Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 2 - 11 - 2009

ਮੱਧਪ੍ਰਦੇਸ਼ 54ਵੇਂ ਸਾਲ 'ਚ ਦਾਖਲ

ਭੋਪਾਲ - ਭਾਰਤ ਦੇ ਦਿਲ ਅਤੇ ਦੇਸ਼ ਦੇ ਨਕਸ਼ੇ ਦੇ ਮੱਧ ਵਿੱਚ ਸਥਿੱਤ ਮੱਧਪ੍ਰਦੇਸ਼ ਨੇ ਅੱਜ ਆਪਣੇ 54ਵੇਂ ਸਾਲ 'ਚ ਅਜਿਹੇ ਸਮੇਂ ਕਦਮ ਰੱਖਿਆ ਹੈ,ਜਦੋਂ ਉਸ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Date:2009-11-02 Time:00:20:44

ਹਰ ਤਰ੍ਹਾਂ ਦੇ ਕਿਰਦਾਰ ਕਰਨਾ ਚਾਹੁੰਦਾ ਹਾਂ:ਵਿਨੈ ਪਾਠਕ

ਨਵੀਂ ਦਿੱਲੀ - 'ਖੋਸਲਾ ਕਾ ਗੋਸਲਾ' ਅਤੇ 'ਬੇਜਾ ਫ੍ਰਾਏ' ਵਰਗੀਆਂ ਫ਼ਿਲਮਾਂ 'ਚ ਭੂਮਿਕਾ ਨਿਭਾ ਕੇ ਪ੍ਰਸਿੱਧੀ ਹਾਸਿਲ ਕਰਨ ਵਾਲੇ ਕਲਾਕਾਰ ਵਿਨੈ ਪਾਠਕ ਕਹਿੰਦੇ ਹਨ ਕਿ ਉਹ ਇੱਕ ਹੀ ਤਰ੍ਹਾਂ ਦੇ ਕਿਰਦਾਰ ਨਹੀਂ ਕਰਨਾ ਚਾਹੁੰਦੇ ਅਤੇ ਇੱਕ ਅਭਿਨੇਤਾ ਦੇ ਰੂਪ 'ਚ ਹਰ ਤਰ੍ਹਾਂ ਦੀ ਭੂਮਿਕਾ ਨਿਭਾਉਣਾ ਚਾਹੁੰਦੇ ਹਨ।

Date:2009-11-02 Time:00:20:44

ਏਅਰ ਇੰਡੀਆ ਨੂੰ ਮਿਲੀ ਧਮਕੀ

ਮੁੰਬਈ : ਏਅਰ ਇੰਡੀਆ ਨੂੰ ਈ-ਮੇਲ ਦੇ ਰਾਹੀਂ ਅੱਤਵਾਦੀ ਹਮਲੇ ਦੀ ਧਮਕੀ ਮਿਲਣ ਦੇ ਬਾਅਦ ਇਸਦੇ ਦੇਸ਼ ਭਰ ਵਿੱਚ ਸਥਿਤ ਦਫ਼ਤਰਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

Date:2009-11-02 Time:00:20:44

ਅਸ਼ੋਕ ਲੀਲੈਂਡ ਦਾ ਸ਼ੁੱਧ ਲਾਭ ਵੱਧਿਆ

ਨਵੀਂ ਦਿੱਲੀ : ਕਾਰੋਬਾਰੀ ਵਹੀਕਲ ਬਣਾਉਣ ਵਾਲੀ ਕੰਪਨੀ ਅਸ਼ੋਕ ਲੀਲੈਂਡ ਦਾ ਸ਼ੁੱਧ ਲਾਭ ਚਾਲੂ ਵਿੱਤ ਵਰ੍ਹੇ ਵਿੱਚ ਸਤੰਬਰ ਨੂੰ ਸਮਾਪਤ ਦੂਸਰੀ ਤਿਮਾਹੀ ਵਿੱਚ 31.77 ਫੀਸਦੀ ਵੱਧਕੇ 88.61 ਕਰੋੜ ਰੁਪਏ ਰਿਹਾ।

Date:2009-11-02 Time:00:20:44

ਸ਼ੇਅਰ ਬਾਜਾਰਾਂ ਵਿੱਚ ਉਦਾਸੀ

ਨਵੀਂ ਦਿੱਲੀ : ਭਾਰਤੀ ਰਿਜਰਵ ਬੈਂਕ (ਆਰਬੀਆਈ) ਦੁਆਰਾ ਮਹਿੰਗਾਈ ਦਰ ਵਿੱਚ ਵਾਧੇ ਦੇ ਅਨੁਮਾਨ ਅਤੇ ਵਿਆਜ ਦਰਾਂ ਦੇ ਵੱਧਣ ਦੀਆਂ ਅਟਕਲਾਂ ਦੇ ਚੱਲਦਿਆਂ ਦੇਸ਼ ਭਰ ਦੇ ਸ਼ੇਅਰ ਬਾਜਾਰਾਂ ਵਿੱਚ ਗਿਰਾਵਟ ਦਾ ਰੁਖ਼ ਰਿਹਾ ਅਤੇ ਬਾਜਾਰ ਵਿੱਚ ਅੱਗੇ ਹੋਰ ਗਿਰਾਵਟ ਹੋਣ ਦੀ ਸੰਭਾਵਨਾ ਹੈ।

Date:2009-11-02 Time:00:20:44

ਐਸ਼ ਨੇ ਪਰਿਵਾਰ ਨਾਲ ਮਨਾਇਆ 36ਵਾਂ ਜਨਮਦਿਨ

ਮੁੰਬਈ - ਸਾਬਕਾ ਵਿਸ਼ਵ ਸੁੰਦਰੀ ਅਤੇ ਬਾਲੀਵੁੱਡ ਸਟਾਰ ਐਸ਼ਵਰਿਆ ਰਾਏ ਬੱਚਨ ਨੇ ਅੱਜ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਨਜ਼ਦੀਕੀ ਦੋਸਤਾਂ ਨਾਲ ਅਪਣਾ 36ਵਾਂ ਜਨਮਦਿਨ ਮਨਾਇਆ।

Date:2009-11-02 Time:00:20:44

ਅਮਿਤਾਭ ਨੂੰ 'ਕਲੀਨ ਚਿਟ'

ਲਖਨਊ - ਬਾਰਬੰਕੀ ਜਿਲ੍ਹੇ ਦੇ ਦੌਲਤਪੁਰ ਪਿੰਡ 'ਚ ਅਭਿਨੇਤਰੀ ਅਤੇ ਸਮਾਜਵਾਦੀ ਪਾਰਟੀ ਸਾਂਸਦ ਜੈਪ੍ਰਦਾ ਦੀ ਸੰਸਥਾ ਨਿਸ਼ਠਾ ਫਾਊਂਡੇਸ਼ਨ ਨੂੰ ਆਪਣੀ ਸੋਲ੍ਹਾਂ ਏਕੜ ਜ਼ਮੀਨ ਦਾਨ ਕਰਨ ਦੇ ਮਾਮਲੇ 'ਚ ਫ਼ਿਲਮ ਅਭਿਨੇਤਾ ਅਮਿਤਾਭ ਬੱਚਨ 'ਤੇ ਗ੍ਰਾਮ ਸਭਾ ਦੇ ਨਾਲ ਧੋਖਾਧੜੀ ਕਰਨ ਦੇ ਆਰੋਪ ਦੀ ਜਾਂਚ ਕਰਨ ਲਈ ਗਠਿਤ ਜਿਲ੍ਹਾ ਪ੍ਰਸ਼ਾਸਨ ਦੀ ਪੰਜ ਮੈਂਬਰੀ ਸੰਮਤੀ ਨੇ ਅਭਿਨੇਤਾ ਨੂੰ ਕਲੀਨ ਚਿਟ ਦੇ ਦਿੱਤੀ ਹੈ।

Date:2009-11-02 Time:00:20:44

ਰਿਲਾਇੰਸ ਇੰਫਰਾ ਨੂੰ 307 ਕਰੋੜ ਦਾ ਲਾਭ

ਅਨਿਲ ਅੰਬਾਨੀ ਸਮੂਹ ਦੀ ਕੰਪਨੀ ਰਿਲਾਇੰਸ ਇੰਫਰਾ ਸਟ੍ਰਕਚਰ ਦਾ ਸ਼ੁੱਧ ਮੁਨਾਫ਼ਾ 30 ਸਤੰਬਰ ਨੂੰ ਸਮਾਪਤ ਦੂਸਰੀ ਤਿਮਾਹੀ ਵਿੱਚ 6.20 ਪ੍ਰਤੀਸ਼ਤ ਦੇ ਇਜਾਫੇ ਦੇ ਨਾਲ 306.90 ਕਰੋੜ ਰੁਪਏ ਉੱਤੇ ਪਹੁੰਚ ਗਿਆ ਹੈ।

Date:2009-11-02 Time:00:20:44

ਜੈੱਟ ਫਿਊਲ ਦੇ ਭਾਅ 9 ਫੀਸਦੀ ਚੜ੍ਹੇ

ਨਵੀਂ ਦਿੱਲੀ : ਕੌਮਾਂਤਰੀ ਬਾਜਾਰ ਵਿੱਚ ਤੇਲ ਕੀਮਤਾਂ ਵਿੱਚ ਆਈ ਤੇਜੀ ਦੇ ਬਾਅਦ ਸਰਵਜਨਕ ਖੇਤਰ ਦੀ ਤੇਲ ਕੰਪਨੀਆਂ ਨੇ ਹਵਾਈ ਜਹਾਜ ਬਾਲਣ ਏਟੀਐੱਫ਼ ਦੇ ਭਾਅ 9 ਪ੍ਰਤੀਸ਼ਤ 39000 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤੇ ਹਨ।

Date:2009-11-02 Time:00:20:44

ਟੀਵੀਐੱਸ ਦੀ ਵਿੱਕਰੀ ਵੱਧੀ

ਨਵੀਂ ਦਿੱਲੀ : ਦੇਸ਼ ਵਿੱਚ ਦੋ ਟਾਇਰਾ ਵਹੀਕਲ ਬਣਾਉਣ ਵਾਲੀ ਤੀਜੀ ਵੱਡੀ ਕੰਪਨੀ ਟੀਵੀਐੱਸ ਦੀ ਅਕਤੂਬਰ ਵਿੱਚ ਵਿੱਕਰੀ 12 ਫੀਸਦੀ ਵੱਧਕੇ ਇੱਕ ਲੱਖ 31 ਹਜਾਰ 29 ਹੋ ਗਈ ਹੈ ਜਦਕਿ ਪਿਛਲੇ ਵਰ੍ਹੇ ਦੇ ਇਸੇ ਮਹੀਨੇ ਵਿੱਚ ਇਹ ਅੰਕੜਾ ਇੱਕ ਲੱਖ 17 ਹਜਾਰ 101 ਵਹੀਕਲਾਂ ਦਾ ਰਿਹਾ ਸੀ।

Date:2009-11-02 Time:00:20:44

ਸੋਨਾ 15 ਰੁਪਏ ਚੜ੍ਹਿਆ, ਚਾਂਦੀ ਉਤਰੀ

ਨਵੀਂ ਦਿੱਲੀ : ਕੌਮਾਂਤਰੀ ਪੱਧਰ ਉੱਤੇ ਪੀਲੀ ਧਾਤੂ ਦੇ ਕਮਜੋਰ ਪੈਣ ਦੇ ਬਾਵਜੂਦ ਦਿੱਲੀ ਸਰਾਫ਼ਾ ਬਾਜਾਰ ਵਿੱਚ ਬੀਤੇ ਹਫ਼ਤੇ ਦੇ ਦੌਰਾਨ ਸੋਨਾ 15 ਰੁਪਏ ਪ੍ਰਤੀ ਦਸ ਗ੍ਰਾਮ ਦੀ ਬੜ੍ਹਤ ਵਿੱਚ ਰਿਹਾ ਜਦਕਿ ਚਾਂਦੀ 950 ਰੁਪਏ ਪ੍ਰਤੀ ਕਿਲੋਗ੍ਰਾਮ ਮੰਦੀ ਪਈ।

Date:2009-11-02 Time:00:20:44

ਜੀਐੱਸਟੀ ਦਾ ਮਸੌਦਾ ਅਗਲੇ ਹਫ਼ਤੇ

ਨਵੀਂ ਦਿੱਲੀ : ਸੂਬਿਆਂ ਦੇ ਵਿੱਤ ਮੰਤਰੀਆਂ ਦੀ ਅਧਿਕਾਰ ਪ੍ਰਾਪਤ ਕਮੇਟੀ ਅਗਲੇ ਹਫ਼ਤੇ ਨਵੀਂ ਅਪ੍ਰਤੱਖ ਟੈਕਸ ਵਿਵਸਥਾ ਵਸਤੂ ਅਤੇ ਸਰਵਿਸ ਟੈਕਸ (ਜੀਐੱਸਟੀ) ਉੱਤੇ ਕੇਂਦਰ ਨੂੰ ਪਹਿਲਾ ਮਸੌਦਾ ਸੌਂਪੇਗੀ। ਹਾਲਾਂਕਿ ਇਸਦੇ ਨਾਲ ਹੀ ਇਹ ਚਰਚਾ ਵੀ ਜੋਰ ਪਕੜ੍ਹ ਰਹੀ ਹੈ ਕਿ ਜੀਐੱਸਟੀ ਨੂੰ ਲਾਗੂ ਕਰਨ ਦੀ ਇੱਕ ਅਪ੍ਰੈਲ 2010 ਦੀ ਸਮੇਂ ਸੀਮਾ ਦੀ ਸ਼ਾਇਦ ਪਾਲਣਾ ਨਾ ਹੋ ਸਕੇ।

Date:2009-11-02 Time:00:20:44

ਗੁਰਪੁਰਬ ਮੌਕੇ ਸ਼ੀਲਾ ਦੀਕਸ਼ਤ ਵੱਲੋਂ ਦੇਸ਼ਵਾਸੀਆਂ ਨੂੰ ਵਧਾਈ

ਨਵੀਂ ਦਿੱਲੀ - ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਗੁਰੂ ਨਾਨਕ ਜਯੰਤੀ ਤੋਂ ਪਹਿਲਾਂ ਦੀ ਸ਼ਾਮ ਅੱਜ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ।ਆਪਣੇ ਵਧਾਈ ਸੁਨੇਹੇ ਵਿਚ ਉਹਨਾਂ ਕਿਹਾ ਕਿ ਇਹ ਪ੍ਰਕਾਸ਼ ਉਤਸਵ ਹਰੇਕ ਵਿਅਕਤੀ ਦੇ ਜੀਵਨ ਵਿਚ ਖੁਸ਼ੀਆਂ ਅਤੇ ਖੁਸ਼ਹਾਲੀ ਲਿਆਵੇ।

Date:2009-11-02 Time:00:20:44

ਗਰਭਵਤੀ ਨਹੀਂ ਪਾਮੇਲਾ

ਲੰਡਨ : ਗਰਭਵਤੀ ਹੋਣ ਦੀ ਖ਼ਬਰ ਦੇ ਨਾਲ ਪਿਛਲੇ ਦਿਨਾਂ ਤੋਂ ਚਰਚਾ ਦਾ ਕੇਂਦਰ ਬਣੀ ਪਾਮੇਲਾ ਐਂਡਰਸਨ ਦੇ ਇੱਕ ਕਰੀਬੀ ਦੋਸਤ ਨੇ ਅਜਿਹੀ ਖ਼ਬਰਾਂ ਦਾ ਖੰਡਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਹ ਕੇਵਲ ਅਫਵਾਹ ਹੈ, ਇਸ ਵਿੱਚ ਕੋਈ ਸੱਚਾਈ ਨਹੀਂ ਹੈ।

Date:2009-11-02 Time:00:20:44

ਨੀਤਿਸ਼ ਨੇ ਦਿੱਤੀਆਂ ਗੁਰਪੁਰਬ ਦੀਆਂ ਸ਼ੁੱਭਕਾਮਨਾਵਾਂ

ਪਟਨਾ - ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਨੇ ਗੁਰੂ ਨਾਨਕ ਜਯੰਤੀ ਤੋਂ ਪਹਿਲਾਂ ਦੀ ਸ਼ਾਮ ਰਾਜ ਅਤੇ ਦੇਸ਼ਵਾਸੀਆਂ ਨੂੰ ਵਧਾਈ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ।

Date:2009-11-02 Time:00:20:43

ਕੁਰਸੀ ਲਈ ਲੜ੍ਹ ਰਹੇ ਹਨ ਕੁੱਝ ਲੋਕ:ਯੇਦੀਯੁਰੱਪਾ

ਬੰਗਲੌਰ - ਕਰਨਾਟਕ ਦੇ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਰਾਜ ਵਿਚ ਆਗੂ ਬਦਲਣ ਦੀ ਮੰਗ ਕਰ ਰਹੇ ਬੇੱਲਾਰੀ ਦੇ ਰੈਡੀ ਭਰਾਵਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੁੱਝ ਲੋਕ ਕੁਰਸੀ ਲਈ ਲੜ੍ਹ ਰਹੇ ਹਨ।

Date:2009-11-02 Time:00:20:43

ਪੈਰਾਗਲਾਇਡਿੰਗ ਮੁਕਾਬਲਾ ਰੱਦ

ਧਰਮਸ਼ਾਲਾ - ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਿਲ੍ਹੇ ਵਿਚ ਚਾਰ ਨਵੰਬਰ ਤੋਂ ਹੋਣ ਵਾਲਾ ਹਿਮਾਲਾਈ ਪੈਰਾ ਗਲਾਇਡਿੰਗ ਓਪਨ 2009 ਮੁਕਾਬਲਾ ਰੱਦ ਕਰ ਦਿੱਤਾ ਗਿਆ ਹੈ।

Date:2009-11-02 Time:00:20:43

ਸਫਲ ਰਹਿਣਗੀਆਂ ਰਾਸ਼ਟਰ ਮੰਡਲ ਖੇਡਾਂ:ਸ਼ਾਹਰੁੱਖ

ਨਵੀਂ ਦਿੱਲੀ - ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁੱਖ ਖਾਨ ਖੇਡਾਂ ਪ੍ਰਤੀ ਜ਼ਬਰਦਸਤ ਦਿਵਾਨਗੀ ਰੱਖਦੇ ਹਨ ਅਤੇ ਉਹਨਾਂ ਦਾ ਮੰਨਣਾ ਹੈ ਕਿ ਅਗਲੇ ਵਰ੍ਹੇ ਦਿੱਲੀ ਵਿਚ ਰਾਸ਼ਟਰ ਮੰਡਲ ਖੇਡਾਂ ਦਾ ਸਫਲ ਆਯੋਜਨ ਹੋਵੇਗਾ।

Date:2009-11-02 Time:00:20:43

ਬਦਲਿਆ ਲਿੰਡਸੇ ਦਾ ਦਿਲ. ....

ਲੰਦਨ- ਆਪਣੀਆਂ ਕਾਤਲ ਅਦਾਵਾਂ ਨਾਲ ਡੀਜੇ ਸਾਮੰਥਾ ਰਾਨਸਨ ਤੱਕ ਨੂੰ ਦੀਵਾਨਾ ਬਣਾ ਦੇਣ ਵਾਲੀ ਹਾਲੀਵੁੱਡ ਅੱਲ੍ਹੜ ਕੁੜੀ ਲਿੰਡਸੇ ਲੋਹਾਨ ਨੂੰ ਲੈ ਕੇ ਇਨ੍ਹੀ ਦਿਨ੍ਹੀ ਖਬਰਾਂ ਦਾ ਬਜ਼ਾਰ ਗਰਮ ਹੋ ਗਿਆ ਹੈ।ਦੱਸਿਆ ਜਾਂਦਾ ਹੈ ਕਿ ਜ਼ਿੰਦਗੀ 'ਚ ਕੋਈ ਲੜਕਾ ਆ ਗਿਆ ਹੈ।

Date:2009-11-02 Time:00:20:43

ਗੁਰਪੁਰਬ ਮੌਕੇ ਮਾਇਆਵਤੀ, ਜੋਸ਼ੀ ਨੇ ਦਿੱਤੀ ਵਧਾਈ

ਲਖਨਊ - ਉੱਤਰ ਪ੍ਰਦੇਸ਼ ਦੇ ਰਾਜਪਾਲ ਬੀਐਲ ਜੋਸ਼ੀ ਅਤੇ ਮੁੱਖ ਮੰਤਰੀ ਮਾਇਆਵਤੀ ਨੇ ਰਾਜ ਦੇ ਲੋਕਾਂ ਨੂੰ ਗੁਰੂ ਨਾਨਕ ਦੇਵ ਜਯੰਤੀ ਅਤੇ ਕੱਤੇ ਦੀ ਪੁੰਨਿਆਂ ਮੌਕੇ ਵਧਾਈ ਦਿੱਤੀ ਹੈ ਅਤੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ।

Date:2009-11-02 Time:00:20:43

ਇਰਾਕ 'ਚ ਸਾਇਕਲ ਅਤੇ ਬੱਸ ਬੰਬ ਧਮਾਕੇ, 8 ਮਰੇ

ਬਗਦਾਦ - ਇਰਾਕ 'ਚ ਦੋ ਵੱਖ-ਵੱਖ ਥਾਂਈਂ ਹੋਏ ਬੰਬ ਧਮਾਕਿਆਂ ਵਿਚ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 52 ਹੋਰ ਜ਼ਖਮੀ ਹੋ ਗਏ ਹਨ।

Date:2009-11-02 Time:00:20:43

ਆਸਟਰੇਲੀਆ ਵਿੱਚ ਬੇੜੀ ਡੁੱਬੀ, 15 ਮਰੇ

ਸਿਡਨੀ : ਪੱਛਮੀ ਆਸਟਰੇਲੀਆ ਵਿੱਚ 40 ਲੋਕਾਂ ਨੂੰ ਲੈਕੇ ਜਾ ਰਹੀ ਇੱਕ ਬੇੜੀ ਦੇ ਡੁੱਬਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ ਬੇੜੀ ਵਿੱਚ 40 ਲੋਕ ਸਵਾਰ ਸਨ, ਜਿਹਨਾਂ ਵਿੱਚੋਂ 15 ਲੋਕਾਂ ਨੂੰ ਬਚਾਅ ਲਿਆ ਗਿਆ ਹੈ।

Date:2009-11-02 Time:00:20:43

ਮੁਟਿਆਰਾਂ ਨੇਪਾਲੀ ਪੁਲਿਸ ਹਵਾਲੇ

ਸਿਧਾਰਥ ਨਗਰ - ਉੱਤਰ ਪ੍ਰਦੇਸ਼ ਵਿਚ ਸਿਧਾਰਥ ਨਗਰ ਨਾਲ ਲੱਗਦੀ ਕੌਮਾਂਤਰੀ ਸਰਹੱਦ ਲਾਗੇ ਬੜਨੀ ਸਟੇਸ਼ਨ ਤੋਂ ਬੀਤੇ ਕੱਲ੍ਹ ਪੰਜ ਨੇਪਾਲੀ ਮੁਟਿਆਰਾਂ ਨੂੰ ਬਰਾਮਦ ਕਰਕੇ ਉਹਨਾਂ ਨੂੰ ਨੇਪਾਲ ਪੁਲਿਸ ਹਵਾਲੇ ਕਰ ਦਿੱਤਾ।

Date:2009-11-02 Time:00:20:42

ਗਰਭਵਤੀ ਨਹੀਂ ਪਾਮੇਲਾ

ਲੰਡਨ : ਗਰਭਵਤੀ ਹੋਣ ਦੀ ਖ਼ਬਰ ਦੇ ਨਾਲ ਪਿਛਲੇ ਦਿਨਾਂ ਤੋਂ ਚਰਚਾ ਦਾ ਕੇਂਦਰ ਬਣੀ ਪਾਮੇਲਾ ਐਂਡਰਸਨ ਦੇ ਇੱਕ ਕਰੀਬੀ ਦੋਸਤ ਨੇ ਅਜਿਹੀ ਖ਼ਬਰਾਂ ਦਾ ਖੰਡਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਹ ਕੇਵਲ ਅਫਵਾਹ ਹੈ, ਇਸ ਵਿੱਚ ਕੋਈ ਸੱਚਾਈ ਨਹੀਂ ਹੈ।

Date:2009-11-02 Time:00:20:42


1  

page no.1

Select news date :

30 - 11 - 2009
29 - 11 - 2009
28 - 11 - 2009
27 - 11 - 2009
26 - 11 - 2009
25 - 11 - 2009
24 - 11 - 2009
23 - 11 - 2009
22 - 11 - 2009
21 - 11 - 2009
20 - 11 - 2009
19 - 11 - 2009
18 - 11 - 2009
17 - 11 - 2009
16 - 11 - 2009
15 - 11 - 2009
14 - 11 - 2009
13 - 11 - 2009
12 - 11 - 2009
11 - 11 - 2009
10 - 11 - 2009
9 - 11 - 2009
8 - 11 - 2009
7 - 11 - 2009
6 - 11 - 2009
5 - 11 - 2009
4 - 11 - 2009
3 - 11 - 2009
2 - 11 - 2009
1 - 11 - 2009