Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 13 - 11 - 2009

ਵਾਟਸਨ ਦਾ ਖੇਡਣਾ ਸ਼ੱਕੀ

ਸਿਡਨੀ - ਐਸ਼ੇਜ਼ ਲੜ੍ਹੀ ਵਿਚ ਵਧੀਆ ਪ੍ਰਦਰਸ਼ਨ ਕਰਨ ਦੇ ਬਾਵਜੂਦ ਆਸਟ੍ਰੇਲਿਆਈ ਟੀਮ ਦੇ ਆਲ ਰਾਉਂਡਰ ਸ਼ੇਨ ਵਾਟਸਨ ਦਾ ਵੈਸਟ ਇੰਡੀਜ਼ ਖਿਲਾਫ ਆਗਾਮੀ ਟੈਸਟ ਲੜ੍ਹੀ ਵਿਚ ਖੇਡਣਾ ਸ਼ੱਕੀ ਹੈ ਕਿਉਂ ਜੋ ਟੀਮ ਪ੍ਰਬੰਧਨ ਉਹਨਾਂ ਦੀ ਚੌਣ ਨੂੰ ਲੈ ਕੇ ਨਿਸ਼ਚਿਤ ਨਹੀਂ ਹੈ।

Date:2009-11-13 Time:00:02:47

ਬੰਗਾਲ ਖਿਲਾਫ ਇਰਫਾਨ ਦਾ ਸ਼ਾਨਦਾਰ ਪ੍ਰਦਰਸ਼ਨ

ਕੋਲਕਾਤਾ - ਇਰਫਾਨ ਪਠਾਨ(43 ਦੌੜਾਂ) ਨੇ ਆਪਣੇ ਬੱਲੇ ਨਾਲ ਚੰਗਾ ਪ੍ਰਦਰਸ਼ਨ ਕਰਨ ਮਗਰੋਂ ਗੇਂਦਬਾਜ਼ੀ ਵਿਚ ਵੀ ਆਪਣੇ ਹੱਥ ਵਿਖਾਉਂਦਿਆਂ ਬੜੌਦਾ ਨੂੰ ਬੰਗਾਲ ਖਿਲਾਫ ਰਣਜੀ ਟ੍ਰਾਫੀ ਐਲੀਟ ਗਰੁੱਪ ਬੀ ਮੈਚ ਵਿਚ ਇੱਥੇ ਮਜ਼ਬੂਤ ਸਥਿੱਤੀ ਵਿਚ ਪੁੱਜਾ ਦਿੱਤਾ।

Date:2009-11-13 Time:00:02:47

ਰੀਆ ਸੇਨ

ਪੇਇੰਗ ਗੇਸਟ (2009) ਜ਼ੋਰ ਲਗਾ ਕੇ ਹਈਆ (2009) ਹਮ ਫਿਰ ਮਿਲੇ ਨਾ ਮਿਲੇ (2009) ਹੀਰੋਜ਼ (2008) ਤਾਰਾ ਸਿਤਾਰਾ (2008)

Date:2009-11-13 Time:00:02:47

ਪ੍ਰਿਅੰਕਾ ਚੋਪੜਾ ਦੀ ਹਸੀਨ ਕਲਪਨਾ

ਬੇਹੱਦ ਮਮੂਲੀ ਪਰਿਵਾਰ 'ਚੋਂ ਆਈ ਪ੍ਰਿਅੰਕਾ ਚੋਪੜਾ ਨਿੱਕੀ ਹੁੰਦੀ ਏਅਰੋਨਾਟੀਕਲ ਇੰਜੀਨੀਅਰ ਬਣਨ ਦਾ ਸੁਪਨਾ ਲੈਂਦੀ ਹੁੰਦੀ ਸੀ ਤੇ ਫ਼ਿਲਮਾਂ ਪ੍ਰਤੀ ਤਾਂ ਉਸ ਨੇ ਸੋਚਿਆ ਤੱਕ ਵੀ ਨਹੀਂ ਸੀ। ਉਹ ਉਸ ਪਰਿਵਾਰ 'ਚੋਂ ਆਈ ਜਿਸ 'ਚ ਫ਼ਿਲਮਾਂ ਦੇਖਣ ਦਾ ਸ਼ੌਕ ਤਾਂ ਸੀ ਪਰ ਇਨ੍ਹਾਂ 'ਚ ਕੰਮ ਕਰਨ ਬਾਰੇ ਸੋਚਣਾ ਦੂਰ ਦੀ ਗੱਲ ਸੀ। ਫਿਲਹਾਲ ਹੁਣ ਪ੍ਰਿਅੰਕਾ ਆਪਣੇ ਫ਼ਿਲਮੀ ਜੀਵਨ ਦੇ ਮਾਮਲੇ 'ਚ ਆਪਣੇ ਆਪ ਨੂੰ ਖੁਸ਼ ਕਿਸਮਤ ਸਮਝ ਰਹੀ ਹੈ। ਉਹ ਕਹਿ ਰਹੀ ਹੈ ਕਿ ਉਸ ਨੂੰ ਨਹੀਂ ਪਤਾ ਕਿ ਉਸ ਨੂੰ ਜਿਹੜੀ ਸਫ਼ਲਤਾ ਮਿਲੀ ਹੈ ਉਸ ਦੇ ਉਹ ਕਾਬਿਲ ਹੈ ਜਾਂ ਨਹੀਂ। ਹਾਂ, ਪ੍ਰਿਅੰਕਾ ਇਹ ਜ਼ਰੂਰ ਮੰਨਦੀ ਹੈ ਕਿ ਹਰ ਚੀਜ਼ ਲਈ ਸਖ਼ਤ ਮਿਹਨਤ ਕੀਤੀ ਕੰਮ ਆ ਜਾਂਦੀ ਹੈ। ਉਸ ਦਾ ਵਿਚਾਰ ਵੀ ਇਹੀ ਹੈ ਕਿ ਰੱਬ ਉਸ ਦੀ ਹੀ ਮਦਦ ਕਰਦਾ ਹੈ ਜੋ ਆਪਣੀ ਮਦਦ ਖ਼ੁਦ ਆਪ ਕਰਦਾ ਹੈ। ਪ੍ਰਿਅੰਕਾ ਨੂੰ

Date:2009-11-13 Time:00:02:47

ਰਾਜ ਠਾਕਰੇ ਖਿਲਾਫ਼ ਪ੍ਰਦਰਸ਼ਨ

ਨਵੀਂ ਦਿੱਲੀ - ਮਹਾਰਾਸ਼ਟਰ ਵਿਧਾਨਸਭਾ 'ਚ ਮਹਾਰਾਸ਼ਟਰ ਨਵ ਨਿਰਮਾਣ ਸੇਨਾ (ਮਨਸੇ) ਦੇ ਵਿਧਾਇਕਾਂ ਦੁਆਰਾ ਰਾਸ਼ਟਰ ਭਾਸ਼ਾ ਹਿੰਦੀ ਦਾ ਅਪਮਾਨ ਕੀਤੇ ਜਾਣ ਦੇ ਵਿਰੋਧ 'ਚ ਅਖਿਲ ਭਾਰਤੀ ਬ੍ਰਾਹਮਣ ਮਹਾਸਭਾ ਦੀ ਦਿੱਲੀ ਇਕਾਈ ਦੇ ਵਰਕਰਾਂ ਨੇ ਅੱਜ ਇੱਥੇ ਮਹਾਰਾਸ਼ਟਰ ਸਦਨ 'ਤੇ ਪ੍ਰਦਰਸ਼ਨ ਕੀਤਾ ਅਤੇ ਮਨਸੇ ਪ੍ਰਮੁੱਖ ਰਾਜ ਠਾਕਰੇ 'ਤੇ ਰਾਸ਼ਟਰ ਧਰੋਹ ਤਹਿਤ ਮੁਕੱਦਮਾ ਚਲਾਉਣ ਦੀ ਮੰਗ ਕੀਤੀ।

Date:2009-11-13 Time:00:02:47

ਹੈਡਲੀ ਖਿਲਾਫ ਭਾਰਤ 'ਚ ਕੇਸ ਦਰਜ: ਚਿਦੰਬਰਮ

ਨਵੀਂ ਦਿੱਲੀ - ਭਾਰਤ ਵਿਚ ਵੱਡੇ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਣ ਵਾਲੇ ਅਮਰੀਕੀ ਅੱਤਵਾਦੀ ਡੇਵਿਡ ਹੈਡਲੀ ਅਤੇ ਉਸ ਦੇ ਸਾਥੀ ਪਾਕਿਸਤਾਨੀ ਮੂਲ ਦੇ ਕਨਾਡਾਈ ਨਾਗਰਿਕ ਟੀ. ਹੁਸੈਨ ਰਾਣਾ ਖਿਲਾਫ ਰਾਸ਼ਟਰੀ ਜਾਂਚ ਏਜੰਸੀ ਨੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਕੋਈ ਰੈਡ ਅਲਰਟ ਜ਼ਾਰੀ ਨਹੀਂ ਕੀਤਾ ਹੈ।

Date:2009-11-13 Time:00:02:47

ਸਪਾ ਦੀ ਸਿੱਧੀ ਲੜ੍ਹਾਈ ਹੁਣ ਰਾਹੁਲ ਨਾਲ:ਅਖਿਲੇਸ਼

ਫਿਰੋਜ਼ਾਬਾਦ - ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਲੋਕਸਭਾ ਹਲਕੇ ਦੀਆਂ ਉੱਪ ਚੌਣਾਂ ਤੋਂ ਘਬਰਾਈ ਸਪਾ ਨੇ ਅੱਜ ਕਿਹਾ ਕਿ ਪਾਰਟੀ ਦੀ ਸਿੱਧੀ ਲੜ੍ਹਾਈ ਕਾਂਗਰਸ ਦੇ ਨੌਜਵਾਨ ਨੇਤਾ ਰਾਹੁਲ ਗਾਂਧੀ ਨਾਲ ਹੈ।

Date:2009-11-13 Time:00:02:47

20 ਲੱਖ ਤੋਂ ਵੱਧ ਅਬਾਦੀ ਵਾਲੇ ਸ਼ਹਿਰਾਂ 'ਚ ਮੈਟਰੋ!

ਨਵੀਂ ਦਿੱਲੀ - ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਐਸ. ਜੈਪਾਲ ਰੈਡੀ ਨੇ ਦਿੱਲੀ ਮੈਟਰੋ ਰੇਲ ਸੇਵਾ ਨੂੰ ਹਾਲ ਦੇ ਵਰ੍ਹਿਆਂ ਦੀ ਦੇਸ਼ ਦੀ ਸੱਭ ਤੋਂ ਮਹਾਨ ਸਫਲਤਾ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ 20 ਲੱਖ ਤੋਂ ਵੱਧ ਅਬਾਦੀ ਵਾਲੇ ਸਾਰੇ ਸਹਿਰਾਂ ਵਿਚ ਮੈਟਰੋ ਰੇਲ ਚਲਾਉਣਾ ਚਾਹੁੰਦੀ ਹੈ।

Date:2009-11-13 Time:00:02:47

'ਹੀਰ ਰਾਂਝਾ' ਦੀ ਕਹਾਣੀ ਹਰ ਪੰਜਾਬੀ ਦੇ ਖੂਨ 'ਚ - ਮਾਨ

ਜਲੰਧਰ - ਪੰਜਾਬੀ ਫਿਲਮਾਂ ਦੇ ਇਤਿਹਾਸ ਵਿੱਚ 74 ਸਾਲ ਬਾਅਦ ਬਣੀ 'ਹੀਰ ਰਾਂਝਾ' ਜੋ ਕਿ ਕੱਲ੍ਹ 13 ਨਵੰਬਰ ਨੂੰ ਦੁਨੀਆ ਭਰ ਦੇ ਲਗਭਗ 120 ਤੋਂ ਵੱਧ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ, ਦੀ ਟੀਮ ਅੱਜ ਪੰਜਾਬ ਦੇ ਪਹਿਲੇ ਤੇ ਨਿਵੇਕਲੇ 'ਸਰਬ ਮਲਟੀਪਲੈਕਸ' ਵਿੱਚ ਫਿਲਮ ਦੇ ਪ੍ਰੀਮੀਅਰ ਸ਼ੋਅ ਵਿੱਚ ਹਿੱਸਾ ਲੈਣ ਲਈ ਪਹੁੰਚੀ।

Date:2009-11-13 Time:00:02:47

ਆਈਐਮਏ ਦੀ ਸੁਰੱਖਿਆ ਵਿਵਸਥਾ ਦੀ ਸਮੀਖਿਆ

ਦੇਹਰਾਦੂਨ - ਦੇਹਰਾਦੂਨ ਵਿਖੇ ਸਥਿੱਤ ਭਾਰਤੀ ਫੌਜੀ ਅਕਾਦਮੀ(ਆਈਐਮਏ) ਦੇ ਅੱਤਵਾਦੀਆਂ ਦੇ ਨਿਸ਼ਾਨੇ ਉੱਪਰ ਹੋਣ ਦੇ ਖਦਸ਼ੇ ਵਿਚਕਾਰ ਫੌਜੀ ਅਧਿਕਾਰੀਆਂ ਨੇ ਇਮਾਰਤ ਵਿਚ ਸਥਿੱਤ ਭਵਨਾਂ ਅਤੇ ਪੂਰੀ ਫੌਜੀ ਅਕਾਦਮੀ ਦੀ ਸੁਰੱਖਿਆ ਵਿਵਸਥਾ ਦੀ ਉੱਤਰਾਖੰਡ ਪੁਲਿਸ ਦੇ ਅਧਿਕਾਰੀਆਂ ਨਾਲ ਸਮੀਖਿਆ ਕੀਤੀ।

Date:2009-11-13 Time:00:02:47


1   2  

page no.2

Select news date :

30 - 11 - 2009
29 - 11 - 2009
28 - 11 - 2009
27 - 11 - 2009
26 - 11 - 2009
25 - 11 - 2009
24 - 11 - 2009
23 - 11 - 2009
22 - 11 - 2009
21 - 11 - 2009
20 - 11 - 2009
19 - 11 - 2009
18 - 11 - 2009
17 - 11 - 2009
16 - 11 - 2009
15 - 11 - 2009
14 - 11 - 2009
13 - 11 - 2009
12 - 11 - 2009
11 - 11 - 2009
10 - 11 - 2009
9 - 11 - 2009
8 - 11 - 2009
7 - 11 - 2009
6 - 11 - 2009
5 - 11 - 2009
4 - 11 - 2009
3 - 11 - 2009
2 - 11 - 2009
1 - 11 - 2009