Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 28 - 11 - 2009

ਆਨੰਦ ਸ਼ਰਮਾ ਕਰਨਗੇ ਭਾਰਤ ਦੀ ਪ੍ਰਧਾਨਗੀ

ਨਵੀਂ ਦਿੱਲੀ- ਜਿਨੇਵਾ ਵਿੱਚ 30 ਨਵੰਬਰ ਨੂੰ ਹੋਣ ਵਾਲੀ ਵਿਸ਼ਵ ਵਪਾਰ ਸੰਗਠਨ (ਡਬਲਿਊਟੀਓ) ਦੀ ਮੰਤਰੀਮੰਡਲ ਬੈਠਕ ਵਿੱਚ ਭਾਰਤੀ ਪ੍ਰਤੀਨਿਧੀਮੰਡਲ ਦੀ ਪ੍ਰਧਾਨਗੀ ਵਣਜ ਮੰਤਰੀ ਆਨੰਦ ਸ਼ਰਮਾ ਕਰਨਗੇ। ਬੈਠਕ ਦੇ ਏਜੰਡੇ ਵਿੱਚ ਡਬਲਿਊਟੀਓ ਦਾ ਅੰਦਰੂਨੀ ਕੰਮਕਾਜ ਸਭ ਤੋਂ ਉੱਪਰ ਹੋਵੇਗਾ।

Date:2009-11-28 Time:00:01:20

ਇਸ ਤਿਮਾਹੀ ਵਿੱਚ ਕੰਪਿਊਟਰ ਵਿੱਕਰੀ ਵਧੀ

ਬੈਂਗਲੌਰ - ਦੇਸ਼ ਵਿੱਚ ਇਸ ਸਾਲ ਜੁਲਾਈ ਤੋਂ ਸਤੰਬਰ ਦੇ ਦੌਰਾਨ ਕੰਪਿਊਟਰਾਂ ਦੀ ਵਿੱਕਰੀ ਪਿਛਲੇ ਸਾਲ ਦੀ ਇਸੇ ਅਵਧੀ ਦੇ ਮੁਕਾਬਲੇ 24 ਫੀਸਦੀ ਵਧ ਕੇ 21.9 ਲੱਖ 'ਤੇ ਪਹੁੰਚ ਗਈ ਹੈ। ਦੇਸ਼ ਵਿੱਚ ਲਗਾਤਾਰ ਤਿੰਨ ਤਿਮਾਹੀ ਤੋਂ ਪਰਸਨਲ ਕੰਪਿਊਟਰਾਂ ਦੀ ਵਿੱਕਰੀ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ।

Date:2009-11-28 Time:00:01:20

ਇੱਕ ਹੋ ਕੇ ਮੁਸ਼ਕਲਾਂ ਸੁਲਝਾਉਣੀਆਂ ਪੈਣਗੀਆਂ - ਚਿਦੰਬਰਮ

ਮੁੰਬਈ - ਕੇਂਦਰੀ ਗ੍ਰਹਿਮੰਤਰੀ ਪੀ ਚਿਦੰਬਰਮ ਨੇ ਕਿਹਾ ਹੈ ਕਿ ਭਾਰਤ ਦੇ ਆਪਣੇ ਗੁਆਂਢੀ ਦੇਸ਼ਾਂ ਨਾਲ ਇੱਕ ਦਿਨ ਸ਼ਾਂਤੀਪੂਰਨ ਰਿਸ਼ਤੇ ਹੋਣਗੇ ਅਤੇ ਸਾਰੀਆਂ ਸਮੱਸਿਆਵਾਂ ਸੁਲਝ ਜਾਣਗੀਆਂ। ਉਹਨਾਂ ਨੇ ਇਸ ਦਿਸ਼ਾ ਵਿੱਚ ਦੇਸ਼ਵਾਸੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।

Date:2009-11-28 Time:00:01:20

ਸਟੇਟ ਬੈਂਕ ਦਾ ਡੀਬੀਐਸ ਨਾਲ ਕਰਾਰ

ਮੁੰਬਈ- ਦੱਖਣ ਪੂਰਬ ਏਸ਼ੀਆ ਦੇ ਸਭ ਤੋਂ ਵੱਡੇ ਡੀਬੀਐਸ ਬੈਂਕ ਨੇ ਦੇਸ਼ ਦੀ ਪ੍ਰਮੁੱਖ ਭਾਰਤੀ ਸਟੇਟ ਬੈਂਕ ਨਾਲ ਚੈਕ ਭੁਗਤਾਨ ਦੇ ਸਬੰਧ ਵਿੱਚ ਕਰਾਰ ਕੀਤਾ ਹੈ। ਇਸ ਕਰਾਰ ਦੇ ਤਹਿਤ ਸਿੰਗਾਪੁਰ ਵਿੱਚ ਤੇਜੀ ਨਾਲ ਨਕਦੀ ਦਾ ਹਸਤਾਂਤਰਣ ਕੀਤਾ ਜਾ ਸਕੇਗਾ।

Date:2009-11-28 Time:00:01:20

ਸ਼ੇਅਰ ਬਜ਼ਾਰ ਵਿੱਚ ਖਾਸੀ ਗਿਰਾਵਟ

ਵੈਸ਼ਵਿਕ ਸ਼ੇਅਰ ਬਜ਼ਾਰਾਂ ਤੋਂ ਮਿਲੇ ਗਿਰਾਵਟ ਦੇ ਸੰਕੇਤਾਂ ਦੇ ਵਿਚਕਾਰ ਸ਼ੁੱਕਰਵਾਰ ਨੂੰ ਭਾਰਤੀ ਬਜ਼ਾਰ ਖਾਸੀ ਗਿਰਾਵਟ ਨਾਲ ਖੁੱਲ੍ਹਿਆ। ਅੱਜ ਸੰਸੈਕਸ 380 ਅੰਕ ਡਿੱਗ ਕੇ 16474 ਦੇ ਸਤਰ ਤੇ ਖੁੱਲ੍ਹਿਆ ਅਤੇ ਨਿਫ਼ਟੀ 116 ਅੰਕ ਡਿੱਗ ਕੇ 4888 ਦੇ ਸਤਰ ਤੇ ਖੁੱਲ੍ਹਿਆ।

Date:2009-11-28 Time:00:01:20

ਭਾਰਤ ਵਿੱਚ ਆਸ਼ੰਕਿਤ ਹੈ ਨਿਵੇਸ਼ਕ

ਮੁੰਬਈ -ਭਵਿੱਖ ਵਿੱਚ ਮੁੰਬਈ ਵਰਗੇ ਅੱਤਵਾਦੀ ਹਮਲਿਆਂ ਦੀ ਆਸ਼ੰਕਾ ਦੇਸ਼ ਵਿੱਚ ਵਿਦੇਸ਼ੀ ਨੂੰ ਪ੍ਰਭਾਵਿਤ ਕਰ ਸਕਦੀ ਹੈ। ਅਰਥਵਿਵਸਥਾ ਤੇ ਅੱਤਵਾਦੀ ਹਮਲਿਆਂ ਦੇ ਪ੍ਰਭਾਵ ਤੇ ਕਰਾਏ ਗਏ ਸਰਵੇਖਣ ਦੇ ਮੁਤਾਬਕ ਵਿਦੇਸ਼ੀ ਨਿਵੇਸ਼ਕ ਇਸ ਗੱਲ ਤੋਂ ਚਿੰਤਤ ਹਨ ਕਿ ਜੇ ਮੁੰਬਈ ਹਮਲੇ ਵਰਗੀ ਕੋਈ ਘਟਨਾ ਦੁਬਾਰਾ ਹੁੰਦੀ ਹੈ ਤਾਂ ਆਰਥਿਕ ਮੋਰਚੇ ਤੇ ਹੁਣ ਤੱਕ ਪ੍ਰਾਪਤ ਹੋਈ ਉਪਲੱਬਧੀਆਂ ਤੇ ਪਾਣੀ ਫਿਰ ਸਕਦਾ ਹੈ।

Date:2009-11-28 Time:00:01:20

ਓਐਨਜੀਸੀ ਫਿਰ ਬਣੀ ਅਵੱਲ ਕੰਪਨੀ

ਮੁੰਬਈ -ਸਾਰਵਜਨਕ ਖੇਤਰ ਦੀ ਓਐਨਜੀਸੀ ਇੱਕ ਵਾਰ ਫਿਰ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਬਣਾ ਕੇ ਉਭਰੀ ਹੈ ਅਤੇ ਬਜ਼ਾਰ ਪੂੰਜੀਕਰਣ ਦੇ ਮਾਮਲੇ ਵਿੱਚ ਉਸ ਨੇ ਰਿਲਾਇੰਸ ਇੰਡਸਟ੍ਰੀਜ ਨੂੰ ਪਿੱਛੇ ਛੱਡ ਦਿੱਤਾ ਹੈ।

Date:2009-11-28 Time:00:01:20

ਮੰਦੀ ਕਾਰਨ ਕਰਮਚਾਰੀ ਰਹੇ ਤਨਾਅ ਵਿੱਚ

ਬੇਂਗਲੂਰ -ਭਾਰਤੀ ਕੰਪਨੀਆਂ ਵਿੱਚ ਜਿਆਦਾਤਰ ਕਰਮਚਾਰੀਆਂ ਵਿੱਚ ਪਿੱਛਲੇ ਦੋ ਸਾਲਾਂ ਦੇ ਦੌਰਾਨ ਕਾਰਜਸਥਾਨ ਤੇ ਤਨਾਅ ਦਾ ਸਤਰ ਵੱਧ ਗਿਆ ਹੈ। ਮੰਦੀ ਦੇ ਦੌਰਾਨ ਕਾਰਜ ਸਥਲ ਤੇ ਕਰਮਚਾਰੀਆਂ ਦੇ ਅਨੁਭਵ ਤੇ ਕੀਤੇ ਗਏ ਇੱਕ ਸਰਵੇਖਣ ਵਿੱਚ ਇਗ ਖੁਲਾਸਾ ਹੋਇਆ ਹੈ।

Date:2009-11-28 Time:00:01:20

ਨਵੇਂ ਸਾਲ 'ਚ ਮੋਬਾਇਲ ਕਾਲ ਹੋਵੇਗੀ ਸਸਤੀ!

ਨਵੀਂ ਦਿੱਲੀ- ਕੇਂਦਰ ਸਰਕਾਰ ਸਾਰੇ ਮੋਬਾਇਲ ਫੋਨ ਗਾਹਕਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦੇਣ ਦੀ ਤਿਆਰੀ ਵਿੱਚ ਹੈ। ਦੂਰਸੰਚਾਰ ਮੰਤਰਾਲੇ ਨੇ ਮੋਬਾਇਲ ਕਾਲ ਦੀ ਕੀਮਤ ਨੂੰ ਹੋਰ ਸਸਤਾ ਕਰਨ ਦੀ ਤਿਆਰੀ ਲਗਭਗ ਪੂਰੀ ਕਰ ਲਈ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਮੰਤਰਾਲਾ ਨਵੇਂ ਸਾਲ ਦੇ ਸ਼ੁਰੂ ਵਿੱਚ ਟਰਮੀਨੇਸ਼ਨ ਸ਼ੁਲਕ ਖਤਮ ਕਰਨ ਦੀ ਘੋਸ਼ਣਾ ਕਰ ਸਕਦਾ ਹੈ। ਇਸ ਨਾਲ ਸਥਾਨੀ ਕਾਲ ਦਰ ਵਿੱਚ 15 ਤੋਂ 20 ਪੈਸੇ ਪ੍ਰਤੀ ਮਿੰਟ ਅਤੇ ਐਸਟੀਡੀ ਕਾਲ ਵਿੱਚ 20 ਪੈਸੇ ਪ੍ਰਤੀ ਮਿੰਟ ਦੀ ਕਮੀ ਆ ਸਕਦੀ ਹੈ।

Date:2009-11-28 Time:00:01:19

ਸ਼ਿਵ ਸੈਨਾ ਨੂੰ ਇੱਕ ਹੋਰ ਝੱਟਕਾ

ਮੁੰਬਈ : ਗੰਭੀਰ ਸੰਕਟ ਦੇ ਦੌਰ ਵਿੱਚੋਂ ਲੰਘ ਰਹੀ ਸ਼ਿਵਸੈਨਾ ਨੂੰ ਉਸ ਵੇਲੇ ਇੱਕ ਹੋਰ ਜੋਰਦਾਰ ਝੱਟਕਾ ਲੱਗਿਆ, ਜਦੋਂ ਪਾਰਟੀ ਪ੍ਰਮੁੱਖ ਬਾਲ ਠਾਕਰੇ ਦੀ ਬਹੂ ਸਮਿਤਾ ਠਾਕਰੇ ਨੇ ਸ਼ਿਵ ਸੈਨਾ ਛੱਡਣ ਦਾ ਐਲਾਨ ਕਰ ਦਿੱਤਾ।

Date:2009-11-28 Time:00:01:19

ਫੈਂਗਸ਼ੁਈ ਅਨੁਸਾਰ ਭਵਨ ਦੀ ਰੂਪਰੇਖਾ

ਫੈਂਗਸ਼ੁਈ ਦੇ ਅਨੁਸਾਰ ਭਵਨ ਦੀ ਰੂਪਰੇਖਾ ਸ਼ੁਰੂ ਕਰਨ ਤੋਂ ਪਹਿਲਾਂ ਉਸ ਭੂ-ਖੰਡ ਦੇ ਆਸਪਾਸ ਦੇ ਵਾਤਾਵਰਣ ਨੂੰ ਧਿਆਨ ਵਿੱਚ ਰੱਖਣਾ ਬਹੁਤ ਜਰੂਰੀ ਹੈ। ਘਰ ਦੇ ਸੱਜੇ ਤੇ ਖੱਬੇ ਸਥਾਨ ਤੇ ਵਿਰਾਜਮਾਨ ਹਰਾ ਡ੍ਰੇਗਨ ਅਤੇ ਚਿੱਟਾ ਬਾਘ ਘਰ ਦੀ ਰੱਖਿਆ ਕਰਦਾ ਹੈ। ਜੇ ਮਕਾਨ ਦੀ ਦੋਵਾਂ ਦਿਸ਼ਾਵਾਂ ਵਿੱਚ ਨਿਰਮਿਤ ਭਵਨ ਦੇ ਆਕਾਰ ਇੱਕੋ ਜਿਹੇ ਹੋਣ ਤਾਂ ਚੰਗੇ ਵਾਤਾਵਰਣ ਦਾ ਨਿਰਮਾਣ ਹੁੰਦਾ ਹੈ। ਘਰ ਦੀ ਚੌੜਾਈ ਉਸਦੀ ਗਹਿਰਾਈ ਦੀ ਤੁਲਨਾ ਵਿੱਚ ਅਧਿਕ ਹੋਣੀ ਚਾਹੀਦੀ ਹੈ ਤਾਂ ਕਿ ਘਰ ਵਿੱਚ ਰਹਿਣ ਵਾਲਿਆਂ ਦੇ ਜੀਵਨ ਵਿੱਚ ਸਥਿਰਤਾ ਬਣੀ ਰਹੇ। ਅਧਿਕ ਚੌੜਾਈ ਵਾਲੇ ਘਰ ਜਿਸ ਦੇ ਮੁੱਖ ਦਰਵਾਜੇ ਦੇ ਇੱਕ ਪਾਸੇ ਗੋਲ ਖਿੜਕੀ ਲੱਗੀ ਹੋਈ ਹੋਵੇ ਤਾਂ ਉਹ ਵਿਅਕਤੀ ਦੀ ਇੱਜਤ ਵਧਾਉਂਦਾ ਹੈ। ਕੋਈ ਵੀ ਘਰ ਦੋ ਮੰਜਿਲ ਇਮਾਰਤਾਂ ਦੇ ਵਿੱਚ ਸਥਿਤ ਨਹੀਂ ਹੋਣਾ ਚਾਹੀਦਾ

Date:2009-11-28 Time:00:01:19

ਖੂਨਦਾਨ ਲਈ ਕੇਵਲ 9 ਸੰਸਦ ਮੈਂਬਰ ਸਾਹਮਣੇ ਆਏ

ਨਵੀਂ ਦਿੱਲੀ - ਪਾਰਟੀਬਾਜ਼ੀ ਤੋਂ ਉਪਰ ਉਠ ਕੇ ਮੁੰਬਈ ਹਮਲਿਆਂ 'ਚ ਮਾਰੇ ਗਏ ਸੁਰੱਖਿਆ ਕਰਮੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੁੱਜੇ ਸਾਂਸਦਾਂ 'ਚੋਂ ਸ਼ਹੀਦਾਂ ਦੀ ਯਾਦ 'ਚ ਲਗਾਏ ਖੂਨਦਾਨ ਕੈਂਪ 'ਚ ਕੇਵਲ 9 ਸੰਸਦ ਮੈਂਬਰ ਹੀ ਖੂਨਦਾਨ ਕਰਨ ਲਈ ਅੱਗੇ ਆਏ।

Date:2009-11-28 Time:00:01:19

ਰਾਸ਼ਟਰਮੰਡਲ ਖੇਡਾਂ ਵਿੱਚ ਪੋਲੋ ਨੂੰ ਲਿਆਉਣ ਦੀ ਕੋਸ਼ਿਸ਼

ਨਵੀਂ ਦਿੱਲੀ -ਸ਼ਾਹੀ ਖੇਡ ਸਮਝੇ ਜਾਣ ਵਾਲੇ ਪੋਲੋ ਨੂੰ ਰਾਸ਼ਟਰਮੰਡਲ ਖੇਡਾਂ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਦੇ ਤਹਿਤ ਅਗਲੇ ਸਾਲ ਅਕਤੂਬਰ ਵਿੱਚ ਰਾਜਧਾਨੀ ਵਿੱਚ ਹੋਣ ਵਾਲੇ ਰਾਸ਼ਟਰਮੰਡਲ ਖੇਡਾਂ ਦੇ ਦੌਰਾਨ ਇੱਕ ਪ੍ਰਦਰਸ਼ਨੀ ਪੋਲੋ ਮੈਚ ਕਰਾਉਣ ਦੀ ਕੋਸ਼ਿਸ਼ ਹੋ ਰਹੀ ਹੈ।

Date:2009-11-28 Time:00:01:19

ਨੇਹਾ ਅਤੇ ਸਾਗਰ ਬਣੇ ਜੈਤੂ

ਮੁੰਬਈ -ਟਾਪ ਸਥਾਨ ਪ੍ਰਾਪਤ ਸਾਗਰ ਚੋਪੜਾ ਅਤੇ ਨੇਹਾ ਪੰਡਿਤ ਨੇ ਕੱਲ੍ਹ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾਂ ਮਹਾਰਾਸ਼ਟਰ ਰਾਜ ਸੀਨੀਅਰ ਸੇਲੇਕਸ਼ਨ ਬੈਡਮਿੰਟਨ ਮੁਕਾਬਲੇ ਤੇ ਕਬਜਾ ਕਰ ਲਿਆ।

Date:2009-11-28 Time:00:01:19

ਰਾਈਟ ਜਾਂ ਰੌਂਗ ਦੀ ਕਹਾਣੀ

'ਰਾਈਟ ਜਾਂ ਰੌਂਗ' ਦੀ ਕਹਾਣੀ ਦੋ ਪੁਲਿਸ ਵਾਲਿਆਂ ਅਜੈ ਸਿੰਘ (ਸੰਨੀ ਦਿਓਲ) ਅਤੇ ਏਸੀਪੀ ਰਾਣੇ (ਇਰਫਾਨ ਖਾਨ) ਦੇ ਆਲੇ-ਦੁਆਲੇ ਘੁੰਮਦੀ ਹੈ। ਦੋਵਾਂ ਦੇ ਵਿਚਕਾਰ ਮੁਕਾਬਲਾ ਹੈ ਜੋ ਉਹਨਾਂ ਦੇ ਵਿਚਕਾਰ ਲੜਾਈ ਸ਼ੁਰੋ ਕਰ ਦਿੰਦਾ ਹੈ। ਅਜੈ ਦੀ ਪਤਨੀ (ਈਸ਼ਾ ਕੋਪੀਕਰ) ਦੀ ਹੱਤਿਆ ਹੋ ਜਾਂਦੀ ਹੈ। ਸ਼ੱਕ ਦੀ ਸੂਈ ਅਜੈ ਵੱਲ ਇਸ਼ਾਰਾ ਕਰਦੀ ਹੈ ਅਤੇ ਉਸਦੀ ਚੁਭਣ ਹੋਰ ਵੀ ਵਧ ਜਾਂਦੀ ਹੈ ਜਦੋਂ ਮਾਮਲੇ ਦੀ ਜਾਂਚ ਦੀ ਜਿੰਮੇਵਾਰੀ ਰਾਣੇ ਨੂੰ ਸੌਂਪੀ ਜਾਂਦੀ ਹੈ। ਵਿਦਿਆ (ਕੋਂਕਣਾ ਸੇਨ ਸ਼ਰਮਾ) ਰਾਣੇ ਦੀ ਛੋਟੀ ਭੈਣ ਹੈ ਅਤੇ ਮੁਸੀਬਤ ਵਿੱਚ ਫਸੇ ਅਜੈ ਦੀ ਮੱਦਦ ਕਰਨ ਵਾਲੀ ਇੱਕਮਾਤਰ ਹਮਦਰਦ ਹੈ। ਅਜੈ ਅਤੇ ਰਾਣੇ ਦੀ ਲੜਾਈ ਤੇਜ ਹੋ ਜਾਂਦੀ ਹੈ। ਇਸ ਮਾਮਲੇ ਦੀ ਛਾਣਬੀਣ ਦੇ ਦੌਰਾਨ ਕਈ ਹੈਰਾਨੀ ਵਾਲੇ ਤੱਥ ਸਾਹਮਣੇ ਆਉਂਦੇ ਹਨ, ਪਰ ਰਾਜ ਨਹੀਂ ਖੁੱਲ੍ਹਦਾ। ਇਹ ਖੇਡ

Date:2009-11-28 Time:00:01:19

ਰਾਤ ਗਈ ਬਾਤ ਗਈ

ਰਾਹੁਲ (ਰਜਤ ਕਪੂਰ) ਇੱਕ ਐਡ ਫਿਲਮ ਮੇਕਰ ਹੈ। ਉਸਦੇ ਵਿਆਹ ਨੂੰ ਅੱਠ ਸਾਲ ਹੋ ਗਏ ਹਨ ਅਤੇ ਉਹ ਆਪਣੀ ਪਤਨੀ ਮਿਤਾਲੀ (ਇਰਾਵਤੀ ਹਰਸ਼ੇ) ਨਾਲ ਖੁਸ਼ ਹੈ। ਉਸਦੀ ਇੱਕ ਬੇਟੀ ਵੀ ਹੈ। ਮਿਤਾਲੀ ਨੇ ਆਪਣੇ ਕੰਮ ਨੂੰ ਪਰਿਵਾਰ ਲਈ ਛੱਡ ਦਿੱਤਾ। ਉਹ ਆਪਣੇ ਪਤੀ ਅਤੇ ਬੇਟੀ 'ਤੇ ਹੀ ਪੂਰਾ ਧਿਆਨ ਦੇਣਾ ਚਾਹੁੰਦੀ ਹੈ। ਇੱਕ ਸਵੇਰ ਰਾਹੁਲ ਉੱਠਦਾ ਹੈ ਅਤੇ ਉਸ 'ਤੇ ਰਾਤ ਦੀ ਪਾਰਟੀ ਦਾ ਹੈਂਗਓਵਰ ਹੈ। ਉਸ ਨੂੰ ਯਾਦ ਆਉਂਦਾ ਹੈ ਕਿ ਰਾਤ ਨੂੰ ਉਹ ਇੱਕ ਸੈਕਸੀ ਅਤੇ ਜਵਾਨ ਔਰਤ ਸੋਫੀਆ (ਨੇਹਾ ਧੂਪੀਆ) ਨੂੰ ਮਿਲਿਆ ਸੀ। ਸੋਫੀਆ ਉੱਭਰਦੀ ਹੋਈ ਅਭਿਨੇਤਰੀ ਹੈ ਅਤੇ ਪਾਰਟੀ ਵਿੱਚ ਸਾਰਿਆਂ ਦਾ ਧਿਆਨ ਉਸ 'ਤੇ ਸੀ। ਰਾਹੁਲ ਨੂੰ ਯਾਦ ਆਉਂਦਾ ਹੈ ਕਿ ਸੋਫੀਆ ਅਤੇ ਉਸਨੇ ਸ਼ਰਾਬ ਪੀਤੀ ਸੀ, ਪਰ ਉਸ ਤੋਂ ਬਾਅਦ ਦਾ ਕੁਝ ਵੀ ਉਸ ਨੂੰ ਯਾਦ ਨਹੀਂ ਆ ਰਿਹਾ ਸੀ। ਪਤਾ ਨਹੀਂ ਨਸ਼ੇ ਵਿੱਚ ਉਸਨੇ

Date:2009-11-28 Time:00:01:19

ਸਵਾਈਨ ਫਲੂ ਦੇ 260 ਨਵੇਂ ਮਾਮਲਿਆਂ ਦੀ ਪੁਸ਼ਟੀ

ਨਵੀਂ ਦਿੱਲੀ- ਦੇਸ਼ ਵਿੱਚ ਐਚ1 ਐਨ1 ਵਾਇਰਸ ਮਤਲਬ ਸਵਾਈਨ ਫਲੂ ਦਾ ਫੈਲਣਾ ਜਾਰੀ ਹੈ। ਪਿਛਲੇ 24 ਘੰਟਿਆਂ ਦੇ ਦੌਰਾਨ ਦੇਸ਼ ਵਿੱਚ 260 ਨਵੇਂ ਰੋਗੀਆਂ ਦੀ ਪੁਸ਼ਟੀ ਨਾਲ ਇਹਨਾਂ ਦੀ ਕੁੱਲ ਗਿਣਤੀ ਵਧ ਕੇ 17 ਹਜਾਰ 486 ਹੋ ਗਈ ਹੈ। ਇਸ ਰੋਗ ਨਾਲ ਇੱਕ ਰੋਗੀ ਦੀ ਮੌਤ ਦੇ ਨਾਲ ਹੀ ਮਰਨ ਵਾਲਿਆਂ ਦੀ ਕੁੱਲ ਸੰਖਿਆ 561 ਹੋ ਗਈ ਹੈ।

Date:2009-11-28 Time:00:01:19

ਹੰਗਰੀ ਯੁਨਿਵਰਸਿਟੀ 'ਚ ਗੋਲੀਬਾਰੀ, ਇੱਕ ਦੀ ਮੌਤ

ਬੁਡਾਪੇਸਟ- ਦੱਖਣੀ ਹੰਗਰੀ ਸਥਿਤ ਇੱਕ ਯੁਨਿਵਰਸਿਟੀ ਵਿੱਚ ਇੱਕ ਵਿਦਿਆਰਥੀ ਦੁਆਰਾ ਆਪਣੇ ਜਮਾਤੀਆਂ ਤੇ ਕੀਤੀ ਗਈ ਗੋਲੀਬਾਰੀ ਵਿੱਚ ਇੱਕ ਵਿਦਿਆਰਥੀ ਮਾਰਿਆ ਗਿਆ ਅਤੇ ਤਿੰਨ ਹੋਏ ਜ਼ਖਮੀ ਹੋ ਗਏ।

Date:2009-11-28 Time:00:01:19

ਪਰਨੀਤ ਕੌਰ 'ਸਿੱਖ ਆਫ ਦ ਈਅਰ 2009'

ਲੰਦਨ - ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੂੰ ਪੰਜਾਬ ਰਾਜ ਵਿੱਚ ਆਪਣੇ ਵਿਸ਼ੇਸ਼ ਯੋਗਦਾਨ ਲਈ ਸਾਲ 2009 ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ 'ਤੇ ਹਾਊਸ ਆਫ ਲਾਰਡਸ ਵਿੱਚ ਲਿਬਰਲ ਡੈਮੋਕ੍ਰੇਟਸ ਦੇ ਉੱਪ ਨੇਤਾ ਨਵਨੀਤ ਢੋਲਕੀਆ ਵੀ ਮੌਜੂਦ ਸਨ।

Date:2009-11-28 Time:00:01:19

ਕਾਜਮੀ ਬਣੇ ਰਹਿਣਗੇ ਕਸਾਬ ਦੇ ਵਕੀਲ

ਮੁੰਬਈ- ਜਿਰਹ ਦੇ ਦੌਰਾਨ ਜੱਜ ਨਾਲ ਬਹਿਸ ਕਰਨ ਵਾਲੇ ਅੱਬਾਸ ਕਾਜਮੀ ਪਾਕਿਸਤਾਨੀ ਅੱਤਵਾਦੀ ਮੁਹੰਮਦ ਅਜਮਲ ਆਮਿਰ ਇਮਾਨ ਕਸਾਬ ਦੇ ਵਕੀਲ ਬਣੇ ਰਹਿਣਗੇ।

Date:2009-11-28 Time:00:01:18

ਦੁਬਈ ਵਿੱਚ ਭਾਰਤੀ ਬੈਂਕਾਂ ਦੇ ਕਰੋੜਾਂ ਰੁਪਏ

ਨਵੀਂ ਦਿੱਲੀ : ਦੁਬਈ ਵਿਖੇ ਕਰਜਾ ਮੁੜ੍ਹ ਭੁਗਤਾਨ ਸੰਕਟ ਦੇ ਦੌਰਾਨ ਭਾਰਤੀ ਬੈਂਕਾਂ ਨੇ ਸ਼ੁਕਰਵਾਰ ਨੂੰ ਕਿਹਾ ਕਿ ਪੱਛਮੀ ਏਸ਼ੀਆਈ ਸ਼ਹਿਰ ਦੁਬਈ ਵਿੱਚ ਉਹਨਾਂ ਦਾ 5000 ਕਰੋੜ ਤੋਂ 6500 ਕਰੋੜ ਰੁਪਏ ਦੇ ਦਰਮਿਆਨ ਪੈਸਾ ਲੱਗਿਆ ਹੋਇਆ ਹੈ।

Date:2009-11-28 Time:00:01:18

ਸ਼ਿਵ ਸੈਨਾ ਨੂੰ ਇੱਕ ਹੋਰ ਝੱਟਕਾ

ਮੁੰਬਈ : ਗੰਭੀਰ ਸੰਕਟ ਦੇ ਦੌਰ ਵਿੱਚੋਂ ਲੰਘ ਰਹੀ ਸ਼ਿਵਸੈਨਾ ਨੂੰ ਉਸ ਵੇਲੇ ਇੱਕ ਹੋਰ ਜੋਰਦਾਰ ਝੱਟਕਾ ਲੱਗਿਆ, ਜਦੋਂ ਪਾਰਟੀ ਪ੍ਰਮੁੱਖ ਬਾਲ ਠਾਕਰੇ ਦੀ ਬਹੂ ਸਮਿਤਾ ਠਾਕਰੇ ਨੇ ਸ਼ਿਵ ਸੈਨਾ ਛੱਡਣ ਦਾ ਐਲਾਨ ਕਰ ਦਿੱਤਾ।

Date:2009-11-28 Time:00:01:18


1  

page no.1

Select news date :

30 - 11 - 2009
29 - 11 - 2009
28 - 11 - 2009
27 - 11 - 2009
26 - 11 - 2009
25 - 11 - 2009
24 - 11 - 2009
23 - 11 - 2009
22 - 11 - 2009
21 - 11 - 2009
20 - 11 - 2009
19 - 11 - 2009
18 - 11 - 2009
17 - 11 - 2009
16 - 11 - 2009
15 - 11 - 2009
14 - 11 - 2009
13 - 11 - 2009
12 - 11 - 2009
11 - 11 - 2009
10 - 11 - 2009
9 - 11 - 2009
8 - 11 - 2009
7 - 11 - 2009
6 - 11 - 2009
5 - 11 - 2009
4 - 11 - 2009
3 - 11 - 2009
2 - 11 - 2009
1 - 11 - 2009