Punjabi News

Home | Gurbani Vichar(Nit Nem) | About us | Contact us
Select news Month & Year

Home / Latest News
July 2010
June 2010
May 2010
April 2010
March 2010
February 2010
January 2010
December 2009
November 2009
October 2009
September 2009
August 2009
July 2009
June 2009
May 2009
April 2009
March 2009
February 2009
January 2009
December 2008
November 2008
October 2008
September 2008
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Date : 18 - 11 - 2009

ਕਰੀਨਾ ਨੂੰ ਸ਼ਿਵਸੈਨਿਕਾਂ ਨੇ ਸਾੜੀ ਭੇਜੀ

ਕਰੀਨਾ ਕਪੂਰ ਨੂੰ ਆਪਣੀ ਖੁੱਹੀ ਪਿੱਠ ਢੱਕਣ ਲਈ ਸ਼ਿਵਸੈਨਿਕਾਂ ਨੇ ਸਾੜੀ ਭੇਜੀ ਹੈ। ਇਹ ਸਾੜੀ ਕਰੀਨਾ ਨੂੰ ਪਸੰਦ ਆਈ ਜਾਂ ਨਹੀਂ ਇਸ ਬਾਰੇ ਵਿੱਚ ਉਹਨਾਂ ਨੇ ਕੁੱਝ ਨਹੀਂ ਕਿਹਾ ਹੈ।

Date:2009-11-18 Time:00:01:07

'2012' ਨੇ ਕੀਤੀ 6.5 ਕਰੋੜ ਡਾਲਰ ਦੀ ਕਮਾਈ

ਦੁਨੀਆ ਵਿੱਚ ਵਿਨਾਸ਼ ਦੇ ਪਿਛੋਕੜ 'ਤੇ ਬਣੀ ਹਾਲੀਵੁੱਡ ਦੀ ਫਿਲਮ '2012' ਨੇ ਬੀਤੇ ਹਫ਼ਤੇ ਦੇ ਅੰਤ ਵਿੱਚ ਤਿੰਨ ਦਿਨਾਂ ਦੇ ਅੰਦਰ ਹੀ 6.5 ਕਰੋੜ ਡਾਲਰ ਦੀ ਕਮਾਈ ਕੀਤੀ। ਖ਼ਬਰ ਏਜੰਸੀਆਂ ਮੁਤਾਬਿਕ ਇਸ ਫਿਲਮ ਦਾ ਬਜਟ ਲਗਭਗ 20 ਕਰੋੜ ਡਾਲਰ ਹੈ।

Date:2009-11-18 Time:00:01:05

ਅਰਥਵਿਵਸਥਾ ਮਜ਼ਬੂਤ ਹੋਣ 'ਤੇ ਹੀ ਪੈਕੇਜ ਵਾਪਸ-ਪ੍ਰਣਵ

ਨਵੀਂ ਦਿੱਲੀ - ਵਿੱਤ ਮੰਤਰੀ ਪ੍ਰਣਵ ਮੁਖਰਜੀ ਨੇ ਕਿਹਾ ਕਿ ਅਰਥਵਿਵਸਥਾ ਵਿੱਚ ਤੇਜ ਆਰਥਿਕ ਵਾਧਾ ਨਿਸ਼ਚਿਤ ਕਰਨ ਲਈ ਘੋਸ਼ਿਤ ਅਲਪਕਾਲੀਨ ਪ੍ਰੋਤਸਾਹਨ ਪੈਕੇਜ ਤਾਂ ਹੀ ਵਾਪਸ ਲਏ ਜਾਣਗੇ, ਜਦੋਂ ਅਰਥਵਿਵਸਥਾ ਪੂਰੀ ਤਰ੍ਹਾਂ ਮਜ਼ਬੂਤ ਹੋ ਜਾਵੇਗੀ।

Date:2009-11-18 Time:00:01:05

ਸ਼ੇਅਰ ਬਜ਼ਾਰ ਨਿਸ਼ਚਿਤ ਦਾਇਰੇ ਵਿੱਚ

ਮੁੰਬਈ -ਭਾਰਤੀ ਸ਼ੇਅਰ ਬਜ਼ਾਰਾਂ ਵਿੱਚ ਮੰਗਲਵਾਰ ਨੂੰ ਕਾਰੋਬਾਰ ਇੱਕ ਨਿਸ਼ਚਿਤ ਦਾਇਰੇ ਵਿੱਚ ਦਿਖਾਈ ਦੇ ਰਿਹਾ ਹੈ। ਵੈਸ਼ਵਿਕ ਸ਼ੇਅਰ ਬਜ਼ਾਰਾਂ ਤੋਂ ਮਿਲੇ ਮਿਸ਼ਰਿਤ ਸੰਕੇਤਾਂ ਦੇ ਵਿਚਕਾਰ ਭਾਰਤੀ ਸ਼ੇਅਰ ਬਜ਼ਾਰ ਸਪਾਟ ਸਤਰ ਤੇ ਖੁੱਲ੍ਹੇ। ਸੰਸੈਕਸ 47 ਅੰਕ ਡਿੱਗ ਕੇ ਅਤੇ ਨਿਫਟੀ 8 ਅੰਕਾ ਦੀ ਗਿਰਾਵਟ ਦੇ ਨਾਲ ਖੁੱਲ੍ਹਿਆ।

Date:2009-11-18 Time:00:01:05

ਓਸ਼ੋ ਆਸ਼ਰਮ ਵਿੱਚ ਗਿਆ ਸੀ ਹੈਡਲੀ

ਮੁੰਬਈ - ਰਾਣਾ ਅਤੇ ਹੈਡਲੀ ਨਾਲ ਜੁੜੇ ਖੁਲਾਸੇ ਕਾਫ਼ੀ ਹੈਰਾਨ ਕਰਨ ਵਾਲੇ ਹਨ। ਅੱਤਵਾਦੀ ਗਤੀਵਿਧੀਆਂ ਦੀ ਸਾਜਿਸ਼ ਵਿੱਚ ਸ਼ਾਮਿਲ ਰਾਣਾ ਦੀ ਸੰਪਤੀ 400 ਮਿਲੀਅਨ ਡਾਲਰ ਦੱਸੀ ਗਈ ਹੈ। ਰਾਣਾ ਦੇ ਦੋਸਤਾਂ ਵਿੱਚ 8 ਫਿਲਮੀ ਹਸਤੀਆਂ ਵੀ ਸ਼ਾਮਿਲ ਹਨ, ਜਿਸ ਵਿੱਚ ਦੋ ਹੀਰੋਇਨਾਂ ਦੇ ਵੀ ਸ਼ਾਮਿਲ ਹੋਣ ਦਾ ਖੁਲਾਸਾ ਹੋਇਆ ਹੈ।

Date:2009-11-18 Time:00:01:05

ਨੋਕੀਆ ਨੇ ਐਨ-97 ਦਾ ਮਿਨੀ ਵਰਜ਼ਨ ਉਤਾਰਿਆ

ਨੋਕੀਆ ਨੇ ਆਪਣੇ ਸਭ ਤੋਂ ਬਿਹਤਰੀਨ ਫੋਨ ਐਨ-97 ਦਾ ਮਿਨੀ ਵਰਜ਼ਨ ਇੰਡੀਆ ਵਿੱਚ ਪੇਸ਼ ਕੀਤਾ ਹੈ। ਪਰ ਇਹ ਸਿਰਫ਼ ਨਾਮ ਦਾ ਮਿਨੀ ਹੈ, ਫੀਚਰ ਦੇ ਲਿਹਾਜ ਨਾਲ ਅਤੇ ਮੁੱਲ ਦੇ ਹਿਸਾਬ ਨਾਲ ਵੀ, ਇਹ ਵੱਡਿਆਂ-ਵੱਡਿਆਂ ਨੂੰ ਟੱਕਰ ਦਿੰਦਾ ਹੈ। ਕਰੀਬ 31 ਹਜਾਰ ਰੁਪਏ ਕੀਮਤ ਵਾਲਾ ਐਨ-97 ਮਿਲੀ ਉਹਨਾਂ ਲੋਕਾਂ ਲਈ ਬਹੁਤ ਕੰਮ ਦਾ ਹੈ, ਜੋ ਫੋਨ ਨੂੰ ਇੰਟਰਨੈਟ ਦੀ ਤਰ੍ਹਾਂ ਇਸਤੇਮਾਲ ਕਰਨਾ ਚਾਹੁੰਦੇ ਹਨ, ਖਾਸ ਕਰ ਕੇ ਫੇਸਬੁੱਕ ਅਤੇ ਟਵਿਟਰ ਵਰਗੀਆਂ ਵੈਬਸਾਈਟਸ ਨਾਲ ਜੁੜੇ ਰਹਿਣ ਵਾਲੇ ਲੋਕਾਂ ਲਈ। ਐਨ-97 ਦੀ ਕੀਮਤ ਕਰੀਬ 36 ਹਜਾਰ ਰੁਪਏ ਹੈ।

Date:2009-11-18 Time:00:01:05

ਭੇਲ, ਐਮਪੀ ਬਿਜਲੀ ਉਤਪਾਦਨ ਕੰਪਨੀ ਵਿਚਕਾਰ ਕਰਾਰ

ਭੋਪਾਲ - ਮੱਧ ਪ੍ਰਦੇਸ਼ ਵਿਚ ਭਾਰਤ ਹੈਵੀ ਇਲੈਕਟ੍ਰੀਕਲਸ ਲਿਮਟਡ (ਭੇਲ) ਅਤੇ ਮੱਧ ਪ੍ਰਦੇਸ਼ ਬਿਜਲੀ ਉਤਪਾਦਨ ਕੰਪਨੀ ਵਿਚਕਾਰ ਸੰਯੁਕਤ ਅਦਾਰੇ ਦਾ ਗਠਨ ਕਰਕੇ ਸਥਾਪਿਤ ਕੀਤੀ ਜਾਣ ਵਾਲੀ ਦੋ ਗੁਣਾ 800 ਮੈਗਾਵਾਟ ਸਮਰੱਥਾ ਦੀ ਪਰੀਯੋਜਨਾ ਦੀ ਸਥਾਪਨਾ ਲਈ ਭੋਪਾਲ ਵਿਖੇ ਇੱਕ ਕਰਾਰਨਾਮੇ ਉੱਪਰ ਹਸਤਾਖਰ ਕੀਤੇ ਜਾਣਗੇ।

Date:2009-11-18 Time:00:01:05

ਜੈਹਿੰਦ ਪ੍ਰੋਜੇਕਟਸ ਨੂੰ ਮਿਲਿਆ 14.05 ਕਰੋੜ ਦਾ ਆਰਡਰ

ਨਵੀਂ ਦਿੱਲੀ-ਇੰਜਨੀਅਰਿੰਗ ਅਤੇ ਨਿਰਮਾਣ ਖੇਤਰ ਦੀ ਕੰਪਨੀ ਜੈਹਿੰਦ ਪ੍ਰੋਜੇਕਟਸ ਲਿਮਿਟੇਡ ਨੂੰ ਭਾਰਤ ਪੇਟ੍ਰੋਲੀਅਮ ਕਾਰਪਰੇਸ਼ਨ ਲਿਮਿਟੇਡ ਬੀਪੀਸੀਐਲ ਤੋਂ 14.05 ਕਰੋੜ ਰੁੱਪਏ ਦਾ ਆਰਡਰ ਮਿਲਿਆ ਹੈ।

Date:2009-11-18 Time:00:01:05

ਤਿੱਬਤ 'ਤੇ ਚੀਨੀ ਰਾਜ ਨੂੰ ਅਮਰੀਕੀ ਮੰਜੂਰੀ

ਪੇਈਚਿੰਗ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਤਿੱਬਤ ਅਤੇ ਤਾਈਵਾਨ ਉੱਪਰ ਅਧਿਕਾਰ ਸਮੇਤ ਚੀਨ ਦੀ ਸੰਪ੍ਰਭੁੱਤਾ ਨਾਲ ਜੁੜੇ ਮੁੱਦਿਆਂ ਨੂੰ ਮਾਣਤਾ ਦੇ ਕੇ ਚੀਨ ਨੂੰ ਇੱਕ ਵੱਡਾ ਕੂਟਨੀਤਕ ਲਾਹਾ ਦੇਣ ਦੇ ਨਾਲ ਹੀ ਉਸ ਨੂੰ ਇਸ਼ਾਰਿਆਂ ਵਿਚ ਹੀ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਉਲੰਘਨਾਂ ਖਿਲਾਫ ਵੀ ਚੌਕਸ ਕੀਤਾ।

Date:2009-11-18 Time:00:01:05

ਪਹਿਲਾ ਕਵਾਂਟਮ ਕੰਪਿਊਟਰ ਪੇਸ਼

ਲੰਦਨ - ਵਿਗਿਆਨਕਾਂ ਨੇ ਦੁਨੀਆ ਦਾ ਪਹਿਲਾ ਸਰਵਭੌਮਿਕ ਕਵਾਂਟਮ ਕੰਪਿਊਟਰ ਪੇਸ਼ ਕੀਤਾ ਹੈ ਜੋ ਦੋ ਕਵਾਂਟਮ ਬਿਟਸ ਜਾਂ ਕਿਊਬਿਟਸ ਦੀ ਪ੍ਰੋਸੈਸਿੰਗ ਕਰਨ ਵਿੱਚ ਸਮਰੱਥ ਹੈ। ਨਿਊ ਸਾਇੰਟਿਸਟ ਮੈਗਜ਼ੀਨ ਦੇ ਅਨੁਸਾਰ ਇਸਦੇ ਪ੍ਰੀਖਣ ਪ੍ਰੋਗਰਾਮ ਵਿੱਚ ਕਈ ਮੁਸ਼ਕਿਲਾਂ ਦਾ ਖੁਲਾਸਾ ਹੋਇਆ ਹੈ। ਇਸਦੇ ਅਸਲ ਰੂਪ ਨਾਲ ਕੰਮ ਕਰਨ ਤੋਂ ਪਹਿਲਾਂ ਇਹਨਾਂ ਮੁਸ਼ਕਿਲਾਂ ਨੂੰ ਪਾਰ ਕਰਨਾ ਹੋਵੇਗਾ।

Date:2009-11-18 Time:00:01:05

ਆਰਥਿਕ ਵਾਧਾ ਛੇ ਫੀਸਦੀ ਰਹਿਣ ਦੀ ਭਵਿੱਖਵਾਣੀ

ਮੁੰਬਈ -ਚਾਲੂ ਵਿੱਤ ਸਾਲ ਵਿੱਚ ਸਕਲ ਘਰੇਲੂ ਉਤਪਾਦ (ਜੀਡੀਪੀ) ਦੀ ਵਾਧਾ ਦਰ 6.5 ਪ੍ਰਤੀਸ਼ਤ ਤੋਂ ਘੱਟ ਕੇ 6 ਪ੍ਰਤੀਸ਼ਤ ਰਹਿਣ ਦੀ ਭਵਿੱਖਵਾਣੀ ਕੀਤੀ ਗਈ ਹੈ। ਰਿਜਰਵ ਬੈਂਕ ਨੇ ਹਾਲ ਵਿੱਚ ਜਾਰੀ ਆਪਣੀ ਦੂਜੀ ਤਿਮਾਹੀ ਸਮੀਖਿਆ ਵਿੱਚ ਇਸ ਸਾਲ ਜੀਡੀਪੀ ਵਾਧਾ ਸਾਢੇ ਛੇ ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਗਾਇਆ ਸੀ।

Date:2009-11-18 Time:00:01:05

ਸੁਤੰਤਰ ਨਿਦੇਸ਼ਕਾਂ ਦੀ ਭੂਮਿਕਾ ਤੈਅ ਹੋਵੇ: ਖੁਰਸ਼ੀਦ

ਸੱਤਿਅਮ ਘੋਟਾਲੇ ਦੇ ਬਾਅਦ ਕੰਪਨੀਆਂ ਵਿੱਚ ਸੁਤੰਤਰ ਨਿਦੇਸ਼ਕਾਂ ਦੀ ਭੂਮਿਕਾ ਨੂੰ ਲੈ ਕੇ ਉਠਾਏ ਜਾ ਰਹੇ ਸਵਾਲਾਂ ਦੇ ਵਿਚਕਾਰ ਕੰਪਨੀ ਮਾਮਲਿਆਂ ਦੇ ਮੰਤਰੀ ਨੇ ਕਿਹਾ ਉਹਨਾਂ ਦੇ ਕੰਮ ਵਿੱਚ ਪਾਰਦਰਸ਼ਿਤਾ ਲਿਆ ਕੇ ਉਹਨਾਂ ਦੀ ਜਿੰਮੇਦਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ।

Date:2009-11-18 Time:00:01:05

ਸ਼੍ਰੀ ਪੰਤ ਸਟੇਟ ਬੈਂਕ ਦਿੱਲੀ ਦੇ ਨਵੇਂ ਮੁੱਖ ਮਹਾਪ੍ਰਬੰਧਕ

ਨਵੀਂ ਦਿੱਲੀ-ਸ਼੍ਰੀ ਸੁਨੀਲ ਪੰਤ ਭਾਰਤੀ ਸਟੇਟ ਬੈਂਕ ਦਿੱਲੀ ਮੰਡਲ ਦੇ ਨਵੇਂ ਮੁੱਖ ਮਹਾਪ੍ਰਬੰਧਕ ਨਿਯੁਕਤ ਹੋਏ ਹਨ। ਅੱਜ ਉਹਨਾਂ ਨੇ ਬੈਂਕ ਦੇ ਸਾਂਸਦ ਮਾਰਗ ਸਥਿਤ ਸਥਾਨੀ ਮੁੱਖ ਦਫਤਰ ਵਿੱਚ ਕਾਰਜਭਾਰ ਸੰਭਾਲਿਆ।

Date:2009-11-18 Time:00:01:05

ਬੇਨਜ਼ੀਰ ਹੱਤਿਆ ਕਾਂਡ : ਮੁਸ਼ੱਰਫ਼ ਤੋਂ ਪੁੱਛਗਿੱਛ

ਇਸਲਾਮਾਬਾਦ - ਪਾਕਿਸਤਾਨ ਦੀ ਮਰਹੂਮ ਆਗੂ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਦੀ ਜਾਂਚ ਕਰ ਰਹੀ ਸੰਯੁਕਤ ਰਾਸ਼ਟਰ ਦੀ ਟੀਮ ਵੱਲੋਂ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਕੋਲੋਂ ਇਸ ਸਬੰਧੀ ਨਿਊਯਾਰਕ 'ਚ ਪੁੱਛਗਿੱਛ ਕੀਤੀ ਗਈ ਹੈ।

Date:2009-11-18 Time:00:01:05

ਆਪਣੀ ਹੀ ਫ਼ਿਲਮ ਨੂੰ ਦੋ ਬਾਰ ਵੇਖਿਆ

ਗੱਲ ਕੁੱਝ ਵੱਖ ਤਰੀਕੇ ਦੀ ਹੈ ਕਿ ਸੈਫ ਅਲੀ ਖਾਨ ਨੇ ਆਪਣੀ ਫ਼ਿਲਮ ਕੁਰਬਾਨ ਨੂੰ ਦੋ ਵਾਰ ਵੇਖਿਆ। ਵੈਸੇ ਤਾਂ ਕਲਾਕਾਰਾਂ ਦੁਆਰਾ ਆਪਣੀ ਫ਼ਿਲਮਾਂ ਨੂੰ ਵਾਰ-ਵਾਰ ਵੇਖਿਆ ਜਾਂਦਾ ਹੈ।

Date:2009-11-18 Time:00:01:04

ਖਾਣਾ ਪਸੰਦ ਹੈ ਬਨਾਉਣਾ ਨਹੀਂ ਆਉਂਦਾ

ਕ੍ਰਿਸ਼ਮਾ ਕਪੂਰ ਨੇ ਆਪਣੇ ਬਾਰੇ ਇੱਕ ਰਾਜ ਦਾ ਖੁਲਾਸਾ ਕੀਤਾ ਹੈ ਕਿ ਉਹਨਾਂ ਨੂੰ ਤਰ੍ਹਾਂ-ਤਰ੍ਹਾਂ ਦਾ ਭੋਜਨ ਖਾਣਾ ਤਾਂ ਬਹੁਤ ਪਸੰਦ ਹੈ, ਪਰ ਉਹਨਾਂ ਨੂੰ ਬਨਾਉਣਾ ਬਿਲਕੁਲ ਵੀ ਨਹੀਂ ਆਉਂਦਾ।

Date:2009-11-18 Time:00:01:04

ਰੀਲੀਜ਼ ਤੋਂ ਪਹਿਲਾਂ ਫ਼ਿਲਮਾਂ ਤੇ ਚਰਚਾ

ਮਿਸਟਰ ਪਰਫੇਕਸ਼ਨਿਸਟ ਆਮਿਰ ਖਾਨ ਨੇ ਪਿੱਛਲੇ ਦਿਨਾਂ ਵਿੱਚ ਬੀਗ ਬੀ ਨਾਲ ਭੇਟ ਕੀਤੀ ਅਤੇ ਦੋਨਾਂ ਨੇ ਆਪਣੀ ਰੀਲੀਜ਼ ਹੋਣ ਵਾਲੀ ਫ਼ਿਲਮ ਦੇ ਬਾਰੇ ਗੱਲਬਾਤ ਕੀਤੀ।

Date:2009-11-18 Time:00:01:04

ਅਗ਼ਵਾ ਇੰਜਨੀਅਰ ਅੱਤਵਾਦੀਆਂ ਦੇ ਸ਼ਿਕੰਜੇ ਤੋਂ ਰਿਹਾਅ

ਵਿਜੇਵਾੜਾ - ਅਸਾਮ ਦੇ ਕੋਕਰਾਝਾਰ ਜਿਲ੍ਹੇ ਵਿਚ ਗਾਇਤ੍ਰੀ ਈਸਟ ਕੋਸਟ ਇੰਸੁਲੇਸ਼ਨ ਪਰੀਯੋਜਨਾ ਸਥਾਨ ਤੋਂ ਅਗਵਾ ਕੀਤੇ ਗਏ ਇੰਜਨੀਅਰ ਪੀ. ਕ੍ਰਿਸ਼ਨਾ ਰਾਓ ਨੂੰ ਅੱਜ ਸਵੇਰੇ ਅੱਤਵਾਦੀਆਂ ਨੇ ਰਿਹਾਅ ਕਰ ਦਿੱਤਾ।

Date:2009-11-18 Time:00:01:04

ਮੰਤਰੀ ਮੰਡਲ ਵਿਸਥਾਰ ਨਹੀਂ ਕਰਨਗੇ ਯੇਦੀਯੁਰੱਪਾ

ਬੰਗਲੌਰ - ਕਰਨਾਟਕ ਦੇ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਵਿਧਾਨਸਭਾ ਦੇ ਸਾਬਕਾ ਦੇ ਪ੍ਰਧਾਨ ਜਗਦੀਸ਼ ਸ਼ੇੱਤਾਰ ਨੂੰ ਅੱਜ ਆਪਣੇ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਮਗਰੋਂ ਹੁਣ ਮੰਤਰੀ ਮੰਡਲ ਵਿਸਥਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

Date:2009-11-18 Time:00:01:04

ਭਾਰਤੀ ਮਹਿਲਾਵਾਂ ਫਸਟ ਡਿਵੀਜ਼ਨ ਸੈਮੀਫਾਇਨਲ 'ਚ

ਲਖਨਊ - 19ਵੇਂ ਏਸ਼ਿਆਈ ਟੇਬਲ ਟੈਨਿਸ ਟੂਰਨਾਮੈਂਟ ਵਿਚ ਭਾਰਤੀ ਮਹਿਲਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਅੱਜ ਵੀ ਜ਼ਾਰੀ ਰਿਹਾ ਅਤੇ ਸ਼ਾਮਿਨੀ ਦੀ ਅਗਵਾਈ ਵਿਚ ਮੌਮਾ ਦਾਸ ਅਤੇ ਪੌਲਮੀ ਘਟਕ ਨੇ ਮਕਾਓ ਦੇ ਆਪਣੇ ਮੁਕਾਬਲੇਬਾਜ਼ਾਂ ਨੂੰ ਹਰਾ ਕੇ ਪਹਿਲਾ ਦਰਜਾ ਸਮੀਫਾਇਨਲ ਵਿਚ ਪ੍ਰਵੇਸ਼ ਕਰ ਲਿਆ।

Date:2009-11-18 Time:00:01:04

ਨਹਿਰੂ ਕੱਪ ਹਾਕੀ, ਰੋਵਰਸ ਨੇ ਹਵਾਈਸੈਨਾ ਨੂੰ ਹਰਾਇਆ

ਚੰਡੀਗੜ੍ਹ - ਗਗਨਦੀਪ ਸਿੰਘ ਸੀਨੀਅਰ ਦੇ ਵਾਧੂ ਸਮੇਂ ਵਿਚ ਕੀਤੇ ਗਏ ਗੋਲ ਸਦਕਾ ਰਾਕ ਰੋਵਰਸ ਨੇ ਨਹਿਰੂ ਕੱਪ ਹਾਕੀ ਟੂਰਨਾਮੈਂਟ ਦੇ ਪਹਿਲੇ ਦੌਰ ਦੇ ਮੁਕਾਬਲੇ ਵਿਚ ਇੰਡੀਅਨ ਏਅਰ ਫੋਰਸ ਨੂੰ 5-4 ਨਾਲ ਹਰਾ ਦਿੱਤਾ।

Date:2009-11-18 Time:00:01:04

ਦੂਜਿਆਂ ਨੂੰ ਮੌਕਾ ਦੇ ਰਹੇ ਹਨ: ਸ਼ਾਹਰੁਖ

ਲਗਾਤਾਰ ਅਭਿਨੈ ਦੀ ਦੁਨੀਆ ਵਿੱਚ ਸਕ੍ਰਿਅ ਰਹਿਣ ਵਾਲੇ ਕਿੰਗ ਖਾਨ ਨੇ ਆਪਣੀ ਆਉਣ ਵਾਲੀ ਫ਼ਿਲਮ ਦੇ ਲਈ ਇੱਕ ਵੱਖ ਤਰ੍ਹਾਂ ਦਾ ਫੈਸਲਾ ਲਿਆ ਹੈ। ਖ਼ਬਰ ਹੈ ਕਿ ਹੁਣ ਉਹ ਫ਼ਿਲਮ ਨਿਰਮਾਣ ਦੇ ਨਾਲ-ਨਾਲ ਮਾਰਕੇਟਿੰਗ ਅਤੇ ਫ਼ਿਲਮ ਦੇ ਪ੍ਰਚਾਰ ਤੇ ਵੀ ਆਪਣਾ ਧਿਆਨ ਕੇਂਦਰਿਤ ਕਰਨਗੇ।

Date:2009-11-18 Time:00:01:04

ਦੇ ਦਨਾ ਦਨ ਦੀ ਕਹਾਣੀ

ਨਿਤਿਨ (ਅਕਸ਼ੈ ਕੁਮਾਰ) ਅਰਚਨਾ (ਅਰਚਨਾ ਪੂਰਨ ਸਿੰਘ) ਲਈ ਕੰਮ ਕਰਦਾ ਹੈ। ਉਹ ਉਸਦਾ ਰਸੋਈਆ, ਡ੍ਰਾਇਵਰ, ਵਾਚਮੈਨ, ਮਾਲੀ ਕੀ-ਕੀ ਨਹੀਂ ਹੈ। ਵਿਚਾਰੇ ਨਿਤਿਨ ਦੇ ਵੀ ਕੁਝ ਸੁਫ਼ਨੇ ਹਨ। ਅਮੀਰ ਬਣ ਕੇ ਆਪਣੀ ਪ੍ਰੇਮਿਕਾ ਅੰਜਲੀ ਕੱਕੜ (ਕੈਟਰੀਨਾ ਕੈਫ਼) ਨਾਲ ਵਿਆਹ ਕਰਨਾ ਚਾਹੁੰਦਾ ਹੈ, ਪਰ ਇਸ ਸਮੇਂ ਉਹ ਅਰਚਨਾ ਦੀਆਂ ਗਾਲਾਂ ਖਾ ਰਿਹਾ ਹੈ ਅਤੇ ਅੰਜਲੀ ਤੋਂ ਸਮੇਂ-ਸਮੇਂ ਤੇ ਪੈਸੇ ਲੈਂਦਾ ਹੈ। ਨਿਤਿਨ ਦਾ ਜਿਗਰੀ ਯਾਰ ਹੈ ਰਾਮ ਮਿਸ਼ਰਾ (ਸੁਨੀਲ ਸ਼ੈਟੀ)। ਰਾਮ ਦੀ ਕਹਾਣੀ ਵੀ ਨਿਤਿਨ ਦੀ ਤਰ੍ਹਾਂ ਹੀ ਹੈ। ਸਿੰਗਾਪੁਰ ਉਹ ਅਮੀਰ ਬਣਨ ਦਾ ਸੁਫ਼ਨਾ ਲੈ ਕੇ ਆਇਆ ਸੀ। ਫਿਲਹਾਲ ਉਹ ਕੂਰੀਅਰ ਡਿਲੀਵਰੀ ਮੈਨ ਹੈ। ਕੜਕੇ ਰਾਮ ਨੂੰ ਮਨਪ੍ਰੀਤ ਓਬਰਾਏ (ਸਮੀਰਾ ਰੈਡੀ) ਚਾਹੁੰਦੀ ਹੈ, ਜੋ ਬਹੁਤ ਅਮੀਰ ਹੈ। ਉਸਦੇ ਮਾਂ-ਬਾਪ ਦੋਵਾਂ ਦੇ ਵਿਆਹ ਵਿੱਚ ਰੋੜਾ ਬਣੇ ਹੋਏ ਹਨ। ਹਾਈ

Date:2009-11-18 Time:00:01:04

ਕੌੜਾ ਘੁਟਾਲੇ ਦੀ ਸੂਚਨਾ ਆਮ ਕਰੋ : ਭਾਜਪਾ

ਜਮਸ਼ੇਦਪੁਰ - ਭਾਰਤੀ ਜਨਤਾ ਪਾਰਟੀ ਨੇ ਅੱਜ ਮੰਗ ਕੀਤੀ ਕਿ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੌੜਾ ਖਿਲਾਫ ਅਰਬਾਂ ਰੁਪਏ ਦੇ ਘੁਟਾਲੇ ਦੀ ਛਾਣਬੀਣ ਕਰ ਰਹੀਆਂ ਕੇਂਦਰੀ ਜਾਂਚ ਏਜੰਸੀਆਂ ਹੁਣ ਤੱਕ ਮਿਲੀ ਜਾਣਕਾਰੀ ਮੀਡੀਆ ਰਾਹੀਂ ਜਨਤਾ ਸਾਹਮਣੇ ਰੱਖਣ।

Date:2009-11-18 Time:00:01:04

ਨਵੀਂ ਪਾਰਟੀ ਬਨਾਉਣ ਦੀ ਤਿਆਰੀ 'ਚ ਕੌੜਾ

ਜਮਸ਼ੇਦਪੁਰ - ਅਰਬਾਂ ਰੁਪਏ ਦੇ ਮਹਾਘੁਟਾਲੇ ਦੇ ਆਰੋਪੀ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੌੜਾ ਹਾਲ ਹੀ ਵਿਚ ਗਠਿਤ ਆਪਣੇ ਦਲ ਝਾਰਖੰਡ ਨਵ ਨਿਰਮਾਣ ਮੋਰਚਾ ਨੂੰ ਅਜੇ ਤੱਕ ਮਾਣਤਾ ਨਾ ਮਿਲਣ ਕਾਰਣ ਆਗਾਮੀ ਵਿਧਾਨਸਭਾ ਚੌਣਾਂ ਵਿਚ ਆਪਣੀ ਪਤੀ ਗੀਤਾ ਕੌੜਾ ਅਤੇ ਹੋਰਨਾਂ ਸਮਰਥੱਕ ਉਮੀਦਵਾਰਾਂ ਨੂੰ ਇੱਕੋ ਜਿਹਾ ਚੌਣ ਨਿਸ਼ਾਨ ਮੁਹੱਈਆ ਕਰਾਉਣ ਲਈ ਪਹਿਲਾਂ ਤੋਂ ਹੀ ਰਜਿਸਟਰਡ ਇੱਕ ਹੋਰ ਦਲ ਨਾਲ ਸਮਝੌਤੇ ਲਈ ਕੋਸ਼ਿਸ਼ ਕਰ ਰਹੇ ਹਨ।

Date:2009-11-18 Time:00:01:04


1   2  

page no.1

Select news date :

30 - 11 - 2009
29 - 11 - 2009
28 - 11 - 2009
27 - 11 - 2009
26 - 11 - 2009
25 - 11 - 2009
24 - 11 - 2009
23 - 11 - 2009
22 - 11 - 2009
21 - 11 - 2009
20 - 11 - 2009
19 - 11 - 2009
18 - 11 - 2009
17 - 11 - 2009
16 - 11 - 2009
15 - 11 - 2009
14 - 11 - 2009
13 - 11 - 2009
12 - 11 - 2009
11 - 11 - 2009
10 - 11 - 2009
9 - 11 - 2009
8 - 11 - 2009
7 - 11 - 2009
6 - 11 - 2009
5 - 11 - 2009
4 - 11 - 2009
3 - 11 - 2009
2 - 11 - 2009
1 - 11 - 2009