 11 - 2009
ਅੰਮ੍ਰਿਤਸਰ - ਸਾਬਕਾ ਅਕਾਲੀ ਮੰਤਰੀ ਅਤੇ ਸ਼੍ਰੋਮਣੀ ਪੰਥਕ ਕੌਂਸਲ ਦੇ ਮੁਖੀ ਸ: ਮਨਜੀਤ ਸਿੰਘ ਕਲਕੱਤਾ ਨੇ ਸਿੱਖ ਕਤਲੇਆਮ ਦੀ 25ਵੀਂ ਵਰ੍ਹੇਗੰਢ ਮੌਕੇ ਸਿੱਖ ਜਥੇਬੰਦੀਆਂ ਵਲੋਂ ਕੀਤੇ ਗਏ ਪੰਜਾਬ ਬੰਦ ਦੌਰਾਨ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਗ਼ੈਰ ਹਾਜ਼ਰੀ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਹਾਕਮ ਧਿਰ ਨੇ ਦੰਗਾ ਪੀੜਤਾਂ ਨੂੰ ਸਿਰਫ਼ ਵੋਟਾਂ ਲੈਣ ਲਈ ਹੀ ਵਰਤਿਆ ਹੈ। Date:2009-11-04 Time:00:03:02
ਇਸ ਸਵਾਲ ਨੇ ਇਹਨਾਂ ਦਿਨਾਂ ਵਿੱਚ ਸ਼ਿਲਪਾ ਸ਼ੇਟੀ ਦੀ ਨੀਂਦ ਖਰਾਬ ਕਰ ਦਿੱਤੀ ਹੈ। ਦਰਅਸਲ ਸ਼ਿਲਪਾ ਨਵੰਬਰ ਦੇ ਅਖੀਰ ਵਿੱਚ ਆਪਣੇ ਪ੍ਰੇਮੀ ਰਾਜ ਕੁੰਦਰਾ ਨਾਲ ਵਿਆਹ ਕਰਨ ਵਾਲੀ ਹੈ, ਪਰ ਉਹਨਾਂ ਦੀ ਪਿਆਰੀ ਭੈਣ ਸ਼ਮਿਤਾ ਸ਼ੇਟੀ ਇਸ ਸਮੇਂ ਬਿਗ ਬੌਸ ਦੇ ਘਰ ਵਿੱਚ ਰਹਿਣ ਦਾ ਅਨੁਭਵ ਲੈ ਰਹੀ ਹੈ। Date:2009-11-04 Time:00:03:02
ਵੱਡੀਆਂ ਫ਼ਿਲਮਾ ਦਾ ਪ੍ਰਦਰਸ਼ਨ ਨਵੰਬਰ ਵਿੱਚ ਵੀ ਜਾਰੀ ਰਹੇਗਾ। ਸਿਨੇਮਾਘਰਾਂ ਦੀ ਘਾਟ ਮਹਿਸੂਸ ਹੋ ਰਹੀ ਹੈ ਇਸਲਈ ਫ਼ਿਲਮ ਡਿਸਟ੍ਰੀਬਿਊਟਰਸ ਨੂੰ ਸਿਨੇਮਾਘਰ ਮਾਲਿਕਾ ਦੀ ਸ਼ਰਤਾਂ ਨੂੰ ਮੰਨਣਾ ਪੈ ਰਿਹਾ ਹੈ। ਨਵੰਬਰ ਦੇ ਹਰ ਹਫਤੇ ਵਿੱਚ ਵੱਡੀ ਫ਼ਿਲਮ ਵੇਖਣ ਨੂੰ ਮਿਲੇਗੀ। Date:2009-11-04 Time:00:03:02
ਮਾਨਿਅਤਾ ਅਤੇ ਸੰਜੈ ਦੱਤ ਵਿੱਚ ਸਭ ਕੁੱਝ ਠੀਕ ਹੈ ਗੱਲ ਕੀਤੀ ਜਾ ਰਹੀ ਹੈ ਫ਼ਿਲਮ ਦੀ। ਸਿਲਵਰ ਸਕ੍ਰੀਨ ਤੇ ਸੰਜੈ ਆਪਣੇ ਤੋਂ ਉਮਰ ਵਿੱਚ ਅੱਧੀ ਤੋਂ ਵੀ ਘੱਟ ਕੰਗਨਾ ਦੇ ਨਾਲ ਰੋਮਾਂਸ ਕਰਦੇ ਹੋਏ ਦਿਖਾਈ ਦੇਣਗੇ Date:2009-11-04 Time:00:03:02
ਸਪੇਨ - ਰੂਸ ਦੇ ਨਿਕੋਲਾਈ ਦੇਵੀਦੇਂਕੋ ਲੰਦਨ 'ਚ ਹੋਣ ਵਾਲੀ ਵੱਰਲਡ ਟੂਰ ਚੈਂਪੀਅਨਸ਼ਿਪ 'ਚ ਸਥਾਨ ਹਾਸਿਲ ਕਰਨ ਦੀ ਤਰਫ਼ ਕਦਮ ਵਧਾਉਂਦੇ ਹੋਏ ਕੁਆਲੀਫਾਇਰ ਅਲੇਜਾਂਦਰੋ ਫਾਲਾ ਨੂੰ ਬੜੀ ਅਸਾਨੀ ਨਾਲ 6-2,6-1 ਨਾਲ ਹਰਾਕੇ ਵਾਲੇਂਸ਼ੀਆ ਓਪਨ ਟੈਨਿਸ ਚੈਂਪੀਅਨਸ਼ਿਪ ਦੇ ਦੂਸਰੇ ਦੌਰ 'ਚ ਪਹੁੰਚ ਗਏ ਹਨ। Date:2009-11-04 Time:00:03:01
ਨਵੀਂ ਦਿੱਲੀ - ਦੇਸ਼ ਦੇ ਚੋਟੀ ਦੇ ਗੋਲਫ਼ਰ ਜੀਵ ਮਿਲਖਾ ਸਿੰਘ ਅਤੇ ਜਯੋਤੀ ਰੰਧਾਵਾ ਵਿਸ਼ਵ ਚੈਂਪੀਅਨਸ਼ਿਪ 'ਚ ਰੁੱਝੇ ਹੋਣ ਕਾਰਣ ਪੰਜ ਤੋਂ ਅੱਠ ਨਵੰਬਰ ਤੱਕ ਹੋਣ ਵਾਲੇ ਬਿਲਟ ਓਪਨ ਗੋਲਫ਼ ਟੂਰਨਾਮੈਂਟ 'ਚ ਹਿੱਸਾ ਨਹੀਂ ਲੈਣਗੇ,ਜਿਸ ਵਿੱਚ ਇਸ ਵਾਰ ਕੁੱਲ੍ਹ ਇੱਕ ਕਰੋੜ ਰੁੱਪਏ ਦੀ ਪੁਰਸਕਾਰ ਰਾਸ਼ੀ ਦਿੱਤੀ ਜਾਵੇਗੀ। Date:2009-11-04 Time:00:03:01
ਅੱਜ ਕੱਲ੍ਹ ਤਨੂਸ਼੍ਰੀ ਦੱਤਾ ਦਾ ਮੁੱਖ ਕੰਮ ਇਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਲੋਕਾਂ ਦੀਆਂ ਨਜ਼ਰਾਂ 'ਚ ਰਹੇ। ਕਦੇ ਮੇਕਅੱਪ ਵੈਨ 'ਚ ਉਹ ਏ. ਸੀ. ਰੱਖਣ ਦਾ ਸੁਪਨਾ ਲੈਂਦੀ ਹੈ ਤੇ ਕਦੇ ਕੰਪਿਊਟਰ ਨਾਲ ਮੱਥਾ ਮਾਰਦੀ ਹੈ। ਹੁਣ ਉਹ ਅਕਸਰ ਸਾੜ੍ਹੀ ਪਹਿਨੇ ਹੋਏ ਪਾਰਟੀਆਂ 'ਚ ਨਜ਼ਰ ਆਏਗੀ। ਤਨੂਸ਼੍ਰੀ ਨੇ ਨਵੇਂ-ਨਵੇਂ ਡਿਜ਼ਾਈਨ ਦੀਆਂ ਸਾੜ੍ਹੀਆਂ ਖਰੀਦ ਕੇ ਘਰ ਭਰ ਲਿਆ ਹੈ। ਪਹਿਲਾਂ ਉਹ ਵਿਆਹਾਂ 'ਤੇ ਹੀ ਸਾੜ੍ਹੀ ਪਹਿਨਦੀ ਸੀ ਪਰ ਹੁਣ ਰੰਗਦਾਰ ਸਾੜ੍ਹੀਆਂ ਪਹਿਨ ਕੇ ਦੋਸਤਾਂ ਨਾਲ ਪਿਕਨਿਕ 'ਤੇ ਵੀ ਜਾਣ ਲੱਗ ਪਈ ਹੈ। ਕਾਟਨ ਦੀਆਂ ਸਾੜ੍ਹੀਆਂ ਖਰੀਦਣ ਲਈ ਉਹ ਉਚੇਚੀ ਸੂਰਤ ਵਿਖੇ ਗਈ। ਇਹੀ ਨਹੀਂ ਅਨੂਸ਼ਕਾ ਮਨਚੰਦਾ ਦੀ ਤਰ੍ਹਾਂ ਦੋ ਸੌ ਦੇ ਕਰੀਬ ਤਨੂਸ਼੍ਰੀ ਨੇ ਜੁੱਤੀਆਂ ਦੇ ਜੋੜੇ ਵੀ ਆਪਣੇ ਲਈ ਖਰੀਦ ਕੇ ਰੱਖੇ ਹੋਏ ਹਨ। Date:2009-11-04 Time:00:03:01
ਆਮਿਰ ਖਾਨ ਵਰਗਾ ਚੋਣਵੀਆਂ ਫਿਲਮਾਂ ਕਰਨ ਵਾਲਾ ਕਲਾਕਾਰ ਅਤੇ ਰਾਜਕੁਮਾਰ ਹੀਰਾਨੀ ਵਰਗਾ ਸ਼ਾਨਦਾਰ ਫਿਲਮ ਬਣਾਉਣ ਵਾਲਾ ਨਿਰਦੇਸ਼ਕ ਮਿਲ ਗਏ ਤਾਂ ਕਿਹੋ ਜਿਹੀ ਫਿਲਮ ਸਾਹਮਣੇ ਆਵੇਗੀ, ਇਸਦੀ ਸਿਰਫ਼ ਕਲਪਨਾ ਹੀ ਕੀਤੀ ਜਾ ਸਕਦੀ ਹੈ। '3 ਈਡੀਅਟਸ' ਰਾਹੀਂ ਇਹ ਕਲਪਨਾ ਸਕਾਰ ਹੋਣ ਜਾ ਰਹੀ ਹੈ। ਵਿਧੂ ਵਿਨੋਦ ਚੋਪੜਾ ਨੇ ਇਹਨਾਂ ਦੋਵਾਂ ਮਹਾਰਥੀਆਂ ਨੂੰ ਆਪਣੇ ਬੈਨਰ ਹੇਠ ਇਕੱਠੇ ਕੀਤਾ ਹੈ। 25 ਦਸੰਬਰ ਨੂੰ ਕ੍ਰਿਸਮਸ ਦੇ ਮੌਕੇ 'ਤੇ ਸਾਲ 2009 ਦੀ ਸਭ ਤੋਂ ਪ੍ਰਸਿੱਧ ਫਿਲਮ ਦਾ ਪ੍ਰਦਰਸ਼ਨ ਹੋਵੇਗਾ। 3 ਈਡੀਅਟਸ ਦੀ ਕਹਾਣੀ ਹੈ ਦੋ ਦੋਸਤਾਂ (ਮਾਧਵਨ ਅਤੇ ਸ਼ਰਮਨ ਜੋਸ਼ੀ) ਦੁਆਰਾ ਆਪਣੇ ਇੱਕ ਗੁਆਚੇ ਦੋਸਤ ਨੂੰ ਲੱਭਣ ਦੀ ਯਾਤਰਾ ਦੀ। ਇਸ ਯਾਤਰਾ ਵਿੱਚ ਉਹਨਾਂ ਨੂੰ ਲੰਬੇ ਸਮੇਂ ਤੋਂ ਵਿਸਰ ਚੁੱਕੀਆਂ ਗੱਲਾਂ ਯਾਦ ਆਉਂਦੀਆਂ ਹਨ। ਇਸ ਯਾਤਰਾ ਵਿੱਚ ਉਹਨਾਂ ਨੂੰ ਹਰ ਹਾਲ Date:2009-11-04 Time:00:03:01
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਕਲਾ ਅਤੇ ਮਾਨਵਤਾਵਾਦੀ ਕਮੇਟੀ ਦੇ ਮੈਂਬਰਾਂ ਦੀ ਸੂਚੀ ਵਿੱਚ ਅਭਿਨੇਤਰੀ ਸਾਰਾਹ ਜੈਸਿਕਾ ਪਾਰਕਰ, ਆਸਕਰ ਵਿਜੇਤਾ ਫਾਰੇਸਟ ਵ੍ਹਾਈਟ ਕੇਅਰ ਅਤੇ ਏਜੰਟ ਬ੍ਰਾਉਨ ਲੋਅਰਡ ਵਰਗੇ ਹੌਲੀਵੁੱਡ ਦੇ ਪ੍ਰਸਿੱਧ ਸਿਤਾਰਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ। Date:2009-11-04 Time:00:03:01
ਲੰਦਨ - ਸੰਯੁਕਤ ਰਾਸ਼ਟਰ ਦੇ ਮਹਾਸਕੱਤਰ ਬਾਨ ਕੀ ਮੂਨ ਅਤੇ ਬ੍ਰਿਟਿਸ਼ ਪ੍ਰਧਾਨਮੰਤਰੀ ਗਾਰਡਨ ਬ੍ਰਾਊਨ ਨੇ ਵਿਸ਼ਵਾਸ ਵਿਅਕਤ ਕੀਤਾ ਹੈ ਕਿ ਅਗਲੇ ਮਹੀਨੇ ਡੈਨਮਾਰਕ ਦੀ ਰਾਜਧਾਨੀ ਕੋਪੇਨਹੇਗੇਨ 'ਚ ਜਲਵਾਯੂ ਪਰਿਵਰਤਨ 'ਤੇ ਹੋਣ ਵਾਲੀ ਗੱਲਬਾਤ 'ਚ ਕੋਈ ਮਹੱਤਵਪੂਰਣ ਸਮਝੌਤਾ ਹੋ ਜਾਵੇਗਾ,ਹਾਲਾਂਕਿ ਬਾਨ ਨੇ ਸੰਕੇਤ ਦਿੱਤਾ ਹੈ ਕਿ ਕਾਰਬਨ ਪ੍ਰਵਾਹ ਦੀ ਕਟੌਤੀ 'ਤੇ ਕਿਓਟੋ ਸੰਧੀ ਦਾ ਸਥਾਨ ਲੈਣ ਲਈ ਨਵਾਂ ਸਮਝੌਤਾ ਅੰਤਿਮ ਨਹੀਂ ਹੋਵੇਗਾ। Date:2009-11-04 Time:00:03:01
ਚੰਡੀਗੜ੍ਹ - ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਦੇਸ਼-ਵਿਦੇਸ਼ 'ਚ ਰਵਾਇਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਇਲਾਵਾ ਚੰਡੀਗੜ੍ਹ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਹੋਰਨਾਂ ਸੂਬਿਆਂ 'ਚ ਪ੍ਰਕਾਸ਼ ਪੁਰਬ ਦੀਆਂ ਖ਼ੂਬ ਰੌਣਕਾਂ ਰਹੀਆਂ। Date:2009-11-04 Time:00:03:01
ਕੋਲਕਾਤਾ : ਵਿਸ਼ਵ ਹਿੰਦੂ ਪਰਿਸ਼ਦ (ਵੀਐੱਚਪੀ) ਦੇ ਪ੍ਰਮੁੱਖ ਪ੍ਰਵੀਨ ਤੋਗੜੀਆ ਨੇ ਆਰੋਪ ਲਗਾਇਆ ਕਿ ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਐੱਮ) ਅਤੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੀ ਮਾਓਵਾਦੀਆਂ ਦੇ ਨਾਲ ਗੁੰਢਤੁਪ ਹੈ। Date:2009-11-04 Time:00:03:01
ਕਰਾਚੀ - ਪਾਕਿਸਤਾਨ 'ਚ ਕਰਾਚੀ ਦੇ ਜੁਮਾ ਗੋਥ ਰੇਲਵੇ ਸਟੇਸ਼ਨ 'ਤੇ ਦੋ ਟ੍ਰੇਨਾਂ ਦੀ ਟੱਕਰ 'ਚ ਅੱਜ ਨੌ ਲੋਕਾਂ ਦੀ ਮੌਤ ਹੋ ਗਈ ਅਤੇ 35 ਹੋਰ ਜ਼ਖਮੀ ਹੋ ਗਏ। Date:2009-11-04 Time:00:03:01
ਅਮ੍ਰਿਤਸਰ/ਚੰਡੀਗੜ੍ਹ - 1984 ਦੇ ਦੰਗਾ ਪੀੜਤਾਂ ਖਿਲਾਫ਼ ਕਾਰਵਾਈ ਨਾ ਹੋਣ ਦਾ ਆਰੋਪ ਲਗਾਕੇ ਪੰਜਾਬ ਬੰਦ ਦਾ ਐਲਾਨ ਕਰਨ ਵਾਲੇ ਇੱਕ ਕੱਟੜਪੰਥੀ ਸਿੱਖ ਸੰਗਠਨ ਦੇ ਵਰਕਰਾਂ ਨੇ ਮੰਗਲਵਾਰ ਨੂੰ ਅੰਮ੍ਰਿਤਸਰ 'ਚ ਰੇਲਗੱਡੀ ਅਤੇ ਬੱਸਾਂ ਦਾ ਸੰਚਾਲਨ ਬੰਦ ਕਰਵਾ ਦਿੱਤਾ।ਇਸ ਨਾਲ ਆਵਾਜਾਈ ਅਤੇ ਰੇਲ ਆਵਾਜਾਈ ਪ੍ਰਭਾਵਤ ਹੋਈ ਅਤੇ ਕਈ ਯਾਤਰੀਆਂ ਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ। Date:2009-11-04 Time:00:03:01
page no.2 |
Select news date : 30 - 11 - 2009 29 - 11 - 2009 28 - 11 - 2009 27 - 11 - 2009 26 - 11 - 2009 25 - 11 - 2009 24 - 11 - 2009 23 - 11 - 2009 22 - 11 - 2009 21 - 11 - 2009 20 - 11 - 2009 19 - 11 - 2009 18 - 11 - 2009 17 - 11 - 2009 16 - 11 - 2009 15 - 11 - 2009 14 - 11 - 2009 13 - 11 - 2009 12 - 11 - 2009 11 - 11 - 2009 10 - 11 - 2009 9 - 11 - 2009 8 - 11 - 2009 7 - 11 - 2009 6 - 11 - 2009 5 - 11 - 2009 4 - 11 - 2009 3 - 11 - 2009 2 - 11 - 2009 1 - 11 - 2009 |