Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 13 - 11 - 2009

ਨੀਲ ਨੇ ਗਰਲਫ੍ਰੈਂਡ ਨੂੰ ਦਿਖਾਈ ਜੇਲ

'ਜੇਲ' ਰੀਲੀਜ਼ ਹੋਣ ਤੋਂ ਪਹਿਲਾ ਨੀਲ ਨੀਤਿਨ ਮੁਕੇਸ਼ ਨੇ ਆਪਣੇ ਪਰਿਵਾਰ ਲਈ ਜੇਲ ਦਾ ਵਿਸ਼ੇਸ਼ ਸ਼ੋਅ ਰੱਖਿਆ, ਜਿਸ ਵਿੱਚ ਉਹਨਾਂ ਦੀ ਗਰਲਫ੍ਰੈਂਡ ਪ੍ਰਿਅੰਕਾ ਭਾਟਿਆ ਵੀ ਸ਼ਾਮਿਲ ਸੀ।

Date:2009-11-13 Time:00:02:50

ਆਮਿਰ ਮਿਸ ਕਰ ਰਹੇ ਹਨ ਕਿਰਨ ਨੂੰ

ਮੁੰਬਈ ਵਿੱਚ ਬਰਸਾਤ ਹੋ ਰਹੀ ਹੈ ਅਤੇ ਮੌਸਮ ਦੇ ਮਿਜਾਜ ਨੂੰ ਵੇਖ ਆਮਿਰ ਰੋਮਾਂਟਿਕ ਹੋ ਰਹੇ ਹਨ। ਪਰ ਅਫਸੋਸ ਦੀ ਗੱਲ ਇਹ ਹੈ ਕਿ ਉਹਨਾਂ ਦੀ ਪਤਨੀ ਇਸ ਸਮੇਂ ਉਹਨਾਂ ਕੋਲ ਨਹੀਂ ਹੈ। ਉਹ ਪੰਚਗਨੀ ਵਿੱਚ ਆਪਣੀ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ।

Date:2009-11-13 Time:00:02:50

ਰੀਤਿਕ ਰੱਖਣਗੇ ਪ੍ਰਸ਼ੰਸਕਾ ਦਾ ਧਿਆਨ

ਰੀਤਿਕ ਰੌਸ਼ਨ ਦੇ ਪ੍ਰਸ਼ੰਸਕਾਂ ਨੇ ਉਹਨਾਂ ਨੂੰ ਸ਼ਿਕਾਇਤ ਕੀਤੀ ਹੈ ਕਿ ਉਹ ਬਹੁਤ ਘੱਟ ਫ਼ਿਲਮਾਂ ਵਿੱਚ ਕੰਮ ਕਰਦੇ ਹਨ ਅਤੇ ਲੰਬੇ ਸਮੇਂ ਤੱਕ ਸਿਲਵਰ ਸਕ੍ਰੀਨ ਤੇ ਨਜ਼ਰ ਨਹੀਂ ਆਉਂਦੇ ਹਨ। ਰੀਤਿਕ ਨੇ ਹੁਣ ਫੈਸਲਾ ਕੀਤਾ ਹੈ ਕਿ ਉਹ ਆਪਣੇ ਪ੍ਰਸ਼ੰਸਕਾਂ ਦਾ ਧਿਆਨ ਰੱਖਣਗੇ।

Date:2009-11-13 Time:00:02:50

ਮਿਨਿਸ਼ਾ ਨੂੰ ਅਸ਼ਲੀਲ ਐਸਐਮਐਸ ਅਤੇ ਧਮਕੀ

ਫ਼ਿਲਮ ਅਭਿਨੇਤਰੀਆਂ ਨਾਲ ਛੇੜਛਾੜ, ਅਸ਼ਲੀਲ ਐਸਐਮਐਸ ਅਤੇ ਫੋਨ ਕਾਲਸ ਦੀ ਘਟਨਾਵਾਂ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਦਾ ਤਾਜਾ ਸ਼ਿਕਾਰ ਹੁਈ ਹੈ ਮਿਨਿਸ਼ਾ ਲਾਂਬਾ।

Date:2009-11-13 Time:00:02:50

ਓਮ ਪੁਰੀ ਨੇ ਖੋਲੇ ਰਾਜ

ਮਸ਼ਹੂਰ ਅਭਿਨੇਤਾ ਓਮ ਪੂਰੀ ਦੀ ਪਤਨੀ ਨੰਦਿਤਾ ਨੇ ਆਪਣੇ ਪਤੀ ਤੇ 'ਅਨਲਾਈਕਲੀ ਹੀਰੋ: ਦ ਸਟੋਰੀ ਆਫ਼ ਓਮ ਪੁਰੀ' ਨਾਂਅ ਦੀ ਕਿਤਾਬ ਲਿਖੀ ਹੈ। ਇਸ ਵਿੱਚ ਉਹਨਾਂ ਨੇ ਓਮ ਪੁਰੀ ਦੀ ਜਿੰਦਗੀ ਦੇ ਕੁੱਝ ਅਜਿਹੇ ਰਾਜ ਦੱਸੇ ਹਨ ਜਿਸ ਕਾਰਨ ਓਮ ਪੁਰੀ ਬਹੁਤ ਨਰਾਜ਼ ਹਨ।

Date:2009-11-13 Time:00:02:50

ਹੋਂਡਾ ਦਾ ਸਸਤੀ ਕਾਰ ਤੋਂ ਮਨ੍ਹਾਂ

ਨਵੀਂ ਦਿੱਲੀ : ਪ੍ਰੀਮੀਅਮ ਕਾਰ ਬਣਾਉਣ ਵਾਲੀ ਜਪਾਨੀ ਕੰਪਨੀ ਹੋਂਡਾ ਮੋਟਰ ਨੇ ਭਾਰਤੀ ਬਾਜਾਰ ਦੀ ਸਸਤੀ ਕਾਰ ਮੁਕਾਬਲੇਬਾਜੀ ਵਿੱਚ ਕਦਮ ਰੱਖਣ ਤੋਂ ਸਪੱਸ਼ਟ ਇਨਕਾਰ ਕੀਤਾ ਹੈ।ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਤਕਾਨੋਬੂ ਇਤੋ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਸਾਡੀ ਫਿਲਹਾਲ ਸਸਤੀ ਕਾਰ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ।

Date:2009-11-13 Time:00:02:48

ਚਿਹਰਾ ਦਿਖਾਇਆ ਤਾਂ ਝੇਲੋ ਮੁਕੱਦਮਾ

ਲੰਦਨ - ਹਸੀਨ ਸੋਸ਼ਲਾਈਟ ਪੈਰੀਸ ਹਿਲਟਨ ਦਾ ਚਿਹਰਾ ਆਪਣੇ ਵਿਗਿਆਪਨ 'ਚ ਦਿਖਾਉਣਾ ਨਿਊਜ਼ੀਲੈਂਡ ਦੀ ਇੱਕ ਕੰਪਨੀ ਨੂੰ ਕਾਫ਼ੀ ਮਹਿੰਗਾ ਪੈ ਸਕਦਾ ਹੈ।ਹਿਲਟਨ ਨੇ ਕੰਪਨੀ ਨੂੰ ਅਦਾਲਤ 'ਚ ਘੜੀਸ ਲਿਆ ਹੈ।ਇਸ ਕੰਪਨੀ ਨੇ ਆਪਣੇ 'ਵੈਕੇਂਟ ਬਿਲਬੋਰਡ' ਦੇ ਇਸ਼ਤਿਹਾਰ 'ਚ ਬਿਨ੍ਹਾ ਇਜਾਜ਼ਤ ਹਿਲਟਨ ਦੇ ਚਿਹਰੇ ਨੂੰ ਦਿਖਾਇਆ ਸੀ।

Date:2009-11-13 Time:00:02:48

ਏਸਾਰ ਸਟੀਲ ਨੇ ਕੀਤਾ ਅਧਿਗ੍ਰਹਿਣ

ਮੁੰਬਈ : ਇਸਪਾਤ ਖੇਤਰ ਦੀ ਮੋਹਰੀ ਕੰਪਨੀ ਏਸਾਰ ਸਟੀਲ ਨੇ ਸ਼੍ਰੀ ਪ੍ਰੀਕੋਟੇਡ ਸਟੀਲਜ਼ ਲਿਮੀਟੇਡ ਦਾ ਅਧਿਗ੍ਰਹਿਣ ਕਰ ਲਿਆ ਹੈ। ਕੰਪਨੀ ਨੇ ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਅਧਿਗ੍ਰਹਿਤ ਕੀਤੀ ਗਈ ਸੰਪੱਤੀ ਦਾ ਕੁੱਲ ਮੁੱਲ 12 ਸੌ ਕਰੋੜ ਰੁਪਏ ਹੈ ਅਤੇ ਅਧਿਗ੍ਰਹਿਣ ਦੀ ਰਾਸ਼ੀ ਲੋਨ ਅਤੇ ਇਕੁਵਿਟੀ ਦੇ ਰਾਹੀਂ ਜੁਟਾਈ ਗਈ ਹੈ।

Date:2009-11-13 Time:00:02:48

ਦਸ ਟਨ ਕੱਚਰੇ 'ਚ ਲੱਭੀ ਵਿਆਹ ਦੀ ਅੰਗੂਠੀ

ਪਾਰਸੀਪਨੀ,ਨਿਊਜਰਸੀ - ਅਮਰੀਕਾ 'ਚ ਕੂੜਾ ਚੁੱਕਣ ਵਾਲਿਆਂ ਨੇ ਉਹ ਕਰ ਦਿਖਾਇਆ,ਜਿਸ ਦੀ ਕਲਪਨਾ ਸ਼ਾਇਦ ਉਨ੍ਹਾ ਨੇ ਵੀ ਨਹੀਂ ਕੀਤੀ ਹੋਵੇਗੀ।ਜੀ ਹਾਂ,ਇੱਕ ਨਵੇਂ ਵਿਆਹੇ ਜੋੜੇ ਦੁਆਰਾ ਗੱਲਤੀ ਨਾਲ ਕੱਚਰੇ ਦੇ ਨਾਲ ਸੁੱਟੀ ਗਈ ਵਿਆਹ ਦੀ ਅੰਗੂਠੀ ਨੂੰ ਕੱਚਰਾ ਚੁੱਕਣ ਵਾਲਿਆਂ ਨੇ ਦਸ ਟਨ ਕੱਚਰੇ ਵਿੱਚੋਂ ਲੱਭੀ।

Date:2009-11-13 Time:00:02:48

ਟਾਟਾ ਈਲੈਕਸੀ ਨੇ ਕੀਤਾ ਕਰਾਰ

ਨਵੀਂ ਦਿੱਲੀ : ਨਿੱਜੀ ਖੇਤਰ ਦੀ ਕੰਪਨੀ ਟਾਟਾ ਈਲੈਕਸੀ ਲਿਮੀਟੇਡ ਨੇ ਦੇਸ਼ ਵਿੱਚ ਕਿਫਾਇਤੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਨਾਰਾਇਣ ਹਿਰਦੈਲਯ ਦੇ ਨਾਲ ਇੱਕ ਕਰਾਰ ਕੀਤਾ ਹੈ।

Date:2009-11-13 Time:00:02:48

ਪਾਕਿ ਨੂੰ 38 ਕਰੋੜ ਡਾਲਰ ਦਾ ਕਰਜ਼ਾ

ਰਿਆਦ : ਸਾਊਦੀ ਅਰਬ ਨੇ ਪਾਕਿਸਤਾਨ ਨੂੰ ਸਸਤੀ ਦਰਾਂ ਉੱਤੇ 38 ਕਰੋੜ ਡਾਲਰ ਦਾ ਕਰਜਾ ਦੇਣ ਦੀ ਮੰਜ਼ੂਰੀ ਦਿੱਤੀ ਹੈ। ਇਹ ਰਕਮ ਅਪ੍ਰੈਲ ਵਿੱਚ ਟੋਕਿਓ ਵਿੱਚ ਹੋਈ ਦਾਨਦਾਤਾ ਦੇਸ਼ਾਂ ਦੀ ਬੈਠਕ (ਟੋਕਿਓ ਡੋਨਰਜ਼ ਮੀਟਿੰਗ) ਵਿੱਚ ਪਾਕਿਸਤਾਨ ਦੇ ਲਈ ਮੰਜ਼ੂਰ 570 ਕਰੋੜ ਡਾਲਰ ਦੇ ਕਰਜੇ ਦਾ ਪਹਿਲਾ ਵੱਡਾ ਹਿੱਸਾ ਹੈ।

Date:2009-11-13 Time:00:02:48

ਏਸਰ ਦਾ ਈ 101

ਸੈਮਸੰਗ, ਨੋਕੀਆ, ਐਲਜੀ, ਸਪਾਇਸ ਆਦਿ ਕੰਪਨੀਆਂ ਤੋਂ ਬਾਅਦ ਹੁਣ ਏਸਰ ਨੇ ਵੀ ਆਪਣੇ ਘੱਟ ਕੀਮਤ ਵਾਲੇ ਟਚ ਫੋਨ ਨੂੰ ਬਜ਼ਾਰ ਵਿੱਚ ਉਤਾਰਿਆ ਹੈ। ਈ 101 ਨਾਮ ਦਾ ਇਹ ਟਚ ਸਕ੍ਰੀਨ ਹੈਂਡ ਸੈਟ ਬਜ਼ਾਰ ਵਿੱਚ ਉਪਲਬਧ ਸਭ ਤੋਂ ਲੇਟੇਸਟ ਹੈਂਡਸੈਟ ਹੈ। ਹੋਰ ਕੰਪਨੀਆਂ ਦੇ ਹੈਂਡਸੈਟ ਦੇ ਮੁਕਾਬਲੇ ਇਸ ਨੂੰ ਜਿਆਦਾ ਪਾਵਰਫੁਲ ਬਣਾਉਣ ਲਈ 528 ਮੇਗਾਹਰਟਸ ਪ੍ਰੋਸੈਸਰ ਅਤੇ 256 ਐਮਬੀ ਰੈਮ ਦੀ ਸੁਵਿਧਾ ਉਪਲਬਧ ਕਰਾਈ ਗਈ ਹੈ। ਇਸ ਨਵੀਂ ਸੁਵਿਧਾ ਦੇ ਕਾਰਨ ਫੋਨ ਵਿੱਚ ਵਿੰਡੋਜ਼ ਮੋਬਾਇਲ 6.5 ਅਤੇ ਪਾਕੇਜ ਆਫਿਸ ਵਰਗੇ ਸੌਫਟਵੇਅਰ ਤੇਜੀ ਨਾਲ ਚੱਲਦੇ ਹਨ। 3.2 ਇੰਚ ਵਾਲੇ ਇਸ ਟਚਸਕ੍ਰੀਨ ਡਿਸਪਲੇ ਵਿੱਚ 65 ਦੇ ਕਲਰ ਅਤੇ 240/400 ਪਿਕਸਲ ਦਾ ਕਾਂਬੀਨੇਸ਼ਨ ਰੱਖਿਆ ਗਿਆ ਹੈ। ਇਸ ਕਾਂਬੀਨੇਸ਼ਨ ਦੇ ਕਾਰਨ ਸਕ੍ਰੀਨ 'ਤੇ ਫੋਟੋ ਸਾਫ਼ ਦਿਖਾਈ ਦਿੰਦੀ ਹੈ, ਬਲਕਿ ਹੋਰ ਹੈਂਡਸੈਟ ਦੀ ਤੁਲਨਾ ਵ

Date:2009-11-13 Time:00:02:48

ਦੁਨੀਆ ਭਰ 'ਚ ਛਟਨੀਆਂ ਕਰੇਗੀ ਐਡੋਬ

ਨਿਊਯਾਰਕ - ਸੌਫਟਵੇਅਰ ਕੰਪਨੀ ਐਡੋਬ ਦੁਨੀਆ ਭਰ ਵਿੱਚ 680 ਫੁਲਟਾਈਮ ਨੌਕਰੀਆਂ ਸਮਾਪਤ ਕਰੇਗੀ, ਜੋ ਉਸਦੇ ਕੁੱਲ ਕਰਮਚਾਰੀਆਂ ਦਾ ਦਸ ਪ੍ਰਤੀਸ਼ਤ ਹੈ। ਕੰਪਨੀ ਨੇ ਨਿਗਮ ਨੂੰ ਇਹ ਸੂਚਨਾ ਦਿੱਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਭਰ ਵਿੱਚ ਕੁੱਲ ਮਿਲਾ ਕੇ 680 ਨੌਕਰੀਆਂ ਸਮਾਪਤ ਕੀਤੀਆਂ ਜਾ ਸਕਦੀਆਂ ਹਨ। ਲਾਗਤ ਵਿੱਚ ਕਟੌਤੀ ਦੀਆਂ ਕੋਸ਼ਿਸ਼ਾਂ ਦੇ ਤਹਿਤ ਕੰਪਨੀ ਇਹ ਪਹਿਲ ਕਰ ਰਹੀ ਹੈ।

Date:2009-11-13 Time:00:02:48

ਆਈਟੀ ਇੰਡਸਟਰੀ 'ਚ 10% ਤੋਂ ਜਿਆਦਾ ਵਾਧੇ ਦੀ ਉਮੀਦ

ਨਵੀਂ ਦਿੱਲੀ - ਸੂਚਨਾ ਤਕਨੀਕੀ ਉਦਯੋਗਾਂ ਦੇ ਸੰਗਠਨ ਨੈਸਕਾਮ ਨੇ ਕਿਹਾ ਹੈ ਕਿ ਅਗਲੇ ਸਾਲ ਅਪ੍ਰੈਲ ਤੋਂ ਆਈਟੀ ਸੈਕਟਰ ਮੰਦੀ ਨੂੰ ਪਿੱਛੇ ਛੱਡਦੇ ਹੋਏ ਦੋ ਅੰਕ ਦੇ ਵਾਧੇ ਦੀ ਦਰ ਹਾਸਿਲ ਕਰੇਗਾ। ਨੈਸਕਾਮ ਦੇ ਪ੍ਰਧਾਨ ਸੋਮ ਮਿੱਤਲ ਨੇ ਭਾਰਤ ਆਰਥਿਕ ਸੰਮੇਲਨ ਦੇ ਮੌਕੇ ਤੇ ਕਿਹਾ ਕਿ ਅਪ੍ਰੈਲ 2010 ਤੋਂ ਅਸੀਂ ਦੋ ਅੰਕ ਦੀ ਵਾਧਾ ਦਰ ਫਿਰ ਤੋਂ ਹਾਸਿਲ ਕਰਨ ਲੱਗਾਂਗੇ। ਸਾਲ ਦਰ ਸਾਲ ਅਧਾਰ 'ਤੇ 30% ਦੀ ਦਰ ਨਾਲ ਵਧ ਰਹੇ ਆਈਟੀ ਖੇਤਰ ਨੂੰ 2008 ਵਿੱਚ ਸ਼ੁਰੂ ਹੋਏ ਵਿੱਤੀ ਸੰਕਟ ਕਾਰਨ ਕਾਫੀ ਝਟਕਾ ਲੱਗਿਆ ਹੈ।

Date:2009-11-13 Time:00:02:48

ਫੈਡਰਲ ਬੈਂਕ ਨੂੰ ਮਿਲਿਆ ਐਵਾਰਡ

ਕੋਚੀ : ਫੈਡਰਲ ਬੈਂਕ ਨੂੰ ਕਾਰੋਬਾਰ ਦੇ ਬਹੁ-ਆਧੁਨਿਕ ਅਤੇ ਅਲੱਗ ਤਰੀਕੇ ਅਖਤਿਆਰ ਕਰਨ ਦੇ ਲਈ ਆਈਬੀਐੱਮ ਦਾ ਪਹਿਲਾ ਗ੍ਰੇਟ ਮਾਇੰਡ ਚੈਲੇਂਜ ਪੁਰਸਕਾਰ ਮਿਲਿਆ ਹੈ।ਇੱਥੇ ਜਾਰੀ ਪ੍ਰੈੱਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਮੋਹਰੀ ਸੂਚਨਾ ਤਕਨੀਕੀ ਕੰਪਨੀ ਆਈਬੀਐੱਮ ਨੇ ਭਾਰਤ ਵਿੱਚ ਕਾਰੋਬਾਰ ਵਿਸਤਾਰ ਦੇ ਵਾਸਤੇ ਨਵੀਂ ਪਹਿਲ ਕਰਨ ਵਾਲੇ ਸੰਸਥਾਨਾਂ ਦੇ ਲਈ ਇਸ ਪੁਰਸਕਾਰ ਦੀ ਸ਼ੁਰੂਆਤ ਕੀਤੀ ਹੈ।

Date:2009-11-13 Time:00:02:48

ਕਿਰਲੋਸਕਰ ਆਇਲ ਨੇ ਵੇਚੇਗੀ ਹਿੱਸੇਦਾਰੀ

ਨਵੀਂ ਦਿੱਲੀ : ਕਿਰਲੋਸਕਰ ਆਇਲ ਇੰਜਣ ਲਿਮੀਟੇਡ 6 ਸੰਯੁਕਤ ਉਦਯੋਗਾਂ ਵਿੱਚ ਆਪਣੀ ਪੂਰੀ ਹਿੱਸੇਦਾਰੀ ਕਿਰਲੋਸਕਰ ਸਿਸਟਮ ਲਿਮੀਟੇਡ ਨੂੰ 250 ਕਰੋੜ ਰੁਪਏ ਵਿੱਚ ਵੇਚੇਗੀ।

Date:2009-11-13 Time:00:02:48

ਚੀਨ 'ਚ ਨਿਵੇਸ਼ ਕਰੇਗੀ ਬੀਐੱਮਡਬਲਿਊ

ਪੇਈਚਿੰਗ : ਬੀਐੱਮਡਬਲਿਊ ਅਤੇ ਉਸਦੇ ਸਰਕਾਰੀ ਸਾਂਝੇਦਾਰ ਬ੍ਰਿਲੀਅੰਸ ਚਾਈਨਾ ਆਟੋਮੋਟਿਵ ਆਟੋ ਖੇਤਰਾਂ ਵਿੱਚ ਆਪਣੀ ਸਮਰੱਥਾ ਵਿਸਤਾਰ ਦੇ ਲਈ 73.50 ਕਰੋੜ ਡਾਲਰ ਨਿਵੇਸ਼ ਕਰਨਗੇ।

Date:2009-11-13 Time:00:02:48

ਥੱਲੇ ਉਤਰਿਆ ਸ਼ੇਅਰ ਬਾਜਾਰ

ਮੁੰਬਈ : ਵੀਰਵਾਰ ਦਾ ਦਿਨ ਸ਼ੇਅਰ ਬਾਜਾਰ ਵਿੱਚ ਉਤਾਰ ਚੜ੍ਹਾਅ ਭਰਿਆ ਰਿਹਾ ਹੈ। ਕਾਰੋਬਾਰ ਦੀ ਸ਼ੁਰੂਆਤ ਫਲੈਟ ਹੋਈ, ਪਰੰਤੂ ਅੰਤ ਵਿੱਚ ਸੈਂਸੇਕਸ 0.8 ਫੀਸਦੀ ਥੱਲੇ ਜਦਕਿ ਨਿਫ਼ਟੀ 0.9 ਫੀਸਦੀ ਥੱਲੇ ਸਿਮਟਿਆ।

Date:2009-11-13 Time:00:02:48

ਆਈਐਮਏ ਦੀ ਸੁਰੱਖਿਆ ਵਿਵਸਥਾ ਦੀ ਸਮੀਖਿਆ

ਦੇਹਰਾਦੂਨ - ਦੇਹਰਾਦੂਨ ਵਿਖੇ ਸਥਿੱਤ ਭਾਰਤੀ ਫੌਜੀ ਅਕਾਦਮੀ(ਆਈਐਮਏ) ਦੇ ਅੱਤਵਾਦੀਆਂ ਦੇ ਨਿਸ਼ਾਨੇ ਉੱਪਰ ਹੋਣ ਦੇ ਖਦਸ਼ੇ ਵਿਚਕਾਰ ਫੌਜੀ ਅਧਿਕਾਰੀਆਂ ਨੇ ਇਮਾਰਤ ਵਿਚ ਸਥਿੱਤ ਭਵਨਾਂ ਅਤੇ ਪੂਰੀ ਫੌਜੀ ਅਕਾਦਮੀ ਦੀ ਸੁਰੱਖਿਆ ਵਿਵਸਥਾ ਦੀ ਉੱਤਰਾਖੰਡ ਪੁਲਿਸ ਦੇ ਅਧਿਕਾਰੀਆਂ ਨਾਲ ਸਮੀਖਿਆ ਕੀਤੀ।

Date:2009-11-13 Time:00:02:47

ਯਾਹੂ ਦੀ ਯੂਆਈਡੀ ਪਰਿਯੋਜਨਾ 'ਚ ਮੱਦਦ ਦੀ ਪੇਸ਼ਕਸ਼

ਨਵੀਂ ਦਿੱਲੀ - ਇੰਟਰਨੈਟ ਖੇਤਰ ਦੀ ਪ੍ਰਮੁੱਖ ਕੰਪਨੀ ਯਾਹੂ ਨੇ ਭਾਰਤ ਦੀ ਵਿਸ਼ੇਸ਼ ਪਹਿਚਾਣ ਸੰਖਿਆ ਦੇਣ ਦੀ ਯੋਜਨਾ ਨਾਲ ਜੁੜਨ ਦੀ ਪੇਸ਼ਕਸ਼ ਕੀਤੀ ਹੈ, ਜਿਸਦੇ ਪ੍ਰਮੁੱਖ ਆਈਟੀ ਪ੍ਰਮੁੱਖ ਆਈਟੀ ਖੇਤਰ ਦੀ ਜਾਣੀ-ਪਛਾਣੀ ਹਸਤੀ ਨੰਦਨ ਨੀਲਕੇਨੀ ਹਨ। ਹਾਲਾਂਕਿ ਕੰਪਨੀ ਨੇ ਕਿਹਾ ਕਿ ਉਹ ਅਜਿਹਾ ਬਿਜ਼ਨੈਸ ਲਾਭ ਲਈ ਨਹੀਂ ਕਰ ਰਹੀ ਹੈ। ਯਾਹੂ ਦੇ ਵੈਸ਼ਵਿਕ ਮੁੱਖ ਕਾਰਜਅਧਿਕਾਰੀ ਕੈਰਲ ਬਾਰਜ ਨੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਪਰਿਯੋਜਨਾ ਵਿੱਚ ਸਰਕਾਰ ਦਾ ਸਾਂਝੇਦਾਰ ਬਣਨ ਦੀ ਪੇਸ਼ਕਸ਼ ਕੀਤੀ ਹੈ।

Date:2009-11-13 Time:00:02:47

ਮਲਿਕਾ ਸ਼ੇਰਾਵਤ

ਮਾਨ ਗਏ ਮੁਗਲ-ਏ-ਆਜ਼ਮ (2008) ਅਗਲੀ ਔਰ ਪਗਲੀ (2008) ਵੇਲਕਮ (2007) ਆਪਕਾ ਸਰੂਰ (2007) ਗੁਰੂ(2007) ਪਿਆਰ ਕੇ ਸਾਈਡ ਇਫੈਕਟਸ (2006) ਡਰਨਾ ਜਰੂਰੀ ਹੈ (2006)

Date:2009-11-13 Time:00:02:47

ਅਮ੍ਰਿਤਾ ਅਰੋਰਾ

ਕਮਬਖਤ ਇਸ਼ਕ (2009) ਗੋਲਮਾਲ ਰਿਟਰਨਜ਼ (2008) ਹੀਰੋਜ਼(2008) ਹੈਲੋ (2008) ਰਾਮਾ ਰਾਮਾ ਕਿਆ ਹੈ ਡ੍ਰਾਮਾ (2008) ਓਮ ਸ਼ਾਂਤੀ ਓਮ (2007)

Date:2009-11-13 Time:00:02:47

ਰਿਤੇਸ਼ ਦੇਸ਼ਮੁਖ

ਅਲਾਦੀਨ (2009) ਡੂ ਨਾਟ ਡਿਸਟਰਬ (2009) ਕੱਲ੍ਹ ਕਿਸਨੇ ਦੇਖਾ (2009) ਚਮਕੂ (2008) ਦੇ ਤਾਲੀ (2008) ਓਮ ਸ਼ਾਂਤੀ ਓਮ (2007) ਮਹਿਮਾਨ ਕਲਾਕਾਰ

Date:2009-11-13 Time:00:02:47

ਕਿੰਗਫਿਸ਼ਰ ਜਹਾਜ਼ ਦਾ ਇੱਕ ਇੰਝਣ ਫੇਲ

ਇੰਦੌਰ - ਅਹਿਮਦਾਬਾਦ ਤੋਂ ਇੰਦੌਰ ਆ ਰਹੇ ਕਿੰਗਫਿਸ਼ਰ ਦੇ ਜਹਾਜ਼ ਦਾ ਇੱਕ ਇੰਝਣ ਦੇ ਸਹਾਰੇ ਜਹਾਜ਼ ਨੂੰ ਇੰਦੌਰ ਲੈ ਕੇ ਪਹੁੰਚੇ।ਬਾਅਦ 'ਚ ਏਟੀਸੀ ਨਾਲ ਸੰਪਰਕ ਕਰ ਐਮਰਜੈਂਸੀ ਸਥਿੱਤੀ 'ਚ ਉਸ ਨੂੰ ਇੰਦੌਰ ਰਨਵੇ 'ਤੇ ਉਤਾਰਿਆ ਗਿਆ।

Date:2009-11-13 Time:00:02:47

ਰਾਜ ਖਿਲਾਫ ਦੇਸ਼ਧ੍ਰੋਹ ਦਾ ਮਾਮਲਾ

ਜਮਸ਼ੇਦਪੁਰ - ਮਹਾਰਾਸ਼ਟਰ ਨਵਨਿਰਮਾਣ ਸੈਨਾ(ਮਨਸੇ) ਮੁਖੀ ਰਾਜ ਠਾਕਰੇ ਖਿਲਾਫ ਇੱਥੋਂ ਦੀ ਇੱਕ ਅਦਾਲਤ ਨੇ ਰਾਸ਼ਟਰ ਭਾਸ਼ਾ ਹਿੰਦੀ ਦੀ ਬੇਅਦਬੀ ਅਤੇ ਦੇਸ਼ਧ੍ਰੋਹ ਦਾ ਮਾਮਲਾ ਦਰਜਕੀਤਾ ਗਿਆ ਹੈ।

Date:2009-11-13 Time:00:02:47


1   2  

page no.1

Select news date :

30 - 11 - 2009
29 - 11 - 2009
28 - 11 - 2009
27 - 11 - 2009
26 - 11 - 2009
25 - 11 - 2009
24 - 11 - 2009
23 - 11 - 2009
22 - 11 - 2009
21 - 11 - 2009
20 - 11 - 2009
19 - 11 - 2009
18 - 11 - 2009
17 - 11 - 2009
16 - 11 - 2009
15 - 11 - 2009
14 - 11 - 2009
13 - 11 - 2009
12 - 11 - 2009
11 - 11 - 2009
10 - 11 - 2009
9 - 11 - 2009
8 - 11 - 2009
7 - 11 - 2009
6 - 11 - 2009
5 - 11 - 2009
4 - 11 - 2009
3 - 11 - 2009
2 - 11 - 2009
1 - 11 - 2009